Bible Versions
Bible Books

Deuteronomy 13:1 (PAV) Punjabi Old BSI Version

1 ਜੇ ਤੁਹਾਡੇ ਵਿੱਚੋਂ ਕੋਈ ਨਬੀ ਅਥਵਾ ਸੁਫ਼ਨਾ ਵੇਖਣ ਵਾਲਾ ਉੱਠੇ ਅਤੇ ਉਹ ਤੁਹਾਨੂੰ ਕੋਈ ਨਿਸ਼ਾਨ ਅਥਵਾ ਅਚਰਜ ਕੰਮ ਵਿਖਾਵੇ
2 ਅਤੇ ਉਹ ਨਿਸ਼ਾਨ ਅਥਵਾ ਅਚਰਜ ਕੰਮ ਪੂਰਾ ਹੋ ਜਾਵੇ ਜਿਹ ਦੇ ਵਿਖੇ ਉਹ ਤੁਹਾਨੂੰ ਬੋਲਿਆ ਕਿ ਅਸੀਂ ਦੂਜੇ ਦੇਵਤਿਆਂ ਦੇ ਪਿੱਛੇ ਚੱਲੀਏ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਤਾਂ ਸੀ ਅਤੇ ਓਹਨਾਂ ਦੀ ਪੂਜਾ ਕਰੀਏ
3 ਤਾਂ ਤੁਸੀਂ ਉਸ ਨਬੀ ਅਥਵਾ ਸੁਫ਼ਨਾ ਵੇਖਣ ਵਾਲੇ ਦੀਆਂ ਗੱਲਾਂ ਨੂੰ ਨਾ ਸੁਣਿਓ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਪਰਖਦਾ ਹੈ ਕਿ ਓਹ ਜਾਣੇ ਭਈ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਕਰਦੇ ਹੋ
4 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਮਗਰ ਚੱਲਿਓ। ਉਸ ਤੋਂ ਡਰਿਓ, ਉਸ ਦੇ ਹੁਕਮਾਂ ਦੀ ਪਾਲਨਾ ਕਰਿਓ, ਉਸ ਦੀ ਅਵਾਜ਼ ਨੂੰ ਸੁਣਿਓ, ਉਸ ਦੀ ਉਪਾਸਨਾ ਕਰਿਓ ਅਤੇ ਉਸ ਦੇ ਨਾਲ ਲੱਗੇ ਰਹਿਓ
5 ਅਤੇ ਉਹ ਨਬੀ ਅਥਵਾ ਸੁਫ਼ਨਿਆਂ ਦੇ ਵੇਖਣ ਵਾਲਾ ਮਾਰ ਦਿੱਤਾ ਜਾਵੇ ਕਿਉਂ ਜੋ ਉਸ ਨੇ ਬੋਲ ਕੇ ਤੁਹਾਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਵਿਰੁੱਧ ਕੁਰਾਹੇ ਪਾਇਆ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਕੱਢ ਲਿਆਇਆ ਅਤੇ ਗੁਲਾਮੀ ਦੇ ਘਰ ਤੋਂ ਤੁਹਾਨੂੰ ਛੁਟਕਾਰਾ ਦਿੱਤਾ। ਉਹ ਤੁਹਾਨੂੰ ਉਸ ਰਾਹ ਤੋਂ ਜਿਹ ਦਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਚੱਲਣ ਦਾ ਹੁਕਮ ਦਿੱਤਾ ਸੀ ਕੁਰਾਹੇ ਪਾਇਆ ਚਾਹੁੰਦਾ ਹੈ। ਇਉਂ ਤੁਸੀਂ ਉਸ ਬੁਰਿਆਈ ਨੂੰ ਆਪਣੇ ਵਿੱਚੋਂ ਕੱਢ ਦੇਈਓ।।
6 ਜੇ ਤੁਹਾਡਾ ਸੱਕਾ ਭਰਾ ਯਾ ਤੁਹਾਡਾ ਪੁੱਤ੍ਰ ਯਾ ਤੁਹਾਡੀ ਧੀ ਯਾ ਤੁਹਾਡੀ ਪਰੀਤਮਾ ਯਾ ਤੁਹਾਡਾ ਜਾਨੀ ਦੋਸਤ ਗੁੱਝੇ ਗੁੱਝੇ ਏਹ ਆਖ ਕੇ ਫੁਸਲਾਵੇ ਭਈ ਅਸੀਂ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲੀਏ ਅਤੇ ਓਹਨਾਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ
7 ਅਰਥਾਤ ਪਰਾਈਆਂ ਕੌਮਾਂ ਦੇ ਦੇਵਤਿਆਂ ਤੋਂ ਜਿਹੜੇ ਤੁਹਾਡੇ ਆਲੇ ਦੁਆਲੇ ਅਤੇ ਦੂਰ ਨੇੜੇ ਧਰਤੀ ਦੇ ਇੱਕ ਸਿਰੇ ਤੋਂ ਧਰਤੀ ਦੇ ਦੂਜੇ ਸਿਰੇ ਤੀਕ ਹਨ
8 ਤਾਂ ਤੁਸੀਂ ਹਾਮੀ ਨਾ ਭਰੋ, ਨਾ ਉਸ ਦੀ ਸੁਣੋ, ਨਾ ਤੁਹਾਡੀਆਂ ਅੱਖਾਂ ਵਿੱਚ ਉਸ ਉੱਤੇ ਤਰਸ ਆਵੇ, ਨਾ ਉਸ ਨੂੰ ਮਾਫ਼ ਕਰੋ, ਨਾ ਉਸ ਨੂੰ ਲੁਕਾਓ
9 ਪਰ ਤੁਸੀਂ ਉਸ ਨੂੰ ਜ਼ਰੂਰ ਹੀ ਮਾਰ ਸੁੱਟੋ, ਉਸ ਦੇ ਮਾਰਨ ਉੱਤੇ ਤੇਰਾ ਹੱਥ ਪਹਿਲ ਕਰੇ ਅਤੇ ਉਸ ਦੇ ਮਗਰੋਂ ਸਾਰੀ ਪਰਜਾ ਦੇ ਹੱਥ
10 ਤੁਸੀਂ ਉਸ ਨੂੰ ਪੱਥਰਾਂ ਨਾਲ ਪੱਥਰਾਓ ਕਰਿਓ ਕਿ ਉਹ ਮਰ ਜਾਵੇ ਕਿਉਂ ਜੋ ਉਹ ਤੁਹਾਨੂੰ ਤੁਹਾਡੇ ਯਹੋਵਾਹ ਪਰਮੇਸ਼ੁਰ ਤੋਂ ਕੁਰਾਹੇ ਪਾਉਣਾ ਚਾਹੁੰਦਾ ਹੈ ਜਿਹੜਾ ਤੁਹਾਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ
11 ਸਾਰਾ ਇਸਰਾਏਲ ਸੁਣੇ ਅਤੇ ਡਰੇ ਅਤੇ ਫੇਰ ਤੁਹਾਡੇ ਵਿੱਚ ਅਜਿਹੀ ਬੁਰਿਆਈ ਦਾ ਕੰਮ ਨਾ ਹੋਵੇ।।
12 ਜੇ ਤੁਸੀਂ ਆਪਣੇ ਕਿਸੇ ਸ਼ਹਿਰ ਦੇ ਵਿਖੇ ਸੁਣੋ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵੱਸਣ ਲਈ ਦਿੰਦਾ ਹੈ
13 ਕਿ ਤੁਹਾਡੇ ਵਿੱਚੋਂ ਕਈ ਇੱਕ ਨਖਿੱਧ ਮਨੁੱਖ ਨਿੱਕਲੇ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਵਸਨੀਕਾ ਨੂੰ ਏਹ ਆਖ ਕੇ ਕੁਰਾਹੇ ਪਾਇਆ ਹੈ ਕਿ ਆਓ ਚੱਲੀਏ ਅਤੇ ਦੂਜੇ ਦੇਵਤਿਆਂ ਦੀ ਪੂਜਾ ਕਰੀਏ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਤਾਂ
14 ਤਾਂ ਤੁਸੀਂ ਪੁੱਛੋ ਅਤੇ ਲੱਭੋ ਅਤੇ ਪੱਕਾ ਪਤਾ ਲਓ ਅਤੇ ਵੇਖੋ, ਜੇ ਇਹ ਗੱਲ਼ ਸੱਚੀ ਅਤੇ ਪੱਕੀ ਹੈ ਕਿ ਏਹ ਘਿਣਾਉਣਾ ਕੰਮ ਤੁਹਾਡੇ ਵਿੱਚ ਕੀਤਾ ਗਿਆ ਹੈ
15 ਤਾਂ ਤੁਸੀਂ ਉਸ ਸ਼ਹਿਰ ਦੇ ਵਸਨੀਕਾਂ ਨੂੰ ਜ਼ਰੂਰ ਤੇਗ ਦੀ ਧਾਰ ਨਾਲ ਵੱਢ ਸੁੱਟਣਾ, ਉਸ ਨੂੰ, ਉਸ ਦੇ ਵਿੱਚ ਦੀਆਂ ਸੱਭ ਚੀਜ਼ਾਂ ਨੂੰ ਉਸ ਦੇ ਡੰਗਰਾਂ ਨੂੰ ਤੇਗ ਦੀ ਧਾਰ ਨਾਲ ਅਰਪਣ ਕਰ ਦੇਣਾ
16 ਉਸ ਦਾ ਸਾਰਾ ਹੀ ਲੁੱਟ ਦਾ ਮਾਲ ਉਸ ਦੇ ਚੌਂਕ ਵਿੱਚ ਇਕੱਠਾ ਕਰਕੇ ਉਸ ਸ਼ਹਿਰ ਨੂੰ ਅਤੇ ਉਸ ਦੇ ਸਾਰੇ ਦੇ ਸਾਰੇ ਹੀ ਲੁੱਟ ਦੇ ਮਾਲ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅੱਗ ਵਿੱਚ ਸਾੜ ਸੁੱਟਿਓ ਤਾਂ ਜੋ ਉਹ ਸਦਾ ਲਈ ਇੱਕ ਮਿੱਟੀ ਦਾ ਢੇਰ ਬਣ ਜਾਵੇ ਜਿਹੜਾ ਕਦੀ ਨਾ ਉਸਾਰਿਆ ਜਾਵੇ
17 ਅਤੇ ਉਸ ਹਰਾਮ ਤੋਂ ਕੋਈ ਚੀਜ਼ ਤੁਹਾਡੇ ਹੱਥ ਨਾ ਲੱਗੇ ਤਾਂ ਜੋ ਯਹੋਵਾਹ ਆਪਣੇ ਕ੍ਰੋਧ ਦੀ ਸਖ਼ਤੀ ਤੋਂ ਮੁੜੇ ਅਤੇ ਤੁਹਾਡੇ ਉੱਤੇ ਰਹਮ ਕਰ ਕੇ ਦਯਾਵਾਨ ਹੋਵੇ ਅਤੇ ਤੁਹਾਨੂੰ ਵਧਾਵੇ ਜਿਵੇਂ ਉਸ ਤੁਹਾਡੇ ਪਿਉ ਦਾਦਿਆਂ ਨਾਲ ਸੌਂਹ ਖਾਧੀ ਸੀ
18 ਏਹ ਹੋਵੇਗਾ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰੋਗੇ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਅਤੇ ਤੁਸੀਂ ਜੋ ਕੁਝ ਯਹੋਵਾਹ ਤੁਹਾਡੇ ਪਰਮੇਸ਼ੁਰ ਦੀ ਨਿਗਾਹ ਵਿੱਚ ਠੀਕ ਹੈ ਕਰੋਗੇ।।
1 If H3588 CONJ there arise H6965 VQY3MS among H7130 you a prophet H5030 , or H176 CONJ a dreamer H2492 of dreams H2472 , and giveth H5414 W-VQQ3MS thee a sign H226 NMS or H176 CONJ a wonder H4159 ,
2 And the sign H226 or the wonder H4159 come to pass H935 , whereof H834 RPRO he spoke H1696 VPQ3MS unto H413 PREP-2MS thee , saying H559 L-VQFC , Let us go H1980 after H310 PREP other H312 AMP gods H430 EDP , which H834 RPRO thou hast not H3808 ADV known H3045 , and let us serve H5647 them ;
3 Thou shalt not H3808 NADV hearken H8085 unto H413 PREP the words H1697 CMP of that H1931 D-PPRO-3MS prophet H5030 , or H176 CONJ that H1931 D-PPRO-3MS dreamer H2492 of dreams H2472 : for H3588 CONJ the LORD H3068 EDS your God H430 proveth H5254 you , to know H3045 L-VQFC whether H3426 ye love H157 the LORD H3068 EDS your God H430 with all H3605 B-CMS your heart H3824 and with all H3605 WB-CMS your soul H5315 .
4 Ye shall walk H1980 after H310 PREP the LORD H3068 EDS your God H430 , and fear H3372 him , and keep H8104 his commandments H4687 , and obey H8085 his voice H6963 , and ye shall serve H5647 him , and cleave H1692 unto him .
5 And that H1931 D-PPRO-3MS prophet H5030 , or H176 CONJ that H1931 D-PPRO-3MS dreamer H2492 of dreams H2472 , shall be put to death H4191 ; because H3588 CONJ he hath spoken H1696 to turn you away H5627 from H5921 PREP the LORD H3068 EDS your God H430 CMP-2MS , which brought you out H3318 of the land H776 M-NFS of Egypt H4714 EFS , and redeemed H6299 you out of the house H1004 of bondage H5650 NMP , to thrust H5080 thee out of H4480 PREP the way H1870 D-NMS which H834 RPRO the LORD H3068 EDS thy God H430 CMP-2MS commanded H6680 thee to walk H1980 L-VQFC in . So shalt thou put the evil away H1197 from the midst H7130 of thee .
6 If H3588 CONJ thy brother H251 CMS-2MS , the son H121 of thy mother H517 , or H176 CONJ thy son H1121 CMS , or H176 CONJ thy daughter H1323 , or H176 CONJ the wife H802 CFS of thy bosom H2436 , or H176 CONJ thy friend H7453 NMS-2MS , which H834 RPRO is as thine own soul H5315 , entice H5496 VHY3MS-2MS thee secretly H5643 BD-NMS , saying H559 L-VQFC , Let us go H1980 and serve H5647 other H312 AMP gods H430 EDP , which H834 RPRO thou hast not H3808 NADV known H3045 VQQ2MS , thou H859 PPRO-2MS , nor thy fathers H1 ;
7 Namely , of the gods H430 of the people H5971 which H834 RPRO are round about H5439 you , nigh H7138 unto H413 PREP-2MS thee , or H176 CONJ far off H7350 from H4480 thee , from the one end H7097 M-CMS of the earth H776 D-GFS even unto H5704 W-PREP the other end H7097 of the earth H776 D-GFS ;
8 Thou shalt not H3808 NADV consent H14 unto him , nor H3808 W-NADV hearken H8085 unto H413 PREP-3MS him ; neither H3808 W-NADV shall thine eye H5869 pity H2347 him , neither H3808 ADV shalt thou spare H2550 , neither H3808 ADV shalt thou conceal H3680 him :
9 But H3588 CONJ thou shalt surely kill H2026 him ; thine hand H3027 CFS-2MS shall be H1961 VQY2MS first H7223 upon him to put him to death H4191 , and afterwards H314 the hand H3027 of all H3605 NMS the people H5971 .
10 And thou shalt stone H5619 him with stones H68 , that he die H4191 ; because H3588 CONJ he hath sought H1245 to thrust thee away H5080 from M-PREP the LORD H3068 EDS thy God H430 CMP-2MS , which brought thee out H3318 of the land H776 M-NFS of Egypt H4714 EFS , from the house H1004 of bondage H5650 .
11 And all H3605 W-CMS Israel H3478 shall hear H8085 VQY3MP , and fear H3372 , and shall do H6213 L-VQFC no H3808 W-NPAR more H3254 any H1697 such wickedness H7451 D-AMS as this H2088 D-PMS is among H7130 you .
12 If H3588 CONJ thou shalt hear H8085 say in one H259 B-RFS of thy cities H5892 , which H834 RPRO the LORD H3068 EDS thy God H430 CMP-2MS hath given H5414 VQPMS thee to dwell H3427 L-VQFC there H8033 ADV , saying H559 L-VQFC ,
13 Certain men H376 NMP , the children H1121 of Belial H1100 , are gone out H3318 VQQ3MP from among H7130 you , and have withdrawn H5080 the inhabitants H3427 of their city H5892 , saying H559 L-VQFC , Let us go H1980 and serve H5647 other H312 AMP gods H430 EDP , which H834 RPRO ye have not H3808 NADV known H3045 ;
14 Then shalt thou inquire H1875 , and make search H2713 , and ask H7592 diligently H3190 VHFA ; and , behold H2009 IJEC , if it be truth H571 CFS , and the thing H1697 D-NMS certain H3559 NMS , that such H2063 D-DFS abomination H8441 is wrought H6213 among H7130 you ;
15 Thou shalt surely smite H5221 the inhabitants H3427 of that H1931 city H5892 D-GFS with the edge H6310 L-CMS of the sword H2719 NFS , destroying it utterly H2763 , and all H3605 NMS that H834 RPRO is therein , and the cattle H929 thereof , with the edge H6310 L-CMS of the sword H2719 GFS .
16 And thou shalt gather H6908 all H3605 NMS the spoil H7998 of it into H413 PREP the midst H8432 of the street H7339 thereof , and shalt burn H8313 with fire H784 the city H5892 D-GFS , and all H3605 NMS the spoil H7998 thereof every whit H3632 , for the LORD H3068 L-EDS thy God H430 CMP-2MS : and it shall be H1961 W-VQQ3FS a heap H8510 forever H5769 NMS ; it shall not H3808 NADV be built H1129 again H5750 ADV .
17 And there shall cleave H1692 naught H3808 W-NPAR of H4480 PREP the cursed thing H2764 to thine hand H3027 B-CFS-2MS : that H4616 L-CONJ the LORD H3068 EDS may turn H7725 VQY3MS from the fierceness H2740 M-CMS of his anger H639 CMS-3MS , and show H5414 thee mercy H7356 , and have compassion H7355 upon thee , and multiply H7235 thee , as H834 RPRO he hath sworn H7650 unto thy fathers H1 ;
18 When H3588 CONJ thou shalt hearken H8085 to the voice H6963 B-NMS of the LORD H3068 EDS thy God H430 CMP-2MS , to keep H8104 L-VQFC all H3605 NMS his commandments H4687 which H834 RPRO I H595 PPRO-1MS command H6680 thee this day H3117 D-AMS , to do H6213 L-VQFC that which is right H3477 in the eyes H5869 B-CMP of the LORD H3068 EDS thy God H430 CMP-2MS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×