Bible Versions
Bible Books

Psalms 26:1 (PAV) Punjabi Old BSI Version

1 ਹੇ ਯਹੋਵਾਹ, ਮੇਰਾ ਨਿਆਉਂ ਕਰ ਕਿਉਂ ਜੋ ਮੈਂ ਖਰਾ ਹੀ ਚੱਲਿਆ ਹਾਂ, ਮੈਂ ਯਹੋਵਾਹ ਉੱਤੇ ਭਰੋਸਾ ਰੱਖਿਆ ਹੈ ਸੋ ਮੈਂ ਨਹੀਂ ਤਿਲਕਾਂਗਾ
2 ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ, ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਚ,
3 ਕਿਉਂ ਜੋ ਤੇਰੀ ਦਯਾ ਮੇਰੀਆਂ ਅੱਖੀਆਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।
4 ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ ਹਾਂ, ਨਾ ਮੈਂ ਕਪਟੀਆਂ ਦੇ ਨਾਲ ਅੰਦਰ ਜਾਵਾਂਗਾ।
5 ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ, ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ।
6 ਹੇ ਯਹੋਵਾਹ, ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਵਿੱਚ ਧੋਵਾਂਗਾ, ਸੋ ਮੈਂ ਤੇਰੀ ਜਗਵੇਦੀ ਦੀ ਪਰਦੱਖਣਾ ਕਰਾਂਗਾ,
7 ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ, ਅਤੇ ਤੇਰੇ ਸਾਰਿਆਂ ਅਚਰਜ ਕੰਮਾਂ ਦਾ ਨਿਰਨਾ ਕਰਾਂ।
8 ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ, ਅਤੇ ਤੇਰੀ ਮਹਿਮਾ ਦੇ ਡੇਹਰੇ ਨਾਲ ਪ੍ਰੇਮ ਰੱਖਦਾ ਹਾਂ।।
9 ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਰਲਾ, ਨਾ ਮੇਰੀ ਜਿੰਦ ਨੂੰ ਖ਼ੂਨੀਆਂ ਦੇ ਨਾਲ,
10 ਜਿਨ੍ਹਾਂ ਦੇ ਹੱਥਾਂ ਵਿੱਚ ਸ਼ਰਾਰਤ ਹੈ, ਅਤੇ ਜਿਨ੍ਹਾਂ ਦਾ ਸੱਜਾ ਹੱਥ ਵੱਢੀਆਂ ਨਾਲ ਭਰਿਆ ਹੋਇਆ ਹੈ।
11 ਪਰ ਮੈਂ ਖਰਾ ਹੀ ਚੱਲਾਂਗਾ, ਮੈਨੂੰ ਛੁਟਕਾਰਾ ਦੇਹ ਅਤੇ ਮੇਰੇ ਉੱਤੇ ਦਯਾ ਕਰ।
12 ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ, ਮੈਂ ਸੰਗਤਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।।
1 A Psalm of David H1732 L-NAME . Judge H8199 me , O LORD H3068 EDS ; for H3588 CONJ I H589 PPRO-1MS have walked H1980 VQQ1MS in mine integrity H8537 : I have trusted H982 also in the LORD H3068 NAME-4MS ; therefore I shall not H3808 NADV slide H4571 .
2 Examine H974 me , O LORD H3068 EDS , and prove H5254 me ; try H6884 my reins H3629 and my heart H3820 .
3 For H3588 CONJ thy lovingkindness H2617 is before H5048 L-PREP mine eyes H5869 CMD-1MS : and I have walked H1980 in thy truth H571 .
4 I have not H3808 NADV sat H3427 with H5973 PREP vain H7723 NMS persons H4962 CMP , neither H3808 NADV will I go in H935 with H5973 dissemblers H5956 .
5 I have hated H8130 the congregation H6951 of evildoers H7489 ; and will not H3808 NADV sit H3427 with H5973 the wicked H7563 AMP .
6 I will wash H7364 mine hands H3709 in innocency H5356 : so will I compass H5437 thine altar H4196 , O LORD H3068 NAME-4MS :
7 That I may publish H8085 with the voice H6963 B-NMS of thanksgiving H8426 NFS , and tell H5608 of all H3605 NMS thy wondrous works H6381 .
8 LORD H3068 , I have loved H157 VQQ1MS the habitation H4583 of thy house H1004 , and the place H4725 where thine honor H3519 dwelleth H4908 .
9 Gather H622 not H408 NPAR my soul H5315 CFS-1MS with H5973 PREP sinners H2400 AMP , nor my life H2416 CMS-1MS with H5973 bloody H1818 men H376 CMP :
10 In whose H834 RPRO hands H3027 is mischief H2154 NFS , and their right hand H3225 is full H4390 VQQ3FS of bribes H7810 .
11 But as for me H589 W-PPRO-1MS , I will walk H1980 VQY1MS in mine integrity H8537 : redeem H6299 me , and be merciful H2603 unto me .
12 My foot H7272 CFS-1MS standeth H5975 in an even place H4334 : in the congregations H4721 will I bless H1288 the LORD H3068 NAME-4MS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×