Bible Versions
Bible Books

Psalms 79:1 (PAV) Punjabi Old BSI Version

1 ਹੇ ਪਰਮੇਸ਼ੁਰ, ਕੌਮਾਂ ਤੇਰੀ ਮਿਰਾਸ ਵਿੱਚ ਗਈਆਂ ਹਨ, ਉਨ੍ਹਾਂ ਨੇ ਤੇਰੀ ਪਵਿੱਤਰ ਹੈਕਲ ਨੂੰ ਭਰਿਸ਼ਟ ਕਰ ਦਿੱਤਾ ਹੈ, ਉਨ੍ਹਾਂ ਨੇ ਯਰੂਸ਼ਲਮ ਨੂੰ ਥੇਹ ਕਰ ਦਿੱਤਾ ਹੈ।
2 ਉਨ੍ਹਾਂ ਨੇ ਤੇਰੇ ਸੇਵਕਾਂ ਦੀਆਂ ਲੋਥਾਂ ਅਕਾਸ਼ ਦੇ ਪੰਛਿਆਂ ਨੂੰ ਅਤੇ ਤੇਰੇ ਸੰਤਾਂ ਦਾ ਮਾਸ ਧਰਤੀ ਦੇ ਦਰਿੰਦਿਆਂ ਨੂੰ ਖਾਣ ਲਈ ਦਿੱਤਾ।
3 ਓਹਨਾਂ ਦੇ ਲਹੂ ਨੂੰ ਉਨ੍ਹਾਂ ਨੇ ਪਾਣੀ ਵਾਙੁ ਯਰੂਸ਼ਲਮ ਦੇ ਆਲੇ ਦੁਆਲੇ ਵਹਾਇਆ, ਪਰ ਦੱਬਣ ਵਾਲਾ ਕੋਈ ਨਹੀਂ ਸੀ।
4 ਅਸੀਂ ਆਪਣੇ ਗੁਆਂਢੀਆਂ ਲਈ ਨਿੰਦਿਆ, ਅਤੇ ਆਪਣੇ ਆਲੇ ਦੁਆਲੇ ਦਿਆਂ ਲਈ ਮਖੌਲ ਤੇ ਹਾਸਾ ਬਣੇ ਹੋਏ ਹਾਂ।
5 ਹੇ ਯਹੋਵਾਹ, ਕਦ ਤੀਕॽ ਕੀ ਤੂੰ ਸਦਾ ਤੀਕ ਕ੍ਰੋਧਵਾਨ ਰਹੇਂਗਾॽ ਕੀ ਤੇਰੀ ਅਣਖ ਅੱਗ ਦੀ ਨਿਆਈਂ ਬਲਦੀ ਰਹੇਗੀॽ
6 ਆਪਣਾ ਕਹਿਰ ਉਨ੍ਹਾਂ ਕੌਮਾਂ ਉੱਤੇ ਵਹਾ ਦੇਹ ਜਿਹੜੀਆਂ ਤੈਨੂੰ ਨਹੀਂ ਜਾਣਦੀਆਂ, ਅਤੇ ਉਨ੍ਹਾਂ ਪਾਤਸ਼ਾਹੀਆਂ ਉੱਤੇ ਜਿਹੜੀਆਂ ਤੇਰੇ ਨਾਮ ਨੂੰ ਨਹੀਂ ਪੁਕਾਰਦੀਆਂ।
7 ਉਨ੍ਹਾਂ ਨੇ ਤਾਂ ਯਾਕੂਬ ਨੂੰ ਭੱਖ ਲਿਆ, ਅਤੇ ਉਹ ਦੇ ਵਸੇਬਿਆਂ ਨੂੰ ਵਿਰਾਨ ਕਰ ਦਿੱਤਾ ਹੈ।
8 ਸਾਡੇ ਪਿਉ ਦਾਦਿਆਂ ਦੀਆਂ ਬਦੀਆਂ ਨੂੰ ਸਾਡੇ ਵਿਰੁੱਧ ਚੇਤੇ ਨਾ ਕਰ, ਤੇਰੀਆਂ ਰਹਮਤਾਂ ਸਾਡੇ ਉੱਤੇ ਛੇਤੀ ਜਾਣ, ਕਿਉਂਕਿ ਅਸੀਂ ਬਹੁਤ ਅਧੀਨ ਹੋ ਗਏ ਹਾਂ!
9 ਹੇ ਸਾਡੇ ਮੁਕਤੀ ਦੇ ਪਰਮੇਸ਼ੁਰ, ਆਪਣੇ ਨਾਮ ਦੇ ਪਰਤਾਪ ਲਈ ਸਾਡੇ ਸਹਾਇਤਾ ਕਰ, ਅਤੇ ਆਪਣੇ ਨਾਮ ਦੇ ਕਾਰਨ ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਕੱਜ ਲੈ।
10 ਕੌਮਾਂ ਕਾਹ ਨੂੰ ਆਖਣ ਭਈ ਉਨ੍ਹਾਂ ਦਾ ਪਰਮੇਸ਼ੁਰ ਹੈ ਕਿੱਥੇॽ ਤੇਰੇ ਟਹਿਲੂਆਂ ਦੇ ਵਗਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ ਕੌਮਾਂ ਵਿੱਚ ਜਾਣਿਆ ਜਾਵੇ!
11 ਅਸੀਰ ਦੀ ਧਾਹ ਤੇਰੇ ਸਨਮੁਖ ਆਵੇ, ਆਪਣੀ ਵੱਡੀ ਬਾਂਹ ਨਾਲ ਮਰਨ ਵਾਲਿਆਂ ਦੀ ਰੱਛਿਆ ਕਰ,
12 ਅਤੇ ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ, ਹੇ ਪ੍ਰਭੁ, ਉਨ੍ਹਾਂ ਦੀ ਨਿੰਦਿਆ ਸੱਤ ਗੁਣੀ ਉਨ੍ਹਾਂ ਦੇ ਪੱਲੇ ਪਾ!
13 ਸੋ ਅਸੀਂ ਤੇਰੀ ਪਰਜਾ ਅਤੇ ਤੇਰੀ ਜੂਹ ਦੀਆਂ ਭੇਡਾਂ ਸਦਾ ਤੇਰਾ ਧੰਨਵਾਦ ਕਰਾਂਗੇ, ਪੀੜ੍ਹੀਓ ਪੀੜ੍ਹੀ ਅਸੀਂ ਤੇਰੀ ਉਸਤਤ ਦਾ ਵਰਣਨ ਕਰਾਂਗੇ।।
1 A Psalm H4210 of Asaph H623 . O God H430 , the heathen H1471 NMP are come H935 VQQ3MP into thine inheritance H5159 ; thy holy H6944 temple H1964 CMS have they defiled H2930 ; they have laid H7760 VQQ3MP Jerusalem H3389 on heaps H5856 .
2 The dead bodies H5038 of thy servants H5650 have they given H5414 to be meat H3978 unto the fowls H5775 of the heaven H8064 D-AMP , the flesh H1320 CMS of thy saints H2623 unto the beasts H2416 of the earth H776 GFS .
3 Their blood H1818 have they shed H8210 like water H4325 round about H5439 Jerusalem H3389 ; and there was none H369 W-NPAR to bury H6912 them .
4 We are become H1961 a reproach H2781 to our neighbors H7934 , a scorn H3933 and derision H7047 to them that are round about H5439 us .
5 How long H5704 PREP , LORD H3068 EDS ? wilt thou be angry H599 forever H5331 L-NMS ? shall thy jealousy H7068 burn H1197 like H3644 PREP fire H784 CMS ?
6 Pour out H8210 thy wrath H2534 upon H413 PREP the heathen H1471 D-NMP that H834 RPRO have not H3808 NADV known H3045 thee , and upon H5921 W-PREP the kingdoms H4467 that H834 RPRO have not H408 called H7121 upon thy name H8034 .
7 For H3588 CONJ they have devoured H398 VQQ3MS Jacob H3290 , and laid waste H8074 his dwelling place H5116 CMS-3MS .
8 O remember H2142 not H408 ADV against us former H7223 iniquities H5771 : let thy tender mercies H7356 speedily H4116 prevent H6923 us : for H3588 CONJ we are brought very low H1809 .
9 Help H5826 us , O God H430 CDP of our salvation H3468 , for PREP the glory H3519 of thy name H8034 CMS-2MS : and deliver H5337 us , and purge away H3722 our sins H2403 , for thy name\'s sake H4616 L-CONJ .
10 Wherefore H4100 L-IPRO should the heathen H1471 D-NMP say H559 VQY3MP , Where H346 IGAT is their God H430 ? let him be known H3045 among the heathen H1471 in our sight H5869 by the revenging H5360 of the blood H1818 of thy servants H5650 which is shed H8210 .
11 Let the sighing H603 of the prisoner H615 come H935 VQY2MS before H6440 L-CMP-2MS thee ; according to the greatness H1433 of thy power H2220 preserve H3498 thou those that are appointed H1121 to die H8546 ;
12 And render H7725 unto our neighbors H7934 sevenfold H7659 ONUM into H413 PREP their bosom H2436 their reproach H2781 , wherewith H834 RPRO they have reproached H2778 thee , O Lord H136 .
13 So we H587 thy people H5971 and sheep H6629 of thy pasture H4830 will give thee thanks H3034 forever H5769 L-NMS : we will show forth H5608 thy praise H8416 to all generations H1755 L-NMS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×