Bible Books

:

PAV
1. ਅਤੇ ਦਾਊਦ ਤੇ ਸੈਨਾ ਪਤੀਆਂ ਨੇ ਆਸਾਫ ਅਰ ਹੇਮਾਨ ਅਰ ਯਦੂਥੂਨ ਦੇ ਪੁੱਤ੍ਰਾਂ ਵਿੱਚੋਂ ਕਈਆਂ ਨੂੰ ਉਪਾਸਨਾ ਲਈ ਅੱਡ ਰੱਖਿਆ ਕਿ ਓਹ ਬਰਬਤਾਂ, ਸਿਤਾਰਾਂ ਤੇ ਛੈਣਿਆਂ ਨਾਲ ਨਬੁੱਵਤ ਕਰਨ ਅਤੇ ਕੰਮ ਕਰਨ ਵਾਲਿਆਂ ਦੀ ਗਿਣਤੀ ਉਨ੍ਹਾਂ ਦੀ ਸੇਵਾ ਅਨੁਸਾਰ ਇਹ ਸੀ, -
1. Moreover David H1732 and the captains H8269 of the host H6635 separated H914 to the service H5656 of the sons H1121 of Asaph H623 , and of Heman H1968 , and of Jeduthun H3038 , who should prophesy H5012 with harps H3658 , with psalteries H5035 , and with cymbals H4700 : and the number H4557 of the workmen H376 H4399 according to their service H5656 was H1961 :
2. ਆਸਾਫ ਦੇ ਪੁੱਤ੍ਰਾਂ ਵਿੱਚੋਂ, - ਜ਼ਕੂਰ ਤੇ ਯੂਸੁਫ ਤੇ ਨਥਾਨਯਾਹ ਤੇ ਅਸ਼ਰੇਲਾਹ ਆਸਾਫ ਦੇ ਪੁੱਤ੍ਰ। ਓਹ ਆਸਾਫ ਦੇ ਮੁਤੀਹ ਸਨ ਜਿਹੜਾ ਪਾਤਸ਼ਾਹ ਦੇ ਹੁਕਮ ਅਨੁਸਾਰ ਨਬੁੱਵਤ ਕਰਦਾ ਸੀ
2. Of the sons H1121 of Asaph H623 ; Zaccur H2139 , and Joseph H3130 , and Nethaniah H5418 , and Asarelah H841 , the sons H1121 of Asaph H623 under H5921 the hands H3027 of Asaph H623 , which prophesied H5012 according to H5921 the order H3027 of the king H4428 .
3. ਯਦੂਥੂਨ ਤੋਂ ਯਦੂਥੂਨ ਦੇ ਪੁੱਤ੍ਰ ਗਦਾਲਯਾਹ ਤੇ ਸਰੀ ਤੇ ਯਸ਼ਆਯਾਹ, ਹਸ਼ਬਯਾਹ ਤੇ ਮੱਤਿਥਯਾਹ, ਛੇ ਆਪਣੇ ਪਿਤਾ ਯਦੂਥੂਨ ਦੇ ਮੁਤੀਹ ਸਨ ਜਿਹੜਾ ਬਰਬਤ ਨਾਲ ਯਹੋਵਾਹ ਦਾ ਧੰਨਵਾਦ ਤੇ ਉਸਤਤ ਕਰ ਕੇ ਨਬੁੱਵਤ ਕਰਦਾ ਸੀ
3. Of Jeduthun H3038 : the sons H1121 of Jeduthun H3038 ; Gedaliah H1436 , and Zeri H6874 , and Jeshaiah H3470 , Hashabiah H2811 , and Mattithiah H4993 , six H8337 , under H5921 the hands H3027 of their father H1 Jeduthun H3038 , who prophesied H5012 with a harp H3658 , to H5921 give thanks H3034 and to praise H1984 the LORD H3068 .
4. ਹੇਮਾਨ ਤੋਂ ਹੇਮਾਨ ਦੇ ਪੁੱਤ੍ਰ, - ਬੁੱਕਯਾਹ, ਮਤਨਯਾਹ, ਉੱਜ਼ੀਏਲ, ਸ਼ਬੂਏਲ, ਯਰੀਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗੱਦਲਤੀ ਤੇ ਰੋਮਮਤੀ- ਅਜ਼ਰ, ਯਾਸ਼ਬਕਾਸ਼ਾਹ, ਮੱਲੋਥੀ, ਹੋਥੀਰ ਤੇ ਮਹਜ਼ੀਓਥ
4. Of Heman H1968 : the sons H1121 of Heman H1968 ; Bukkiah H1232 , Mattaniah H4983 , Uzziel H5816 , Shebuel H7619 , and Jerimoth H3406 , Hananiah H2608 , Hanani H2607 , Eliathah H448 , Giddalti H1437 , and Romamti H7320 -ezer, Joshbekashah H3436 , Mallothi H4413 , Hothir H1956 , and Mahazioth H4238 :
5. ਏਹ ਸਭੇ ਪਾਤਸ਼ਾਹ ਦੇ ਅਗੰਮ ਗਿਆਨੀ ਹੇਮਾਨ ਦੇ ਪੁੱਤ੍ਰ ਸਨ ਜਿਹੜਾ ਨਰਸਿੰਗਾ ਫੂੰਕਦਿਆਂ ਹੋਇਆਂ ਪਰਮੇਸ਼ੁਰ ਦੀਆਂ ਬਾਣੀਆਂ ਸੁਣਾਉਂਦਾ ਸੀ ਅਤੇ ਪਰਮੇਸ਼ੁਰ ਨੇ ਹੇਮਾਨ ਨੂੰ ਚੌਦਾਂ ਪੁੱਤ੍ਰ ਤੇ ਤਿੰਨ ਧੀਆਂ ਦਿੱਤੇ
5. All H3605 these H428 were the sons H1121 of Heman H1968 the king H4428 's seer H2374 in the words H1697 of God H430 , to lift up H7311 the horn H7161 . And God H430 gave H5414 to Heman H1968 fourteen H702 H6240 sons H1121 and three H7969 daughters H1323 .
6. ਏਹ ਸਭੇ ਆਪਣੇ ਪਿਤਾ ਦੇ ਮੁਤੀਹ ਸਨ ਕਿ ਯਹੋਵਾਹ ਦੇ ਭਵਨ ਵਿੱਚ ਛੈਣਿਆਂ, ਸਤਾਰਾਂ ਤੇ ਬਰਬਤਾਂ ਨਾਲ ਗਾ ਵਜਾ ਕੇ ਪਰਮੇਸ਼ੁਰ ਦੇ ਭਵਨ ਦੀ ਉਪਾਸਨਾ ਕਰਨ ਜਿਵੇਂ ਪਾਤਸ਼ਾਹ ਦਾ ਹੁਕਮ ਆਸਾਫ ਤੇ ਯਦੂਥੂਨ ਤੇ ਹੇਮਾਨ ਨੂੰ ਹੁੰਦਾ ਸੀ
6. All H3605 these H428 were under H5921 the hands H3027 of their father H1 for song H7892 in the house H1004 of the LORD H3068 , with cymbals H4700 , psalteries H5035 , and harps H3658 , for the service H5656 of the house H1004 of God H430 , according to H5921 the king H4428 's order H3027 to Asaph H623 , Jeduthun H3038 , and Heman H1968 .
7. ਅਤੇ ਉਨ੍ਹਾਂ ਦੀ ਗਿਣਤੀ ਉਨ੍ਹਾਂ ਦੇ ਭਰਾਵਾਂ ਸਣੇ ਜਿਹੜੇ ਯਹੋਵਾਹ ਦੇ ਕੀਰਤਨ ਵਿਖੇ ਸਿਖਾਏ ਹੋਏ ਸਨ ਅਰਥਾਤ ਸਭੇ ਜਿਹੜੇ ਸਿਆਣੇ ਸਨ ਦੋ ਸੌ ਅਠਾਸੀ ਸਨ।।
7. So the number H4557 of them, with H5973 their brethren H251 that were instructed H3925 in the songs H7892 of the LORD H3068 , even all H3605 that were cunning H995 , was H1961 two hundred H3967 fourscore H8084 and eight H8083 .
8. ਅਤੇ ਉਨ੍ਹਾਂ ਸਭਨਾਂ ਨੇ ਕੀ ਨਿੱਕੇ ਕੀ ਵੱਡੇ, ਕੀ ਗੁਰੂ ਕੀ ਚੇਲੇ, ਸੱਭ ਨੇ ਇੱਕੋ ਜੇਹਾ ਆਪਣੀਆਂ ਜੁੰਮੇਵਾਰੀਆਂ ਲਈ ਗੁਣਾ ਪਾਇਆ
8. And they cast H5307 lots H1486 , ward H4931 against H5980 ward , as well the small H6996 as the great H1419 , the teacher H995 as H5973 the scholar H8527 .
9. ਪਹਿਲਾ ਗੁਣਾ ਆਸਾਫ ਲਈ ਯੂਸੁਫ ਦਾ ਨਿੱਕਲਿਆ, ਦੂਜਾ ਗਦਾਲਯਾਹ ਦਾ। ਉਹ ਤੇ ਉਹ ਦੇ ਭਰਾ ਤੇ ਪੁੱਤ੍ਰ ਬਾਰਾਂ ਜਣੇ ਸਨ
9. Now the first H7223 lot H1486 came forth H3318 for Asaph H623 to Joseph H3130 : the second H8145 to Gedaliah H1436 , who H1931 with his brethren H251 and sons H1121 were twelve H8147 H6240 :
10. ਤੀਜਾ ਜ਼ਕੂਰ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
10. The third H7992 to Zaccur H2139 , he , his sons H1121 , and his brethren H251 , were twelve H8147 H6240 :
11. ਚੌਥਾ ਯਸਰੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
11. The fourth H7243 to Izri H3340 , he , his sons H1121 , and his brethren H251 , were twelve H8147 H6240 :
12. ਪੰਜਵਾਂ ਨਥਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ
12. The fifth H2549 to Nethaniah H5418 , he , his sons H1121 , and his brethren H251 , were twelve H8147 H6240 :
13. ਛੇਵਾਂ ਬੁੱਕੀਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
13. The sixth H8345 to Bukkiah H1232 , he , his sons H1121 , and his brethren H251 , were twelve H8147 H6240 :
14. ਸੱਤਵਾਂ ਯਸ਼ਰੇਲਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
14. The seventh H7637 to Jesharelah H3480 , he , his sons H1121 , and his brethren H251 , were twelve H8147 H6240 :
15. ਅੱਠਵਾਂ ਯਸ਼ਆਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
15. The eighth H8066 to Jeshaiah H3470 , he , his sons H1121 , and his brethren H251 , were twelve H8147 H6240 :
16. ਨੌਵਾਂ ਮੱਤਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
16. The ninth H8671 to Mattaniah H4983 , he , his sons H1121 , and his brethren H251 , were twelve H8147 H6240 :
17. ਦਸਵਾਂ ਸ਼ਿਮਈ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
17. The tenth H6224 to Shimei H8096 , he , his sons H1121 , and his brethren H251 , were twelve H8147 H6240 :
18. ਗਿਆਰਵਾਂ ਅਜ਼ਰਏਲ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
18. The eleventh H6249 H6240 to Azareel H5832 , he , his sons H1121 , and his brethren H251 , were twelve H8147 H6240 :
19. ਬਾਰਵਾਂ ਹਸ਼ਬਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
19. The twelfth H8147 H6240 to Hashabiah H2811 , he , his sons H1121 , and his brethren H251 , were twelve H8147 H6240 :
20. ਤੇਰਵਾਂ ਸ਼ੂਬਾਏਲ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
20. The thirteenth H7969 H6240 to Shubael H7619 , he , his sons H1121 , and his brethren H251 , were twelve H8147 H6240 :
21. ਚੌਦਵਾਂ ਮੱਤਿਥਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
21. The fourteenth H702 H6240 to Mattithiah H4993 , he , his sons H1121 , and his brethren H251 , were twelve H8147 H6240 :
22. ਪੰਦਰਵਾਂ ਯਰੇਮੋਥ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
22. The fifteenth H2568 H6240 to Jeremoth H3406 , he , his sons H1121 , and his brethren H251 , were twelve H8147 H6240 :
23. ਸੋਲਵਾਂ ਹਨਨਯਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
23. The sixteenth H8337 H6240 to Hananiah H2608 , he , his sons H1121 , and his brethren H251 , were twelve H8147 H6240 :
24. ਸਤਾਰਵਾਂ ਯਾਸ਼ਬਕਾਸ਼ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
24. The seventeenth H7651 H6240 to Joshbekashah H3436 , he , his sons H1121 , and his brethren H251 , were twelve H8147 H6240 :
25. ਅਠਾਰਵਾਂ ਹਨਾਨੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
25. The eighteenth H8083 H6240 to Hanani H2607 , he , his sons H1121 , and his brethren H251 , were twelve H8147 H6240 :
26. ਉਂਨੀਵਾਂ ਮੱਲੋਥੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
26. The nineteenth H8672 H6240 to Mallothi H4413 , he , his sons H1121 , and his brethren H251 , were twelve H8147 H6240 :
27. ਵੀਵਾਂ ਅਲੀਯਾਥਾਹ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
27. The twentieth H6242 to Eliathah H448 , he , his sons H1121 , and his brethren H251 , were twelve H8147 H6240 :
28. ਇੱਕੀਵਾਂ ਹੋਥੀਰ ਦਾ। ਉਹ ਦੇ ਪੁੱਤ੍ਰ ਤੇ ਭਰਾਂ ਬਾਰਾਂ ਸਨ।
28. The one H259 and twentieth H6242 to Hothir H1956 , he , his sons H1121 , and his brethren H251 , were twelve H8147 H6240 :
29. ਬਾਈਵਾਂ ਗਿੱਦਲਤੀ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।
29. The two H8147 and twentieth H6242 to Giddalti H1437 , he , his sons H1121 , and his brethren H251 , were twelve H8147 H6240 :
30. ਤੇਈਵਾਂ ਮਹਜ਼ੀਓਥ ਦਾ। ਉਹ ਪੁੱਤ੍ਰ ਤੇ ਭਰਾ ਬਾਰਾਂ ਸਨ।
30. The three H7969 and twentieth H6242 to Mahazioth H4238 , he , his sons H1121 , and his brethren H251 , were twelve H8147 H6240 :
31. ਚੌਬੀਵਾਂ ਰੋਮਮਤੀ- ਅਜ਼ਰ ਦਾ। ਉਹ ਦੇ ਪੁੱਤ੍ਰ ਤੇ ਭਰਾ ਬਾਰਾਂ ਸਨ।।
31. The four H702 and twentieth H6242 to Romamti H7320 -ezer, he , his sons H1121 , and his brethren H251 , were twelve H8147 H6240 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×