Bible Versions
Bible Books

1 Samuel 21 (PAV) Punjabi Old BSI Version

1 ਦਾਊਦ ਨੋਬ ਵਿੱਚ ਅਹੀਮਲਕ ਜਾਜਕ ਦੇ ਕੋਲ ਆਇਆ ਅਤੇ ਅਹੀਮਲਕ ਦਾਊਦ ਦੇ ਮਲਣ ਤੋਂ ਡਰਿਆ ਅਤੇ ਉਸ ਨੇ ਆਖਿਆ, ਤੂੰ ਇਕੱਲਾ ਕਿਉਂ ਹੈਂ ਅਤੇ ਤੇਰੇ ਨਾਲ ਕੋਈ ਮਨੁੱਖ ਹੈ ਨਹੀਂ?
2 ਸੋ ਦਾਊਦ ਨੇ ਅਹੀਮਲਕ ਜਾਜਕ ਨੂੰ ਆਖਿਆ, ਕਿ ਪਾਤਸ਼ਾਹ ਨੇ ਮੈਨੂੰ ਇੱਕ ਕੰਮ ਕਰਨ ਦੀ ਆਗਿਆ ਦਿੱਤੀ ਹੈ ਅਤੇ ਮੈਨੂੰ ਆਖਿਆ ਹੈ, ਇਹ ਕੰਮ ਜਿਸ ਕਰਕੇ ਮੈਂ ਤੈਨੂੰ ਘੱਲਿਆ ਹੈ ਕਿਸੇ ਮਨੁੱਖ ਉੱਤੇ ਨਾ ਪਰਗਟ ਹੋਵੇ ਅਤੇ ਆਪਣੇ ਜੁਆਨਾਂ ਨੂੰ ਮੈਂ ਫ਼ਲਾਨੇ ਫ਼ਲਾਨੇ ਥਾਂ ਬਿਠਾ ਦਿੱਤਾ ਹੈ
3 ਪਰ ਹੁਣ ਤੇਰੇ ਹੱਥ ਵਿੱਚ ਕੀ ਹੈ? ਪੰਜ ਰੋਟੀਆਂ ਯਾ ਹੋਰ ਜੋ ਕੁਝ ਹੈ ਸੋ ਮੇਰੇ ਹੱਥ ਵਿੱਚ ਦੇਹ
4 ਜਾਜਕ ਨੇ ਦਾਊਦ ਨੂੰ ਉੱਤਰ ਦੇਕੇ ਆਖਿਆ, ਮੇਰੇ ਹੱਥ ਵਿੱਚ ਆਮ ਰੋਟੀਆਂ ਨਹੀਂ ਪਰ ਪਵਿੱਤ੍ਰ ਰੋਟੀਆਂ ਹਨ ਜੇ ਕਦੀ ਜੁਆਨਾਂ ਨੇ ਸੱਚ ਮੁੱਚ ਆਪਣੇ ਆਪ ਨੂੰ ਤੀਵੀਆਂ ਕੋਲੋਂ ਵੱਖਰਾ ਰੱਖਿਆ ਹੋਵੇ
5 ਤਦ ਦਾਊਦ ਨੇ ਜਾਜਕ ਨੂੰ ਉੱਤਰ ਦੇ ਕੇ ਆਖਿਆ, ਸੱਚ ਮੁੱਚ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਜਦ ਦੇ ਅਸੀਂ ਨਿੱਕਲੇ ਹਾਂ ਤੀਵੀਆਂ ਕੋਲੋਂ ਵੱਖਰੇ ਰਹੇ ਹਾਂ ਅਤੇ ਜੁਆਨਾਂ ਦੇ ਭਾਂਡੇ ਸ਼ੁੱਧ ਹਨ ਅਤੇ ਉਹ ਪੈਂਡਾ ਮਮੂਲੀ ਜਿਹਾ ਸੀ ਸੋ ਓਹਨਾਂ ਦੇ ਭਾਂਡੇ ਅੱਜ ਕਿੰਨੇ ਵਧੀਕ ਸ਼ੁੱਧ ਹੋਣਗੇ
6 ਸੋ ਜਾਜਕ ਨੇ ਪਵਿੱਤ੍ਰ ਰੋਟੀ ਉਸ ਨੂੰ ਦਿੱਤੀ ਕਿਉਂ ਜੋ ਉੱਥੇ ਹਜ਼ੂਰੀ ਦੀ ਰੋਟੀ ਖੁਣੋਂ ਜਿਹੜੀ ਯਹੋਵਾਹ ਦੇ ਅੱਗੋਂ ਚੁੱਕੀ ਗਈ ਸੀ ਭਈ ਉਹ ਦੇ ਥਾਂ ਬਦਲਣੇ ਦੇ ਦਿਨ ਵਿੱਚ ਤੱਤੀ ਰੋਟੀ ਰੱਖੀ ਜਾਵੇ ਹੋਰ ਰੋਟੀ ਨਹੀਂ ਸੀ
7 ਉਸ ਦਿਨ ਉੱਥੇ ਸ਼ਾਊਲ ਦੇ ਟਹਿਲੂਆਂ ਵਿੱਚੋਂ ਇੱਕ ਮਨੁੱਖ ਯਹੋਵਾਹ ਦੇ ਅੱਗੇ ਅਟਕਾਇਆ ਹੋਇਆ ਸੀ। ਉਹ ਦਾ ਨਾਉਂ ਅਦੋਮੀ ਦੋਏਗ ਸੀ, ਉਹ ਸ਼ਾਊਲ ਦੇ ਵਾਗੀਆਂ ਦਾ ਚੌਧਰੀ ਸੀ।।
8 ਫੇਰ ਦਾਊਦ ਨੇ ਅਹੀਮਲਕ ਨੂੰ ਪੁੱਛਿਆ, ਐਥੇ ਤੇਰੇ ਕੋਲ ਕੋਈ ਬਰਛੀ ਯਾ ਤਲਵਾਰ ਤਾਂ ਨਹੀਂ? ਕਿਉ ਜੋ ਮੈਂ ਆਪਣੀ ਤਲਵਾਰ ਅਤੇ ਆਪਣੇ ਹਥਿਆਰ ਨਾਲ ਨਹੀਂ ਲਿਆਇਆ ਪਾਤਸ਼ਾਹ ਦੇ ਕੰਮ ਦੀ ਛੇਤੀ ਲੋੜ ਜੋ ਸੀ
9 ਸੋ ਜਾਜਕ ਨੇ ਆਖਿਆ, ਫਲਿਸਤੀ ਗੋਲਿਅਥ ਦੀ ਤਲਵਾਰ ਜਿਹ ਨੂੰ ਤੂੰ ਏਲਾਹ ਦੇ ਖੱਡ ਵਿੱਚ ਮਾਰਿਆ ਸੀ ਵੇਖ ਉਹ ਇੱਕ ਲੀੜੇ ਦੇ ਵਿੱਚ ਵਲ੍ਹੇਟੀ ਹੋਈ ਏਫ਼ੋਦ ਦੇ ਪਿੱਛੇ ਹੈ। ਜੇ ਤੈਨੂੰ ਉਹ ਦੀ ਲੋੜ ਹੈ ਤਾਂ ਲੈ ਲੈ ਕਿਉਂ ਜੋ ਉਹ ਦੇ ਬਿਨਾ ਹੋਰ ਐਥੇ ਕੋਈ ਨਹੀਂ। ਤਦ ਦਾਊਦ ਬੋਲਿਆ, ਉਸ ਜੇਹੀ ਤਾਂ ਹੋਰ ਕੋਈ ਹੈ ਹੀ ਨਹੀਂ। ਉਹੋ ਮੈਨੂੰ ਦੇਹ।।
10 ਤਾਂ ਦਾਊਦ ਉੱਠਿਆ ਅਤੇ ਸ਼ਾਊਲ ਦੇ ਡਰ ਨਾਲ ਉਸੇ ਦਿਨ ਭੱਜ ਗਿਆ ਅਤੇ ਗਥ ਦੇ ਰਾਜਾ ਆਕੀਸ਼ ਦੇ ਕੋਲ ਚੱਲਿਆ ਗਿਆ
11 ਆਕੀਸ਼ ਦੇ ਟਹਿਲੂਆਂ ਨੇ ਉਹ ਨੂੰ ਆਖਿਆ, ਭਲਾ, ਇਹ ਉਹ ਦਾਊਦ ਨਹੀਂ ਜੋ ਉਸ ਦੇਸ ਦਾ ਪਾਤਸ਼ਾਹ ਹੈ? ਅਤੇ ਉਹ ਨਹੀਂ ਜਿਸ ਦੇ ਲਈ ਓਹ ਨੱਚਦੀਆਂ ਹੋਈਆਂ ਆਪੋ ਵਿੱਚ ਗਾਉਂਦੀਆਂ ਸਨ, - ਸ਼ਾਊਲ ਨੇ ਆਪਣੇ ਹਜ਼ਾਰਾਂ ਨੂੰ ਮਾਰਿਆ, ਪਰ ਦਾਊਦ ਨੇ ਆਪਣੇ ਲੱਖਾਂ ਨੂੰ?
12 ਏਹ ਗੱਲਾਂ ਦਾਊਦ ਨੇ ਆਪਣੇ ਮਨ ਵਿੱਚ ਰੱਖੀਆਂ ਅਤੇ ਗਥ ਦੇ ਰਾਜਾ ਆਕੀਸ਼ ਵੱਲੋਂ ਬਹੁਤ ਡਰਿਆ
13 ਤਦ ਉਹ ਨੇ ਉਸ ਦੇ ਅੱਗੇ ਆਪਣੀ ਡੌਲ ਚਾਲ ਵਟਾ ਲਈ ਅਤੇ ਉਨ੍ਹਾਂ ਦੇ ਵੱਸ ਵਿੱਚ ਹੋਣ ਕਰਕੇ ਆਪ ਨੂੰ ਕਮਲਾ ਬਣਾਇਆ ਅਤੇ ਡਿਉੜ੍ਹੀ ਦੇ ਬੂਹਿਆਂ ਉਤੇ ਵਿਅਰਥ ਗੱਲਾਂ ਲਿਖਣ ਲੱਗਾ ਅਤੇ ਲਾਲਾਂ ਆਪਣੀ ਦਾਹੜੀ ਉੱਤੇ ਵਗਾਈਆਂ
14 ਤਦ ਆਕੀਸ਼ ਨੇ ਆਪਣੇ ਟਹਿਲੂਆਂ ਨੂੰ ਆਖਿਆ, ਲਓ, ਵੇਖੋ, ਇਹ ਮਨੁੱਖ ਤਾਂ ਪਾਗਲਾਂ ਜਿਹਾ ਹੈ, ਤੁਸੀਂ ਇਹ ਨੂੰ ਮੇਰੇ ਕੋਲ ਕਾਹ ਨੂੰ ਲਿਆਏ ਹੋ?
15 ਭਲਾ, ਮੈਨੂੰ ਪਾਗਲਾਂ ਦੀ ਥੁੜ੍ਹੋਂ ਹੈ ਜੋ ਤੁਸੀਂ ਮੇਰੇ ਸਾਹਮਣੇ ਪਾਗਲਪੁਣਾ ਖਿਲਾਰਨ ਲਈ ਉਹ ਨੂੰ ਮੇਰੇ ਕੋਲ ਲੈ ਆਏ? ਭਲਾ, ਅਜਿਹਾ ਮਨੁੱਖ ਮੇਰੇ ਘਰ ਵਿੱਚ ਵੜ ਜਾਵੇ?।।
1 Then came H935 VQPMS David H1732 to Nob H5011 to H413 Ahimelech H288 the priest H3548 : and Ahimelech H288 was afraid H2729 at the meeting H7125 of David H1732 , and said H559 unto him , Why H4069 art thou H859 alone H905 , and no H369 man H376 with H854 thee ?
2 And David H1732 said H559 W-VQY3MS unto Ahimelech H288 the priest H3548 , The king H4428 hath commanded H6680 me a business H1697 , and hath said H559 W-VQY3MS unto H413 PREP me , Let no H408 man H376 W-NMS know H3045 any thing H3972 of the business H1697 whereabout H834 I H595 send H7971 thee , and what H834 I have commanded H6680 thee : and I have appointed H3045 my servants H5288 to H413 PREP such H6423 and such H492 a place H4725 .
3 Now H6258 therefore what H4100 is H3426 under H8478 thine hand H3027 ? give H5414 me five H2568 loaves of bread H3899 in mine hand H3027 , or H176 what there is present H4672 .
4 And the priest H3548 answered H6030 David H1732 , and said H559 , There is no H369 common H2455 bread H3899 NMS under H413 mine hand H3027 CFS-2MS , but H518 there is H3426 hallowed H6944 bread H3899 NMS ; if H518 the young men H5288 have kept themselves H8104 at least H389 from women H802 .
5 And David H1732 MMS answered H6030 W-VQY3MS the priest H3548 , and said H559 W-VQY3MS unto him , Of PART a truth women H802 have been kept H6113 from us about these three H8032 days H8543 , since I came out H3318 , and the vessels H3627 of the young men H5288 D-NMP are holy H6944 , and the bread is in a manner H1870 common H2455 , yea H637 , though H3588 CONJ it were sanctified H6942 this day H3117 in the vessel H3627 .
6 So the priest H3548 gave H5414 him hallowed H6944 bread : for H3588 CONJ there was H1961 W-VQY3MP no H3808 bread H3899 there H8033 but H518 PART the shewbread H3899 , that was taken H5493 from before H6440 the LORD H3068 , to put H7760 hot H2527 bread H3899 in the day H3117 D-AMS when it was taken away H3947 .
7 Now a certain man H376 of the servants H5650 of Saul H7586 was there H8033 ADV that H1931 day H3117 B-NMS , detained H6113 before H6440 the LORD H3068 EDS ; and his name H8034 was Doeg H1673 , an Edomite H130 , the chiefest H47 of the herdsmen H7462 that H834 belonged to Saul H7586 .
8 And David H1732 said H559 unto Ahimelech H288 , And is there H3426 not H371 here H6311 under H8478 thine hand H3027 spear H2595 or H176 sword H2719 ? for H3588 I have neither H1571 brought H3947 my sword H2719 nor H1571 my weapons H3627 with H3027 me , because H3588 the king H4428 \'s business H1697 required H1961 haste H5169 .
9 And the priest H3548 said H559 W-VQY3MS , The sword H2719 NFS of Goliath H1555 the Philistine H6430 , whom H834 thou slewest H5221 in the valley H6010 of Elah H425 , behold H2009 , it H1931 is here wrapped H3874 in a cloth H8071 behind H310 the ephod H646 : if H518 thou wilt take H3947 that , take H3947 it : for H3588 CONJ there is no H369 other H312 save H2108 that here H2088 . And David H1732 MMS said H559 W-VQY3MS , There is none H369 like that ; give H5414 it me .
10 And David H1732 MMS arose H6965 , and fled H1272 that H1931 PPRO-3FS day H3117 for fear of Saul H7586 , and went H935 to H413 Achish H397 the king H4428 of Gath H1661 .
11 And the servants H5650 of Achish H397 said H559 unto H413 PREP him , Is not H3808 this H2088 David H1732 MMS the king H4428 NMS of the land H776 ? did they not H3808 sing one to another H6030 of him H2088 in dances H4246 , saying H559 , Saul H7586 hath slain H5221 his thousands H505 , and David H1732 MMS his ten thousands H7233 ?
12 And David H1732 laid up H7760 these H428 words H1697 in his heart H3824 , and was sore H3966 afraid H3372 of Achish H397 the king H4428 NMS of Gath H1661 .
13 And he changed H8138 his behavior H2940 before H5869 them , and feigned himself mad H1984 in their hands H3027 , and scrabbled H8427 on H5921 the doors H1817 of the gate H8179 , and let his spittle H7388 fall down H3381 upon H413 his beard H2206 .
14 Then said H559 Achish H397 unto H413 PREP his servants H5650 , Lo H2009 , ye see H7200 the man H376 is mad H7696 : wherefore H4100 then have ye brought H935 him to H413 PREP me ?
15 Have I H589 PPRO-1MS need H2638 JMS of mad men H7696 , that H3588 CONJ ye have brought H935 this H2088 DPRO fellow to play the mad man H7696 in my presence H5921 ? shall this H2088 fellow come H935 into H413 PREP my house H1004 ?
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×