Bible Versions
Bible Books

Ecclesiastes 5 (PAV) Punjabi Old BSI Version

1 ਜਿਸ ਵੇਲੇ ਤੂੰ ਪਰਮੇਸ਼ੁਰ ਦੇ ਘਰ ਵਿੱਚ ਜਾਵੇਂ ਪੈਰ ਤਾਂ ਚੌਕਸੀ ਨਾਲ ਧਰ। ਮੂਰਖਾਂ ਦੇ ਬਲੀ ਚੜ੍ਹਾਉਂਣ ਨਾਲੋਂ ਸੁਣਨ ਲਈ ਨੇੜੇ ਆਉਣ ਚੰਗਾ ਹੈ, ਕਿਉਂ ਜੋ ਉਹ ਨਹੀਂ ਸਮਝਦੇ ਭਈ ਅਸੀਂ ਖੋਟ ਕਰਦੇ ਹਾਂ
2 ਆਪਣੇ ਮੂੰਹ ਨਾਲ ਕਾਹਲੀ ਨਾ ਕਰ, ਅਤੇ ਤੇਰਾ ਮਨ ਪਰਮੇਸ਼ੁਰ ਦੇ ਸਾਹਮਣੇ ਛੇਤੀ ਨਾਲ ਕੁਝ ਨਾ ਆਖੇ, ਕਿਉਂ ਜੋ ਪਰਮੇਸ਼ੁਰ ਸੁਰਗ ਵਿੱਚ ਹੈ ਅਤੇ ਤੂੰ ਧਰਤੀ ਉੱਤੇ ਹੈ, ਇਸ ਲਈ ਤੇਰੀਆਂ ਗੱਲਾਂ ਘਟ ਹੀ ਹੋਣ
3 ਕੰਮ ਵਧੀਕ ਹੋਣ ਕਰਕੇ ਸੁਪਨਾ ਅਤੇ ਗੱਲਾਂ ਵਧੀਕ ਹੋਣ ਕਰਕੇ ਮੂਰਖ ਦੀ ਅਵਾਜ਼ ਆਉਂਦੀ
4 ਜਦ ਤੂੰ ਪਰਮੇਸ਼ੁਰ ਦੇ ਅੱਗੇ ਸੁੱਖਣਾ ਸੁੱਖੇ ਤਾਂ ਉਹ ਦੇ ਦੇਣ ਵਿੱਚ ਢਿੱਲ ਨਾ ਲਾ, ਕਿਉ ਜੋ ਉਹ ਮੂਰਖਾਂ ਨਾਲ ਪਰਸੰਨ ਨਹੀਂ ਹੁੰਦਾ। ਜੋ ਸੁੱਖਣਾ ਤੈਂ ਸੁੱਖੀ ਹੈ ਸੋ ਦੇ ਛੱਡ
5 ਤੇਰੇ ਸੁੱਖਣਾ ਸੁੱਖ ਕੇ ਨਾ ਦੇਣ ਨਾਲੋਂ, ਨਾ ਹੀ ਸੁੱਖਣਾ ਚੰਗਾ ਹੈ
6 ਤੇਰਾ ਮੂੰਹ ਤੇਰੇ ਸਰੀਰ ਤੋਂ ਪਾਪ ਨਾ ਕਰਾਵੇ ਅਤੇ ਦੂਤ ਦੇ ਅੱਗੇ ਏਹ ਨਾ ਆਖੇ ਜੋ ਇਹ ਭੁੱਲ ਸੀ। ਪਰਮੇਸ਼ੁਰ ਤੇਰੀ ਅਵਾਜ਼ ਨਾਲ ਕੋਪਵਾਨ ਹੋਵੇ ਅਤੇ ਤੇਰੇ ਹੱਥਾਂ ਦਾ ਕੰਮ ਬਰਬਾਦ ਕਰੇ?
7 ਸੁਪਨਿਆਂ ਦੇ ਵਾਧੇ ਅਤੇ ਬਹੁਤਿਆਂ ਗੱਲਾਂ ਦੇ ਵਿਚ ਵਿਅਰਥ ਵੀ ਹਨ, ਪਰ ਤੂੰ ਪਰਮੇਸ਼ੁਰ ਕੋਲੋਂ ਡਰ
8 ਜੇ ਕਰ ਤੂੰ ਕਿਸੇ ਸੂਬੇ ਵਿੱਚ ਗਰੀਬਾਂ ਉੱਤੇ ਅਨ੍ਹੇਰ ਅਤੇ ਨਿਆਉਂ ਅਰ ਸਚਿਆਈ ਦਾ ਡਾਢਾ ਵਿਗਾੜ ਵੇਖੇਂ ਤਾਂ ਉਸ ਗੱਲ ਉੱਤੇ ਅਚਰਜ ਨਾ ਹੋ ਕਿਉਂਕਿ ਉਹ ਜੋ ਵੱਡਿਆਂ ਨਾਲੋਂ ਵੱਡਾ ਹੈ ਤੱਕਦਾ ਹੈ ਅਤੇ ਓਹਨਾਂ ਉੱਤੇ ਵੀ ਮਹਾਨ ਹੈ
9 ਗੱਲ ਕਾਹ ਦੀ, ਦੇਸ ਲਈ ਇੱਕ ਰਾਜਾ ਜੋ ਖੇਤੀ ਬਾੜੀ ਦਾ ਸ਼ੌਕ ਰੱਖਦਾ ਹੈ ਲਾਭ ਦਾਇਕ ਹੈ ।।
10 ਉਹ ਜੋ ਚਾਂਦੀ ਨੂੰ ਲੋਚਦਾ ਹੈ ਸੋ ਚਾਂਦੀ ਨਾਲ ਨਾ ਰੱਜੇਗਾ ਅਤੇ ਜਿਹੜਾ ਧਨ ਚਾਹੁੰਦਾ ਹੈ ਸੋ ਉਹ ਦੇ ਵਾਧੇ ਨਾਲ ਨਾ ਰੱਜੇਗਾ ਇਹ ਵੀ ਵਿਅਰਥ ਹੈ
11 ਜਾਂ ਮਾਲ ਦਾ ਵਾਧਾ ਹੁੰਦਾ ਹੈ ਉਹ ਦੇ ਖਾਣ ਵਾਲੇ ਵੀ ਵੱਧ ਜਾਂਦੇ ਹਨ, ਅਤੇ ਇਸ ਨਾਲੋਂ ਉਹ ਦੇ ਮਾਲਕ ਨੂੰ ਹੋਰ ਕੀ ਲਾਭ ਹੈ ਜੋ ਉਹ ਨੂੰ ਅੱਖੀਆਂ ਨਾਲ ਵੇਖੇ?
12 ਮਜੂਰ ਦੀ ਨੀਂਦ ਮਿੱਠੀ ਹੈ ਭਾਵੇਂ ਉਹ ਥੋੜਾ ਖਾਵੇ ਭਾਵੇਂ ਬਹੁਤ, ਪਰ ਧਨੀ ਦਾ ਡੱਫਣਾ ਉਹ ਨੂੰ ਸੌਣ ਨਹੀਂ ਦਿੰਦਾ ਹੈ।।
13 ਇੱਕ ਡਾਢੀ ਬਿਪਤਾ ਹੈ ਜੋ ਮੈਂ ਸੂਰਜ ਦੇ ਹੇਠ ਡਿੱਠੀ, ਭਈ ਧਨ ਆਪਣੇ ਮਾਲਕ ਦੀ ਹਾਨੀ ਦੇ ਲਈ ਸਾਂਭਿਆ ਜਾਂਦਾ ਸੀ
14 ਅਤੇ ਉਹ ਧਨ ਕਿਸੇ ਬੁਰੇ ਢੋ ਨਾਲ ਨਾਸ ਹੋ ਜਾਂਦਾ ਸੀ, ਫੇਰ ਉਸ ਦੇ ਇੱਕ ਪੁੱਤ੍ਰ ਜੰਮਦਾ ਸੀ ਤਾਂ ਉਸ ਵੇਲੇ ਉਸ ਦੇ ਹੱਥ ਵਿੱਚ ਕੁਝ ਨਹੀਂ ਹੁੰਦਾ ਸੀ
15 ਜਿਵੇਂ ਉਹ ਆਪਣੀ ਮਾਂ ਦੇ ਢਿੱਡ ਵਿੱਚੋਂ ਨਿੱਕਲਿਆ ਤਿਵੇਂ ਉਹ ਨੰਗਾ ਹੀ, ਜਿਸ ਤਰ੍ਹਾਂ ਉਹ ਆਇਆ ਸੀ, ਮੁੜ ਜਾਵੇਗਾ, ਅਤੇ ਆਪਣੀ ਖੱਟੀ ਵਿੱਚੋਂ ਨਾਲ ਕੁਝ ਨਾ ਰੱਖੇਗਾ ਜੋ ਆਪਣੇ ਹੱਥ ਵਿੱਚ ਲੈ ਜਾਵੇ
16 ਅਤੇ ਇਹ ਵੀ ਡਾਢੀ ਬਿਪਤਾ ਹੈ ਕਿ ਜਿਹਾ ਉਹ ਆਇਆ ਓਵੇਂ ਜਾਵੇਗਾ, ਅਤੇ ਜਿਹ ਨੇ ਹਵਾ ਲਈ ਮਿਹਨਤ ਕੀਤੀ ਉਹ ਨੂੰ ਕੀ ਲਾਭ ਹੈ?
17 ਉਹ ਆਪਣੀ ਸਾਰੀ ਉਮਰ ਅਨ੍ਹੇਰੇ ਵਿੱਚ ਖਾਂਦਾ ਹੈ, ਅਤੇ ਉਹ ਦੀ ਖੇਚਲ ਅਤੇ ਬਿਮਾਰੀ ਅਤੇ ਕੋਪ ਬਹੁਤ ਹਨ।।
18 ਵੇਖੋ, ਮੈਂ ਇਹ ਡਿੱਠਾ ਹੈ ਕਿ ਚੰਗਾ ਅਰ ਜੋਗ ਹੈ ਭਈ ਕੋਈ ਖਾਵੇ ਪੀਵੇ ਅਤੇ ਆਪਣੇ ਸਾਰੇ ਧੰਦੇ ਜੋ ਸੂਰਜ ਦੇ ਹੇਠ ਉਹ ਪਰਮੇਸ਼ੁਰ ਦੇ ਦਿੱਤੇ ਹੋਏ ਜੀਉਣ ਦੇ ਥੋੜੇ ਦਿਨਾਂ ਵਿੱਚ ਕਰਦਾ ਹੈ ਫਲ ਭੋਗੇ,-ਇਹੋ ਉਹ ਦਾ ਭਾਗ ਹੈ
19 ਹਰ ਆਦਮੀ ਲਈ ਜਿਹ ਨੂੰ ਪਰਮੇਸ਼ੁਰ ਨੇ ਧਨ ਪਦਾਰਥ ਦਿੱਤਾ ਹੈ ਨਾਲੇ ਸਮਰੱਥਾ ਜੋ ਉਹ ਉਨ੍ਹਾਂ ਤੋਂ ਮੌਜ ਕਰੇ ਅਤੇ ਆਪਣਾ ਭਾਗ ਭੋਗੇ ਅਤੇ ਆਪਣੇ ਧੰਦੇ ਤੋਂ ਅਨੰਦ ਹੋਵੇ, ਇਹ ਵੀ ਪਰਮੇਸ਼ੁਰ ਦੀ ਦਾਤ ਹੈ
20 ਉਹ ਆਪਣੇ ਜੀਉਣ ਦੇ ਦਿਨਾਂ ਨੂੰ ਬਹੁਤ ਚੇਤੇ ਨਾ ਕਰੇਗਾ ਇਸ ਲਈ ਜੋ ਪਰਮੇਸ਼ੁਰ ਉਹ ਦੇ ਮਨ ਦੇ ਅਨੰਦ ਦੇ ਅਨੁਸਾਰ ਉਹ ਦੇ ਨਾਲ ਵਰਤਦਾ ਹੈ।।
1 Keep H8104 VQI2MS thy foot H7272 when H834 RPRO thou goest H1980 VQY2MS to H413 PREP the house H1004 CMS of God H430 D-EDP , and be more ready H7126 to hear H8085 , than to give H5414 the sacrifice H2077 of fools H3684 : for they consider H3045 not H369 that H3588 CONJ they do H6213 L-VQFC evil H7451 AMS .
2 Be not H408 NPAR rash H926 with H5921 PREP thy mouth H6310 CMS-2MS , and let not H408 NPAR thine heart H3820 be hasty H4116 to utter H3318 any thing H1697 NMS before H6440 L-CMP God H430 D-EDP : for H3588 CONJ God H430 D-EDP is in heaven H8064 BD-NMP , and thou H859 W-PPRO-2MS upon H5921 PREP earth H776 D-GFS : therefore H3651 ADV let thy words H1697 be H1961 VQY3MP few H4592 .
3 For H3588 CONJ a dream H2472 cometh H935 VQPMS through the multitude H7230 of business H6045 ; and a fool H3684 NMS \'s voice H6963 W-CMS is known by multitude H7230 of words H1697 .
4 When H834 RPRO thou vowest H5087 a vow H5088 unto God H430 , defer H309 not H408 NPAR to pay H7999 it ; for H3588 CONJ he hath no H369 NPAR pleasure H2656 in fools H3684 : pay H7999 that which H834 RPRO thou hast vowed H5087 .
5 Better H2896 AMS is it that H834 RPRO thou shouldest not H3808 ADV vow H5087 , than that thou shouldest vow H7945 and not H3808 W-NADV pay H7999 VPY2MS .
6 Suffer H5414 VQY2MS not H408 NPAR thy mouth H6310 CMS-2MS to cause thy flesh H1320 to sin H2398 ; neither H408 ADV say H559 thou before H6440 L-CMP the angel H4397 , that H3588 CONJ it H1931 PPRO-3FS was an error H7684 : wherefore H4100 L-IPRO should God H430 D-NAME-4MP be angry H7107 at H5921 PREP thy voice H6963 CMS-2MS , and destroy H2254 the work H4639 M-CMS of thine hands H3027 ?
7 For H3588 CONJ in the multitude H7230 of dreams H2472 and many H7235 VHFA words H1697 W-NMP there are also divers vanities H1892 : but H3588 CONJ fear H3372 thou God H430 D-EDP .
8 If H518 PART thou seest H7200 the oppression H6233 of the poor H7326 , and violent perverting H1499 of judgment H4941 NMS and justice H6664 in a province H4082 , marvel H8539 not H408 NPAR at H5921 PREP the matter H2656 D-NMS : for H3588 CONJ he that is higher H1364 than H5921 PREP the highest H1364 regardeth H8104 ; and there be higher H1364 than H5921 PREP they .
9 Moreover the profit H3504 of the earth H776 GFS is for all H3605 : the king H4428 NMS himself is served H5647 by the field H7704 .
10 He that loveth H157 silver H3701 NMS shall not H3808 NADV be satisfied H7646 with silver H3701 NMS ; nor he H4310 W-IGAT that loveth H157 abundance H1995 with increase H8393 : this H2088 DPRO is also H1571 CONJ vanity H1892 .
11 When goods H2896 increase H7235 , they are increased H7231 that eat H398 them : and what H4100 W-IPRO good H3788 is there to the owners H1167 thereof , saving H518 PART the beholding H7200 of them with their eyes H5869 ?
12 The sleep H8142 of a laboring man H5647 is sweet H4966 , whether H518 PART he eat H398 VQY3MS little H4592 AMS or H518 PART much H7235 VHFA : but the abundance H7647 of the rich H6223 will not H369 suffer H5117 him to sleep H3462 .
13 There is H3426 PART a sore H2470 evil H7451 AFS which I have seen H7200 VQQ1MS under H8478 NMS the sun H8121 , namely , riches H6239 kept H8104 for the owners H1167 thereof to their hurt H7451 AFS .
14 But those H1931 D-PPRO-3MS riches H6239 perish H6 by evil H7451 AMS travail H6045 : and he begetteth H3205 a son H1121 NMS , and there is nothing H369 W-NPAR in his hand H3027 B-CFS-3MS .
15 As H834 K-RPRO he came forth H3318 VQQ3MS of his mother H517 GFS-3MS \'s womb H990 M-CFS , naked H6174 AMS shall he return H7725 VQY3MS to go H1980 L-VQFC as he came H7945 , and shall take H5375 VQY3MS nothing H3808 NADV of his labor H5999 , which he may carry way H7945 in his hand H3027 B-CFS-3MS .
16 And this H2090 also H1571 W-CONJ is a sore H2470 evil H7451 AFS , that in all H3605 NMS points H5980 as he came H7945 , so H3651 ADV shall he go H1980 : and what H4100 W-IPRO profit H3504 hath he that hath labored H5998 for the wind H7307 ?
17 All H3605 NMS his days H3117 CMP-3MS also H1571 CONJ he eateth H398 VQY3MS in darkness H2822 BD-NMS , and he hath much H7235 VHFA sorrow H3707 and wrath H7110 with his sickness H2483 .
18 Behold H2009 IJEC that which H834 RPRO I H589 PPRO-1MS have seen H7200 VQQ1MS : it is good H2896 AMS and comely H3303 for one to eat H398 and to drink H8354 WL-VQFC , and to enjoy H7200 the good H2896 AMS of all H3605 B-CMS his labor H5999 that he taketh H5998 under H8478 PREP the sun H8121 D-NMS all H4557 CMS the days H3117 CMP of his life H2416 , which H834 RPRO God H430 D-EDP giveth H5414 him : for H3588 CONJ it H1931 PPRO-3MS is his portion H2506 .
19 Every H3605 CMS man H120 D-NMS also H1571 CONJ to whom H834 RPRO God H430 NAME-4MP hath given H5414 riches H6239 and wealth H5233 , and hath given him power H7980 to eat H398 L-VQFC thereof H4480 M-PREP-3MS , and to take H5375 his portion H2506 , and to rejoice H8055 in his labor H5999 ; this H2090 is the gift H4991 of God H430 EDP .
20 For H3588 CONJ he shall not H3808 NADV much H7235 VHFA remember H2142 the days H3117 CMP of his life H2416 ; because H3588 CONJ God H430 D-EDP answereth H6030 him in the joy H8057 of his heart H3820 CMS-3MS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×