Bible Versions
Bible Books

Ezekiel 19 (PAV) Punjabi Old BSI Version

1 ਹੁਣ ਤੂੰ ਇਸਰਾਏਲ ਦੇ ਰਾਜ ਕੁਮਾਰਾਂ ਉੱਤੇ ਵੈਣ ਪਾ
2 ਅਤੇ ਆਖ, ਤੇਰੀ ਮਾਤਾ ਕੌਣ ਸੀ? ਇੱਕ ਸ਼ੀਹਣੀ ਜੋ ਸ਼ੇਰਾਂ ਦੇ ਵਿਚਾਲੇ ਲੇਟੀ ਸੀ, ਅਤੇ ਜੁਆਨ ਸ਼ੇਰਾਂ ਦੇ ਵਿਚਕਾਰ ਉਹ ਨੇ ਆਪਣੇ ਪੁੱਤ੍ਰਾਂ ਨੂੰ ਪਾਲਿਆ।
3 ਅਤੇ ਉਹ ਨੇ ਆਪਣੇ ਪੁੱਤ੍ਰਾਂ ਵਿੱਚੋਂ ਇੱਕ ਨੂੰ ਪਾਲਿਆ, ਤਾਂ ਉਹ ਜੁਆਨ ਸ਼ੇਰ ਬਣਿਆ, ਅਤੇ ਸ਼ਿਕਾਰ ਫੜਨਾ ਸਿੱਖਿਆ, ਅਤੇ ਮਨੁੱਖਾਂ ਨੂੰ ਖਾਣ ਲੱਗਾ।
4 ਅਤੇ ਕੌਮਾਂ ਦੇ ਵਿੱਚ ਉਹ ਦੇ ਲਈ ਸੁਣਿਆ ਗਿਆ, ਤਾਂ ਉਹ ਉਨ੍ਹਾਂ ਦੇ ਟੋਏ ਵਿੱਚ ਫੜਿਆ ਗਿਆ, ਅਤੇ ਓਹ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਮਿਸਰ ਦੇਸ ਨੂੰ ਲੈ ਆਏ।
5 ਜਦੋਂ ਸ਼ੀਹਣੀ ਨੇ ਵੇਖਿਆ, ਕਿ ਉਹ ਉਸ ਦੀ ਉਡੀਕ ਵਿੱਚ ਸੀ, ਅਤੇ ਉਹ ਦੀ ਆਸ ਟੁਟ ਗਈ, ਤਾਂ ਉਹ ਨੇ ਆਪਣੇ ਬੱਚਿਆਂ ਵਿੱਚੋਂ ਦੂਜੇ ਨੂੰ ਲਿਆ, ਅਤੇ ਉਸ ਨੂੰ ਜੁਆਨ ਸ਼ੇਰ ਕਰ ਦਿੱਤਾ।
6 ਅਤੇ ਉਹ ਸ਼ੇਰਾਂ ਦੇ ਵਿੱਚ ਚੱਲਣ ਫਿਰਨ ਲੱਗਾ, ਅਤੇ ਜੁਆਨ ਸ਼ੇਰ ਬਣ ਕੇ ਸ਼ਿਕਾਰ ਫੜਨਾ ਸਿੱਖਿਆ, ਅਤੇ ਆਦਮੀਆਂ ਨੂੰ ਖਾਣ ਲੱਗਾ।
7 ਉਸ ਨੇ ਉਨ੍ਹਾਂ ਦੇ ਮਾੜੀਆਂ ਨੂੰ ਨਾਸ ਕੀਤਾ। ਅਤੇ ਉਨ੍ਹਾਂ ਦੇ ਸ਼ਹਿਰਾਂ ਨੂੰ ਉਜਾੜ ਦਿੱਤਾ, ਉਸ ਦੀ ਗਰਜ ਦੀ ਅਵਾਜ਼ ਨਾਲ ਦੇਸ ਬਹੁਤ ਡਰ ਗਿਆ, ਅਤੇ ਉਹ ਦੀ ਭਰਪੂਰੀ ਵੀ।
8 ਤਦ ਆਲੇ ਦੁਆਲੇ ਦੇ ਸੂਬਿਆਂ ਵਿੱਚੋਂ ਕੌਮਾਂ ਨੇ ਉਹ ਦੇ ਵਿਰੁੱਧ ਤਿਆਰੀ ਕੀਤੀ, ਅਤੇ ਉਨ੍ਹਾਂ ਨੇ ਉਸ ਉੱਤੇ ਆਪਣਾ ਜਾਲ ਵਿਛਾਇਆ, ਉਹ ਉਨ੍ਹਾਂ ਦੇ ਟੋਏ ਵਿੱਚ ਫੜਿਆ ਗਿਆ।
9 ਉਨ੍ਹਾਂ ਨੇ ਉਹ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿੰਜਰੇ ਵਿੱਚ ਸੁੱਟਿਆ, ਅਤੇ ਬਾਬਲ ਦੇ ਪਾਤਸ਼ਾਹ ਕੋਲ ਲੈ ਆਏ, ਉਨ੍ਹਾਂ ਉਸ ਨੂੰ ਕਿੱਲੇ ਵਿੱਚ ਬੰਦ ਕਰ ਦਿੱਤਾ, ਤਾਂ ਜੋ ਉਹ ਦੀ ਅਵਾਜ਼ ਇਸਰਾਏਲ ਦੇ ਪਰਬਤਾਂ ਤੇ ਫੇਰ ਨਾ ਸੁਣੀ ਜਾਵੇ।।
10 ਤੇਰੀ ਮਾਂ ਤੇਰੇ ਲਹੂ ਵਿੱਚ ਉਸ ਅੰਗੂਰੀ ਵੇਲ ਵਾਂਗਰ ਸੀ, ਜੋ ਪਾਣੀਆਂ ਉੱਤੇ ਲਾਈ ਗਈ, ਉਹ ਬਲਵੰਤ ਸੀ ਅਤੇ ਬਹੁਤੇ ਪਾਣੀਆਂ ਦੇ ਕਾਰਨ ਟਹਿਣੀਆਂ ਨਾਲ ਭਰ ਗਈ,
11 ਅਤੇ ਉਹ ਦੀਆਂ ਟਹਿਣੀਆਂ ਅਜੇਹੀਆਂ ਪੱਕੀਆਂ ਹੋ ਗਈਆਂ, ਕਿ ਹਕੂਮਤ ਦੇ ਆਸੇ ਉਨ੍ਹਾਂ ਤੋਂ ਬਣਾਏ ਗਏ, ਅਤੇ ਘਣੀਆਂ ਟਹਿਣੀਆਂ ਵਿੱਚ ਉਸ ਦਾ ਮੁੱਢ ਉੱਚਾ ਹੋਇਆ, ਅਤੇ ਉਹ ਆਪਣੀਆਂ ਘਣੀਆਂ ਟਹਿਣੀਆਂ ਸਣੇ ਉੱਚੀ ਦਿਸਦੀ ਸੀ।
12 ਪਰ ਉਹ ਕਹਿਰ ਨਾਲ ਉਖਾੜ ਕੇ ਧਰਤੀ ਤੇ ਡੇਗੀ ਗਈ, ਅਤੇ ਪੁਰੇ ਦੀ ਵਾ ਨੇ ਉਹ ਦੇ ਫਲ ਨੂੰ ਸੁਕਾ ਦਿੱਤਾ, ਉਸ ਦੀਆਂ ਪੱਕੀਆਂ ਟਹਿਣੀਆਂ ਭੰਨ ਦਿੱਤੀਆਂ ਗਈਆਂ, ਅਤੇ ਸੁੱਕ ਗਈਆਂ, ਅਤੇ ਅੱਗ ਵਿੱਚ ਬਲ ਗਈਆਂ।
13 ਅਤੇ ਹੁਣ ਉਹ ਉਜਾੜ ਵਿੱਚ, ਸੁੱਕੀ ਤੇ ਤਿਹਾਈ ਧਰਤੀ ਵਿੱਚ ਲਾਈ ਗਈ।
14 ਅੱਗ ਉਹ ਦੀ ਟੁੰਡ ਵਿੱਚੋਂ ਨਿੱਕਲੀ, ਅਤੇ ਉਹ ਦੀਆਂ ਟਹਿਣੀਆਂ ਤੇ ਉਹ ਦੇ ਫਲ ਨੂੰ ਭਸਮ ਕੀਤਾ, ਉਹ ਦੀ ਕੋਈ ਅਜੇਹੀ ਪੱਕੀ ਟਹਿਣੀ ਨਾ ਰਹੀ, ਜਿਹੜੀ ਹਕੂਮਤ ਵਾਲਾ ਆਸਾ ਬਣੇ।। ਏਹ ਵੈਣ ਹੈ ਅਤੇ ਵੈਣ ਬਣਾ ਰਹੇਗਾ।।
1 Moreover take thou up H859 W-PPRO-2MS a lamentation H7015 for H413 PREP the princes H5387 of Israel H3478 LMS ,
2 And say H559 , What H4100 IGAT is thy mother H517 ? A lioness H3833 : she lay down H7257 among H996 PREP lions H738 , she nourished H7235 her whelps H1482 among H8432 B-NMS young lions H3715 .
3 And she brought up H5927 W-VHY2MS one H259 MMS of her whelps H1482 : it became H1961 VQQ3MS a young lion H3715 , and it learned H3925 to catch H2963 the prey H2964 ; it devoured H398 men H120 NMS .
4 The nations H1471 NMP also heard H8085 of H413 PREP-3MS him ; he was taken H8610 in their pit H7845 , and they brought H935 him with chains H2397 unto H413 PREP the land H776 GFS of Egypt H4714 .
5 Now when she saw H7200 W-VQQ3FS that H3588 CONJ she had waited H3176 , and her hope H8615 was lost H6 , then she took H3947 W-VQY3FS another H259 MMS of her whelps H1482 , and made H7760 him a young lion H3715 .
6 And he went up and down H1980 W-VTY3MS among H8432 B-NMS the lions H738 , he became H1961 VQQ3MS a young lion H3715 , and learned H3925 to catch H2963 the prey H2964 , and devoured H398 men H120 NMS .
7 And he knew H3045 W-VQY3MS their desolate palaces H759 , and he laid waste H2717 their cities H5892 ; and the land H776 GFS was desolate H3456 , and the fullness H4393 thereof , by the noise H6963 of his roaring H7581 .
8 Then the nations H1471 NMP set H5414 W-VQY3MP against H5921 PREP-3MS him on every side H5439 ADV from the provinces H4082 , and spread H6566 their net H7568 over H5921 PREP-3MS him : he was taken H8610 in their pit H7845 .
9 And they put H5414 him in ward H5474 in chains H2397 , and brought H935 him to H413 PREP the king H4428 NMS of Babylon H894 LFS : they brought H935 him into holds H4679 , that H4616 L-CONJ his voice H6963 should no H3808 NADV more H5750 ADV be heard H8085 upon H413 PREP the mountains H2022 CMP of Israel H3478 LMS .
10 Thy mother H517 is like a vine H1612 in thy blood H1818 , planted H8362 by H5921 PREP the waters H4325 OMD : she was H1961 VQQ3FS fruitful H6509 and full of branches H6058 by reason of many H7227 AMP waters H4325 OMD .
11 And she had H1961 W-VQY3MP strong H5797 NMS rods H4294 for H413 PREP the scepters H7626 of them that bore rule H4910 , and her stature H6967 was exalted H1361 among H5921 PREP the thick branches H5688 , and she appeared H7200 W-VNY3MS in her height H1363 with the multitude H7230 of her branches H1808 .
12 But she was plucked up H5428 in fury H2534 , she was cast down H7993 to the ground H776 LD-NFS , and the east H6921 wind H7307 W-GFS dried up H3001 her fruit H6529 : her strong H5797 rods H4294 were broken H6561 and withered H3001 ; the fire H784 CMS consumed H398 them .
13 And now H6258 W-ADV she is planted H8362 in the wilderness H4057 , in a dry H6723 NFS and thirsty H6772 ground H776 B-GFS .
14 And fire H784 CMS is gone out H3318 of a rod H4294 of her branches H905 , which hath devoured H398 her fruit H6529 , so that she hath H1961 VQQ3MS no H3808 W-NPAR strong H5797 NMS rod H4294 to be a scepter H7626 CMS to rule H4910 . This H1931 PPRO-3FS is a lamentation H7015 , and shall be H1961 W-VQY3FS for a lamentation H7015 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×