Bible Versions
Bible Books

Galatians 3 (PAV) Punjabi Old BSI Version

1 ਹੇ ਮੂਰਖ ਗਲਾਤੀਓ, ਕਿਹ ਨੇ ਤੁਹਾਡੇ ਉੱਤੇ ਜਾਦੂ ਪਾ ਲਏ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਯਿਸੂ ਮਸੀਹ ਸਲੀਬ ਉੱਤੇ ਚਾੜ੍ਹਿਆ ਹੋਇਆ ਸਰੀਹਣ ਪਰਸਿੱਧ ਕੀਤਾ ਗਿਆ?
2 ਮੈਂ ਤੁਹਾਥੋਂ ਨਿਰਾ ਇੰਨਾ ਮਲੂਮ ਕਰਨਾ ਚਾਹੁੰਦਾ ਹਾਂ ਭਈ ਤੁਹਾਨੂੰ ਸ਼ਰਾ ਦੇ ਕੰਮਾਂ ਤੋਂ ਆਤਮਾ ਪਰਾਪਤ ਹੋਇਆ ਅਥਵਾ ਨਿਹਚਾ ਦੇ ਸੁਨੇਹੇ ਤੋਂ?
3 ਕੀ ਤੁਸੀਂ ਇਹੋ ਜਿਹੇ ਮੂਰਖ ਹੋ? ਭਲਾ, ਆਤਮਾ ਦੁਆਰਾ ਆਰੰਭ ਕਰਕੇ ਤੁਸੀਂ ਹੁਣ ਸਰੀਰ ਦੁਆਰਾ ਸਮਾਪਤ ਕਰਦੇ ਹੋ?
4 ਕੀ ਤੁਸਾਂ ਐਨਿਆਂ ਦੁਖਾਂ ਨੂੰ ਐਵੇਂ ਹੀ ਝੱਲਿਆ ਜੇ ਸੱਚੀ ਮੁੱਚੀ ਐਵੇਂ ਭੀ ਹੋਵੇ!
5 ਫੇਰ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿੱਚ ਕਰਾਮਾਤਾਂ ਵਿਖਾਉਂਦਾ ਹੈ ਸੋ ਸ਼ਰਾ ਦੇ ਕੰਮਾਂ ਤੋਂ ਯਾ ਨਿਹਚਾ ਦੇ ਸੁਨੇਹੇ ਤੋਂ ਇਹ ਕਰਦਾ ਹੈ?।।
6 ਜਿਵੇਂ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਹ ਦੇ ਲਈ ਧਰਮ ਗਿਣੀ ਗਈ
7 ਸੋ ਜਾਣ ਛੱਡੋ ਭਈ ਜਿਹੜੇ ਪਰਤੀਤ ਵਾਲੇ ਹਨ ਓਹੋ ਅਬਰਾਹਾਮ ਦੇ ਪੁੱਤ੍ਰ ਹਨ
8 ਅਤੇ ਧਰਮ ਪੁਸਤਕ ਨੇ ਅੱਗਿਓਂ ਇਹ ਵੇਖ ਕੇ ਭਈ ਪਰਮੇਸ਼ੁਰ ਪਰਾਈਆਂ ਕੋਮਾਂ ਨੂੰ ਨਿਹਚਾ ਦੇ ਰਾਹੀਂ ਧਰਮੀ ਠਹਿਰਾਵੇਗਾ ਅਬਰਾਹਾਮ ਨੂੰ ਅੱਗੋ ਹੀ ਇਹ ਖੁਸ਼ ਖਬਰੀ ਸੁਣਾਈ ਭਈ ਸਭ ਕੌਮਾਂ ਤੇਰੇ ਵਿੱਚ ਮੁਬਾਰਕ ਹੋਣਗੀਆਂ
9 ਸੋ ਜਿਹੜੇ ਨਿਹਚਾ ਵਾਲੇ ਹਨ ਓਹ ਨਿਹਚਾਵਾਨ ਅਬਰਾਹਾਮ ਦੇ ਨਾਲ ਮੁਬਾਰਕ ਹਨ
10 ਕਿਉਂਕਿ ਜਿੰਨੇ ਸ਼ਰਾ ਦੇ ਕੰਮਾਂ ਉੱਤੇ ਭਰੋਸਾ ਰੱਖਦੇ ਹਨ ਓਹ ਸਰਾਪ ਦੇ ਹੇਠਾਂ ਹਨ ਕਿਉਂ ਜੋ ਇਹ ਲਿਖਿਆ ਹੋਇਆ ਹੈ ਕਿ ਸਰਾਪਤ ਹੋਵੇ ਹਰੇਕ ਜਿਹੜਾ ਉਨ੍ਹਾਂ ਸਭਨਾਂ ਗੱਲਾਂ ਦੇ ਕਰਨ ਵਿੱਚ ਜਿਹੜੀਆਂ ਸ਼ਰਾ ਦੇ ਪੁਸਤਕ ਵਿੱਚ ਲਿਖੀਆ ਹਨ ਲੱਗਾ ਨਹੀਂ ਰਹਿੰਦਾ
11 ਹੁਣ ਇਹ ਗੱਲ ਪਰਗਟ ਹੈ ਕਿ ਪਰਮੇਸ਼ੁਰ ਦੇ ਅੱਗੇ ਸ਼ਰਾ ਤੋਂ ਧਰਮੀ ਕੋਈ ਨਹੀਂ ਠਹਿਰਦਾ ਇਸ ਲਈ ਜੋ ਧਰਮੀ ਨਿਹਚਾ ਤੋਂ ਜੀਉਂਦਾ ਰਹੇਗਾ
12 ਅਤੇ ਸ਼ਰਾ ਨੂੰ ਨਿਹਚਾ ਨਾਲ ਕੁਝ ਵਾਸਤਾ ਨਹੀਂ ਸਗੋਂ ਜਿਹ ਨੇ ਓਹਨਾਂ ਹੁਕਮਾਂ ਦੀ ਪਾਲਨਾ ਕੀਤੀ ਸੋ ਓਹਨਾਂ ਤੋਂ ਜੀਉਂਦਾ ਰਹੇਗਾ
13 ਮਸੀਹ ਨੇ ਸਾਨੂੰ ਮੁੱਲ ਲੈ ਕੇ ਸ਼ਰਾ ਦੇ ਸਰਾਪ ਤੋਂ ਛੁਡਾਇਆ ਇਸ ਕਰਕੇ ਜੋ ਉਹ ਸਾਡੇ ਲਈ ਸਰਾਪ ਬਣਿਆ ਕਿਉਂ ਜੋ ਲਿਖਿਆ ਹੋਇਆ ਹੈ ਭਈ ਸਰਾਪੀ ਹੈ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਹੋਇਆ ਹੈ
14 ਭਈ ਅਬਰਾਹਾਮ ਦੀ ਬਰਕਤ ਮਸੀਹ ਯਿਸੂ ਵਿੱਚ ਪਰਾਈਆਂ ਕੌਮਾਂ ਉੱਤੇ ਹੋਵੇ ਤਾਂ ਜੋ ਅਸੀਂ ਉਸ ਆਤਮਾ ਦੇ ਬਚਨ ਨੂੰ ਨਿਹਚਾ ਦੇ ਰਾਹੀਂ ਪਰਾਪਤ ਕਰੀਏ।।
15 ਹੇ ਭਰਾਵੋ, ਮੈਂ ਮਨੁੱਖ ਵਾਂਙੁ ਬੋਲਦਾ ਹਾਂ - ਭਾਵੇਂ ਮਨੁੱਖ ਦਾ ਵਸੀਅਤ ਨਾਮਾ ਹੀ ਹੋਵੇ ਪਰ ਜਾਂ ਉਹ ਪੱਕਾ ਹੋ ਗਿਆ ਤਾਂ ਕੋਈ ਉਸ ਵਿੱਚ ਨਾ ਭੰਗ ਪਾਉਂਦਾ ਨਾ ਵਾਧਾ ਕਰਦਾ ਹੈ
16 ਹੁਣ ਅਬਰਾਹਾਮ ਅਤੇ ਉਸ ਦੀ ਅੰਸ ਨੂੰ ਬਚਨ ਦਿੱਤੇ ਗਏ ਸਨ। ਉਹ ਨਹੀਂ ਕਹਿੰਦਾ, “ਅੰਸਾਂ ਨੂੰ”, ਜਿਵੇਂ ਬਾਹਲਿਆਂ ਦੇ ਲਈ ਪਰ ਜਿਵੇਂ ਇੱਕ ਦੇ ਲਈ ਕਹਿੰਦਾ ਹੈ ਅਰਥਾਤ “ਤੇਰੀ ਅੰਸ ਨੂੰ”, ਸੋ ਉਹ ਮਸੀਹ ਹੈ
17 ਹੁਣ ਮੈਂ ਇਹ ਆਖਦਾ ਹਾਂ ਭਈ ਉਸ ਨੇਮ ਨੂੰ ਜੋ ਪਰਮੇਸ਼ੁਰ ਨੇ ਅੱਗੇ ਹੀ ਬੰਨ੍ਹਿਆ ਹੈ ਸੋ ਸ਼ਰਾ ਜਿਹੜੀ ਉਸ ਤੋਂ ਚਾਰ ਸੌ ਤੀਹਾਂ ਵਰਿਹਾਂ ਦੇ ਪਿੱਛੋਂ ਆਈ ਉਸ ਨੂੰ ਅਕਾਰਥ ਨਹੀਂ ਕਰਦੀ ਭਈ ਉਹ ਬਚਨ ਅਵਿਰਥਾ ਹੋ ਜਾਵੇ
18 ਕਿਉਂਕਿ ਜੇ ਅਧਕਾਰ ਸ਼ਰਾ ਤੋਂ ਹੁੰਦਾ ਤਾਂ ਫੇਰ ਬਚਨ ਤੋਂ ਨਹੀਂ, ਪਰੰਤੂ ਪਰਮੇਸ਼ੁਰ ਨੇ ਅਬਰਾਹਾਮ ਲਈ ਉਹ ਨੂੰ ਬਚਨ ਦੇ ਰਾਹੀਂ ਦਾਨ ਕੀਤਾ ਹੈ
19 ਫੇਰ ਸ਼ਰਾ ਕੀ ਹੈ? ਉਹ ਅਪਰਾਧਾਂ ਦੇ ਕਾਰਨ ਨਾਲ ਰਲਾਈ ਗਈ ਕਿ ਜਿੰਨਾ ਚਿਰ ਉਹ ਅੰਸ ਜਿਹ ਨੂੰ ਬਚਨ ਦਿੱਤਾ ਹੋਇਆ ਹੈ ਨਾ ਆਵੇ ਉਹ ਬਣੀ ਰਹੇ ਅਤੇ ਉਹ ਦੂਤਾਂ ਦੇ ਰਾਹੀਂ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ
20 ਹੁਣ ਵਿਚੋਲਾ ਇਕ ਦਾ ਨਹੀਂ ਹੁੰਦਾ ਪਰੰਤੂ ਪਰਮੇਸ਼ੁਰ ਇੱਕੋ ਹੈ
21 ਫੇਰ ਭਲਾ, ਸ਼ਰਾ ਪਰਮੇਸ਼ੁਰ ਦਿਆਂ ਬਚਨਾਂ ਦੇ ਵਿਰੁੱਧ ਹੈ? ਕਦੇ ਨਹੀਂ ਕਿਉਂਕਿ ਜੇਕਰ ਅਜਿਹੀ ਸ਼ਰਾ ਦਿੱਤੀ ਹੋਈ ਹੁੰਦੀ ਜਿਹੜੀ ਜੀਵਨ ਦੇ ਸੱਕਦੀ ਤਾਂ ਧਰਮ ਸੱਚੀ ਮੁੱਚੀ ਸ਼ਰਾ ਤੋਂ ਪਰਾਪਤ ਹੁੰਦਾ
22 ਪਰ ਧਰਮ ਪੁਸਤਕ ਨੇ ਸਭਨਾਂ ਨੂੰ ਪਾਪ ਦੇ ਹੇਠਾਂ ਬੰਦ ਕਰ ਛੱਡਿਆ ਭਈ ਉਹ ਬਚਨ ਜਿਹੜਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਮਿਲਦਾ ਹੈ ਨਿਹਚਾ ਕਰਨ ਵਾਲਿਆਂ ਨੂੰ ਦਿੱਤਾ ਜਾਵੇ।।
23 ਪਰ ਨਿਹਚਾ ਦੇ ਆਉਣ ਤੋਂ ਪਹਿਲਾਂ ਅਸੀਂ ਉਸ ਨਿਹਚਾ ਦੇ ਲਈ ਜਿਹੜੀ ਪਰਗਟ ਹੋਣੀ ਸੀ ਸ਼ਰਾ ਦੇ ਪਹਿਰੇ ਹੇਠ ਬੱਧੇ ਹੋਏ ਰਹਿੰਦੇ ਸਾਂ
24 ਸੋ ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ ਬਣੀ ਭਈ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਜਾਈਏ
25 ਪਰ ਹੁਣ ਨਿਹਚਾ ਜੋ ਆਈ ਅਸੀਂ ਅਗਾਹਾਂ ਨੂੰ ਨਿਗਾਹਬਾਨ ਦੇ ਮਤਹਿਤ ਨਹੀਂ ਹਾਂ
26 ਕਿਉਂ ਜੋ ਮਸੀਹ ਯਿਸੂ ਉੱਤੇ ਨਿਹਚਾ ਕਰਨ ਕਰਕੇ ਤੁਸੀਂ ਸੱਭੇ ਪਰਮੇਸ਼ੁਰ ਦੇ ਪੁਤ੍ਰ ਹੋ
27 ਕਿਉਂ ਜੋ ਤੁਸਾਂ ਜਿਨਿੰਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ
28 ਨਾ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਅਜ਼ਾਦ, ਨਾ ਨਰ ਨਾ ਨਾਰੀ ਹੋ ਸੱਕਦਾ ਹੈ ਕਿਉਂ ਜੋ ਤੁਸੀਂ ਸੱਭੇ ਮਸੀਹ ਯਿਸੂ ਵਿੱਚ ਇੱਕੋ ਹੀ ਹੋ
29 ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਾਮ ਦੀ ਅੰਸ ਅਤੇ ਬਚਨ ਦੇ ਅਨੁਸਾਰ ਅਧਕਾਰੀ ਹੋ।।
1 O G5599 INJ foolish G453 A-VPM Galatians G1052 N-VPM , who G5101 I-NSM hath bewitched G940 V-AAI-3S you G5209 P-2AP , that ye should not G3361 PRT-N obey G3982 V-PPN the G3588 T-DSF truth G225 N-DSF , before G2596 PREP whose G3739 R-DPM eyes G3788 N-APM Jesus G2424 N-NSM Christ G5547 N-NSM hath been evidently set forth G4270 V-2API-3S , crucified G4717 V-RPP-NSM among G1722 PREP you G5213 P-2DP ?
2 This G5124 D-ASN only G3440 ADV would G2309 V-PAI-1S I learn G3129 V-2AAN of G575 PREP you G5216 P-2GP , Received G2983 V-2AAI-2P ye G3588 T-ASN the G3588 T-ASN Spirit G4151 N-ASN by G1537 PREP the works G2041 N-GPN of the law G3551 N-GSM , or G2228 PRT by G1537 PREP the hearing G189 N-GSF of faith G4102 N-GSF ?
3 Are G2075 V-PXI-2P ye so G3779 ADV foolish G453 A-NPM ? having begun G1728 V-ADP-NPM in the Spirit G4151 N-DSN , are ye now G3568 ADV made perfect G2005 V-PEI-2P by the flesh G4561 N-DSF ?
4 Have ye suffered G3958 V-2AAI-2P so many things G5118 D-APN in vain G1500 ADV ? if G1489 COND it be yet G2532 CONJ in vain G1500 ADV .
5 He therefore that ministereth G2023 V-PAP-NSM to you G5213 P-2DP the G3588 T-ASN Spirit G4151 N-ASN , and G2532 CONJ worketh G1754 V-PAP-NSM miracles G1411 N-APF among G1722 PREP you G5213 P-2DP , doeth he it by G1537 PREP the works G2041 N-GPN of the law G3551 N-GSM , or G2228 PRT by G1537 PREP the hearing G189 N-GSF of faith G4102 N-GSF ?
6 Even as G2531 ADV Abraham G11 N-PRI believed G4100 V-AAI-3S God G2316 N-DSM , and G2532 CONJ it was accounted G3049 V-API-3S to him G846 P-DSM for G1519 PREP righteousness G1343 N-ASF .
7 Know G1097 V-PAM-2P ye therefore G686 PRT that G3754 CONJ they G3588 T-NPM which are of G1537 PREP faith G4102 N-GSF , the same G3778 D-NPM are G1526 V-PXI-3P the children G5207 N-NPM of Abraham G11 N-PRI .
8 And G1161 CONJ the G3588 T-NSF Scripture G1124 N-NSF , foreseeing G4275 V-2AAP-NSF that G3588 T-NSM God G2316 N-NSM would justify G1344 V-PAI-3S the G3588 T-APN heathen G1484 N-APN through G1537 PREP faith G4102 N-GSF , preached before the G3588 T-DSM gospel G4283 V-ADI-3S unto Abraham G11 N-PRI , saying , In G1722 PREP thee G4671 P-2DS shall all G3956 A-NPN nations G1484 N-NPN be blessed G1757 V-FPI-3P .
9 So then G5620 CONJ they G3588 T-NPM which be of G1537 PREP faith G4102 N-GSF are blessed G2127 V-PPI-3P with G4862 PREP faithful G4103 A-DSM Abraham G11 N-PRI .
10 For G1063 CONJ as many as G3745 K-NPM are G1526 V-PXI-3P of G1537 PREP the works G2041 N-GPN of the law G3551 N-GSM are G1526 V-PXI-3P under G5259 PREP the curse G2671 N-ASF : for G1063 CONJ it is written G1125 V-RPI-3S , Cursed G1944 A-NSM is every one G3956 A-NSM that G3739 R-NSM continueth G1696 V-PAI-3S not G3756 PRT-N in G1722 PREP all things G3956 A-DPN which are written G1125 V-RPP-DPN in G1722 PREP the G3588 T-DSN book G975 N-DSN of G3588 T-GSM the G3588 T-GSM law G3551 N-GSM to do G4160 V-AAN them G846 P-APN .
11 But G1161 CONJ that G3754 CONJ no man G3762 A-NSM is justified G1344 V-PPI-3S by G1722 PREP the law G3551 N-DSM in the G3588 T-DSM sight G3844 PREP of God G2316 N-DSM , it is evident G1212 A-NSN : for G3754 CONJ , The G3588 T-NSM just G1342 A-NSM shall live G2198 V-FDI-3S by G1537 PREP faith G4102 N-GSF .
12 And G1161 CONJ the G3588 T-NSM law G3551 N-NSM is G2076 V-PXI-3S not G3756 PRT-N of G1537 PREP faith G4102 N-GSF : but G235 CONJ , The G3588 T-NSM man G444 N-NSM that doeth G4160 V-AAP-NSM them G846 P-APN shall live G2198 V-FDI-3S in G1722 PREP them G846 P-DPN .
13 Christ G5547 N-NSM hath redeemed G1805 V-AAI-3S us G2248 P-1AP from G1537 PREP the G3588 T-GSF curse G2671 N-GSF of G3588 T-GSM the G3588 T-GSM law G3551 N-GSM , being made G1096 V-2ADP-NSM a curse G2671 N-NSF for G5228 PREP us G2257 P-1GP : for G1063 CONJ it is written G1125 V-RPI-3S , Cursed G1944 A-NSM is every one G3956 A-NSM that hangeth G2910 V-PMP-NSM on G1909 PREP a tree G3586 N-GSN :
14 That G2443 CONJ the G3588 T-NSF blessing G2129 N-NSF of Abraham G11 N-PRI might come G1096 V-2ADS-3S on G1519 PREP the G3588 T-APN Gentiles G1484 N-APN through G1722 PREP Jesus G2424 N-DSM Christ G5547 N-DSM ; that G2443 CONJ we might receive G2983 V-2AAS-1P the G3588 T-ASF promise G1860 N-ASF of G3588 T-GSN the G3588 T-GSN Spirit G4151 N-GSN through G1223 PREP faith G4102 N-GSF .
15 Brethren G80 N-VPM , I speak G3004 V-PAI-1S after the manner G2596 PREP of men G444 N-ASM ; Though G3676 CONJ it be but a man G444 N-GSM \'s covenant G1242 N-ASF , yet if it be confirmed G2964 V-RPP-ASF , no man G3762 A-NSM disannulleth G114 V-PAI-3S , or G2228 PRT addeth thereto G1928 V-PNI-3S .
16 Now G1161 CONJ to Abraham G11 N-PRI and G2532 CONJ his G3588 T-DSN seed G4690 N-DSN were the G3588 T-NPF promises G1860 N-NPF made G4483 V-API-3P . He saith G3004 V-PAI-3S not G3756 PRT-N , And G2532 CONJ to seeds G4690 N-DPN , as G5613 ADV of G1909 PREP many G4183 A-GPN ; but G235 CONJ as G5613 ADV of G1909 PREP one G1520 A-GSN , And G2532 CONJ to thy G3588 T-DSN seed G4690 N-DSN , which G3739 R-NSM is G2076 V-PXI-3S Christ G5547 N-NSM .
17 And G1161 CONJ this G5124 D-ASN I say G3004 V-PAI-1S , that the covenant G1242 N-ASF , that was confirmed before G4300 V-RPP-ASF of G3588 T-GSM God G2316 N-GSM in G1519 PREP Christ G5547 N-ASM , the G3588 T-GSM law G3551 N-NSM , which was G1096 V-2RAP-NSM four hundred G5071 A-APN and G2532 CONJ thirty G5144 A-NUI years G2094 N-APN after G3326 PREP , cannot disannul G208 V-PAI-3S , that it should make the promise of none effect G2673 V-AAN .
18 For G1063 CONJ if G1487 COND the G3588 T-NSF inheritance G2817 N-NSF be of G1537 PREP the law G3551 N-GSM , it is no more G3765 ADV of G1537 PREP promise G1860 N-GSF : but G1161 CONJ God G2316 N-NSM gave G5483 V-RNI-3S it to Abraham G11 N-PRI by G1223 PREP promise G1860 N-GSF .
19 Wherefore G5101 I-NSN then G3767 CONJ serveth the G3588 T-NSM law G3551 N-NSM ? It was added G4369 V-API-3S because G5484 ADV of transgressions G3847 N-GPF , till G891 PREP the G3588 T-NSN seed G4690 N-NSN should come G2064 V-2AAS-3S to whom G3739 R-GSM the promise was made G1861 V-RNI-3S ; and it was ordained G1299 V-2APP-NSM by G1223 PREP angels G32 N-GPM in G1722 PREP the hand G5495 N-DSF of a mediator G3316 N-GSM .
20 Now G1161 CONJ a mediator G3316 N-NSM is G2076 V-PXI-3S not G3756 PRT-N a mediator of G3588 T-NSM one G1520 A-GSM , but G1161 CONJ God G2316 N-NSM is G2076 V-PXI-3S one G1520 A-NSM .
21 Is the G3588 T-NSM law G3551 N-NSM then G3767 CONJ against G2596 PREP the G3588 T-GPF promises G1860 N-GPF of God G2316 N-GSM ? God forbid G1096 V-2ADO-3S : for G1063 CONJ if G1487 COND there had been a law G3551 N-NSM given G1325 V-API-3S which could G1410 V-PNP-NSM have given life G2227 V-AAN , verily G3689 ADV righteousness G1343 N-NSF should have been G2258 V-IXI-3S by G1537 PREP the law G3551 N-GSM .
22 But G235 CONJ the G3588 T-NSF Scripture G1124 N-NSF hath concluded G4788 V-AAI-3S all G3956 A-APN under G5259 PREP sin G266 N-ASF , that G2443 CONJ the G3588 T-NSF promise G1860 N-NSF by G1537 PREP faith G4102 N-GSF of Jesus G2424 N-GSM Christ G5547 N-GSM might be given G1325 V-APS-3S to them that believe G4100 V-PAP-DPM .
23 But G1161 CONJ before faith G4102 N-ASF came G2064 V-2AAN , we were kept G5432 V-IPI-1P under G5259 PREP the law G3551 N-ASM , shut up G4788 V-RPP-NPM unto G1519 PREP the G3588 T-GSM faith G4102 N-ASF which should afterwards G3195 V-PAP-ASF be revealed G601 V-APN .
24 Wherefore G5620 CONJ the G3588 T-NSM law G3551 N-NSM was G1096 V-2RAI-3S our G2257 P-1GP schoolmaster G3807 N-NSM to bring us unto G1519 PREP Christ G5547 N-ASM , that G2443 CONJ we might be justified G1344 V-APS-1P by G1537 PREP faith G4102 N-GSF .
25 But G1161 CONJ after that faith G4102 N-GSF is come G2064 V-2AAP-GSF , we are G2070 V-PXI-1P no longer G3765 ADV under G5259 PREP a schoolmaster G3807 N-ASM .
26 For G1063 CONJ ye are G2075 V-PXI-2P all G3956 A-NPM the children G5207 N-NPM of God G2316 N-GSM by G1223 PREP faith G4102 N-GSF in G1722 PREP Christ G5547 N-DSM Jesus G2424 N-DSM .
27 For G1063 CONJ as many G3745 K-NPM of you as have been baptized G907 V-API-2P into G1519 PREP Christ G5547 N-ASM have put on G1746 V-AMI-2P Christ G5547 N-ASM .
28 There is G1762 V-PXI-3S neither G3756 PRT-N Jew G2453 A-NSM nor G3761 ADV Greek G1672 N-NSM , there is G1762 V-PXI-3S neither G3756 PRT-N bond G1401 N-NSM nor G3761 ADV free G1658 A-NSM , there is G1762 V-PXI-3S neither G3756 PRT-N male G730 N-NSN nor G2532 CONJ female G2338 A-NSN : for G1063 CONJ ye G5210 P-2NP are G2075 V-PXI-2P all G3956 A-NPM one G1520 A-NSM in G1722 PREP Christ G5547 N-DSM Jesus G2424 N-DSM .
29 And G1161 CONJ if G1487 COND ye G5210 P-2NP be Christ G5547 N-GSM \'s , then G686 PRT are G2075 V-PXI-2P ye Abraham G11 N-PRI \'s seed G4690 N-NSN , and G2532 CONJ heirs G2818 N-NPM according G2596 PREP to the promise G1860 N-ASF .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×