Bible Versions
Bible Books

Proverbs 17 (PAV) Punjabi Old BSI Version

1 ਚੈਨ ਨਾਲ ਰੁੱਖੀ ਮਿੱਸੀ ਇਹ ਦੇ ਨਾਲੋਂ ਚੰਗੀ ਹੈ, ਭਈ ਘਰ ਵਿੱਚ ਬਹੁਤ ਪਦਾਰਥ ਹੋਣ ਪਰ ਝਗੜਾ ਹੋਵੇ।
2 ਸਿਆਣਾ ਟਹਿਲੂਆ ਖੱਜਲ ਕਰਨ ਵਾਲੇ ਪੁੱਤ੍ਰ ਉੱਤੇ ਹੁਕਮ ਚਲਾਵੇਗਾ, ਅਤੇ ਭਰਾਵਾਂ ਵਿੱਚ ਵੰਡ ਦਾ ਹਿੱਸਾ ਪਾਵੇਗਾ।
3 ਚਾਂਦੀ ਲਈ ਕੁਠਾਲੀ ਅਤੇ ਸੋਨੇ ਲਈ ਭੱਠੀ ਹੈ, ਪਰ ਮਨਾਂ ਦਾ ਪਰਖਣ ਵਾਲਾ ਯਹੋਵਾਹ ਹੈ।
4 ਕੁਕਰਮੀ ਖੋਟੇ ਬੁੱਲ੍ਹਾਂ ਵੱਲ ਧਿਆਨ ਦਿੰਦਾ ਹੈ, ਅਤੇ ਝੂਠਾ ਸ਼ਰਾਰਤੀ ਜ਼ਬਾਨ ਵੱਲ ਕੰਨ ਲਾਉਂਦਾ ਹੈ।
5 ਜਿਹੜਾ ਦੀਣ ਨੂੰ ਠੱਠਾ ਮਾਰਦਾ ਹੈ ਉਹ ਉਸ ਦੇ ਕਰਤਾ ਨੂੰ ਉਲਾਂਭਾ ਦਿੰਦਾ ਹੈ, ਅਤੇ ਜੋ ਬਿਪਤਾ ਤੋਂ ਅਨੰਦ ਹੁੰਦਾ ਹੈ ਉਹ ਡੰਨੋਂ ਬਿਨਾ ਨਾ ਛੁੱਟੇਗਾ।
6 ਪੋਤੇ ਬੁੱਢਿਆਂ ਦਾ ਮੁਕਟ ਹਨ, ਅਤੇ ਪੁੱਤ੍ਰਾਂ ਦੀ ਸੋਭਾ ਓਹਨਾਂ ਦੇ ਪਿਉ ਹਨ।
7 ਜਦ ਮਿੱਠਾ ਬੋਲ ਮੂਰਖ ਨੂੰ ਨਹੀਂ ਫੱਬਦਾ, ਤਾਂ ਪਤਵੰਤ ਨੂੰ ਝੂਠੇ ਬੁੱਲ੍ਹ ਕਿਵੇਂ ਫੱਬਣਗੇॽ
8 ਵੱਢੀ ਉਹ ਦੇ ਦੇਣ ਵਾਲੇ ਦੀਆਂ ਅੱਖਾਂ ਵਿੱਚ ਬਹੁਮੱਲਾ ਰਤਨ ਹੈ, ਜਿੱਧਰ ਉਹ ਮੂੰਹ ਕਰਦਾ ਹੈ, ਉਹ ਸਫ਼ਲ ਹੁੰਦਾ ਹੈ।
9 ਜਿਹੜਾ ਅਪਰਾਧ ਨੂੰ ਢੱਕ ਲੈਂਦਾ ਹੈ ਉਹ ਪ੍ਰੇਮ ਨੂੰ ਭਾਲਦਾ ਹੈ, ਪਰ ਜੋ ਕਿਸੇ ਗੱਲ ਨੂੰ ਬਾਰੰਬਾਰ ਛੇੜਦਾ ਹੈ ਉਹ ਜਾਨੀ ਮਿੱਤ੍ਰਾਂ ਵਿੱਚ ਫੁੱਟ ਪਾ ਦਿੰਦਾ ਹੈ।
10 ਸਮਝ ਵਾਲੇ ਤੇ ਇੱਕ ਤਾੜ, ਮੂਰਖ ਤੇ ਸੌ ਕੋਰੜਿਆਂ ਨਾਲੋਂ ਬਹੁਤਾ ਅਸਰ ਕਰਦੀ ਹੈ।
11 ਭੈੜਾ ਪੁਰਸ਼ ਬੱਸ ਆਕੀਪੁਣਾ ਕਰਨਾ ਹੀ ਚਾਹੁੰਦਾ ਹੈ, ਸੋ ਇੱਕ ਜ਼ਾਲਮ ਹਰਕਾਰਾ ਉਹ ਦੇ ਵਿਰੁੱਧ ਘੱਲਿਆ ਜਾਵੇਗਾ।
12 ਰਿੱਛਣੀ ਜਿਹ ਦੇ ਬੱਚੇ ਖੁੱਸ ਗਏ ਹੋਣ ਮਨੁੱਖ ਨੂੰ ਟੱਕਰੇ, ਪਰ ਨਾ ਕਿ ਮੂਰਖ ਆਪਣੀ ਮੂਰਖਤਾਈ ਵਿੱਚ।
13 ਜਿਹੜਾ ਭਲਿਆਈ ਦੇ ਵੱਟੇ ਬੁਰਿਆਈ ਕਰਦਾ ਹੈ, ਉਹ ਦੇ ਘਰੋਂ ਬੁਰਿਆਈ ਕਦੀ ਨਾ ਹਟੇਗੀ।
14 ਝਗੜੇ ਦਾ ਮੁੱਢ ਪਾਣੀ ਦੇ ਵਹਾ ਵਰਗਾ ਹੈ, ਇਸ ਲਈ ਝਗੜਾ ਛਿੜਨ ਤੋਂ ਪਹਿਲਾਂ ਉਹ ਨੂੰ ਛੱਡ ਦੇਹ।
15 ਜਿਹੜਾ ਦੁਸ਼ਟ ਨੂੰ ਧਰਮੀ ਠਹਿਰਾਉਂਦਾ ਹੈ ਅਤੇ ਜਿਹੜਾ ਧਰਮੀ ਤੇ ਦੋਸ਼ ਲਾਉਂਦਾ ਹੈ, ਯਹੋਵਾਹ ਓਹਨਾਂ ਦੋਹਾਂ ਤੋਂ ਘਿਣ ਕਰਦਾ ਹੈ।
16 ਮੂਰਖ ਦੇ ਹੱਥ ਵਿੱਚ ਬੁੱਧ ਨੂੰ ਮੁੱਲ ਲੈਣ ਲਈ ਪੈਸਾ ਕਿਉਂ ਹੋਵੇ, ਜਦ ਉਹ ਚਾਹ ਨਹੀਂ ਕਰਦਾॽ
17 ਮਿੱਤ੍ਰ ਹਰ ਵੇਲੇ ਪ੍ਰੇਮ ਕਰਦਾ ਹੈ, ਅਤੇ ਭਰਾ ਬਿਪਤਾ ਦੇ ਦਿਲ ਲਈ ਜੰਮਿਆਂ ਹੈ।
18 ਬੇਸਮਝ ਆਦਮੀ ਹੱਥ ਮਾਰਦਾ ਹੈ, ਅਤੇ ਆਪਣੇ ਗੁਆਂਢੀ ਦੇ ਸਾਹਮਣੇ ਜ਼ਾਮਨ ਬਣ ਜਾਂਦਾ ਹੈ।
19 ਅਪਰਾਧ ਦਾ ਪ੍ਰੇਮੀ ਕੁਪੱਤ ਦਾ ਪ੍ਰੇਮੀ ਹੈ, ਜਿਹੜਾ ਆਪਣੇ ਦਰਵੱਜੇ ਨੂੰ ਉੱਚਾ ਕਰਦਾ ਹੈ ਉਹ ਆਪਣਾ ਨਾਸ ਭਾਲਦਾ ਹੈ।
20 ਪੁੱਠੇ ਦਿਲ ਵਾਲਾ ਭਲਿਆਈ ਨਾ ਪਾਵੇਗਾ, ਅਤੇ ਉਲਟੀ ਜ਼ਬਾਨ ਵਾਲਾ ਬਿਪਤਾ ਵਿੱਚ ਡਿੱਗੇਗਾ।
21 ਮੂਰਖ ਦਾ ਜਮਾਉਣ ਵਾਲਾ ਦੁਖ ਹੀ ਪਾਉਂਦਾ ਹੈ, ਅਤੇ ਮੂਰਖ ਦੇ ਪਿਉ ਨੂੰ ਕੁਝ ਅਨੰਦ ਨਹੀਂ।
22 ਖੁਸ਼ ਦਿਲੀ ਦਵਾ ਵਾਂਙੁ ਚੰਗੀ ਕਰਦੀ ਹੈ, ਪਰ ਉਦਾਸ ਆਤਮਾ ਹੱਡੀਆਂ ਨੂੰ ਸੁਕਾਉਂਦਾ ਹੈ।
23 ਦੁਸ਼ਟ ਬੁੱਕਲ ਵਿੱਚੋਂ ਵੱਢੀ ਲੈਂਦਾ ਹੈ, ਭਈ ਉਹ ਨਿਆਉਂ ਦੇ ਮਾਰਗਾਂ ਨੂੰ ਵਿਗਾੜ ਦੇਵੇ।
24 ਬੁੱਧ ਸਮਝ ਵਾਲੇ ਦੇ ਅੱਗੇ ਰਹਿੰਦੀ ਹੈ, ਪਰ ਮੂਰਖ ਦੀਆਂ ਅੱਖੀਆਂ ਧਰਤੀ ਦੇ ਬੰਨਿਆਂ ਵੱਲ ਲੱਗੀਆਂ ਰਹਿੰਦੀਆਂ ਹਨ।
25 ਮੂਰਖ ਪੁੱਤ੍ਰ ਆਪਣੇ ਪਿਉ ਲਈ ਗ਼ਮ, ਅਤੇ ਆਪਣੀ ਮਾਂ ਲਈ ਕੁੜਤਣ ਹੈ।
26 ਧਰਮੀ ਨੂੰ ਡੰਨ ਲਾਉਣਾ ਚੰਗਾ ਨਹੀਂ, ਨਾ ਪਤਵੰਤਾਂ ਨੂੰ ਸਿਧਿਆਈ ਦੇ ਕਾਰਨ ਮਾਰਨਾ।
27 ਗਿਆਨਵਾਨ ਘੱਟ ਬੋਲਦਾ ਹੈ, ਅਤੇ ਸਮਝ ਵਾਲਾ ਸ਼ੀਲ ਸੁਭਾਓ ਹੁੰਦਾ ਹੈ।
28 ਮੂਰਖ ਵੀ ਜਿੰਨਾ ਚਿਰ ਚੁਪ ਰਹੇ ਬੁੱਧਵਾਨ ਹੀ ਗਿਣੀਦਾ ਹੈ, ਜੇ ਬੁੱਲ੍ਹ ਬੰਦ ਰੱਖੇ ਤਾਂ ਸਿਆਣਾ ਸਮਝੀਦਾ ਹੈ।।
1 Better H2896 AMS is a dry H2720 morsel H6595 , and quietness H7962 therewith , than a house H1004 M-NMS full H4392 of sacrifices H2077 with strife H7379 .
2 A wise H7919 servant H5650 shall have rule H4910 over a son H1121 that causeth shame H954 , and shall have part H2505 of the inheritance H5159 among H8432 the brethren H251 NMP .
3 The refining pot H4715 is for silver H3701 LD-NMS , and the furnace H3564 for gold H2091 LD-NMS : but the LORD H3068 NAME-4MS trieth H974 the hearts H3826 .
4 A wicked doer H7489 giveth heed H7181 to H5921 PREP false H205 NMS lips H8193 CFS ; and a liar H8267 NMS giveth ear H238 to H5921 PREP a naughty H1942 tongue H3956 L-CMS .
5 Whoso mocketh H3932 the poor H7326 reproacheth H2778 his Maker H6213 : and he that is glad H8056 at calamities H343 shall not H3808 NADV be unpunished H5352 .
6 Children H1121 NMP \'s children H1121 NMP are the crown H5850 CFS of old men H2205 AMP ; and the glory H8597 of children H1121 NMP are their fathers H1 CMP-3MP .
7 Excellent H3499 speech H8193 CFS becometh H5000 not H3808 NADV a fool H5036 : much less H637 CONJ do lying H8267 lips H8193 CFS a prince H5081 .
8 A gift H7810 is as a precious H2580 NMS stone H68 in the eyes H5869 B-CMP of him that hath H1167 it : whithersoever H3605 NMS it turneth H6437 VQY3MS , it prospereth H7919 .
9 He that covereth H3680 a transgression H6588 seeketh H1245 love H160 ; but he that repeateth H8138 a matter H1697 separateth H6504 very friends H441 .
10 A reproof H1606 entereth more H5181 into a wise H995 man than a hundred H3967 stripes H5221 into a fool H3684 NMS .
11 An evil H7451 AMS man seeketh H1245 only H389 ADV rebellion H4805 CMS : therefore a cruel H394 messenger H4397 W-NMS shall be sent H7971 against him .
12 Let a bear H1677 robbed H7909 of her whelps meet H6298 a man H376 , rather H408 W-NPAR than a fool H3684 NMS in his folly H200 .
13 Whoso rewardeth H7725 VHPMS evil H7451 AFS for H8478 NMS good H2896 NFS , evil H7451 AFS shall not H3808 NADV depart H4185 from his house H1004 .
14 The beginning H7225 CFS of strife H4066 is as when one letteth out H6362 water H4325 OMD : therefore leave off H5203 contention H7379 , before H6440 WL-CMP it be meddled with H1566 .
15 He that justifieth H6663 the wicked H7563 AMS , and he that condemneth H7561 the just H6662 AMS , even H1571 CONJ they both H8147 are abomination H8441 to the LORD H3068 EDS .
16 Wherefore H4100 L-IPRO is there a price H4242 in the hand H3027 B-CFS of a fool H3684 NMS to get H7069 wisdom H2451 NFS , seeing he hath no H369 heart H3820 to it ?
17 A friend H7453 loveth H157 at all H3605 B-CMS times H6256 NMS , and a brother H251 is born H3205 VNY3MS for adversity H6869 .
18 A man H120 NMS void H2638 JMS of understanding H3820 NMS striketh H8628 hands H3709 , and becometh H6148 surety H6161 in the presence H6440 L-CMP of his friend H7453 CMS-3MS .
19 He loveth H157 transgression H6588 that loveth H157 strife H4683 : and he that exalteth H1361 his gate H6607 seeketh H1245 destruction H7667 .
20 He that hath a froward H6141 heart H3820 NMS findeth H4672 VQY3MS no H3808 NADV good H2896 AMS : and he that hath a perverse H2015 tongue H3956 falleth H5307 into mischief H7451 .
21 He that begetteth H3205 a fool H3684 NMS doeth it to his sorrow H8424 : and the father H1 CMS-1MS of a fool H5036 hath no H3808 W-NPAR joy H8055 .
22 A merry H8056 heart H3820 NMS doeth good H3190 like a medicine H1456 : but a broken H5218 spirit H7307 W-GFS drieth H3001 the bones H1634 .
23 A wicked H7563 AMS man taketh H3947 a gift H7810 out of the bosom H2436 to pervert H5186 the ways H734 CFP of judgment H4941 NMS .
24 Wisdom H2451 NFS is before H854 PREP him that hath understanding H995 ; but the eyes H5869 W-CMD of a fool H3684 are in the ends H7097 of the earth H776 GFS .
25 A foolish H3684 NMS son H1121 NMS is a grief H3708 to his father H1 , and bitterness H4470 to her that bore H3205 him .
26 Also H1571 CONJ to punish H6064 the just H6662 is not H3808 NADV good H2896 AMS , nor to strike H5221 L-VHFC princes H5081 AMP for H5921 PREP equity H3476 CMS .
27 He that hath knowledge H3045 VQPMS spareth H2820 his words H561 CMP-3MS : and a man H376 NMS of understanding H8394 NFS is of an excellent H3368 spirit H7307 .
28 Even H1571 CONJ a fool H191 AMS , when he holdeth his peace H2790 , is counted H2803 wise H2450 AMS : and he that shutteth H331 his lips H8193 CFD-3MS is esteemed a man of understanding H995 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×