Bible Versions
Bible Books

Psalms 29 (PAV) Punjabi Old BSI Version

1 ਹੇ ਪਰਮੇਸ਼ੁਰ ਦੇ ਪੁੱਤ੍ਰੋ, ਮੰਨੋ, ਮਹਿਮਾ ਅਰ ਸਮਰੱਥਾ ਯਹੋਵਾਹ ਦੀ ਮੰਨੋ।
2 ਮਹਿਮਾ ਯਹੋਵਾਹ ਦੇ ਨਾਮ ਦੀ ਮੰਨੋ, ਪਵਿੱਤਰ ਬਸਤਰ ਵਿੱਚ ਯਹੋਵਾਹ ਨੂੰ ਮੱਥਾ ਟੇਕੋ।।
3 ਯਹੋਵਾਹ ਦੀ ਅਵਾਜ਼ ਪਾਣੀਆਂ ਉੱਤੇ ਹੈ, ਜਲਾਲ ਦਾ ਪਾਤਸ਼ਾਹ ਗਰਜਦਾ ਹੈ, ਯਹੋਵਾਹ ਵੱਡੇ ਪਾਣੀਆਂ ਦੇ ਉੱਤੇ ਹੈ।
4 ਯਹੋਵਾਹ ਦੀ ਅਵਾਜ਼ ਜ਼ੋਰ ਵਾਲੀ ਹੈ, ਯਹੋਵਾਹ ਦੀ ਅਵਾਜ਼ ਸ਼ਾਨਦਾਰ ਹੈ।
5 ਯਹੋਵਾਹ ਦੀ ਅਵਾਜ਼ ਦਿਆਰਾਂ ਨੂੰ ਤੋੜਦੀ ਹੈ, ਸਗੋਂ ਯਹੋਵਾਹ ਲਬਾਨੋਨ ਦਿਆਂ ਦਿਆਰਾਂ ਨੂੰ ਤੋੜ ਸੁੱਟਦਾ ਹੈ!
6 ਉਹ ਉਨ੍ਹਾਂ ਨੂੰ ਵੱਛੇ ਵਾਂਙੁ, ਲਬਾਨੋਨ ਅਰ ਸਿਰਯੋਨ ਨੂੰ ਜੰਗਲੀ ਵੱਛੇ ਵਾਂਙੁ ਕੁਦਾਉਂਦਾ ਹੈ,
7 ਯਹੋਵਾਹ ਦੀ ਅਵਾਜ਼ ਅੱਗ ਦੀਆਂ ਲਾਟਾਂ ਵਿੱਚ ਪਾਟਦੀ ਹੈ,
8 ਯਹੋਵਾਹ ਦੀ ਅਵਾਜ਼ ਉਜਾੜ ਨੂੰ ਹਿਲਾਉਂਦੀ ਹੈ, ਯਹੋਵਾਹ ਕਾਦੇਸ਼ ਦੀ ਉਜਾੜ ਨੂੰ ਹਿਲਾਉਂਦਾ ਹੈ!
9 ਯਹੋਵਾਹ ਦੀ ਅਵਾਜ਼ ਹਰਨੀਆਂ ਨੂੰ ਪੀੜਾਂ ਲਾ ਦਿੰਦੀ ਹੈ, ਅਤੇ ਜੰਗਲਾਂ ਨੂੰ ਝਾੜ ਸੁੱਟਦੀ ਹੈ, ਅਤੇ ਉਹ ਦੀ ਹੈਕਲ ਵਿੱਚ ਹਰ ਇੱਕ ਆਖਦਾ ਹੈ ਮਹਿਮਾ! ।।
10 ਯਹੋਵਾਹ ਜਲ ਪਰਲੋ ਉੱਤੇ ਬੈਠਾ ਹੈ, ਅਤੇ ਯਹੋਵਾਹ ਸਦਾ ਲਈ ਪਾਤਸ਼ਾਹ ਹੋ ਕੇ ਬੈਠਦਾ ਹੈ।।
11 ਯਹੋਵਾਹ ਆਪਣੀ ਪਰਜਾ ਨੂੰ ਬਲ ਦੇਵੇਗਾ, ਯਹੋਵਾਹ ਆਪਣੀ ਪਰਜਾ ਨੂੰ ਸ਼ਾਂਤੀ ਦੀ ਬਰਕਤ ਬਖ਼ਸ਼ੇਗਾ।।
1 A Psalm H4210 of David H1732 L-NAME . Give H3051 VQI2MP unto the LORD H3068 L-EDS , O ye mighty H1121 , give H3051 VQI2MP unto the LORD H3068 L-EDS glory H3519 and strength H5797 .
2 Give H3051 VQI2MP unto the LORD H3068 L-EDS the glory H3519 due unto his name H8034 CMS-3MS ; worship H7812 the LORD H3068 L-EDS in the beauty H1927 of holiness H6944 .
3 The voice H6963 CMS of the LORD H3068 EDS is upon H5921 PREP the waters H4325 D-OMD : the God H410 NMS of glory H3519 thundereth H7481 : the LORD H3068 EDS is upon H5921 PREP many H7227 AMP waters H4325 NMP .
4 The voice H6963 CMS of the LORD H3068 EDS is powerful H3581 ; the voice H6963 CMS of the LORD H3068 EDS is full of majesty H1926 .
5 The voice H6963 CMS of the LORD H3068 EDS breaketh H7665 the cedars H730 ; yea , the LORD H3068 EDS breaketh H7665 the cedars H730 of Lebanon H3844 .
6 He maketh them also to skip H7540 like H3644 PREP a calf H5695 ; Lebanon H3844 and Sirion H8303 like H3644 PREP a young H1121 CMS unicorn H7214 .
7 The voice H6963 CMS of the LORD H3068 EDS divideth H2672 the flames H3852 of fire H784 NMS .
8 The voice H6963 CMS of the LORD H3068 EDS shaketh H2342 VQY3MS the wilderness H4057 NMS ; the LORD H3068 EDS shaketh H2342 VQY3MS the wilderness H4057 of Kadesh H6946 .
9 The voice H6963 CMS of the LORD H3068 EDS maketh the hinds H355 NFP to calve H2342 , and discovereth H2834 the forests H3295 : and in his temple H1964 doth every one H3605 CMS-3MS speak of H559 his glory H3519 .
10 The LORD H3068 EDS sitteth H3427 upon the flood H3999 ; yea , the LORD H3068 EDS sitteth H3427 W-VQY3MS King H4428 NMS forever H5769 .
11 The LORD H3068 NAME-4MS will give H5414 VHFA strength H5797 NMS unto his people H5971 ; the LORD H3068 EDS will bless H1288 his people H5971 with peace H7965 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×