Bible Versions
Bible Books

Psalms 69 (PAV) Punjabi Old BSI Version

1 ਹੇ ਪਰਮੇਸ਼ੁਰ, ਮੈਨੂੰ ਬਚਾ ਲੈ, ਪਾਣੀ ਮੇਰੀ ਜਾਨ ਤੀਕੁਰ ਜੋ ਆਏ ਹਨ!
2 ਮੈਂ ਡਾਢੇ ਚਿੱਕੜ ਵਿੱਚ ਧਸ ਚੱਲਿਆ ਹਾਂ, ਜਿੱਥੇ ਖਲੋਤਾ ਨਹੀਂ ਜਾਂਦਾ, ਮੈਂ ਡੂੰਘੇ ਪਾਣੀ ਵਿੱਚ ਪੈ ਗਿਆ, ਜਿੱਥੇ ਹੜ੍ਹ ਮੇਰੇ ਉੱਤੋਂ ਦੀ ਲੰਘਦਾ ਜਾਂਦਾ ਹੈ।
3 ਮੈਂ ਪੁਕਾਰਦਾ ਪੁਕਾਰਦਾ ਥੱਕ ਗਿਆ, ਮੇਰਾ ਸੰਘ ਬਹਿ ਗਿਆ, ਆਪਣੇ ਪਰਮੇਸ਼ੁਰ ਨੂੰ ਉਡੀਕਦਿਆਂ ਉਡੀਕਦਿਆਂ ਮੇਰੀਆਂ ਅੱਖਾਂ ਰਹਿ ਗਈਆਂ!
4 ਜਿਹੜੇ ਧਿਗਾਣੇ ਮੇਰੇ ਨਾਲ ਵੈਰ ਰੱਖਦੇ ਹਨ, ਓਹ ਮੇਰੇ ਸਿਰ ਦੇ ਵਾਲਾਂ ਨਾਲੋਂ ਵੀ ਬਹੁਤ ਹਨ, ਮੇਰੇ ਵਾਢੂ ਜਿਹੜੇ ਨਹੱਕ ਮੇਰੇ ਨਾਲ ਵੈਰ ਰੱਖਦੇ ਹਨ ਬਲਵੰਤ ਹਨ, ਜੋ ਮੈਂ ਨਹੀਂ ਲੁੱਟਿਆ, ਓਹ ਮੈਨੂੰ ਮੋੜਨਾ ਪਿਆ,
5 ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾਈ ਨੂੰ ਜਾਣਦਾ ਹੈਂ, ਅਤੇ ਮੇਰੇ ਉੱਪਦਰ ਤੈਥੋਂ ਲੁੱਕੇ ਹੋਏ ਨਹੀਂ।
6 ਹੇ ਪ੍ਰਭੁ, ਸੈਨਾਂ ਦੇ ਯਹੋਵਾਹ, ਜਿਹੜੇ ਤੈਨੂੰ ਉਡੀਕਦੇ ਹਨ, ਓਹ ਮੇਰੇ ਕਾਰਨ ਲੱਜਿਆਵਾਨ ਨਾ ਹੋਣ! ਹੇ ਇਸਰਾਏਲ ਦੇ ਪਰਮੇਸ਼ੁਰ, ਜਿਹੜੇ ਤੈਨੂੰ ਭਾਲਦੇ ਹਨ, ਉਨ੍ਹਾਂ ਦੇ ਮੇਰੇ ਕਾਰਨ ਮੂੰਹ ਕਾਲੇ ਨਾ ਹੋਣ!।।
7 ਮੈਂ ਤੇਰੇ ਹੀ ਕਾਰਨ ਨਿੰਦਿਆ ਸਹੀ, ਲਾਜ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ।
8 ਮੈਂ ਆਪਣਿਆਂ ਭਰਾਵਾਂ ਵਿੱਚ ਬਗਾਨਾ, ਅਤੇ ਮਾਂ ਜਾਇਆਂ ਵਿੱਚ ਗ਼ੈਰ ਹੋਇਆ ਹਾਂ,
9 ਕਿਉਂ ਜੋ ਤੇਰੇ ਘਰ ਦੀ ਗ਼ੈਰਤ ਮੈਨੂੰ ਖਾ ਗਈ ਹੈ, ਅਤੇ ਤੇਰੇ ਨਿੰਦਕਾਂ ਦੀਆਂ ਨਿੰਦਿਆਂ ਮੇਰੇ ਉੱਤੇ ਪਈਆਂ।
10 ਜਦ ਮੈਂ ਰੋ ਕੇ ਅਤੇ ਵਰਤ ਰੱਖ ਕੇ ਆਪਣੀ ਜਾਨ ਨੂੰ ਖਪਾਇਆ, ਤਾਂ ਇਹ ਵੀ ਮੇਰੇ ਲਈ ਨਿੰਦਿਆ ਦਾ ਕਾਰਨ ਹੋਇਆ!
11 ਜਦ ਮੈਂ ਤੱਪੜ ਆਪਣਾ ਬਸਤਰ ਬਣਾਇਆ, ਤਾਂ ਮੈਂ ਉਨ੍ਹਾਂ ਲਈ ਕਹਾਉਤ ਬਣਿਆ।
12 ਫਾਟਕ ਵਿੱਚ ਬਹਿਣ ਵਾਲੇ ਮੇਰੀ ਚਰਚਾ ਕਰਦੇ ਹਨ, ਅਤੇ ਸ਼ਰਾਬੀ ਮੇਰੇ ਉੱਤੇ ਸਿੱਠਾਂ ਜੋੜਦੇ ਹਨ।
13 ਪਰ ਹੇ ਯਹੋਵਾਹ, ਮੇਰੀ ਪ੍ਰਾਰਥਨਾ ਠੀਕ ਵੇਲੇ ਸਿਰ ਤੇਰੇ ਹੀ ਅੱਗੇ ਹੈ, ਹੇ ਪਰਮੇਸ਼ੁਰ, ਆਪਣੀ ਡਾਢੀ ਦਯਾ ਨਾਲ, ਅਤੇ ਆਪਣੇ ਸੱਚੇ ਬਚਾਓ ਨਾਲ ਮੈਨੂੰ ਉੱਤਰ ਦੇਹ।
14 ਮੈਨੂੰ ਚਿੱਕੜ ਵਿੱਚੋਂ ਕੱਢ ਲੈ ਭਈ ਮੈਂ ਖੁੱਭ ਨਾ ਜਾਵਾਂ, ਮੈਂ ਆਪਣੇ ਵੈਰੀਆਂ ਤੋਂ ਅਤੇ ਡੂੰਘੇ ਪਾਣੀਆਂ ਤੋਂ ਛੁਡਾਇਆ ਜਾਵਾਂ!
15 ਪਾਣੀ ਦੀ ਛੱਲ ਮੇਰੇ ਉੱਤੇ ਨਾ ਜਾਵੇ, ਨਾ ਡੂੰਘ ਮੈਨੂੰ ਨਿਗਲੇ, ਨਾ ਗੋਰ ਮੇਰੇ ਉੱਤੇ ਮੂੰਹ ਮੀਟ ਲਵੇ!
16 ਹੇ ਯਹੋਵਾਹ, ਮੈਨੂੰ ਉੱਤਰ ਦੇਹ ਕਿਉਂ ਜੋ ਤੇਰੀ ਦਯਾ ਭਲੀ ਹੈ, ਆਪਣੀਆਂ ਬੇਓੜਕ ਰਹਮਤਾਂ ਦੇ ਅਨੁਸਾਰ ਮੇਰੀ ਵੱਲ ਮੂੰਹ ਕਰ,
17 ਅਤੇ ਆਪਣੇ ਦਾਸ ਤੋਂ ਆਪਣਾ ਮੂੰਹ ਨਾ ਲੁਕਾ, ਕਿਉਂ ਜੋ ਮੈਂ ਡਾਢਾ ਔਖਾ ਹਾਂ! ਛੇਤੀ ਮੈਨੂੰ ਉੱਤਰ ਦੇਹ!
18 ਮੇਰੀ ਜਾਨ ਦੇ ਨੇੜੇ ਅਤੇ ਉਹ ਨੂੰ ਛੁਡਾ, ਅਤੇ ਮੇਰੀਆਂ ਵੈਰੀਆਂ ਦੇ ਕਾਰਨ ਮੈਨੂੰ ਨਿਸਤਾਰਾ ਦੇਹ।
19 ਮੇਰੀ ਨਿੰਦਿਆ, ਮੇਰੀ ਲਾਜ ਦੇ ਕਾਰਨ ਅਤੇ ਮੇਰੀ ਬੇਪਤੀ ਨੂੰ ਤੂੰ ਜਾਣਦਾ ਹੈਂ, ਮੇਰੇ ਸਭ ਵਿਰੋਧੀ ਤੇਰੇ ਅੱਗੇ ਹਨ।
20 ਨਿੰਦਿਆ ਦੇ ਨਾਲ ਮੇਰਾ ਦਿਲ ਟੁੱਟ ਗਿਆ ਹੈ ਅਤੇ ਮੈਂ ਮਾਂਦਾ ਹੋ ਗਿਆ, ਮੈਂ ਦਿਲਾਸਾ ਦੇਣ ਵਾਲੇ ਉਡੀਕਦਾ ਰਿਹਾ ਪਰ ਕੋਈ ਹੈ ਨਹੀਂ ਸੀ, ਅਤੇ ਧੀਰਜ ਦੇਣ ਵਾਲੇ, ਪਰ ਓਹ ਵੀ ਮੈਨੂੰ ਨਾ ਮਿਲੇ।
21 ਉਨ੍ਹਾਂ ਨੇ ਖਾਣ ਲਈ ਮੈਨੂੰ ਪਿੱਤ ਦਿੱਤਾ, ਅਤੇ ਤੇਹ ਦੇ ਵੇਲੇ ਮੈਨੂੰ ਸਿਰਕਾ ਪਿਆਇਆ।।
22 ਉਨ੍ਹਾਂ ਦੀ ਮੇਜ਼ ਉਨ੍ਹਾਂ ਦੇ ਅੱਗੇ ਫਾਹੀ ਬਣ ਜਾਵੇ, ਅਤੇ ਜਦ ਓਹ ਸੁਖ ਸਾਂਦ ਹਨ ਉਹ ਫੰਦਾ ਬਣ ਜਾਵੇ!
23 ਉਨ੍ਹਾਂ ਦੀਆਂ ਅੱਖੀਆਂ ਉੱਤੇ ਅਨ੍ਹੇਰ ਛਾ ਜਾਵੇ ਜੋ ਓਹ ਨਾ ਵੇਖਣ, ਅਤੇ ਉਨ੍ਹਾਂ ਦੇ ਲੱਕ ਸਦਾ ਕੰਬਦੇ ਰਹਿਣ!
24 ਆਪਣਾ ਰੋਹ ਉਨ੍ਹਾਂ ਉੱਤੇ ਢਾਲ ਦੇਹ, ਅਤੇ ਤੇਰੇ ਕ੍ਰੋਧ ਦੀ ਤੇਜ਼ੀ ਉਨ੍ਹਾਂ ਨੂੰ ਫੜ ਲਵੇ!
25 ਉਨ੍ਹਾਂ ਦਾ ਡੇਰਾ ਉੱਜੜ ਜਾਵੇ, ਉਨ੍ਹਾਂ ਦੇ ਤੰਬੂਆਂ ਵਿੱਚ ਕੋਈ ਨਾ ਵੱਸੇ,
26 ਕਿਉਂ ਜੋ ਓਹ ਤੇਰੇ ਮਾਰੇ ਹੋਏ ਦਾ ਪਿੱਛਾ ਕਰਦੇ ਹਨ, ਅਤੇ ਤੇਰੇ ਘਾਇਲ ਕੀਤੇ ਹੋਇਆ ਦੇ ਦੁਖ ਦੀ ਚਰਚਾ ਕਰਦੇ ਹਨ!
27 ਤੂੰ ਉਨ੍ਹਾਂ ਦੀ ਬਦੀ ਉੱਤੇ ਬਦੀ ਵਧਾ, ਅਤੇ ਆਪਣੇ ਧਰਮ ਵਿੱਚ ਉਨ੍ਹਾਂ ਨੂੰ ਆਉਣ ਨਾ ਦੇਹ!
28 ਉਹ ਜੀਵਨ ਦੀ ਪੋਥੀ ਵਿੱਚੋਂ ਮੇਟ ਦਿੱਤੇ ਜਾਣ, ਅਤੇ ਧਰਮੀਆਂ ਦੇ ਨਾਲ ਲਿਖੇ ਨਾ ਜਾਣ!।।
29 ਪਰ ਮੈਂ ਅਧੀਨ ਅਤੇ ਦੁਖੀ ਹਾਂ, ਹੇ ਪਰਮੇਸ਼ੁਰ, ਤੇਰਾ ਬਚਾਓ ਮੈਨੂੰ ਉੱਚਾ ਕਰ ਕੇ ਖਲ੍ਹਿਆਰੇ।
30 ਮੈਂ ਗੀਤ ਨਾਲ ਪਰਮੇਸ਼ੁਰ ਦੇ ਨਾਮ ਦੀ ਉਸਤਤ ਕਰਾਂਗਾ, ਅਤੇ ਧੰਨਵਾਦ ਨਾਲ ਉਹ ਦੀ ਵਡਿਆਈ ਕਰਾਂਗਾ,
31 ਅਤੇ ਇਹ ਯਹੋਵਾਹ ਨੂੰ ਬਲਦ ਨਾਲੋਂ, ਸਗੋਂ ਸਿੰਙ ਵਾਲੇ ਅਤੇ ਖੁਰ ਦਾਰ ਵੱਛੇ ਨਾਲੋਂ ਬਹੁਤਾ ਭਾਵੇਗਾ।
32 ਅਧੀਨ ਇਹ ਵੇਖ ਕੇ ਅਨੰਦ ਹੁੰਦੇ ਹਨ, ਪਰਮੇਸ਼ੁਰ ਦੇ ਤਾਲਿਬੋ, ਤੁਹਾਡਾ ਮਨ ਜੀਉਂਦਾ ਰਹੇ!
33 ਯਹੋਵਾਹ ਤਾਂ ਕੰਗਾਲਾਂ ਦੀ ਸੁਣਦਾ ਹੈ ਅਤੇ ਆਪਣੇ ਅਸੀਰਾਂ ਨੂੰ ਤੁੱਛ ਨਹੀਂ ਜਾਣਦਾ।
34 ਅਕਾਸ਼ ਅਤੇ ਧਰਤੀ ਉਹ ਦੀ ਉਸਤਤ ਕਰਨ, ਸਮੁੰਦਰ ਵੀ ਅਤੇ ਜੋ ਕੁਝ ਉਸ ਦੇ ਵਿੱਚ ਚੱਲਦਾ ਫਿਰਦਾ ਹੈ!
35 ਪਰਮੇਸ਼ੁਰ ਸੀਯੋਨ ਨੂੰ ਬਚਾਵੇਗਾ ਅਤੇ ਯਹੂਦਾਹ ਦੇ ਸ਼ਹਿਰ ਬਣਾਵੇਗਾ, ਅਤੇ ਓਹ ਉੱਥੇ ਵੱਸਣਗੇ ਤੇ ਉਸ ਨੂੰ ਆਪਣੇ ਕਬਜ਼ੇ ਵਿੱਚ ਰੱਖਣਗੇ,
36 ਅਤੇ ਉਹ ਦੇ ਦਾਸਾਂ ਦੀ ਅੰਸ ਉਸ ਦੀ ਵਾਰਸ ਹੋਵੇਗੀ, ਅਤੇ ਉਹ ਦੇ ਨਾਮ ਦੇ ਪ੍ਰੇਮੀ ਉਸ ਵਿੱਚ ਵੱਸਣਗੇ।।
1 To the chief Musician H5329 upon H5921 PREP Shoshannim H7799 , A Psalm of David H1732 . Save H3467 me , O God H430 EDP ; for H3588 CONJ the waters H4325 OMD are come in H935 VQQ3MP unto H5704 PREP my soul H5315 GFS .
2 I sink H2883 in deep H4688 NFS mire H3121 , where there is no H369 W-NPAR standing H4613 : I am come H935 into deep H4615 waters H4325 OMD , where the floods H7641 overflow H7857 me .
3 I am weary H3021 of my crying H7121 : my throat H1627 is dried H2787 : mine eyes H5869 CMD-1MS fail H3615 VQQ3MP while I wait H3176 for my God H430 .
4 They that hate H8130 me without a cause H2600 ADV are more H7231 than the hairs H8185 of mine head H7218 CMS-1MS : they that would destroy H6789 me , being mine enemies H341 wrongfully H8267 NMS , are mighty H6105 : then H227 ADV I restored H7725 that which H834 RPRO I took not away H3808 NADV .
5 O God H430 , thou H859 PPRO-2MS knowest H3045 VQQ2MS my foolishness H200 ; and my sins H819 are not H3808 NADV hid H3582 VNQ3MP from H4480 PREP-2MS thee .
6 Let not H408 NPAR them that wait on H6960 thee , O Lord H136 EDS GOD H3069 of hosts H6635 , be ashamed H954 for my sake : let not H408 NPAR those that seek H1245 thee be confounded H3637 for my sake , O God H430 CDP of Israel H3478 LMS .
7 Because H3588 CONJ for thy sake H5921 PREP-2MS I have borne H5375 VQQ1MS reproach H2781 ; shame H3639 hath covered H3680 my face H6440 .
8 I am become H1961 VQQ1MS a stranger H2114 unto my brethren H251 , and an alien H5237 unto my mother H517 \'s children H1121 L-CMP .
9 For H3588 CONJ the zeal H7068 of thine house H1004 CMS-2MS hath eaten me up H398 ; and the reproaches H2781 of them that reproached H2778 thee are fallen H5307 VQQ3MP upon H5921 me .
10 When I wept H1058 , and chastened my soul H5315 CFS-1MS with fasting H6685 , that was H1961 W-VQY3FS to my reproach H2781 .
11 I made H5414 sackcloth H8242 also my garment H3830 CMS-1MS ; and I became H1961 W-VQY1MS a proverb H4912 to them .
12 They that sit H3427 in the gate H8179 speak H7878 against me ; and I was the song H5058 of the drunkards H8354 .
13 But as for me H589 W-PPRO-1MS , my prayer H8605 is unto thee , O LORD H3068 EDS , in an acceptable H7522 time H6256 NMS : O God H430 EDP , in the multitude H7230 of thy mercy H2617 hear H6030 me , in the truth H571 of thy salvation H3468 .
14 Deliver H5337 me out of the mire H2916 , and let me not H408 W-NPAR sink H2883 : let me be delivered H5337 from them that hate H8130 me , and out of the deep H4615 waters H4325 NMP .
15 Let not H408 NPAR the waterflood H7641 CFS overflow H7857 me , neither H408 ADV let the deep H4688 NFS swallow me up H1104 , and let not H408 ADV the pit H875 shut H332 her mouth H6310 CMS-3FS upon H5921 PREP-1MS me .
16 Hear H6030 me , O LORD H3068 EDS ; for H3588 CONJ thy lovingkindness H2617 is good H2896 AMS : turn H6437 unto H413 me according to the multitude H7230 of thy tender mercies H7356 .
17 And hide H5641 not H408 W-NPAR thy face H6440 CMP-2MS from thy servant H5650 ; for H3588 CONJ I am in trouble H6862 : hear H6030 me speedily H4116 .
18 Draw nigh H7126 unto H413 PREP my soul H5315 CFS-1MS , and redeem H1350 it : deliver H6299 me because of H4616 L-CONJ mine enemies H341 .
19 Thou H859 PPRO-2MS hast known H3045 VQQ2MS my reproach H2781 , and my shame H1322 , and my dishonor H3639 : mine adversaries H6887 are all H3605 NMS before H5048 thee .
20 Reproach H2781 hath broken H7665 my heart H3820 NMS-1MS ; and I am full of heaviness H5136 : and I looked H6960 for some to take pity H5110 , but there was none H369 W-NPAR ; and for comforters H5162 , but I found H4672 none H3808 W-NPAR .
21 They gave H5414 W-VQY3MP me also gall H7219 CMS for my meat H1267 ; and in my thirst H6772 they gave me vinegar H2558 to drink H8248 .
22 Let their table H7979 become H1961 a snare H6341 before H6440 L-CMP-3MP them : and that which should have been for their welfare H7965 , let it become a trap H4170 .
23 Let their eyes H5869 CMD-3MP be darkened H2821 , that they see not H7200 ; and make their loins H4975 continually H8548 to shake H4571 .
24 Pour out H8210 thine indignation H2195 upon H5921 PREP-3MP them , and let thy wrathful H2740 anger H639 take hold H5381 of them .
25 Let their habitation H2918 be H1961 VPY3MS desolate H8074 ; and let H1961 VPY3MS none H408 NPAR dwell H3427 in their tents H168 .
26 For H3588 CONJ they persecute H7291 him whom H834 RPRO thou H859 PPRO-2MS hast smitten H5221 ; and they talk H5608 to H413 W-PREP the grief H4341 of those whom thou hast wounded H2491 .
27 Add H5414 iniquity H5771 NMS unto H5921 PREP their iniquity H5771 : and let them not H408 W-NPAR come H935 VQY3MP into thy righteousness H6666 .
28 Let them be blotted H4229 out of the book H5612 of the living H2416 NMP , and not H408 NPAR be written H3789 with H5973 the righteous H6662 AMP .
29 But I H589 W-PPRO-1MS am poor H6041 AMS and sorrowful H3510 : let thy salvation H3444 , O God H430 EDP , set me up on high H7682 .
30 I will praise H1984 the name H8034 CMS of God H430 EDP with a song H7892 , and will magnify H1431 him with thanksgiving H8426 .
31 This also shall please H3190 the LORD H3068 L-EDS better than an ox H7794 or bullock H6499 that hath horns H7160 and hooves H6536 .
32 The humble H6035 shall see H7200 VQQ3MP this , and be glad H8055 : and your heart H3824 shall live H2421 that seek H1875 God H430 EDP .
33 For H3588 CONJ the LORD H3068 EDS heareth H8085 the poor H34 NMP , and despiseth H959 not H3808 NADV his prisoners H615 .
34 Let the heaven H8064 NMP and earth H776 praise H1984 him , the seas H3220 NMP , and every thing H3605 W-CMS that moveth H7430 VQPMS therein .
35 For H3588 CONJ God H430 EDP will save H3467 Zion H6726 , and will build H1129 the cities H5892 of Judah H3063 : that they may dwell H3427 there H8033 ADV , and have it in possession H3423 .
36 The seed H2233 also of his servants H5650 shall inherit H5157 it : and they that love H157 his name H8034 CMS-3MS shall dwell H7931 therein .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×