Bible Versions
Bible Books

Revelation 8 (PAV) Punjabi Old BSI Version

1 ਜਾਂ ਸੱਤਵੀਂ ਮੋਹਰ ਉਹ ਨੇ ਤੋੜੀ ਤਾਂ ਸੁਰਗ ਵਿੱਚ ਅੱਧੇਕੁ ਘੰਟੇ ਤੀਕ ਚੁੱਪਚਾਣ ਰਹੀ
2 ਅਤੇ ਮੈਂ ਓਹਨਾਂ ਸੱਤਾਂ ਦੂਤਾਂ ਨੂੰ ਵੇਖਿਆ ਜਿਹੜੇ ਪਰਮੇਸ਼ੁਰ ਦੇ ਹਜ਼ੂਰ ਰਹਿੰਦੇ ਸਨ, ਅਤੇ ਓਹਨਾਂ ਨੂੰ ਸੱਤ ਤੁਰ੍ਹੀਆਂ ਫੜਾਈਆਂ ਗਈਆਂ।।
3 ਫੇਰ ਇੱਕ ਹੋਰ ਦੂਤ ਆਇਆ ਅਤੇ ਸੋਨੇ ਦੀ ਧੂਪਦਾਨੀ ਲਈ ਜਗਵੇਦੀ ਉੱਤੇ ਜਾ ਖਲੋਤਾ, ਅਤੇ ਬਹੁਤ ਸਾਰੀ ਧੂਪ ਉਹ ਨੂੰ ਦਿੱਤੀ ਗਈ ਭਈ ਉਹ ਉਸ ਨੂੰ ਸਭਨਾਂ ਸੰਤਾਂ ਦੀਆਂ ਪ੍ਰਾਰਥਨਾ ਦੇ ਨਾਲ ਨਾਲ ਓਸ ਸੋਨੇ ਦੀ ਜਗਵੇਦੀ ਉੱਤੇ ਧੁਖਾਉਂਦਾ ਰਹੇ ਜਿਹੜੀ ਸਿੰਘਾਸਣ ਦੇ ਅੱਗੇ ਹੈ
4 ਅਤੇ ਧੂਪ ਦਾ ਧੂੰਆਂ ਸੰਤਾਂ ਦੀਆਂ ਪ੍ਰਾਰਥਨਾ ਨਾਲ ਓਸ ਦੂਤ ਦੇ ਹੱਥੋਂ ਪਰਮੇਸ਼ੁਰ ਦੇ ਹਜ਼ੂਰ ਅੱਪੜ ਗਿਆ
5 ਤਾਂ ਦੂਤ ਨੇ ਧੂਪਦਾਨੀ ਲਈ ਅਤੇ ਜਗਵੇਦੀ ਦੀ ਕੁਝ ਅੱਗ ਓਸ ਵਿੱਚ ਭਰ ਕੇ ਧਰਤੀ ਉੱਤੇ ਸੁੱਟ ਦਿੱਤੀ। ਤਾਂ ਬੱਦਲ ਦੀਆਂ ਗਰਜਾਂ ਅਤੇ ਅਵਾਜ਼ਾਂ ਅਤੇ ਬਿਜਲੀ ਦੀਆਂ ਲਿਸ਼ਕਾਂ ਹੋਈਆਂ ਅਤੇ ਭੁਚਾਲ ਆਇਆ!।।
6 ਫੇਰ ਓਹਨਾਂ ਸੱਤਾ ਦੂਤਾਂ ਨੇ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ ਆਪਣੇ ਆਪ ਨੂੰ ਤੁਰ੍ਹੀਆਂ ਵਜਾਉਣ ਲਈ ਤਿਆਰ ਕੀਤਾ ।।
7 ਪਹਿਲੇ ਨੇ ਤੁਰ੍ਹੀ ਵਜਾਈ ਤਾਂ ਲਹੂ ਨਾਲ ਮਿਲੇ ਹੋਏ ਗੜੇ ਅਤੇ ਅੱਗ ਪਰਗਟ ਹੋਈ ਅਤੇ ਧਰਤੀ ਉੱਤੇ ਸੁੱਟੀ ਗਈ, ਤਾਂ ਧਰਤੀ ਦੀ ਇੱਕ ਤਿਹਾਈ ਸੜ ਗਈ ਅਤੇ ਰੁੱਖਾਂ ਦੀ ਇੱਕ ਤਿਹਾਈ ਸੜ ਗਈ ਅਤੇ ਸਭ ਹਰਾ ਘਾਹ ਸੜ ਗਿਆ।।
8 ਫੇਰ ਦੂਜੇ ਦੂਤ ਨੇ ਤੁਰ੍ਹੀ ਵਜਾਈ। ਤਾਂ ਇੱਕ ਵੱਡਾ ਪਹਾੜ ਜਿਹਾ ਅੱਗ ਨਾਲ ਬਲਦਾ ਹੋਇਆ ਸਮੁੰਦਰ ਵਿੱਚ ਸੁੱਟਿਆ ਗਿਆ ਅਤੇ ਸਮੁੰਦਰ ਦੀ ਇੱਕ ਤਿਹਾਈ ਲਹੂ ਬਣ ਗਈ
9 ਅਤੇ ਸਮੁੰਦਰ ਦੇ ਜਾਲ ਜੰਤੂਆਂ ਕਦੀ ਇੱਕ ਤਿਹਾਈ ਮਰ ਗਈ ਅਤੇ ਜਹਾਜ਼ਾਂ ਦੀ ਇੱਕ ਤਹਾਈ ਨਸ਼ਟ ਹੋ ਗਈ।।
10 ਫੇਰ ਤੀਜੇ ਦੂਤ ਨੇ ਤੁਰ੍ਹੀ ਵਜਾਈ ਤਾਂ ਇੱਕ ਵੱਡਾ ਤਾਰਾ ਮਸਾਲ ਵਾਂਙੁ ਬਲਦਾ ਹੋਇਆ ਅਕਾਸ਼ੋਂ ਟੁੱਟਿਆ ਅਤੇ ਨਦੀਆਂ ਦੀ ਇੱਕ ਤਿਹਾਈ ਉੱਤੇ ਅਤੇ ਪਾਣੀਆਂ ਦਿਆਂ ਸੁੰਬਾਂ ਉੱਤੇ ਜਾ ਪਿਆ
11 ਓਸ ਤਾਰੇ ਦਾ ਨਾਉਂ ਨਾਗਦਉਣਾ ਕਰਕੇ ਆਖੀਦਾ ਹੈ ਅਤੇ ਪਾਣੀਆਂ ਦੀ ਇੱਕ ਤਿਹਾਈ ਨਾਗਦਉਣੇ ਜਿਹੀ ਹੋ ਗਈ ਅਤੇ ਓਹਨਾਂ ਪਾਣੀਆਂ ਨਾਲ ਇਸ ਲਈ ਜੋ ਓਹ ਕੌੜੇ ਹੋ ਗਏ ਸਨ ਬਹੁਤੇ ਮਨੁੱਖ ਮਰ ਗਏ।।
12 ਫੇਰ ਚੌਥੇ ਦੂਤ ਨੇ ਤੁਰ੍ਹੀ ਵਜਾਈ ਤਾਂ ਸੂਰਜ ਦੀ ਇੱਕ ਤਿਹਾਈ ਅਤੇ ਚੰਦਰਮਾ ਦੀ ਇੱਕ ਤਿਹਾਈ ਅਤੇ ਤਾਰਿਆਂ ਦੀ ਇੱਕ ਤਿਹਾਈ ਮਾਰੀ ਗਈ ਭਈ ਓਹਨਾਂ ਦੀ ਇੱਕ ਤਿਹਾਈ ਅਨ੍ਹੇਰੀ ਹੋ ਜਾਵੇ ਅਤੇ ਦਿਨ ਦੀ ਇੱਕ ਤਿਹਾਈ ਚਾਨਣ ਨਾ ਹੋਵੇ ਅਤੇ ਇਸ ਪਰਕਾਰ ਰਾਤ ਦੀ ਭੀ ।।
13 ਤਾਂ ਮੈਂ ਨਿਗਾਹ ਕੀਤੀ ਅਤੇ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਅਤੇ ਵੱਡੀ ਅਵਾਜ਼ ਨਾਲ ਇਹ ਕਹਿੰਦੇ ਸੁਣਿਆ ਭਈ ਹਾਇ ਹਾਇ ਹਾਇ ਧਰਤੀ ਦੇ ਵਾਸੀਆਂ ਨੂੰ! ਓਹਨਾਂ ਤਿੰਨਾਂ ਦੂਤਾਂ ਦੀ ਤੁਰ੍ਹੀ ਦੀਆਂ ਰਹਿੰਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਅਜੇ ਤੁਰ੍ਹੀ ਵਜਾਉਣੀ ਹੈ!।।
1 And G2532 CONJ when G3753 ADV he had opened G455 V-AAI-3S the G3588 T-ASF seventh G1442 A-ASF seal G4973 N-ASF , there was G1096 V-2ADI-3S silence G4602 N-NSF in G1722 PREP heaven G3772 N-DSM about G5613 ADV the space of half an hour G2256 N-ASN .
2 And G2532 CONJ I saw G1492 V-2AAI-1S the G3588 T-APM seven G2033 A-NUI angels G32 N-APM which G3739 R-NPM stood G2476 V-RAI-3P before G1799 ADV God G2316 N-GSM ; and G2532 CONJ to them G846 P-DPM were given G1325 V-API-3P seven G2033 A-NUI trumpets G4536 N-NPF .
3 And G2532 CONJ another G243 A-NSM angel G32 N-NSM came G2064 V-2AAI-3S and G2532 CONJ stood G2476 V-API-3S at G1909 PREP the G3588 T-GSN altar G2379 N-GSN , having G2192 V-PAP-NSM a golden G5552 A-ASM censer G3031 A-ASM ; and G2532 CONJ there was given G1325 V-API-3S unto him G846 P-DSM much G4183 A-NPN incense G2368 N-NPN , that G2443 CONJ he should offer G1325 V-AAS-3S it with the G3588 T-DPF prayers G4335 N-DPF of G3588 T-GPM all G3956 A-GPM saints G40 A-GPM upon G1909 PREP the G3588 T-ASN golden G5552 A-ASN altar G2379 N-ASN which G3588 T-ASN was before G1799 ADV the G3588 T-GSM throne G2362 N-GSM .
4 And G2532 CONJ the G3588 T-NSM smoke G2586 N-NSM of G3588 T-GPN the G3588 T-GPN incense G2368 N-GPN , which came with the G3588 T-DPF prayers G4335 N-DPF of G3588 T-GPM the G3588 T-GPM saints G40 A-GPM , ascended up G305 V-2AAI-3S before G1799 ADV God G2316 N-GSM out of G1537 PREP the G3588 T-GSM angel G32 N-GSM \'s hand G5495 N-GSF .
5 And G2532 CONJ the G3588 T-NSM angel G32 N-NSM took G2983 V-RAI-3S the G3588 T-ASM censer G3031 A-ASM , and G2532 CONJ filled G1072 V-AAI-3S it G846 P-ASM with G1537 PREP fire G4442 N-GSN of G3588 T-GSN the G3588 T-GSN altar G2379 N-GSN , and G2532 CONJ cast G906 V-2AAI-3S it into G1519 PREP the G3588 T-ASF earth G1093 N-ASF : and G2532 CONJ there were G1096 V-2ADI-3P voices G5456 N-NPF , and G2532 CONJ thunderings G1027 N-NPF , and G2532 CONJ lightnings G796 N-NPF , and G2532 CONJ an earthquake G4578 N-NSM .
6 And G2532 CONJ the G3588 T-NPM seven G2033 A-NUI angels G32 N-NPM which had G2192 V-PAP-NPM the G3588 T-APF seven G2033 A-NUI trumpets G4536 N-APF prepared G2090 V-AAI-3P themselves G1438 F-3APM to G2443 CONJ sound G4537 V-AAS-3P .
7 The G3588 T-NSM first G4413 A-NSM angel G32 sounded G4537 V-AAI-3S , and G2532 CONJ there followed G1096 V-2ADI-3S hail G5464 N-NSF and G2532 CONJ fire G4442 N-NSN mingled G3396 V-RPP-NPN with blood G129 N-DSN , and G2532 CONJ they were cast G906 V-API-3S upon G1519 PREP the G3588 T-ASF earth G1093 N-ASF : and G2532 CONJ the G3588 T-NSN third part G3588 T-GPN of trees G1186 N-GPN was burnt up G2618 V-2API-3S , and G2532 CONJ all G3956 A-NSM green G5515 A-NSM grass G5528 N-NSM was burnt up G2618 V-2API-3S .
8 And G2532 CONJ the G3588 T-NSM second G1208 A-NSM angel G32 N-NSM sounded G4537 V-AAI-3S , and G2532 CONJ as it were G5613 ADV a great G3173 A-NSN mountain G3735 N-NSN burning G2545 V-PPP-NSN with fire G4442 was cast G906 V-API-3S into G1519 PREP the G3588 T-ASF sea G2281 N-ASF : and G2532 CONJ the G3588 T-NSN third part G5154 A-NSN of G3588 T-GSF the G3588 T-GSF sea G2281 N-GSF became G1096 V-2ADI-3S blood G129 N-NSN ;
9 And G2532 CONJ the G3588 T-NSN third part G5154 A-NSN of G3588 T-GPN the G3588 T-GPN creatures G2938 N-GPN which G3588 T-DSF were in G1722 PREP the G3588 T-DSF sea G2281 N-DSF , and G2532 CONJ had G2192 V-PAP-NPN life G5590 N-APF , died G599 V-2AAI-3S ; and G2532 CONJ the G3588 T-NSN third part G5154 A-NSN of G3588 T-GPN the G3588 T-GPN ships G4143 N-GPN were destroyed G1311 V-2API-3S .
10 And G2532 CONJ the G3588 T-NSM third G5154 A-NSM angel G32 N-NSM sounded G4537 V-AAI-3S , and G2532 CONJ there fell G4098 V-2AAI-3S a great G3173 A-NSM star G792 N-NSM from G1537 PREP heaven G3772 N-GSM , burning G2545 V-PPP-NSM as it were G5613 ADV a lamp G2985 N-NSF , and G2532 CONJ it fell G4098 V-2AAI-3S upon G1909 PREP the G3588 T-ASN third part G5154 A-ASN of G3588 T-GPM the G3588 T-GPM rivers G4215 N-GPM , and G2532 CONJ upon G1909 PREP the G3588 T-APF fountains G4077 N-APF of waters G5204 N-GPN ;
11 And G2532 CONJ the G3588 T-NSN name G3686 N-NSN of G3588 T-GSM the G3588 T-GSM star G792 N-GSM is called G3004 V-PPI-3S Wormwood G894 N-NSF : and G2532 CONJ the G3588 T-NSN third part G5154 A-NSN of G3588 T-GPN the G3588 T-GPN waters G5204 N-GPN became G1096 V-2ADI-3S wormwood G894 N-ASF ; and G2532 CONJ many G4183 A-NPM men G444 N-GPM died G599 V-2AAI-3P of G1537 PREP the G3588 T-GPN waters G5204 N-GPN , because G3754 CONJ they were made bitter G4087 V-API-3P .
12 And G2532 CONJ the G3588 T-NSM fourth G5067 A-NSM angel G32 N-NSM sounded G4537 V-AAI-3S , and G2532 CONJ the G3588 T-NSN third part G5154 A-NSN of G3588 T-GSM the G3588 T-GSM sun G2246 N-GSM was smitten G4141 V-2API-3S , and G2532 CONJ the G3588 T-NSN third part G5154 A-NSN of G3588 T-GSF the G3588 T-GSF moon G4582 N-GSF , and G2532 CONJ the G3588 T-NSN third part G5154 A-NSN of G3588 T-GPM the G3588 T-GPM stars G792 N-GPM ; so as G2443 CONJ the G3588 T-NSN third part G5154 A-NSN of them G846 P-GPM was darkened G4654 V-APS-3S , and G2532 CONJ the G3588 T-NSF day G2250 N-NSF shone G5316 V-PAS-3S not G3361 PRT-N for a third part G5154 A-ASN of it G848 , and G2532 CONJ the G3588 T-NSF night G3571 N-NSF likewise G3668 ADV .
13 And G2532 CONJ I beheld G1492 V-2AAI-1S , and G2532 CONJ heard G191 V-AAI-1S an G1520 A-GSM angel G32 N-GPM flying G4072 V-PNP-GSM through G1722 PREP the midst of heaven G3321 N-DSN , saying G3004 V-PAP-GSM with a loud G3173 A-DSF voice G5456 N-DSF , Woe G3759 INJ , woe G3759 INJ , woe G3759 INJ , to the G3588 T-DPM inhabiters G2730 V-PAP-DPM of G1909 PREP the G3588 T-GSF earth G1093 N-GSF by reason of G1537 PREP the G3588 T-GPM other G3062 A-GPM voices G5456 N-GPM of G3588 T-GSF the G3588 T-GSF trumpet G4536 N-GSF of G3588 T-GPM the G3588 T-GPM three G5140 A-GPM angels G32 N-GPM , which are yet G3195 V-PAP-GPM to sound G4537 V-PAN !
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×