|
|
1. ਹੇ ਭਰਾਵੋ, ਜਾਂ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਖੀ ਦੀ ਖਬਰ ਦਿੰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਬਚਨ ਯਾ ਗਿਆਨ ਦੀ ਉੱਤਮਤਾਈ ਨਾਲ ਨਹੀਂ ਆਇਆ
|
1. And I G2504 , brethren G80 , when I came G2064 to G4314 you G5209 , came G2064 not G3756 with G2596 excellency G5247 of speech G3056 or G2228 of wisdom G4678 , declaring G2605 unto you G5213 the G3588 testimony G3142 of God G2316 .
|
2. ਕਿਉਂ ਜੋ ਮੈਂ ਇਹ ਠਾਣ ਲਿਆ ਭਈ ਯਿਸੂ ਮਸੀਹ ਸਗੋਂ ਸਲੀਬ ਦਿੱਤੇ ਹੋਏ ਮਸੀਹ ਤੋਂ ਬਿਨਾ ਤੁਹਾਡੇ ਵਿੱਚ ਕਿਸੇ ਹੋਰ ਗੱਲ ਨੂੰ ਨਾ ਜਾਣਾਂ
|
2. For G1063 I determined G2919 not G3756 to know G1492 any thing G5100 among G1722 you G5213 , save G1508 Jesus G2424 Christ G5547 , and G2532 him G5126 crucified G4717 .
|
3. ਅਤੇ ਮੈਂ ਦੁਰਬਲਤਾਈ ਅਤੇ ਭੈ ਅਤੇ ਵੱਡੇ ਕਾਂਬੇ ਨਾਲ ਤੁਹਾਡੇ ਕੋਲ ਰਹਿੰਦਾ ਸਾਂ
|
3. And G2532 I G1473 was G1096 with G4314 you G5209 in G1722 weakness G769 , and G2532 in G1722 fear G5401 , and G2532 in G1722 much G4183 trembling G5156 .
|
4. ਅਤੇ ਮੇਰਾ ਬਚਨ ਅਤੇ ਮੇਰਾ ਪਰਚਾਰ ਗਿਆਨ ਦੀਆਂ ਮਨਾਉਣ ਵਾਲੀਆਂ ਗੱਲਾਂ ਦੇ ਨਾਲ ਨਹੀਂ ਸਗੋਂ ਆਤਮਾ ਅਤੇ ਸਮਰੱਥਾ ਦੇ ਪਰਮਾਣ ਨਾਲ ਸੀ
|
4. And G2532 my G3450 speech G3056 and G2532 my G3450 preaching G2782 was not G3756 with G1722 enticing G3981 words G3056 of man G442 's wisdom G4678 , but G235 in G1722 demonstration G585 of the Spirit G4151 and G2532 of power G1411 :
|
5. ਤਾਂ ਜੋ ਤੁਹਾਡੀ ਨਿਹਚਾ ਮਨੁੱਖਾਂ ਦੀ ਬੁੱਧ ਉੱਤੇ ਨਹੀਂ ਸਗੋਂ ਪਰਮੇਸ਼ੁਰ ਦੀ ਸਮਰੱਥਾ ਉੱਤੇ ਠਹਿਰੇ।।
|
5. That G2443 your G5216 faith G4102 should not G3361 stand G5600 in G1722 the wisdom G4678 of men G444 , but G235 in G1722 the power G1411 of God G2316 .
|
6. ਤਾਂ ਵੀ ਅਸੀਂ ਸਿਆਣਿਆਂ ਦੇ ਅੱਗੇ ਗਿਆਨ ਸੁਣਾਉਂਦੇ ਹਾਂ ਪਰ ਉਹ ਗਿਆਨ ਨਹੀਂ ਜੋ ਇਸ ਜੁੱਗ ਦਾ ਹੋਵੇ ਅਤੇ ਨਾ ਇਸ ਜੁੱਗ ਦੇ ਹਾਕਮਾਂ ਦਾ ਜਿਹੜੇ ਨਾਸ ਹੋ ਰਹੇ ਹਨ
|
6. Howbeit G1161 we speak G2980 wisdom G4678 among G1722 them that are perfect G5046 : yet G1161 not G3756 the wisdom G4678 of this G5127 world G165 , nor G3761 of the G3588 princes G758 of this G5127 world G165 , that come to naught G2673 :
|
7. ਸਗੋਂ ਪਰਮੇਸ਼ੁਰ ਦਾ ਗੁਪਤ ਗਿਆਨ ਭੇਤ ਨਾਲ ਸੁਣਾਉਂਦੇ ਹਾਂ ਜਿਹ ਨੂੰ ਪਰਮੇਸ਼ੁਰ ਨੇ ਜੁੱਗਾਂ ਤੋਂ ਪਹਿਲਾਂ ਸਾਡੇ ਪਰਤਾਪ ਲਈ ਠਹਿਰਾਇਆ
|
7. But G235 we speak G2980 the wisdom G4678 of God G2316 in G1722 a mystery G3466 , even the G3588 hidden G613 wisdom, which G3739 God G2316 ordained G4309 before G4253 the G3588 world G165 unto G1519 our G2257 glory G1391 :
|
8. ਜਿਹ ਨੂੰ ਇਸ ਜੁੱਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਾ ਜਾਣਿਆ ਕਿਉਂਕਿ ਜੇਕਰ ਉਹ ਜਾਣਦੇ ਤਾਂ ਤੇਜਵਾਨ ਪ੍ਰਭੁ ਨੂੰ ਸਲੀਬ ਉੱਤੇ ਨਾ ਚਾੜ੍ਹਦੇ
|
8. Which G3739 none G3762 of the G3588 princes G758 of this G5127 world G165 knew G1097 : for G1063 had they G1487 known G1097 it, they would not G3756 have G302 crucified G4717 the G3588 Lord G2962 of glory G1391 .
|
9. ਪਰੰਤੂ ਜਿਵੇਂ ਲਿਖਿਆ ਹੋਇਆ ਹੈ - ਜਿਹੜੀਆਂ ਵਸਤਾਂ ਅੱਖੀਂ ਨਾ ਵੇਖੀਆਂ, ਨਾ ਕੰਨ੍ਹੀਂ ਸੁਣੀਆਂ, ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ੁਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ, -
|
9. But G235 as G2531 it is written G1125 G3739 , Eye G3788 hath not G3756 seen G1492 , nor G3756 ear G3775 heard G191 , neither G2532 G3756 have entered G305 into G1909 the heart G2588 of man G444 , the things which G3739 God G2316 hath prepared G2090 for them that love G25 him G846 .
|
10. ਓਹਨਾਂ ਨੂੰ ਪਰਮੇਸ਼ੁਰ ਨੇ ਆਤਮਾ ਦੇ ਦੁਆਰਾ ਸਾਡੇ ਉੱਤੇ ਪਰਗਟ ਕੀਤਾ ਕਿਉਂ ਜੋ ਆਤਮਾ ਸਾਰੀਆਂ ਵਸਤਾਂ ਦੀ ਸਗੋਂ ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ ਦੀ ਜਾਚ ਕਰ ਲੈਂਦਾ ਹੈ
|
10. But G1161 God G2316 hath revealed G601 them unto us G2254 by G1223 his G848 Spirit G4151 : for G1063 the G3588 Spirit G4151 searcheth G2045 all things G3956 , yea G2532 , the G3588 deep things G899 of God G2316 .
|
11. ਮਨੁੱਖ ਦੇ ਆਤਮਾ ਤੋਂ ਬਿਨਾਂ ਜੋ ਉਹ ਦੇ ਅੰਦਰ ਹੈ ਮਨੁੱਖਾਂ ਵਿੱਚੋਂ ਮਨੁੱਖ ਦੀਆਂ ਗੱਲਾਂ ਕੌਣ ਜਾਣਦਾ ਹੈ? ਇਸੇ ਪਰਕਾਰ ਪਰਮੇਸ਼ੁਰ ਦੇ ਆਤਮਾ ਤੋਂ ਬਿਨਾ ਪਰਮੇਸ਼ੁਰ ਦੀਆਂ ਗੱਲਾਂ ਕੋਈ ਨਹੀਂ ਜਾਣਦਾ ਹੈ
|
11. For G1063 what G5101 man G444 knoweth G1492 the things G3588 of a man G444 , save G1508 the G3588 spirit G4151 of man G444 which G3588 is in G1722 him G846 ? even G2532 so G3779 the things G3588 of God G2316 knoweth G1492 no man G3762 , but G1508 the G3588 Spirit G4151 of God G2316 .
|
12. ਪਰ ਸਾਨੂੰ ਜਗਤ ਦਾ ਆਤਮਾ ਨਹੀਂ ਸਗੋਂ ਉਹ ਆਤਮਾ ਮਿਲਿਆ ਜਿਹੜਾ ਪਰਮੇਸ਼ੁਰ ਤੋਂ ਹੈ ਤਾਂ ਜੋ ਅਸੀਂ ਉਨ੍ਹਾਂ ਪਦਾਰਥਾਂ ਨੂੰ ਜਾਣੀਏ ਜਿਹੜੇ ਪਰਮੇਸ਼ੁਰ ਨੇ ਸਾਨੂੰ ਬਖਸ਼ੇ ਹਨ
|
12. Now G1161 we G2249 have received G2983 , not G3756 the G3588 spirit G4151 of the G3588 world G2889 , but G235 the G3588 Spirit G4151 which G3588 is of G1537 God G2316 ; that G2443 we might know G1492 the things G3588 that are freely given G5483 to us G2254 of G5259 God G2316 .
|
13. ਅਸੀਂ ਇੰਨ੍ਹਾਂ ਗੱਲਾਂ ਨੂੰ ਮਾਣਸ ਗਿਆਨ ਦਿਆਂ ਦੱਸਿਆ ਹੋਇਆਂ ਸ਼ਬਦਾਂ ਨਾਲ ਨਹੀਂ ਸਗੋਂ ਆਤਮਾ ਦਿਆਂ ਦੱਸਿਆਂ ਹੋਇਆ ਸ਼ਬਦਾਂ ਨਾਲ ਅਰਥਾਤ ਆਤਮਿਕ ਗੱਲਾਂ ਆਤਮਿਕ ਮਨੁੱਖਾਂ ਨੂੰ ਦੱਸਦੇ ਹਾਂ
|
13. Which things G3739 also G2532 we speak G2980 , not G3756 in G1722 the words G3056 which man G442 's wisdom G4678 teacheth G1318 , but G235 which G1722 the Holy G40 Ghost G4151 teacheth G1318 ; comparing G4793 spiritual things G4152 with spiritual G4152 .
|
14. ਪਰ ਪ੍ਰਾਣਿਕ ਮਨੁੱਖ ਪਰਮੇਸ਼ੁਰ ਦੇ ਆਤਮਾ ਦੀਆਂ ਗੱਲਾਂ ਨੂੰ ਕਬੂਲ ਨਹੀਂ ਕਰਦਾ ਕਿਉਂ ਜੋ ਉਹ ਉਸ ਦੇ ਲੇਖੇ ਮੂਰਖਤਾਈ ਹਨ ਅਤੇ ਉਹ ਉਨ੍ਹਾਂ ਨੂੰ ਨਹੀਂ ਜਾਣ ਸੱਕਦਾ ਇਸ ਲਈ ਜੋ ਆਤਮਿਕ ਰੀਤ ਨਾਲ ਉਨ੍ਹਾਂ ਦੀ ਜਾਚ ਕਰੀਦੀ ਹੈ
|
14. But G1161 the natural G5591 man G444 receiveth G1209 not G3756 the things G3588 of the G3588 Spirit G4151 of God G2316 : for G1063 they are G2076 foolishness G3472 unto him G846 : neither G2532 G3756 can G1410 he know G1097 them, because G3754 they are spiritually G4153 discerned G350 .
|
15. ਪਰ ਜਿਹੜਾ ਆਤਮਿਕ ਹੈ ਉਹ ਤਾਂ ਸਭਨਾਂ ਗੱਲਾਂ ਦੀ ਜਾਚ ਕਰਦਾ ਹੈ ਪਰ ਆਪ ਕਿਸੇ ਤੋਂ ਜਾਚਿਆ ਨਹੀਂ ਜਾਂਦਾ
|
15. But G1161 he that is spiritual G4152 G3303 judgeth G350 all things G3956 , yet G1161 he G846 himself is judged G350 of G5259 no man G3762 .
|
16. ਕਿਉਂ ਜੋ ਪ੍ਰਭੁ ਦੀ ਬੁੱਧੀ ਨੂੰ ਕਿਨ ਜਾਣਿਆ ਹੈ ਭਈ ਉਹ ਨੁੰ ਸਮਝਾਵੇ? ਪਰ ਮਸੀਹ ਦੀ ਬੁੱਧੀ ਸਾਡੇ ਵਿੱਚ ਹੈ।।
|
16. For G1063 who G5101 hath known G1097 the mind G3563 of the Lord G2962 , that G3739 he may instruct G4822 him G846 ? But G1161 we G2249 have G2192 the mind G3563 of Christ G5547 .
|