Bible Books

3
:
11

1. ਇਸ ਕਾਰਨ ਜਾਂ ਅਸੀਂ ਹੋਰ ਝੱਲ ਨਾ ਸੱਕੇ ਤਾਂ ਅਥੇਨੇ ਵਿੱਚ ਇਕੱਲੇ ਹੀ ਰਹਿ ਜਾਣ ਨੂੰ ਚੰਗਾ ਜਾਣਿਆ
1. Wherefore G1352 when we could no longer G3371 forbear G4722 , we thought it good G2106 to be left G2641 at G1722 Athens G116 alone G3441 ;
2. ਅਤੇ ਤਿਮੋਥਿਉਸ ਨੂੰ ਘੱਲਿਆ ਜਿਹੜਾ ਸਾਡਾ ਭਰਾ ਅਤੇ ਮਸੀਹ ਦੀ ਖੁਸ਼ ਖਬਰੀ ਦੇ ਕੰਮ ਵਿੱਚ ਪਰਮੇਸ਼ੁਰ ਦਾ ਸੇਵਕ ਹੈ ਭਈ ਉਹ ਤੁਹਾਨੂੰ ਤਕੜਿਆਂ ਕਰੇ ਅਤੇ ਤੁਹਾਡੀ ਨਿਹਚਾ ਦੇ ਵਿਖੇ ਤੁਹਾਨੂੰ ਤਸੱਲੀ ਦੇਵੇ
2. And G2532 sent G3992 Timothy G5095 , our G2257 brother G80 , and G2532 minister G1249 of God G2316 , and G2532 our G2257 fellow laborer G4904 in G1722 the G3588 gospel G2098 of Christ G5547 , to establish G4741 you G5209 , and G2532 to comfort G3870 you G5209 concerning G4012 your G5216 faith G4102 :
3. ਤਾਂ ਜੋ ਇਨ੍ਹਾਂ ਬਿਪਤਾਂ ਕਰਕੇ ਕੋਈ ਡੋਲ ਨਾ ਜਾਵੇ ਕਿਉਂ ਜੋ ਤੁਸੀਂ ਆਪ ਜਾਣਦੇ ਹੋ ਭਈ ਅਸੀਂ ਇਸੇ ਲਈ ਥਾਪੇ ਹੋਏ ਹਾਂ
3. That no man G3367 should be moved G4525 by G1722 these G5025 afflictions G2347 : for G1063 yourselves G846 know G1492 that G3754 we are appointed G2749 thereunto G1519 G5124 .
4. ਸਗੋਂ ਜਾਂ ਅਸੀਂ ਤੁਹਾਡੇ ਕੋਲ ਸਾਂ ਤਾਂ ਤੁਹਾਨੂੰ ਅੱਗੋਂ ਹੀ ਆਖਦੇ ਹੁੰਦੇ ਸਾਂ ਜੋ ਅਸੀਂ ਬਿਪਤਾਂ ਭੋਗਣੀਆਂ ਹਨ ਅਤੇ ਸੋਈਓ ਹੋਇਆ ਅਤੇ ਤੁਸੀਂ ਜਾਣਦੇ ਵੀ ਹੋ
4. For G1063 verily G2532 , when G3753 we were G2258 with G4314 you G5209 , we told you before G4302 G5213 that G3754 we should G3195 suffer tribulation G2346 ; even G2532 as G2531 it came to pass G1096 , and G2532 ye know G1492 .
5. ਇਸ ਕਾਰਨ ਮੈਂ ਵੀ ਜਾਂ ਹੋਰ ਝੱਲ ਨਾ ਸੱਕਿਆ ਤਾਂ ਤੁਹਾਡੀ ਨਿਹਚਾ ਮਲੂਮ ਕਰਨ ਲਈ ਘੱਲਿਆ ਭਈ ਨਾ ਹੋਵੇ ਜੋ ਪਰਤਾਉਣ ਵਾਲੇ ਨੇ ਤੁਹਾਨੂੰ ਕਿਵੇਂ ਨਾ ਕਿਵੇਂ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਅਕਾਰਥ ਗਈ ਹੋਵੇ
5. For this cause G1223 G5124 , when I G2504 could no longer G3371 forbear G4722 , I sent G3992 to know G1097 your G5216 faith G4102 , lest by some means G3381 the G3588 tempter G3985 have tempted G3985 you G5209 , and G2532 our G2257 labor G2873 be G1096 in G1519 vain G2756 .
6. ਪਰ ਹੁਣ ਜਾਂ ਤੁਹਾਡੀ ਵੱਲੋਂ ਤਿਮੋਥਿਉਸ ਸਾਡੇ ਕੋਲ ਆਇਆ ਅਤੇ ਤੁਹਾਡੀ ਨਿਹਚਾ ਅਤੇ ਪ੍ਰੇਮ ਦੀ ਖੁਸ਼ ਖਬਰੀ ਲਿਆਇਆ, ਨਾਲੇ ਇਸ ਗੱਲ ਦੀ ਭਈ ਤੁਸੀਂ ਸਾਨੂੰ ਸਦਾ ਚੰਗੀ ਤਰਾਂ ਚੇਤੇ ਰੱਖਦੇ ਹੋ ਅਤੇ ਸਾਡੇ ਦਰਸ਼ਣ ਨੂੰ ਲੋਚਦੇ ਹੋ ਜਿਵੇਂ ਅਸੀਂ ਵੀ ਤੁਹਾਡੇ ਦਰਸ਼ਣ ਨੂੰ
6. But G1161 now G737 when Timothy G5095 came G2064 from G575 you G5216 unto G4314 us G2248 , and G2532 brought us good tidings G2097 G2254 of your G5216 faith G4102 and G2532 charity G26 , and G2532 that G3754 ye have G2192 good G18 remembrance G3417 of us G2257 always G3842 , desiring greatly G1971 to see G1492 us G2248 , as G2509 we G2249 also G2532 to see you G5209 :
7. ਤਾਂ ਇਸ ਲਈ ਹੇ ਭਰਾਵੋ, ਸਾਨੂੰ ਆਪਣੇ ਸਾਰੇ ਕਸ਼ਟ ਅਤੇ ਬਿਪਤਾ ਵਿੱਚ ਤੁਹਾਡੇ ਵਿਖੇ ਤੁਹਾਡੀ ਨਿਹਚਾ ਦੇ ਕਾਰਨ ਤਸੱਲੀ ਹੋ ਗਈ
7. Therefore G1223 G5124 , brethren G80 , we were comforted G3870 over G1909 you G5213 in G1909 all G3956 our G2257 affliction G2347 and G2532 distress G318 by G1223 your G5216 faith G4102 :
8. ਕਿਉਂ ਜੋ ਹੁਣ ਸਾਡੀ ਜਾਨ ਵਿੱਚ ਜਾਨ ਪੈ ਗਈ ਹੈ ਜੇ ਤੁਸੀਂ ਪ੍ਰਭੁ ਵਿੱਚ ਪੱਕੇ ਰਹੋ
8. For G3754 now G3568 we live G2198 , if G1437 ye G5210 stand fast G4739 in G1722 the Lord G2962 .
9. ਉਸ ਸਾਰੇ ਅਨੰਦ ਲਈ ਜਿਸ ਕਰਕੇ ਅਸੀਂ ਆਪਣੇ ਪਰਮੇਸ਼ੁਰ ਦੇ ਅੱਗੇ ਤੁਹਾਡੇ ਕਾਰਨ ਅਨੰਦ ਕਰਦੇ ਹਾਂ ਅਸੀਂ ਤੁਹਾਡੇ ਵਿਖੇ ਕਿਹੜੇ ਮੂੰਹ ਨਾਲ ਪਰਮੇਸ਼ੁਰ ਦਾ ਧੰਨਵਾਦ ਕਰੀਏ?
9. For G1063 what G5101 thanks G2169 can G1410 we render to God again G467 G2316 for G4012 you G5216 , for G1909 all G3956 the G3588 joy G5479 wherewith G3739 we joy G5463 for your sakes G1223 G5209 before G1715 our G2257 God G2316 ;
10. ਅਸੀਂ ਰਾਤ ਦਿਨ ਅਤਯੰਤ ਬੇਨਤੀ ਕਰਦੇ ਰਹਿੰਦੇ ਹਾਂ ਜੋ ਤੁਹਾਡਾ ਦਰਸ਼ਣ ਕਰੀਏ ਅਤੇ ਤੁਹਾਡੀ ਨਿਹਚਾ ਦਾ ਘਾਟਾ ਪੂਰਾ ਕਰ ਦੇਈਏ।।
10. Night G3571 and G2532 day G2250 praying G1189 exceedingly G5228 G1537 G4053 that we might see G1492 your G5216 face G4383 , and G2532 might perfect G2675 that which is lacking G5303 in your G5216 faith G4102 ?
11. ਹੁਣ ਸਾਡਾ ਪਰਮੇਸ਼ੁਰ ਅਤੇ ਪਿਤਾ, ਅਤੇ ਸਾਡਾ ਪ੍ਰਭੁ ਯਿਸੂ, ਤੁਹਾਡੇ ਕੋਲ ਆਉਣ ਨੂੰ ਸਾਡੇ ਲਈ ਆਪ ਰਾਹ ਕੱਢ ਦੇਵੇ
11. Now G1161 God G2316 himself G846 and G2532 our G2257 Father G3962 , and G2532 our G2257 Lord G2962 Jesus G2424 Christ G5547 , direct G2720 our G2257 way G3598 unto G4314 you G5209 .
12. ਅਤੇ ਪ੍ਰਭੁ ਤੁਹਾਡੇ ਇੱਕ ਦੂਏ ਨਾਲ ਅਤੇ ਸਭਨਾਂ ਮਨੁੱਖਾਂ ਨਾਲ ਪ੍ਰੇਮ ਕਰਨ ਨੂੰ ਵਧਾਵੇ ਅਤੇ ਬਹੁਤਾ ਕਰੇ, ਜਿਵੇਂ ਅਸੀਂ ਵੀ ਤੁਹਾਡੇ ਨਾਲ
12. And G1161 the G3588 Lord G2962 make you to increase G4121 G5209 and G2532 abound G4052 in love G26 one toward another G240 G1519 , and G2532 toward G1519 all G3956 men, even G2532 as G2509 we G2249 do toward G1519 you G5209 :
13. ਤਾਂ ਜੋ ਤੁਹਾਡਿਆਂ ਮਨਾਂ ਨੂੰ ਤਕੜਿਆਂ ਕਰੇ ਭਈ ਜਿਸ ਵੇਲੇ ਸਾਡਾ ਪ੍ਰਭੁ ਯਿਸੂ ਆਪਣੇ ਸਾਰਿਆਂ ਸੰਤਾਂ ਸਣੇ ਆਵੇਗਾ ਤਾਂ ਓਹ ਸਾਡੇ ਪਰਮੇਸ਼ੁਰ ਅਤੇ ਪਿਤਾ ਦੇ ਅੱਗੇ ਪਵਿੱਤਰਤਾਈ ਵਿੱਚ ਨਿਰਦੋਸ਼ ਹੋਣ।।
13. To the end he may establish G4741 your G5216 hearts G2588 unblamable G273 in G1722 holiness G42 before G1715 God G2316 , even G2532 our G2257 Father G3962 , at G1722 the G3588 coming G3952 of our G2257 Lord G2962 Jesus G2424 Christ G5547 with G3326 all G3956 his G846 saints G40 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×