Bible Versions
Bible Books

1 Chronicles 20:2 (PAV) Punjabi Old BSI Version

1 ਫੇਰ ਅਜਿਹਾ ਹੋਇਆ ਕਿ ਨਵੇਂ ਸੰਮਤ ਦੇ ਅਰੰਭ ਵਿੱਚ ਜਦ ਰਾਜੇ ਜੁੱਧ ਕਰਨ ਨੂੰ ਬਾਹਰ ਨਿੱਕਲਦੇ ਹਨ ਤਾਂ ਯੋਆਬ ਨੇ ਫੌਜ ਦੇ ਮੁਖੀ ਸੂਰਮਿਆਂ ਨੂੰ ਲੈ ਜਾ ਕੇ ਅੰਮੋਨੀਆਂ ਦੀ ਧਰਤੀ ਨੂੰ ਲੁੱਟਿਆ ਅਰ ਰੱਬਾਹ ਨਗਰ ਨੂੰ ਆਣ ਘੇਰਾ ਪਾਇਆ ਪਰ ਦਾਊਦ ਯਰੂਸ਼ਲਮ ਵਿੱਚ ਅਟਕ ਰਿਹਾ ਅਰ ਯੋਆਬ ਨੇ ਰਬਾਹ ਨੂੰ ਜਿੱਤ ਲਿਆ, ਅਤੇ ਉਸ ਨੂੰ ਮੂਲੋਂ ਉਜਾੜ ਦਿੱਤਾ
2 ਅਰ ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਹ ਦੇ ਸਿਰ ਉੱਤੋਂ ਲਾਹ ਲਿਆ ਅਤੇ ਇਹ ਮਲੂਮ ਕੀਤਾ ਜੋ ਉਹ ਦੇ ਸੋਨੇ ਦਾ ਤੋਲ ਇੱਕ ਤੋਂੜਾ ਸੀ ਅਰ ਹੀਰਿਆਂ ਮੋਤੀਆਂ ਦੇ ਨਾਲ ਜੜਿਆ ਹੋਇਆ ਸੀ ਅਰ ਉਹ ਮੁਕਟ ਦਾਊਦ ਦੇ ਸਿਰ ਉੱਤੇ ਧਰਿਆ ਗਿਆ ਅਤੇ ਉਸ ਨੇ ਉਸ ਸਹਿਰ ਵਿੱਚੋਂ ਬਹੁਤ ਪਦਾਰਥ ਲੁੱਟ ਲਿਆ
3 ਅਰ ਉਸ ਨੇ ਉਸ ਦੇ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ ਅਤੇ ਲੋਹੇ ਦੇ ਹੱਲਾਂ ਅਤੇ ਕੁਹਾੜਿਆਂ ਨਾਲ ਵੱਢ ਸੱਟਿਆ ਅਰ ਦਾਊਦ ਨੇ ਅੰਮੋਨੀਆਂ ਦੇ ਸਾਰਿਆਂ ਨਗਰਾਂ ਨਾਲ ਏਹੋ ਜੇਹਾ ਵਰਤਾਰਾ ਕੀਤਾ, ਫੇਰ ਦਾਊਦ ਸਾਰੇ ਲੋਕਾਂ ਨਾਲ ਯਰੂਸ਼ਲਮ ਨੂੰ ਮੁੜ ਆਇਆ।।
4 ਉਪਰੰਤ ਅਜਿਹਾ ਹੋਇਆ ਕਿ ਗਜ਼ਰ ਵਿੱਚ ਫਲਿਸਤੀਆਂ ਨਾਲ ਜੁੱਧ ਦਾ ਅਰੰਭ ਹੋਇਆ ਤਦ ਹੁੱਸ਼ਾਥ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਰਫਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਰ ਓਹ ਹਾਰ ਗਏ
5 ਫਲਿਸਤੀਆਂ ਨਾਲ ਫੇਰ ਲੜਾਈ ਹੋਈ, ਤਦ ਯਾਈਰ ਦੇ ਪੁੱਤ੍ਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਜਿਹ ਦੇ ਨੇਜੇ ਦਾ ਛੜ ਜੁਲਾਹੇ ਦੀ ਤੁਰ ਵਰਗਾ ਸੀ ਮਾਰ ਸੁੱਟਿਆ
6 ਅਰ ਗਥ ਵਿੱਚ ਇੱਕ ਹੋਰ ਲੜਾਈ ਹੋਈ, ਅਰ ਉੱਥੇ ਇੱਕ ਵੱਡਾ ਲੰਮਾ ਜੋਧਾ ਸੀ ਜਿਸ ਦੇ ਹੱਥਾਂ ਪੈਰਾਂ ਦੀਆਂ ਛੇ ਛੇ ਉਂਗਲੀਆਂ ਅਰਥਾਤ ਉਸ ਦੀਆਂ ਚੱਵੀ ਉਂਗਲੀਆਂ ਸਨ ਅਰ ਉਸ ਦਾ ਜਨਮ ਰਫਾ ਦੀ ਕੁਲ ਵਿੱਚੋਂ ਸੀ
7 ਅਰ ਜਾਂ ਉਸ ਨੇ ਇਸਰਾਏਲ ਨੂੰ ਡਾਢੇ ਉਲਾਂਭੇ ਦਿੱਤੇ ਤਾਂ ਦਾਊਦ ਦੇ ਭਰਾ ਸ਼ਿਮਈ ਦੇ ਪੁੱਤ੍ਰ ਯੋਨਾਥਾਨ ਨੇ ਉਸ ਦੀ ਜਿੰਦ ਕੱਢ ਦਿੱਤੀ
8 ਏਹ ਜਣੇ ਗਥ ਦੇ ਵਿੱਚ ਰਫਾ ਦੇ ਘਰ ਜੰਮੇ, ਅਰ ਦਾਊਦ, ਅਤੇ ਉਹ ਦੇ ਸੇਵਕਾਂ ਦੇ ਹੱਥੋਂ ਉਨ੍ਹਾਂ ਦਾ ਘਾਤ ਹੋਇਆ।।
1 And it came to pass H1961 W-VQY3MS , that after H6256 L-CMS the year H8141 was expired H8666 , at the time H6256 L-CMS that kings H4428 go out H3318 to battle , Joab H3097 led forth the power H2428 of the army H6635 , and wasted H7843 the country H776 GFS of the children H1121 of Ammon H5983 , and came H935 W-VQY3MS and besieged H6696 Rabbah H7237 . But David H1732 tarried H3427 VQPMS at Jerusalem H3389 . And Joab H3097 smote H5221 W-VHY3MS Rabbah H7237 , and destroyed H2040 it .
2 And David H1732 took H3947 W-VQY3MS the crown H5850 of their king H4428 from off H5921 M-PREP his head H7218 CMS-3MS , and found H4672 it to weigh H4948 a talent H3603 CFS of gold H2091 NMS , and there were precious H3368 stones H68 GFS in it ; and it was set H1961 W-VQY3FS upon H5921 M-PREP David H1732 \'s head H7218 NMS : and he brought also exceeding much spoil out H3318 VHQ3MS of the city H5892 D-GFS .
3 And he brought out H3318 VHQ3MS the people H5971 that H834 RPRO were in it , and cut H7787 them with saws H4050 , and with harrows H2757 of iron H1270 , and with axes H4050 . Even so H3651 dealt H6213 VQY3MS David H1732 with all H3605 the cities H5892 of the children H1121 CMP of Ammon H5983 . And David H1732 and all H3605 W-CMS the people H5971 returned H7725 to Jerusalem H3389 .
4 And it came to pass H1961 W-VQY3MS after H310 this H3651 , that there arose H5975 war H4421 NFS at Gezer H1507 with H5973 PREP the Philistines H6430 TMS ; at which time H227 ADV Sibbechai H5444 the Hushathite H2843 slew H5221 Sippai H5598 , that was of the children H3211 of the giant H7497 : and they were subdued H3665 .
5 And there was H1961 W-VQY3FS war H4421 NFS again H5750 ADV with H854 PREP the Philistines H6430 TMS ; and Elhanan H445 the son H1121 of Jair H3265 slew H5221 W-VHY3MS Lahmi H3902 the brother H251 CMS of Goliath H1555 the Gittite H1663 , whose spear H2595 staff H6086 W-NMS was like a weaver H707 \'s beam H4500 .
6 And yet again H5750 ADV there was H1961 W-VQY3FS war H4421 NFS at Gath H1661 , where was H1961 W-VQY3MS a man H376 NMS of great stature H4060 , whose fingers and toes H676 were four H702 W-BFS and twenty H6242 , six H8337 RFS on each hand , and six H8337 on each foot : and he H1931 PPRO-3MS also H1571 W-CONJ was the son H3205 of the giant H7497 .
7 But when he defied H2778 Israel H3478 , Jonathan H3083 the son H1121 of Shimea H8092 David H1732 \'s brother H251 CMS slew H5221 him .
8 These H411 were born H3205 unto the giant H7497 in Gath H1661 ; and they fell H5307 W-VQY3MP by the hand H3027 of David H1732 , and by the hand H3027 of his servants H5650 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×