Bible Versions
Bible Books

1 Samuel 24:10 (PAV) Punjabi Old BSI Version

1 ਅਜਿਹਾ ਹੋਇਆ ਜਾਂ ਸ਼ਾਊਲ ਫਲਿਸਤੀਆਂ ਦਾ ਪਿੱਛਾ ਕਰਨ ਤੋਂ ਮੁੜ ਪਿਆ ਤਾਂ ਲੋਕਾਂ ਨੇ ਉਹ ਨੂੰ ਖਬਰ ਦਿੱਤੀ ਕਿ ਵੇਖੋ, ਦਾਊਦ ਏਨ-ਗਦੀ ਦੀ ਉਜਾੜ ਵਿੱਚ ਹੈ
2 ਤਦ ਸ਼ਾਊਲ ਸਾਰੇ ਇਸਰਾਏਲ ਵਿੱਚੋਂ ਤਿੰਨ ਹਜ਼ਾਰ ਚੁਣਵੇਂ ਮਨੁੱਖ ਕੱਢ ਕੇ ਜੰਗਲੀ ਬੱਕਰੀਆਂ ਦੇ ਟੇਕਰੇ ਵੱਲ ਦਾਊਦ ਅਤੇ ਉਹ ਦੇ ਮਨੁੱਖਾਂ ਨੂੰ ਭਾਲਣ ਤੁਰਿਆ
3 ਤਦ ਉਹ ਭੇਡਾਂ ਦੇ ਵਾੜਿਆਂ ਨੂੰ ਅੱਪੜ ਪਿਆ ਜੋ ਪਹੇ ਦੇ ਕੋਲ ਸਨ। ਉੱਥੇ ਇੱਕ ਖੁੰਧਰ ਸੀ ਸੋ ਸ਼ਾਊਲ ਸੁਚੇਤੇ ਫਿਰਨ ਲਈ ਉਸ ਖੁੰਧਰ ਵਿੱਚ ਵੜ ਗਿਆ ਅਤੇ ਉਸ ਵੇਲੇ ਦਾਊਦ ਆਪਣਿਆਂ ਮਨੁੱਖਾਂ ਸਣੇ ਉਸੇ ਖੁੰਧਰ ਦੀਆਂ ਨੁੱਕਰਾਂ ਵਿੱਚ ਬੈਠਾ ਹੋਇਆ ਸੀ
4 ਦਾਊਦ ਦੇ ਮਨੁੱਖਾਂ ਨੇ ਉਹ ਨੂੰ ਆਖਿਆ, ਵੇਖੋ, ਉਹ ਦਿਨ ਆਇਆ ਹੈ ਜੋ ਯਹੋਵਾਹ ਨੇ ਤੁਹਾਨੂੰ ਆਖਿਆ ਸੀ ਕਿ ਵੇਖ, ਮੈਂ ਤੇਰੇ ਵੈਰੀ ਨੂੰ ਭਈ ਜੋ ਤੈਨੂੰ ਭਾਵੇ ਸੋ ਉਹ ਦੇ ਨਾਲ ਕਰਨ ਲਈ ਤੇਰੇ ਹੱਥ ਵਿੱਚ ਕਰ ਦਿਆਂਗਾ। ਤਦ ਦਾਊਦ ਨੇ ਮਲਕੜੇ ਉੱਠ ਕੇ ਸ਼ਾਊਲ ਦੀ ਚੱਦਰ ਦਾ ਪੱਲਾ ਕੱਟ ਲਿਆ
5 ਇਹ ਦੇ ਪਿੱਛੋਂ ਅਜਿਹਾ ਹੋਇਆ ਜੋ ਦਾਊਦ ਦਾ ਮਨ ਵਿਆਕਲ ਹੋ ਗਿਆ, ਉਸ ਨੇ ਉਹ ਦੀ ਚੱਦਰ ਦਾ ਪੱਲਾ ਜੋ ਕੱਟਿਆ ਸੀ
6 ਅਤੇ ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਯਹੋਵਾਹ ਨਾ ਕਰੇ ਭਈ ਮੈਂ ਆਪਣੇ ਸੁਆਮੀ ਨਾਲ ਜੋ ਯਹੋਵਾਹ ਵੱਲੋਂ ਮਸਹ ਹੋਇਆ ਹੈ ਅਜਿਹਾ ਕੰਮ ਕਰਾਂ ਜੋ ਆਪਣਾ ਹੱਥ ਉਹ ਦੇ ਵਿਰੁੱਧ ਚਲਾਵਾਂ ਕਿਉਂ ਜੋ ਉਹ ਪਰਮੇਸ਼ੁਰ ਦਾ ਮਸਹ ਕੀਤਾ ਹੋਇਆ ਹੈ
7 ਸੋ ਦਾਊਦ ਨੇ ਆਪਣੇ ਮਨੁੱਖਾਂ ਨੂੰ ਏਹ ਗੱਲਾਂ ਸੁਣਾ ਕੇ ਰੋਕਿਆ ਅਤੇ ਉਨ੍ਹਾਂ ਨੂੰ ਸ਼ਾਊਲ ਉੱਤੇ ਹੱਥ ਨਾ ਚਲਾਉਣ ਦਿੱਤਾ ਅਤੇ ਸ਼ਾਊਲ ਖੁੰਧਰ ਵਿੱਚੋਂ ਉੱਠ ਨਿੱਕਲ ਕੇ ਆਪਣੇ ਰਾਹ ਤੁਰਿਆ
8 ਇਹ ਦੇ ਪਿੱਛੋਂ ਦਾਊਦ ਵੀ ਉੱਠ ਕੇ ਉਸ ਖੁੰਧਰ ਵਿੱਚੋਂ ਨਿੱਕਲਿਆ ਅਤੇ ਸ਼ਾਊਲ ਦੇ ਪਿੱਛੇ ਹਾਕਾਂ ਮਾਰ ਕੇ ਆਖਿਆ, ਹੇ ਮੇਰੇ ਮਹਾਰਾਜ ਪਾਤਸ਼ਾਹ! ਅਤੇ ਸ਼ਾਊਲ ਨੇ ਪਿਛਾਂਹ ਭੌਂ ਕੇ ਜਾਂ ਡਿੱਠਾ ਤਾਂ ਦਾਊਦ ਨੇ ਮੂੰਹ ਪਰਨੇ ਧਰਤੀ ਉੱਤੇ ਡਿੱਗ ਕੇ ਮੱਥਾ ਟੇਕਿਆ
9 ਅਤੇ ਦਾਊਦ ਨੇ ਸ਼ਾਊਲ ਨੂੰ ਆਖਿਆ, ਤੂੰ ਉਨ੍ਹਾਂ ਆਦਮੀਆਂ ਦੀਆਂ ਗੱਲਾਂ ਉੱਤੇ ਕਾਹ ਨੂੰ ਕੰਨ ਲਾਉਂਦਾ ਹੈਂ ਜਿਹੜੇ ਆਖਦੇ ਹਨ ਭਈ ਵੇਖੋ, ਦਾਊਦ ਤੁਹਾਡੀ ਬੁਰਿਆਈ ਚਾਹੁੰਦਾ ਹੈ?
10 ਵੇਖ, ਅੱਜ ਤੂੰ ਆਪਣੀਆਂ ਅੱਖੀਆਂ ਨਾਲ ਡਿੱਠਾ ਜੋ ਯਹੋਵਾਹ ਨੇ ਅੱਜ ਹੀ ਕਿੱਕੁਰ ਤੈਨੂੰ ਖੁੰਧਰ ਦੇ ਅੰਦਰ ਮੇਰੇ ਵੱਸ ਵਿੱਚ ਕਰ ਦਿੱਤਾ ਸੀ ਅਤੇ ਕਈਆਂ ਨੇ ਮੈਨੂੰ ਆਖਿਆ ਵੀ, ਉਹ ਨੂੰ ਮਾਰ ਲੈ, ਪਰ ਮੇਰੀਆਂ ਅੱਖੀਆਂ ਨੇ ਤੇਰੇ ਉੱਤੇ ਤਰਸ ਖਾਧਾ ਅਤੇ ਮੈਂ ਆਖਿਆ ਕਿ ਮੈਂ ਆਪਣੇ ਸੁਆਮੀ ਉੱਤੇ ਹੱਥ ਨਾ ਚਲਾਵਾਂਗਾ ਕਿਉਂ ਜੋ ਉਹ ਯਹੋਵਾਹ ਦਾ ਮਸਹ ਕੀਤਾ ਹੋਇਆ ਹੈ
11 ਹੇ ਮੇਰੇ ਪਿਤਾ, ਵੇਖ, ਹਾਂ ਇਹ ਵੀ ਵੇਖ, ਤੇਰੀ ਚੱਦਰ ਦਾ ਪੱਲਾ ਮੇਰੇ ਹੱਥ ਵਿੱਚ ਹੈ ਮੈਂ ਜੋ ਤੇਰੀ ਚੱਦਰ ਦਾ ਪੱਲਾ ਕੱਟ ਲਿਆ ਪਰ ਤੈਨੂੰ ਨਾ ਮਾਰਿਆ। ਸੋ ਹੁਣ ਤੂੰ ਐਥੋਂ ਹੀ ਲੱਭ ਅਤੇ ਵੇਖ ਜੋ ਨਾ ਮੇਰੇ ਹੱਥ ਵਿੱਚ ਖੋਟ ਹੈ ਅਤੇ ਨਾ ਹੀ ਦੋਸ਼ ਹੈ ਅਤੇ ਮੈਂ ਤੇਰਾ ਕੋਈ ਪਾਪ ਨਹੀਂ ਕੀਤਾ ਤਾਂ ਵੀ ਤੂੰ ਮੇਰੀ ਜਿੰਦ ਦੇ ਲੈਣ ਨੂੰ ਛਹਿ ਵਿੱਚ ਲੱਗਾ ਰਹਿੰਦਾ ਹੈਂ
12 ਮੇਰਾ ਤੇਰਾ ਨਿਆਉਂ ਯਹੋਵਾਹ ਕਰੇ ਅਤੇ ਯਹੋਵਾਹ ਤੈਥੋਂ ਬਦਲਾ ਲਵੇ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ
13 ਜਿਵੇਂ ਪੁਰਾਣਿਆਂ ਦੀ ਅਖਾਉਤ ਵਿਚ ਕਿਹਾ ਹੈ ਭਈ ਬੁਰਿਆਂ ਤੋਂ ਬੁਰਿਆਈ ਹੀ ਹੁੰਦੀ ਹੈ ਪਰ ਮੇਰਾ ਹੱਥ ਤੇਰੇ ਉੱਤੇ ਨਾ ਚੱਲੇਗਾ
14 ਇਸਰਾਏਲ ਦਾ ਪਾਤਸ਼ਾਹ ਕਿਹ ਦੇ ਮਗਰ ਨਿੱਕਲਿਆ ਹੈ ਅਤੇ ਤੂੰ ਕਿਹ ਦਾ ਪਿੱਛਾ ਕਰਨ ਲਈ ਆਇਆ ਹੈਂ? ਭਲਾ, ਮੋਏ ਹੋਏ ਕੁੱਤੇ ਦਾ ਯਾ ਇੱਕ ਪਿਸੂ ਦਾ!
15 ਫੇਰ ਯਹੋਵਾਹ ਹੀ ਨਿਆਈ ਬਣੇ ਅਤੇ ਮੇਰੇ ਤੇਰੇ ਵਿੱਚ ਨਿਤਾਰਾ ਕਰੇ ਅਤੇ ਵੇਖੇ ਅਤੇ ਮੇਰੇ ਝਗੜੇ ਨੂੰ ਨਿਬੇੜੇ ਅਤੇ ਮੈਨੂੰ ਤੇਰੇ ਹੱਥੋਂ ਛੁਡਾਵੇ।।
16 ਅਜਿਹਾ ਹੋਇਆ ਜਾਂ ਦਾਊਦ ਨੇ ਏਹ ਗੱਲਾਂ ਸ਼ਾਊਲ ਨੂੰ ਆਖ ਦਿੱਤੀਆਂ ਤਾਂ ਸ਼ਾਊਲ ਬੋਲਿਆ, ਹੇ ਮੇਰੇ ਪੁੱਤ੍ਰ ਦਾਊਦ, ਇਹ ਤੇਰੀ ਅਵਾਜ਼ ਹੈ? ਅਤੇ ਸ਼ਾਊਲ ਉੱਚੀ ਅਵਾਜ਼ ਕੱਢ ਕੇ ਰੋਇਆ
17 ਤਾਂ ਉਸ ਨੇ ਦਾਊਦ ਨੂੰ ਆਖਿਆ, ਤੂੰ ਮੈਥੋਂ ਵਧੀਕ ਧਰਮੀ ਹੈਂ ਕਿਉਂ ਜੋ ਮੈਂ ਤੇਰੇ ਨਾਲ ਬੁਰਿਆਈ ਕੀਤੀ ਪਰ ਤੂੰ ਉਹ ਦੇ ਵੱਟੇ ਮੇਰੇ ਨਾਲ ਭਲਿਆਈ ਕੀਤੀ ਹੈ
18 ਅਤੇ ਅੱਜ ਤੂੰ ਜਣਾਇਆ ਜੋ ਤੂੰ ਮੇਰੇ ਨਾਲ ਭਲਿਆਈ ਕੀਤੀ ਕਿਉਂ ਜੋ ਯਹੋਵਾਹ ਨੇ ਮੈਨੂੰ ਤੇਰੇ ਹੱਥ ਵਿੱਚ ਕਰ ਦਿੱਤਾ ਪਰ ਤੂੰ ਮੈਨੂੰ ਨਾ ਮਾਰਿਆ
19 ਜੇ ਕਦੀ ਕੋਈ ਮਨੁੱਖ ਤਾਂ ਆਪਣੇ ਵੈਰੀ ਨੂੰ ਟੱਕਰ ਜਾਵੇ ਤਾਂ ਭਲਾ, ਉਹ ਨੂੰ ਸੁਖ ਸਾਂਦ ਨਾਲ ਛੱਡ ਦਿੰਦਾ ਹੈ? ਸੋ ਯਹੋਵਾਹ ਉਸ ਭਲਿਆਈ ਦੇ ਥਾਂ ਜੋ ਤੈਂ ਅੱਜ ਮੇਰੇ ਨਾਲ ਕੀਤੀ ਹੈ ਤੇਰੇ ਨਾਲ ਵੀ ਭਲਿਆਈ ਕਰੇ
20 ਵੇਖ, ਹੁਣ ਮੈਂ ਚੰਗੀ ਤਰਾਂ ਜਾਣਦਾ ਹਾਂ ਜੋ ਸੱਚ ਮੁੱਚ ਤੂੰ ਪਾਤਸ਼ਾਹ ਬਣੇਂਗਾ ਅਤੇ ਇਸਰਾਏਲ ਦਾ ਰਾਜ ਤੇਰੇ ਹੱਥ ਵਿੱਚ ਟਿਕ ਜਾਵੇਗਾ
21 ਸੋ ਤੂੰ ਮੇਰੇ ਨਾਲ ਯਹੋਵਾਹ ਦੀ ਸੌਂਹ ਖਾ ਕੇ ਇਉਂ ਆਖ ਜੋ ਮੈਂ ਤੇਰੇ ਪਿੱਛੇ ਤੇਰੀ ਸੰਤਾਨ ਦਾ ਨਾਸ ਨਾ ਕਰਾਂਗਾ ਅਤੇ ਤੇਰੇ ਪਿਤਾ ਦੇ ਟੱਬਰ ਵਿਚੋਂ ਤੇਰੇ ਨਾਉਂ ਨੂੰ ਨਾ ਮਿਟਾਵਾਂਗਾ
22 ਸੋ ਦਾਊਦ ਦੇ ਸ਼ਾਊਲ ਨਾਲ ਸੌਂਹ ਖਾਧੀ ਅਤੇ ਸ਼ਾਊਲ ਘਰ ਨੂੰ ਚੱਲਿਆ ਗਿਆ ਪਰ ਦਾਊਦ ਅਤੇ ਉਹ ਦੇ ਲੋਕ ਕੋਟ ਵਿੱਚ ਜਾ ਬੈਠੇ।।
1 And it came to pass H1961 W-VQY3MS , when H834 Saul H7586 was returned H7725 VQQ3MS from following H310 the Philistines H6430 TMS , that it was told H5046 him , saying H559 L-VQFC , Behold H2009 IJEC , David H1732 is in the wilderness H4057 of En H5872 - gedi .
2 Then Saul H7586 took H3947 W-VQY3MS three H7969 BMS thousand H505 MMP chosen H977 men H376 NMS out of all H3605 M-CMS Israel H3478 , and went H1980 W-VQY3MS to seek H1245 David H1732 MMS and his men H376 NMS upon H6440 CMP the rocks H6697 of the wild goats H3277 .
3 And he came H935 W-VQY3MS to H413 PREP the sheepcotes H1448 by H5921 PREP the way H1870 D-NMS , where H8033 W-ADV was a cave H4631 ; and Saul H7586 went in H935 W-VQY3MS to cover H5526 his feet H7272 : and David H1732 and his men H376 remained H3427 in the sides H3411 of the cave H4631 .
4 And the men H376 CMP of David H1732 said H559 W-VQY3MP unto H413 PREP-3MS him , Behold H2009 IJEC the day H3117 D-AMS of which H834 RPRO the LORD H3068 EDS said H559 VQQ3MS unto H413 PREP-2MS thee , Behold H2009 IJEC , I H595 PPRO-1MS will deliver H5414 VQPMS thine enemy H341 into thine hand H3027 B-CFS-2MS , that thou mayest do H6213 to him as H834 RPRO it shall seem good H3190 unto thee . Then David H1732 MMS arose H6965 W-VQY3MS , and cut off H3772 the skirt H3671 of Saul H7586 \'s robe H4598 privily H3909 .
5 And it came to pass H1961 W-VPY3MS afterward H310 PREP , that David H1732 MMS \'s heart H3820 NMS smote H5221 W-VHY3MS him , because H5921 PREP he had cut off H3772 Saul H7586 \'s skirt H3671 GFS .
6 And he said H559 W-VQY3MS unto his men H376 , The LORD H3068 NAME-4MS forbid H2486 IJEC-3FS that H518 PART I should do H6213 this H2088 D-PMS thing H1697 D-NMS unto my master H113 , the LORD H3068 EDS \'s anointed H4899 , to stretch forth H7971 mine hand H3027 CFS-1MS against him , seeing H3588 CONJ he H1931 PPRO-3MS is the anointed H4899 of the LORD H3068 EDS .
7 So David H1732 MMS stayed H8156 his servants H376 with these words H1697 , and suffered H5414 them not H3808 W-NPAR to rise H6965 against H413 PREP Saul H7586 . But Saul H7586 rose up H6965 out of the cave H4631 , and went H1980 W-VQY3MS on his way H1870 .
8 David H1732 MMS also arose H6965 W-VQY3MS afterward H310 PREP , and went out H3318 W-VQY3MS of H4480 the cave H4631 , and cried H7121 W-VQY3MS after H310 PREP Saul H7586 , saying H559 L-VQFC , My lord H113 the king H4428 D-NMS . And when Saul H7586 looked H5027 behind H310 him , David H1732 MMS stooped H6915 with his face H639 NMD to the earth H776 NFS-3FS , and bowed himself H7812 W-VHY3MS .
9 And David H1732 MMS said H559 W-VQY3MS to Saul H7586 , Wherefore H4100 L-IPRO hearest H8085 thou men H120 NMS \'s words H1697 CMP , saying H559 W-VQY3MS , Behold H2009 IJEC , David H1732 seeketh H1245 thy hurt H7451 ?
10 Behold H2009 IJEC , this H2088 D-PMS day H3117 D-AMS thine eyes H5869 CMD-2MS have seen H7200 VQQ3MP how H834 RPRO that the LORD H3068 EDS had delivered H5414 thee today H3117 D-AMS into mine hand H3027 B-CFS-1MS in the cave H4631 : and some bade H559 me kill H2026 thee : but mine eye spared H2347 thee ; and I said H559 W-VQY1MS , I will not H3808 NADV put forth H7971 mine hand H3027 CFS-1MS against my lord H113 ; for H3588 CONJ he H1931 PPRO-3MS is the LORD H3068 EDS \'s anointed H4899 .
11 Moreover , my father H1 , see H7200 VQI2MS , yea H1571 CONJ , see H7200 VQI2MS the skirt H3671 CFS of thy robe H4598 in my hand H3027 B-CFS-1MS : for H3588 CONJ in that I cut off H3772 the skirt H3671 CFS of thy robe H4598 , and killed H2026 thee not H3808 W-NPAR , know H3045 thou and see H7200 W-VQI2MS that H3588 CONJ there is neither H369 NPAR evil H7451 AFS nor transgression H6588 in mine hand H3027 B-CFS-1MS , and I have not H3808 W-NPAR sinned H2398 VQQ1MS against thee ; yet thou H859 W-PPRO-2MS huntest H6658 my soul H5315 CFS-1MS to take H3947 it .
12 The LORD H3068 EDS judge H8199 between H996 W-PREP-1MS me and thee , and the LORD H3068 EDS avenge H5358 me of H4480 thee : but mine hand H3027 shall not H3808 NADV be H1961 upon thee .
13 As H834 K-RPRO saith H559 VQY3MS the proverb H4912 of the ancients H6931 , Wickedness H7562 NMS proceedeth H3318 VQY3MS from the wicked H7563 : but mine hand H3027 shall not H3808 NADV be H1961 upon thee .
14 After H310 PREP whom H4310 IPRO is the king H4428 NMS of Israel H3478 come out H3318 VQQ3MS ? after H310 PREP whom H4310 IPRO dost thou H859 PPRO-2MS pursue H7291 ? after H310 PREP a dead H4191 dog H3611 , after H310 PREP a H259 ONUM flea H6550 .
15 The LORD H3068 EDS therefore be H1961 W-VQQ3MS judge H1781 , and judge H8199 between H996 W-PREP-1MS me and thee , and see H7200 , and plead H7378 my cause H7379 , and deliver H8199 me out of thine hand H3027 GFS-2MS .
16 And it came to pass H1961 W-VQY3MS , when David H1732 MMS had made an end H3615 of speaking H1696 these H428 D-DPRO-3MP words H1697 AMP unto H413 PREP Saul H7586 , that Saul H7586 said H559 W-VQY3MS , Is this H2088 DPRO thy voice H6963 , my son H1121 NMS-1MS David H1732 ? And Saul H7586 lifted up H5375 W-VQY3MS his voice H6963 CMS-3MS , and wept H1058 .
17 And he said H559 W-VQY3MS to H413 PREP David H1732 MMS , Thou H859 PPRO-2MS art more righteous H6662 AMS than H4480 M-PREP-1MS I : for H3588 CONJ thou H859 PPRO-2MS hast rewarded H1580 me good H2896 , whereas I H589 W-PPRO-1MS have rewarded H1580 thee evil H7451 D-AFS .
18 And thou H859 hast showed H5046 VHQ2MS this day H3117 D-AMS how that H834 RPRO thou hast dealt H6213 well H2896 NFS with H854 PREP-1MS me : forasmuch as when H834 RPRO the LORD H3068 EDS had delivered H5462 me into thine hand H3027 B-CFS-2MS , thou killedst H2026 me not H3808 W-NPAR .
19 For if H3588 a man H376 NMS find H4672 VQY3MS his enemy H341 , will he let him go H7971 well H2896 NFS away H1870 B-NMS ? wherefore the LORD H3068 W-EDS reward H7999 thee good H2896 NFS for H8478 NMS that H834 RPRO thou hast done H6213 unto me this H2088 D-PMS day H3117 D-AMS .
20 And now H6258 W-ADV , behold H2009 IJEC , I know well H3045 VQY1MS that H3588 CONJ thou shalt surely be king H4427 , and that the kingdom H4467 of Israel H3478 LMS shall be established H6965 in thine hand H3027 B-CFS-2MS .
21 Swear H7650 now H6258 W-ADV therefore unto me by the LORD H3068 , that H518 PART thou wilt not cut off H3772 my seed H2233 after H310 me , and that H518 PART thou wilt not destroy H8045 my name H8034 out of my father\'s house H1004 .
22 And David H1732 MMS swore H7650 unto Saul H7586 . And Saul H7586 went H1980 W-VQY3MS home H1004 NMS-3MS ; but David H1732 and his men H376 got them up H5927 unto H5921 PREP the hold H4686 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×