Bible Books

1
:

PAV
1. ਲਿਖਤੁਮ ਪੌਲੁਸ ਜਿਹੜਾ ਸਾਡੇ ਮੁਕਤੀ ਦਾਤਾ ਪਰਮੇਸ਼ੁਰ ਅਤੇ ਸਾਡੀ ਆਸਾ ਮਸੀਹ ਯਿਸੂ ਦੀ ਆਗਿਆ ਅਨੁਸਾਰ ਮਸੀਹ ਯਿਸੂ ਦਾ ਰਸੂਲ ਹਾਂ
1. Paul G3972 , an apostle G652 of Jesus G2424 Christ G5547 by G2596 the commandment G2003 of God G2316 our G2257 Savior G4990 , and G2532 Lord G2962 Jesus G2424 Christ G5547 , which is our G2257 hope G1680 ;
2. ਅੱਗੇ ਜੋਗ ਤਿਮੋਥਿਉਸ ਨੂੰ ਜਿਹੜਾ ਨਿਹਚਾ ਵਿੱਚ ਮੇਰਾ ਸੱਚਾ ਬੱਚਾ ਹੈ ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਹੁੰਦੀ ਰਹੇ।।
2. Unto Timothy G5095 , my own G1103 son G5043 in G1722 the faith G4102 : Grace G5485 , mercy G1656 , and peace G1515 , from G575 God G2316 our G2257 Father G3962 and G2532 Jesus G2424 Christ G5547 our G2257 Lord G2962 .
3. ਜਿਵੇਂ ਮੈਂ ਮਕਦੂਨਿਯਾ ਜਾਂਦਿਆਂ ਤੈਨੂੰ ਤਾਗੀਦ ਕੀਤੀ ਸੀ ਭਈ ਤੂੰ ਅਫ਼ਸੁਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਭਈ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਤਰਾਂ ਦੀ ਸਿੱਖਿਆ ਨਾ ਦੇਣ
3. As G2531 I besought G3870 thee G4571 to abide still G4357 at G1722 Ephesus G2181 , when I went G4198 into G1519 Macedonia G3109 , that G2443 thou mightest charge G3853 some G5100 that they teach no other doctrine G2085 G3361 ,
4. ਅਰ ਕਹਾਣੀਆਂ ਅਤੇ ਬੇਓੜਕ ਕੁਲਪੱਤ੍ਰੀਆਂ ਉੱਤੇ ਚਿੱਤ ਨਾ ਲਾਉਣ ਜਿਹੜੀਆਂ ਪਰਮੇਸ਼ੁਰ ਦੇ ਉਸ ਪਰਬੰਧ ਨੂੰ ਨਹੀਂ ਜਿਹੜਾ ਨਿਹਚਾ ਉੱਤੇ ਬਣਿਆ ਹੋਇਆ ਹੈ ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ
4. Neither G3366 give heed G4337 to fables G3454 and G2532 endless G562 genealogies G1076 , which G3748 minister G3930 questions G2214 , rather G3123 than G2228 godly G2316 edifying G3622 which G3588 is in G1722 faith G4102 : so do.
5. ਪਰ ਆਗਿਆ ਦਾ ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਕਰਨ ਅਤੇ ਨਿਸ਼ਕਪਟ ਨਿਹਚਾ ਤੋਂ ਹੁੰਦਾ ਹੈ
5. Now G1161 the G3588 end G5056 of the G3588 commandment G3852 is G2076 charity G26 out of G1537 a pure G2513 heart G2588 , and G2532 of a good G18 conscience G4893 , and G2532 of faith G4102 unfeigned G505 :
6. ਅਤੇ ਕਈ ਇਨ੍ਹਾਂ ਗੱਲਾਂ ਤੋਂ ਖੂੰਝ ਕੇ ਬਕਵਾਸ ਦੀ ਵੱਲ ਪਰਤ ਗਏ ਹਨ
6. From which G3739 some G5100 having swerved G795 have turned aside G1624 unto G1519 vain jangling G3150 ;
7. ਜਿਹੜੇ ਸ਼ਰਾ ਦੇ ਪੜ੍ਹਾਉਣ ਵਾਲੇ ਹੋਣੇ ਚਾਹੁੰਦੇ ਹਨ ਭਾਵੇਂ ਓਹ ਸਮਝਦੇ ਹੀ ਨਹੀਂ ਭਈ ਕੀ ਬੋਲਦੇ ਅਥਵਾ ਕਿਹ ਦੇ ਵਿਖੇ ਪੱਕ ਕਰ ਕੇ ਆਖਦੇ ਹਨ
7. Desiring G2309 to be G1511 teachers of the law G3547 ; understanding G3539 neither G3383 what G3739 they say G3004 , nor G3383 whereof G4012 G5101 they affirm G1226 .
8. ਪਰ ਅਸੀਂ ਜਾਣਦੇ ਹਾਂ ਭਈ ਸ਼ਰਾ ਚੰਗੀ ਹੈ ਜੇ ਕੋਈ ਉਸ ਨੂੰ ਸ਼ਰਾ ਅਨੁਸਾਰ ਵਰਤੇ
8. But G1161 we know G1492 that G3754 the G3588 law G3551 is good G2570 , if G1437 a man G5100 use G5530 it G846 lawfully G3545 ;
9. ਇਹ ਜਾਣ ਕੇ ਜੋ ਸ਼ਰਾ ਧਰਮੀ ਦੇ ਲਈ ਨਹੀਂ ਸਗੋਂ ਸ਼ਰਾਹੀਨਾਂ ਅਤੇ ਢੀਠਾਂ ਲਈ, ਕੁਧਰਮੀਆਂ ਅਤੇ ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾ ਲਈ, ਪਿਉ ਦੇ ਮਾਰਨ ਵਾਲਿਆਂ ਅਤੇ ਮਾਂ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ
9. Knowing G1492 this G5124 , that G3754 the law G3551 is not G3756 made G2749 for a righteous man G1342 , but G1161 for the lawless G459 and G2532 disobedient G506 , for the ungodly G765 and G2532 for sinners G268 , for unholy G462 and G2532 profane G952 , for murderers of fathers G3964 and G2532 murderers of mothers G3389 , for manslayers G409 ,
10. ਹਰਾਮਕਾਰਾਂ, ਮੁੰਡੇਬਾਜ਼ਾਂ, ਮਨੁੱਖਾਂ ਦੇ ਚੁਰਾਉਣ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸੌਂਹ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਭੀ ਹੈ
10. For whoremongers G4205 , for them that defile themselves with mankind G733 , for menstealers G405 , for liars G5583 , for perjured persons G1965 , and G2532 if there be any G1536 other thing G2087 that is contrary G480 to sound G5198 doctrine G1319 ;
11. ਇਹ ਉਸ ਪਰਮਧੰਨ ਪਰਮੇਸ਼ੁਰ ਦੇ ਪਰਤਾਪ ਦੀ ਖੁਸ਼ ਖਬਰੀ ਅਨੁਸਾਰ ਹੈ ਜਿਹੜੀ ਮੈਨੂੰ ਸੌਂਪੀ ਗਈ ਸੀ।।
11. According G2596 to the G3588 glorious G1391 gospel G2098 of the G3588 blessed G3107 God G2316 , which G3739 was committed G4100 to my trust G1473 .
12. ਮੈਂ ਮਸੀਹ ਯਿਸੂ ਸਾਡੇ ਪ੍ਰਭੁ ਦਾ ਜਿਨ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਮਾਤਬਰ ਸਮਝ ਕੇ ਇਸ ਸੇਵਕਾਈ ਉੱਤੇ ਲਾਇਆ
12. And G2532 I thank G2192 G5485 Christ G5547 Jesus G2424 our G2257 Lord G2962 , who hath enabled G1743 me G3165 , for that G3754 he counted G2233 me G3165 faithful G4103 , putting G5087 me into G1519 the ministry G1248 ;
13. ਭਾਵੇਂ ਮੈਂ ਪਹਿਲਾਂ ਕੁਫ਼ਰ ਬਕਣ ਵਾਲਾ ਅਤੇ ਸਤਾਉਣ ਵਾਲਾ ਅਤੇ ਧੱਕੇਖੋਰਾ ਸਾਂ ਪਰ ਮੇਰੇ ਉੱਤੇ ਰਹਮ ਹੋਇਆ ਇਸ ਲਈ ਜੋ ਮੈਂ ਇਹ ਬੇਪਰਤੀਤੀ ਵਿੱਚ ਅਣਜਾਣਪੁਣੇ ਨਾਲ ਕੀਤਾ
13. Who was G5607 before G4386 a blasphemer G989 , and G2532 a persecutor G1376 , and G2532 injurious G5197 : but G235 I obtained mercy G1653 , because G3754 I did G4160 it ignorantly G50 in G1722 unbelief G570 .
14. ਅਤੇ ਸਾਡੇ ਪ੍ਰਭੁ ਦੀ ਕਿਰਪਾ ਨਿਹਚਾ ਅਤੇ ਪ੍ਰੇਮ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਘਨੇਰੀ ਹੋਈ
14. And G1161 the G3588 grace G5485 of our G2257 Lord G2962 was exceeding abundant G5250 with G3326 faith G4102 and G2532 love G26 which G3588 is in G1722 Christ G5547 Jesus G2424 .
15. ਇਹ ਬਚਨ ਪੱਕਾ ਹੈ ਅਤੇ ਪੂਰੀ ਤਰਾਂ ਮੰਨਣ ਜੋਗ ਹੈ ਭਈ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਜਗਤ ਵਿੱਚ ਆਇਆ ਜਿਨ੍ਹਾਂ ਵਿੱਚੋਂ ਮਹਾਂ ਪਾਪੀ ਮੈਂ ਹਾਂ
15. This is a faithful G4103 saying G3056 , and G2532 worthy G514 of all G3956 acceptation G594 , that G3754 Christ G5547 Jesus G2424 came G2064 into G1519 the G3588 world G2889 to save G4982 sinners G268 ; of whom G3739 I G1473 am G1510 chief G4413 .
16. ਪਰ ਮੇਰੇ ਉੱਤੇ ਇਸ ਕਾਰਨ ਰਹਮ ਹੋਇਆ ਭਈ ਮੇਰੇ ਸਬੱਬੋਂ ਜਿਹੜਾ ਮਹਾਂ ਪਾਪੀ ਹਾਂ ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਨਿਹਚਾ ਕਰਨਗੇ ਇੱਕ ਨਮੂਨਾ ਹੋਵੇ
16. Howbeit G235 for this cause G1223 G5124 I obtained mercy G1653 , that G2443 in G1722 me G1698 first G4413 Jesus G2424 Christ G5547 might show forth G1731 all G3956 longsuffering G3115 , for G4314 a pattern G5296 to them which should hereafter G3195 believe G4100 on G1909 him G846 to G1519 life G2222 everlasting G166 .
17. ਹੁਣ ਜੁੱਗਾਂ ਦੇ ਮਹਾਰਾਜ, ਅਬਨਾਸੀ, ਅਲੱਖ, ਅਦੁਤੀ ਪਰਮੇਸ਼ੁਰ ਦਾ ਆਦਰ ਅਤੇ ਤੇਜ ਜੁੱਗੋ ਜੁੱਗ ਹੋਵੇ।। ਆਮੀਨ।।
17. Now G1161 unto the G3588 King G935 eternal G165 , immortal G862 , invisible G517 , the only G3441 wise G4680 God G2316 , be honor G5092 and G2532 glory G1391 forever and ever G1519 G165 G165 . Amen G281 .
18. ਹੇ ਪੁੱਤ੍ਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਅੱਗੋਂ ਤੇਰੇ ਵਿਖੇ ਕੀਤੇ ਗਏ ਤੈਨੂੰ ਇਹ ਹੁਕਮ ਦਿੰਦਾ ਹਾਂ ਭਈ ਤੂੰ ਓਹਨਾਂ ਦੇ ਸਹਾਰੇ ਅੱਛੀ ਲੜਾਈ ਲੜੀਂ
18. This G5026 charge G3852 I commit G3908 unto thee G4671 , son G5043 Timothy G5095 , according G2596 to the G3588 prophecies G4394 which went before G4254 on G1909 thee G4571 , that G2443 thou by G1722 them G846 mightest war G4754 a good G2570 warfare G4752 ;
19. ਅਤੇ ਨਿਹਚਾ ਅਤੇ ਸ਼ੁੱਧ ਅੰਤਹਕਰਨ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਨਿਹਚਾ ਦੀ ਬੇੜੀ ਡੋਬ ਦਿੱਤੀ
19. Holding G2192 faith G4102 , and G2532 a good G18 conscience G4893 ; which G3739 some G5100 having put away G683 concerning G4012 faith G4102 have made shipwreck G3489 :
20. ਉਨ੍ਹਾਂ ਵਿੱਚੋਂ ਹੁਮਿਨਾਯੁਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ਤਾਨ ਦੇ ਗੋਚਰੇ ਕਰ ਦਿੱਤਾ ਭਈ ਤਾੜਨਾ ਪਾ ਕੇ ਓਹ ਕੁਫ਼ਰ ਦੀਆਂ ਗੱਲਾਂ ਨਾ ਬਕਣ।।
20. Of whom G3739 is G2076 Hymenaeus G5211 and G2532 Alexander G223 ; whom G3739 I have delivered G3860 unto Satan G4567 , that G2443 they may learn G3811 not G3361 to blaspheme G987 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×