|
|
1. ਮੁਕਦੀ ਗੱਲ, ਹੇ ਭਰਾਵੋ, ਸਾਡੇ ਲਈ ਪ੍ਰਾਰਥਨਾ ਕਰੋ ਭਈ ਪ੍ਰਭੁ ਦਾ ਬਚਨ ਫੈਲਰੇ ਅਤੇ ਵਡਿਆਇਆ ਜਾਵੇ ਜਿਵੇਂ ਤੁਹਾਡੇ ਵਿੱਚ ਵੀ ਹੈ
|
1. Finally G3063 , brethren G80 , pray G4336 for G4012 us G2257 , that G2443 the G3588 word G3056 of the G3588 Lord G2962 may have free course G5143 , and G2532 be glorified G1392 , even G2532 as G2531 it is with G4314 you G5209 :
|
2. ਅਤੇ ਇਹ ਭਈ ਅਸੀਂ ਪੁੱਠੇ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂ ਜੋ ਸਭਨਾਂ ਨੂੰ ਨਿਹਚਾ ਨਹੀਂ ਹੈ
|
2. And G2532 that G2443 we may be delivered G4506 from G575 unreasonable G824 and G2532 wicked G4190 men G444 : for G1063 all G3956 men have not G3756 faith G4102 .
|
3. ਪਰੰਤੂ ਪ੍ਰਭੁ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਦਿੜ੍ਹ ਕਰੇਗਾ ਅਤੇ ਦੁਸ਼ਟ ਤੋਂ ਬਚਾਈ ਰੱਖੇਗਾ
|
3. But G1161 the G3588 Lord G2962 is G2076 faithful G4103 , who G3739 shall establish G4741 you G5209 , and G2532 keep G5442 you from G575 evil G4190 .
|
4. ਅਤੇ ਸਾਨੂੰ ਪ੍ਰਭੁ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਭਈ ਜੋ ਕੁਝ ਅਸੀਂ ਹੁਕਮ ਦਿੰਦੇ ਹਾਂ ਸੋ ਤੁਸੀਂ ਕਰਦੇ ਹੋ ਨਾਲੇ ਕਰੋਗੇ ਭੀ
|
4. And G1161 we have confidence G3982 in G1722 the Lord G2962 touching G1909 you G5209 , that G3754 ye both G2532 do G4160 and G2532 will do G4160 the things which G3739 we command G3853 you G5213 .
|
5. ਅਤੇ ਪ੍ਰਭੁ ਤੁਹਾਡਿਆਂ ਮਨਾਂ ਨੂੰ ਪਰਮੇਸ਼ੁਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਾਈ ਰੱਖੇ।।
|
5. And G1161 the G3588 Lord G2962 direct G2720 your G5216 hearts G2588 into G1519 the G3588 love G26 of God G2316 , and G2532 into G1519 the G3588 patient waiting G5281 for Christ G5547 .
|
6. ਹੁਣ ਹੇ ਭਰਾਵੋ, ਅਸੀਂ ਆਪਣੇ ਪ੍ਰਭੁ ਯਿਸੂ ਮਸੀਹ ਦੇ ਨਾਮ ਉੱਤੇ ਤੁਹਾਨੂੰ ਹੁਕਮ ਦਿੰਦੇ ਹਾਂ ਭਈ ਹਰ ਇੱਕ ਭਰਾ ਤੋਂ ਜਿਹੜਾ ਉਸ ਰਵਾਇਤ ਦੇ ਅਨੁਸਾਰ ਨਹੀਂ ਜੋ ਤੁਸਾਂ ਸਾਥੋਂ ਪਾਈ ਸਗੋਂ ਕਸੂਤਾ ਚੱਲਦਾ ਹੈ ਨਿਆਰੇ ਰਹੋ
|
6. Now G1161 we command G3853 you G5213 , brethren G80 , in G1722 the name G3686 of our G2257 Lord G2962 Jesus G2424 Christ G5547 , that ye G5209 withdraw yourselves G4724 from G575 every G3956 brother G80 that walketh G4043 disorderly G814 , and G2532 not G3361 after G2596 the G3588 tradition G3862 which G3739 he received G3880 of G3844 us G2257 .
|
7. ਤੁਸੀਂ ਆਪ ਤਾਂ ਜਾਣਦੇ ਹੋ ਭਈ ਤੁਹਾਨੂੰ ਕਿਸ ਤਰਾਂ ਸਾਡੀ ਰੀਸ ਕਰਨੀ ਚਾਹੀਦੀ ਹੈ ਕਿਉਂ ਜੋ ਅਸੀਂ ਤੁਹਾਡੇ ਵਿੱਚ ਕਸੂਤੇ ਨਾ ਚੱਲੇ,
|
7. For G1063 yourselves G846 know G1492 how G4459 ye ought G1163 to follow G3401 us G2248 : for G3754 we behaved not ourselves disorderly G812 G3756 among G1722 you G5213 ;
|
8. ਨਾ ਕਿਸੇ ਕੋਲੋਂ ਮੁਖਤ ਰੋਟੀ ਖਾਧੀ ਸਗੋਂ ਮਿਹਨਤ ਪੋਹਰਿਆ ਨਾਲ ਰਾਤ ਦਿਨ ਕੰਮ ਧੰਦਾ ਕਰਦੇ ਸਾਂ ਭਈ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ
|
8. Neither G3761 did we eat G5315 any G3844 man G5100 's bread G740 for naught G1432 ; but G235 wrought G2038 with G1722 labor G2873 and G2532 travail G3449 night G3571 and G2532 day G2250 , that we might not G3361 be chargable G1912 to any G5100 of you G5216 :
|
9. ਨਾ ਇਸ ਕਰਕੇ ਜੋ ਸਾਨੂੰ ਇਖ਼ਤਿਆਰ ਨਹੀਂ ਸੀ ਪਰ ਇਸ ਲਈ ਜੋ ਅਸੀਂ ਆਪਣੇ ਆਪ ਨੂੰ ਤੁਹਾਡੇ ਲਈ ਨਮੂਨਾ ਕਰ ਵਿਖਾਈਏ ਭਈ ਤੁਸੀਂ ਸਾਡੀ ਰੀਸ ਕਰੋ
|
9. Not G3756 because G3754 we have G2192 not G3756 power G1849 , but G235 to G2443 make G1325 ourselves G1438 an example G5179 unto you G5213 to follow G3401 us G2248 .
|
10. ਕਿਉਂਕਿ ਜਦ ਅਸੀਂ ਤੁਹਾਡੇ ਕੋਲ ਸਾਂ ਤਦ ਵੀ ਤੁਹਾਨੂੰ ਇਹ ਹੁਕਮ ਦਿੱਤਾ ਸੀ ਭਈ ਜੋ ਕੋਈ ਕੰਮ ਧੰਦਾ ਕਰਨੋਂ ਨੱਕ ਵੱਟਦਾ ਹੈ ਤਾਂ ਰੋਟੀ ਵੀ ਨਾ ਖਾਵੇ
|
10. For G1063 even G2532 when G3753 we were G2258 with G4314 you G5209 , this G5124 we commanded G3853 you G5213 , that G3754 if any G1536 would G2309 not G3756 work G2038 , neither G3366 should he eat G2068 .
|
11. ਕਿਉਂ ਜੋ ਅਸੀਂ ਸੁਣਦੇ ਹਾਂ ਭਈ ਕਈਕੁ ਤੁਹਾਡੇ ਵਿੱਚੋਂ ਕਸੂਤੇ ਚੱਲਦੇ ਅਤੇ ਕੁਝ ਕੰਮ ਧੰਦਾ ਨਹੀਂ ਕਰਦੇ ਸਗੋਂ ਪਰਾਏ ਕੰਮ ਧੰਦਾ ਨਹੀਂ ਕਰਦੇ ਸਗੋਂ ਪਰਾਏ ਕੰਮ ਵਿੱਚ ਲੱਤ ਅੜਾਉਂਦੇ ਹਨ
|
11. For G1063 we hear G191 that there are some G5100 which walk G4043 among G1722 you G5213 disorderly G814 , working G2038 not at all G3367 , but G235 are busybodies G4020 .
|
12. ਹੁਣ ਅਸੀਂ ਪ੍ਰਭੁ ਯਿਸੂ ਮਸੀਹ ਵਿੱਚ ਏਹੋ ਜੇਹਿਆਂ ਨੂੰ ਹੁਕਮ ਦਿੰਦੇ ਅਤੇ ਤਗੀਦ ਕਰਦੇ ਹਾਂ ਜੋ ਓਹ ਚੁਪ ਚਾਪ ਕੰਮ ਧੰਦਾ ਕਰ ਕੇ ਆਪਣੀ ਰੋਟੀ ਖਾਇਆ ਕਰਨ
|
12. Now G1161 them that are such G5108 we command G3853 and G2532 exhort G3870 by G1223 our G2257 Lord G2962 Jesus G2424 Christ G5547 , that G2443 with G3326 quietness G2271 they work G2038 , and eat G2068 their own G1438 bread G740 .
|
13. ਪਰ ਤੁਸੀਂ, ਭਰਾਵੋ, ਭਲਿਆਈ ਕਰਦਿਆਂ ਹੌਸਲਾ ਨਾ ਹਾਰੋ
|
13. But G1161 ye G5210 , brethren G80 , be not weary G1573 G3361 in well doing G2569 .
|
14. ਅਤੇ ਜੇ ਕੋਈ ਇਸ ਪੱਤ੍ਰੀ ਵਿੱਚ ਲਿਖੇ ਹੋਏ ਸਾਡੇ ਬਚਨ ਨੂੰ ਨਾ ਮੰਨੇ ਤਾਂ ਉਹ ਦਾ ਧਿਆਨ ਰੱਖਣਾ ਜੋ ਉਹ ਦੀ ਸੰਗਤ ਨਾ ਕਰੋ ਭਈ ਉਹ ਲੱਜਿਆਵਾਨ ਹੋਵੇ
|
14. And G1161 if G1487 any man G5100 obey G5219 not G3756 our G2257 word G3056 by G1223 this epistle G1992 , note G4593 that man G5126 , and G2532 have no company G4874 G3361 with him G846 , that G2443 he may be ashamed G1788 .
|
15. ਤਾਂ ਵੀ ਉਹ ਨੂੰ ਵੈਰੀ ਕਰਕੇ ਨਾ ਜਾਣੋਂ ਸਗੋਂ ਭਰਾ ਕਰਕੇ ਸਮਝਾਓ।।
|
15. Yet G2532 count G2233 him not G3361 as G5613 an enemy G2190 , but G235 admonish G3560 him as G5613 a brother G80 .
|
16. ਹੁਣ ਸ਼ਾਂਤੀ ਦਾਤਾ ਪ੍ਰਭੁ ਆਪ ਤੁਹਾਨੂੰ ਹਰ ਵੇਲੇ ਹਰ ਪਰਕਾਰ ਨਾਲ ਸ਼ਾਂਤੀ ਦੇਵੇ। ਪ੍ਰਭੁ ਤੁਸਾਂ ਸਭਨਾਂ ਦੇ ਅੰਗ ਸੰਗ ਹੋਵੇ।।
|
16. Now G1161 the G3588 Lord G2962 of peace G1515 himself G846 give G1325 you G5213 peace G1515 always G1223 G3956 by G1722 all G3956 means G5158 . The G3588 Lord G2962 be with G3326 you G5216 all G3956 .
|
17. ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ । ਹਰੇਕ ਪੱਤ੍ਰੀ ਵਿੱਚ ਇਹੋ ਨਿਸ਼ਾਨੀ ਹੈ। ਇਉਂ ਮੈਂ ਲਿਖਦਾ ਹਾਂ
|
17. The G3588 salutation G783 of Paul G3972 with mine own G1699 hand G5495 , which G3739 is G2076 the token G4592 in G1722 every G3956 epistle G1992 : so G3779 I write G1125 .
|
18. ਸਾਡੇ ਪ੍ਰਭੁ ਯਿਸੂ ਮਸੀਹ ਦੀ ਕਿਰਪਾ ਤੁਸਾਂ ਸਭਨਾਂ ਉੱਤੇ ਹੁੰਦੀ ਰਹੇ।।
|
18. The G3588 grace G5485 of our G2257 Lord G2962 Jesus G2424 Christ G5547 be with G3326 you G5216 all G3956 . Amen G281 .
|