|
|
1. ਉਸ ਨੇ ਪਿੱਤਲ ਦੀ ਇੱਕ ਜਗਵੇਦੀ ਬਣਾਈ। ਉਹ ਦੀ ਲੰਬਾਈ ਵੀਹ ਹੱਥ ਅਰ ਉਹ ਦੀ ਚੌੜਾਈ ਵੀਹ ਹੱਥ ਅਰ ਉਹ ਦੀ ਉਚਿਆਈ ਦਸ ਹੱਥ ਸੀ
|
1. Moreover he made H6213 an altar H4196 of brass H5178 , twenty H6242 cubits H520 the length H753 thereof , and twenty H6242 cubits H520 the breadth H7341 thereof , and ten H6235 cubits H520 the height H6967 thereof.
|
2. ਅਤੇ ਉਸ ਨੇ ਇੱਕ ਢਾਲਿਆ ਹੋਇਆ ਸਾਗਰੀ ਹੌਦ ਬਣਾਇਆ ਜੋ ਇੱਕ ਕੰਢਿਓ ਦੂਜੇ ਕੰਢੇ ਤਾਈਂ ਦਸ ਹੱਥ ਸੀ। ਉਹ ਚੌਫੇਰਿਓਂ ਗੋਲ ਸੀ ਅਰ ਉਹ ਦੀ ਉਚਿਆਈ ਪੰਜ ਹੱਥ ਸੀ ਅਰ ਉਹ ਦੇ ਘੇਰੇ ਦੀ ਮਿਣਤੀ ਤੀਹ ਹੱਥ ਸੀ
|
2. Also he made H6213 H853 a molten H3332 sea H3220 of ten H6235 cubits H520 from brim H4480 H8193 to H413 brim H8193 , round H5696 in compass H5439 , and five H2568 cubits H520 the height H6967 thereof ; and a line H6957 of thirty H7970 cubits H520 did compass H5437 it round about H5439 .
|
3. ਅਤੇ ਉਹ ਦੇ ਹੇਠਾਂ ਉਹ ਦੇ ਚੌਫੇਰੇ ਇੱਕ ਇੱਕ ਹੱਥ ਵਿੱਚ ਦਸ ਦਸ ਬਲਦਾਂ ਦੀਆਂ ਮੂਰਤਾਂ ਉਸ ਸਾਗਰੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ। ਏਹ ਬਲਦ ਦੋ ਪਾਲਾਂ ਵਿੱਚ ਉਸੇ ਦੇ ਨਾਲ ਢਾਲੇ ਗਏ ਸਨ
|
3. And under H8478 it was the similitude H1823 of oxen H1241 , which did compass H5437 it round about H5439 H5439 : ten H6235 in a cubit H520 , compassing H5362 H853 the sea H3220 round about H5439 . Two H8147 rows H2905 of oxen H1241 were cast H3332 , when it was cast H4166 .
|
4. ਉਹ ਬਾਰਾਂ ਬਲਦਾਂ ਦੇ ਉੱਤੇ ਟਿਕਿਆ ਹੋਇਆ ਸੀ। ਤਿੰਨਾਂ ਦਾ ਮੂੰਹ ਉੱਤਰ ਵੱਲ ਤੇ ਤਿੰਨਾਂ ਦਾ ਮੂੰਹ ਪੱਛਮ ਵੱਲ ਤੇ ਤਿੰਨਾਂ ਦਾ ਮੂੰਹ ਦੱਖਣ ਵੱਲ ਅਰ ਤਿੰਨਾਂ ਦਾ ਮੂੰਹ ਪੂਰਬ ਵੱਲ ਸੀ ਅਤੇ ਸਾਗਰੀ ਹੌਦ ਉਨ੍ਹਾਂ ਦੇ ਉੱਤੇ ਸੀ ਅਰ ਉਨ੍ਹਾਂ ਸਾਰਿਆਂ ਦੇ ਪਿਛਲੇ ਅੰਗ ਅੰਦਰਵਾਰ ਨੂੰ ਸਨ
|
4. It stood H5975 upon H5921 twelve H8147 H6240 oxen H1241 , three H7969 looking H6437 toward the north H6828 , and three H7969 looking H6437 toward the west H3220 , and three H7969 looking H6437 toward the south H5045 , and three H7969 looking H6437 toward the east H4217 : and the sea H3220 was set above H4480 H4605 upon H5921 them , and all H3605 their hinder parts H268 were inward H1004 .
|
5. ਅਤੇ ਉਹ ਦੀ ਮੁਟਿਆਈ ਇੱਕ ਚੱਪਾ ਸੀ ਅਰ ਉਹ ਦਾ ਕੰਢਾ ਕਟੋਰੇ ਦੇ ਕੰਢੇ ਵਾਂਙੁ ਤੇ ਸੋਸਨ ਦੇ ਫਲਾਂ ਵਰਗਾ ਸੀ ਅਰ ਉਹ ਦੇ ਵਿੱਚ ਉਛਲਵਾਂ ਤਿੰਨ ਹਜ਼ਾਰ ਬਤ ਵੀ ਸਮਾ ਸੱਕਦਾ ਸੀ
|
5. And the thickness H5672 of it was a handbreadth H2947 , and the brim H8193 of it like the work H4639 of the brim H8193 of a cup H3563 , with flowers H6525 of lilies H7799 ; and it received H2388 and held H3557 three H7969 thousand H505 baths H1324 .
|
6. ਅਤੇ ਉਸ ਨੇ ਦਸ ਹੌਦੀਆਂ ਬਣਾਈਆਂ, ਪੰਜ ਸੱਜੇ ਪਾਸੇ, ਪੰਜ ਖੱਬੇ ਪਾਸੇ ਰੱਖੀਆਂ ਭਈ ਉਨ੍ਹਾਂ ਵਿੱਚ ਹੋਮ ਬਲੀ ਦੀਆਂ ਵਸਤੂਆਂ ਧੋਤੀਆਂ ਜਾਣ। ਉਨ੍ਹਾਂ ਨੂੰ ਉੱਥੇ ਹੀ ਧੋਂਦੇ ਸਨ ਪਰ ਸਾਗਰੀ ਹੌਦ ਜਾਜਕਾਂ ਦੇ ਨਹਾਉਣ ਲਈ ਸੀ
|
6. He made H6213 also ten H6235 lavers H3595 , and put H5414 five H2568 on the right hand H4480 H3225 , and five H2568 on the left H4480 H8040 , to wash H7364 in them: H853 such things as they offered H4639 for the burnt offering H5930 they washed H1740 in them ; but the sea H3220 was for the priests H3548 to wash H7364 in.
|
7. ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਰ ਹੈਕਲ ਵਿੱਚ ਪੰਜ ਸੱਜੇ ਅਰ ਪੰਜ ਖੱਬੇ ਪਾਸੇ ਟਿਕਾ ਦਿੱਤੇ
|
7. And he made H6213 H853 ten H6235 candlesticks H4501 of gold H2091 according to their form H4941 , and set H5414 them in the temple H1964 , five H2568 on the right hand H4480 H3225 , and five H2568 on the left H4480 H8040 .
|
8. ਉਸ ਨੇ ਦਸ ਮੇਜ਼ਾਂ ਬਣਾਇਆ ਅਰ ਹੈਕਲ ਵਿੱਚ ਸੱਜੇ ਅਰ ਪੰਜ ਖੱਬੇ ਪਾਸੇ ਟਿਕਾਈਆਂ ਅਤੇ ਉਸ ਨੇ ਸੋਨੇ ਦੇ ਇੱਕ ਸੌ ਕਟੋਰੇ ਬਣਾਏ
|
8. He made H6213 also ten H6235 tables H7979 , and placed H5117 them in the temple H1964 , five H2568 on the right side H4480 H3225 , and five H2568 on the left H4480 H8040 . And he made H6213 a hundred H3967 basins H4219 of gold H2091 .
|
9. ਫੇਰ ਉਸ ਨੇ ਜਾਜਕਾਂ ਦਾ ਵਿਹੜਾ ਤੇ ਵੱਡਾ ਵਲਗਣ ਬਣਾਇਆ ਅਰ ਵਲਗਣ ਦੇ ਬੂਹੇ ਬਣਾ ਕੇ ਉਨ੍ਹਾਂ ਨੂੰ ਪਿੱਤਲ ਨਾਲ ਮੜ੍ਹਿਆ
|
9. Furthermore he made H6213 the court H2691 of the priests H3548 , and the great H1419 court H5835 , and doors H1817 for the court H5835 , and overlaid H6823 the doors H1817 of them with brass H5178 .
|
10. ਅਤੇ ਉਸ ਨੇ ਸਾਗਰੀ ਹੌਦ ਨੂੰ ਪੂਰਬ ਵੱਲ ਭਵਨ ਦੇ ਸੱਜੇ ਪਾਸੇ ਦੱਖਣ ਵੱਲ ਭੁਆ ਕੇ ਰੱਖਿਆ
|
10. And he set H5414 the sea H3220 on the right H3233 side H4480 H3802 of the east end H6924 , over against H4480 H4136 the south H5045 .
|
11. ਹੂਰਾਮ ਨੇ ਤਸਲੇ ਅਰ ਕੜਛੇ ਅਰ ਬਾਟੇ ਬਣਾਏ ਅਤੇ ਹੂਰਾਮ ਨੇ ਉਹ ਕੰਮ ਜੋ ਉਹ ਸੁਲੇਮਾਨ ਦੇ ਲਈ ਪਰਮੇਸ਼ੁਰ ਦੇ ਭਵਨ ਵਿੱਚ ਕਰਦਾ ਸੀ ਮੁਕਾ ਲਿਆ
|
11. And Huram H2361 made H6213 H853 the pots H5518 , and the shovels H3257 , and the basins H4219 . And Huram H2361 finished the work H3615 H6213 H853 H4399 that H834 he was to make H6213 for king H4428 Solomon H8010 for the house H1004 of God H430 ;
|
12. ਦੋਵੇਂ ਥੰਮ੍ਹ ਅਰ ਕੌਲ ਅਤੇ ਮੁਕਟ ਜਿਹੜੇ ਉਨ੍ਹਾਂ ਦੋਹਾਂ ਥੰਮ੍ਹਾਂ ਦੇ ਸਿਰਾਂ ਉੱਤੇ ਸਨ ਅਤੇ ਦੋ ਜਾਲੀਆਂ ਜਿਹੜੀਆਂ ਥੰਮ੍ਹਾਂ ਦੇ ਸਿਰਾਂ ਉੱਤਲੇ ਮੁਕਟਾਂ ਨੂੰ ਕੱਜਦੀਆਂ ਸਨ
|
12. To wit , the two H8147 pillars H5982 , and the pommels H1543 , and the chapiters H3805 which were on H5921 the top H7218 of the two H8147 pillars H5982 , and the two H8147 wreaths H7639 to cover H3680 H853 the two H8147 pommels H1543 of the chapiters H3805 which H834 were on H5921 the top H7218 of the pillars H5982 ;
|
13. ਅਤੇ ਦੋਹਾਂ ਜਾਲੀਆਂ ਲਈ ਚਾਰ ਸੌ ਅਨਾਰ, ਹਰ ਜਾਲੀ ਲਈ ਦੋਂਹ ਪਾਲਾਂ ਵਿੱਚ ਅਨਾਰ ਭਈ ਉਹ ਥੰਮ੍ਹਾਂ ਦੇ ਓਤਲੇ ਮੁਕਟਾਂ ਦੇ ਦੋਹਾਂ ਕੌਲਾਂ ਨੂੰ ਢੱਕ ਲੈਣ
|
13. And four H702 hundred H3967 pomegranates H7416 on the two H8147 wreaths H7639 ; two H8147 rows H2905 of pomegranates H7416 on each H259 wreath H7639 , to cover H3680 H853 the two H8147 pommels H1543 of the chapiters H3805 which H834 were upon H5921 H6440 the pillars H5982 .
|
14. ਅਤੇ ਉਸ ਨੇ ਕੁਰਸੀਆਂ ਬਣਾਈਆਂ ਅਰ ਉਨ੍ਹਾਂ ਕੁਰਸੀਆਂ ਉੱਤੇ ਹੌਦੀਆਂ ਬਣਾਈਆਂ,
|
14. He made H6213 also bases H4350 , and lavers H3595 made H6213 he upon H5921 the bases H4350 ;
|
15. ਇੱਕ ਸਾਗਰੀ ਹੌਦ ਅਰ ਉਹ ਦੇ ਹੇਠਾਂ ਬਾਰਾਂ ਬਲਦ ਸਨ
|
15. H853 One H259 sea H3220 , and twelve H8147 H6240 oxen H1241 under H8478 it.
|
16. ਅਤੇ ਤਸਲੇ, ਕੜਛੇ, ਤ੍ਰਿਸੂਲੀਆਂ ਅਰ ਸਾਰੇ ਭਾਂਡੇ ਉਹ ਦੇ ਪਿਤਾ ਹੂਰਾਮ ਨੇ ਸੁਲੇਮਾਨ ਪਾਤਸ਼ਾਹ ਦੇ ਨਮਿੱਤ ਯਹੋਵਾਹ ਦੇ ਭਵਨ ਲਈ ਚਿਲਕਦੇ ਪਿੱਤਲ ਦੇ ਬਣਾਏ
|
16. The pots H5518 also , and the shovels H3257 , and the fleshhooks H4207 , and all H3605 their instruments H3627 , did Huram H2361 his father H1 make H6213 to king H4428 Solomon H8010 for the house H1004 of the LORD H3068 of bright H4838 brass H5178 .
|
17. ਪਾਤਸ਼ਾਹ ਨੇ ਉਨ੍ਹਾਂ ਨੂੰ ਯਰਦਨ ਦੀ ਤਰਾਈ ਵਿੱਚ ਸੁਕੋਥ ਅਰ ਸਰੇਦਾਥਾਹ ਦੇ ਵਿੱਚਕਾਰਲੀ ਚੀਕਣੀ ਮਿੱਟੀ ਦੀ ਭੂੰਮੀ ਵਿੱਚ ਢਾਲਿਆ
|
17. In the plain H3603 of Jordan H3383 did the king H4428 cast H3332 them , in the clay H4568 ground H127 between H996 Succoth H5523 and Zeredathah H6868 .
|
18. ਸੋ ਸੁਲੇਮਾਨ ਪਾਤਸ਼ਾਹ ਨੇ ਏਹ ਸਾਰੇ ਭਾਂਡੇ ਬੁਹਤ ਢੇਰ ਸਾਰੇ ਬਣਾਏ। ਏਸ ਲਈ ਪਿੱਤਲ ਦੇ ਤੋਲ ਦੀ ਜਾਂਚ ਨਾ ਹੋ ਸੱਕੀ
|
18. Thus Solomon H8010 made H6213 all H3605 these H428 vessels H3627 in great H3966 abundance H7230 : for H3588 the weight H4948 of the brass H5178 could not H3808 be found out H2713 .
|
19. ਸੁਲੇਮਾਨ ਨੇ ਓਹ ਸਾਰੇ ਭਾਂਡੇ ਜੋ ਪਰਮੇਸ਼ੁਰ ਦੇ ਭਵਨ ਲਈ ਸਨ ਬਣਾਏ ਅਤੇ ਸੋਨੇ ਦੀ ਜਗਵੇਦੀ ਅਤੇ ਮੇਜ਼ਾਂ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ
|
19. And Solomon H8010 made H6213 H853 all H3605 the vessels H3627 that H834 were for the house H1004 of God H430 , the golden H2091 altar H4196 also , and the tables H7979 whereon H5921 the shewbread H3899 H6440 was set ;
|
20. ਅਤੇ ਖ਼ਾਲਸ ਸੋਨੇ ਦੇ ਸ਼ਮਾਦਾਨ ਉਨ੍ਹਾਂ ਦੇ ਦੀਵਿਆਂ ਸਣੇ ਭਈ ਓਹ ਰੀਤੀ ਅਨੁਸਾਰ ਵਿੱਚਲੀ ਕੋਠੜੀ ਦੇ ਅੱਗੇ ਬਲਦੇ ਰਹਿਣ
|
20. Moreover the candlesticks H4501 with their lamps H5216 , that they should burn H1197 after the manner H4941 before H6440 the oracle H1687 , of pure H5462 gold H2091 ;
|
21. ਅਤੇ ਫੁੱਲ ਅਰ ਦੀਵੇ ਅਰ ਜੀਭੀਆਂ ਸੋਨੇ ਦੀਆਂ ਸਨ ਅਤੇ ਉਹ ਖਰਾ ਸੋਨਾ ਸੀ
|
21. And the flowers H6525 , and the lamps H5216 , and the tongs H4457 , made he of gold H2091 , and that H1931 perfect H4357 gold H2091 ;
|
22. ਅਤੇ ਗੁਲਤਰਾਸ਼ ਅਰ ਗੁਲਦਾਨ ਅਤੇ ਕੌਲੀਆਂ ਅਰ ਧੂਪਦਾਨ ਖ਼ਾਲਸ ਸੋਨੇ ਦੇ ਸਨ ਅਤੇ ਭਵਨ ਦਾ ਦਰਵੱਜਾ ਅਰ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਅਸਥਾਨ ਲਈ ਸਨ ਅਰ ਹੈਕਲ ਦੇ ਭਵਨ ਦੇ ਬੂਹੇ ਸੋਨੇ ਦੇ ਸਨ।।
|
22. And the snuffers H4212 , and the basins H4219 , and the spoons H3709 , and the censers H4289 , of pure H5462 gold H2091 : and the entry H6607 of the house H1004 , the inner H6442 doors H1817 thereof for the most holy H6944 H6944 place , and the doors H1817 of the house H1004 of the temple H1964 , were of gold H2091 .
|