Bible Books

:

PAV
1. ਤਦ ਆਦਮ ਨੇ ਆਪਣੀ ਤੀਵੀਂ ਹੱਵਾਹ ਨਾਲ ਸੰਗ ਕੀਤਾ ਅਤੇ ਉਹ ਗਰਭਣੀ ਹੋਈ ਅਤੇ ਕਇਨ ਨੂੰ ਜਣੀ ਤਾਂ ਉਹ ਨੇ ਆਖਿਆ ਕਿ ਮੈਂ ਇੱਕ ਮਨੁੱਖ ਯਹੋਵਾਹ ਕੋਲੋਂ ਪ੍ਰਾਪਤ ਕੀਤਾ
1. And Adam H121 knew H3045 H853 Eve H2332 his wife H802 ; and she conceived H2029 , and bore H3205 H853 Cain H7014 , and said H559 , I have gotten H7069 a man H376 from H854 the LORD H3068 .
2. ਫੇਰ ਉਹ ਉਸ ਦੇ ਭਰਾ ਹਾਬਲ ਨੂੰ ਜਣੀ ਅਰ ਹਾਬਲ ਇੱਜੜਾਂ ਦਾ ਪਾਲੀ ਸੀ ਅਤੇ ਕਇਨ ਜ਼ਮੀਨ ਦਾ ਹਾਲੀ ਸੀ
2. And she again H3254 bore H3205 H853 his brother H251 H853 Abel H1893 . And Abel H1893 was H1961 a keeper H7462 of sheep H6629 , but Cain H7014 was H1961 a tiller H5647 of the ground H127 .
3. ਕੁਝ ਦਿਨਾਂ ਦੇ ਮਗਰੋਂ ਐਉਂ ਹੋਇਆ ਕਿ ਕਾਇਨ ਜ਼ਮੀਨ ਦੇ ਫਲ ਤੋਂ ਯਹੋਵਾਹ ਦੀ ਭੇਟ ਲਈ ਕੁਝ ਲੈ ਆਇਆ
3. And in process H4480 H7093 of time H3117 it came to pass H1961 , that Cain H7014 brought H935 of the fruit H4480 H6529 of the ground H127 an offering H4503 unto the LORD H3068 .
4. ਹਾਬਲ ਵੀ ਇੱਜੜ ਦੇ ਪਲੌਠਿਆਂ ਅਰ ਉਨ੍ਹਾਂ ਦੀ ਚਰਬੀ ਤੋਂ ਕੁਝ ਲੈ ਆਇਆ ਅਤੇ ਯਹੋਵਾਹ ਨੇ ਹਾਬਲ ਨੂੰ ਅਰ ਉਹ ਦੀ ਭੇਟ ਨੂੰ ਪਸੰਦ ਕੀਤਾ
4. And Abel H1893 , he H1931 also H1571 brought H935 of the firstlings H4480 H1062 of his flock H6629 and of the fat H4480 H2459 thereof . And the LORD H3068 had respect H8159 unto H413 Abel H1893 and to H413 his offering H4503 :
5. ਪਰ ਕਇਨ ਅਰ ਉਹ ਦੀ ਭੇਟ ਨੂੰ ਪਸੰਦ ਨਾ ਕੀਤਾ ਸੋ ਕਇਨ ਬਹੁਤ ਕਰੋਧਵਾਨ ਹੋਇਆ ਅਰ ਉਹ ਦਾ ਮੂੰਹ ਉੱਤਰ ਗਿਆ
5. But unto H413 Cain H7014 and to H413 his offering H4503 he had not respect H8159 H3808 . And Cain H7014 was very H3966 wroth H2734 , and his countenance H6440 fell H5307 .
6. ਤਾਂ ਯਹੋਵਾਹ ਨੇ ਕਇਨ ਨੂੰ ਆਖਿਆ, ਤੂੰ ਕਿਉਂ ਕਰੋਧਵਾਨ ਹੈਂ ਅਤੇ ਤੇਰਾ ਮੂੰਹ ਨੀਵਾਂ ਕਿਉਂ ਹੋ ਗਿਆ?
6. And the LORD H3068 said H559 unto H413 Cain H7014 , Why H4100 art thou wroth H2734 ? and why H4100 is thy countenance H6440 fallen H5307 ?
7. ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ? ਜੇ ਤੂੰ ਭਲਾ ਨਾ ਕਰੇ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।।
7. If H518 thou doest well H3190 , shalt thou not H3808 be accepted H7613 ? and if H518 thou doest not H3808 well H3190 , sin H2403 lieth H7257 at the door H6607 . And unto H413 thee shall be his desire H8669 , and thou H859 shalt rule H4910 over him.
8. ਫੇਰ ਕਇਨ ਨੇ ਆਪਣੇ ਭਰਾ ਹਾਬਲ ਨੂੰ ਕੁਝ ਕਿਹਾ ਅਤੇ ਜਦ ਓਹ ਖੇਤ ਵਿੱਚ ਸਨ ਤਾਂ ਐਉਂ ਹੋਇਆ ਕਿ ਕਇਨ ਨੇ ਆਪਣੇ ਭਰਾ ਹਾਬਲ ਦੇ ਵਿਰੁੱਧ ਉੱਠਕੇ ਉਹ ਨੂੰ ਮਾਰ ਸੁੱਟਿਆ
8. And Cain H7014 talked H559 with H413 Abel H1893 his brother H251 : and it came to pass H1961 , when they were H1961 in the field H7704 , that Cain H7014 rose up H6965 against H413 Abel H1893 his brother H251 , and slew H2026 him.
9. ਤਾਂ ਯਹੋਵਾਹ ਨੇ ਕਇਨ ਨੂੰ ਆਖਿਆ ਤੇਰਾ ਭਰਾ ਹਾਬਲ ਕਿੱਥੇ ਹੈ? ਉਸ ਨੇ ਆਖਿਆ, ਮੈਂ ਨਹੀਂ ਜਾਣਦਾ। ਭਲਾ, ਮੈਂ ਆਪਣੇ ਭਰਾ ਦਾ ਰਾਖਾ ਹਾਂ?
9. And the LORD H3068 said H559 unto H413 Cain H7014 , Where H335 is Abel H1893 thy brother H251 ? And he said H559 , I know H3045 not H3808 : Am I H595 my brother H251 's keeper H8104 ?
10. ਫੇਰ ਉਸ ਨੇ ਆਖਿਆ, ਕਿ ਤੈਂ ਕੀ ਕੀਤਾ? ਤੇਰੇ ਭਰਾ ਦੇ ਲਹੂ ਦੀ ਅਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ
10. And he said H559 , What H4100 hast thou done H6213 ? the voice H6963 of thy brother H251 's blood H1818 crieth H6817 unto H413 me from H4480 the ground H127 .
11. ਹੁਣ ਤੂੰ ਜ਼ਮੀਨ ਤੋਂ ਜਿਹ ਨੇ ਆਪਣਾ ਮੂੰਹ ਤੇਰੇ ਭਰਾ ਦੇ ਲਹੂ ਨੂੰ ਤੇਰੇ ਹੱਥੋਂ ਲੈਣ ਲਈ ਖੋਲ੍ਹਿਆ ਹੈ ਸਰਾਪੀ ਹੋਇਆ
11. And now H6258 art thou H859 cursed H779 from H4480 the earth H127 , which H834 hath opened H6475 H853 her mouth H6310 to receive H3947 thy brother H251 's H853 blood H1818 from thy hand H4480 H3027 ;
12. ਜਾਂ ਤੂੰ ਜ਼ਮੀਨ ਦੀ ਵਾਹੀ ਕਰੇਂਗਾ ਤਾਂ ਉਹ ਤੇਰੇ ਲਈ ਆਪਣੀ ਪੂਰੀ ਫ਼ਸਲ ਨਹੀਂ ਦੇਵੇਗੀ। ਤੂੰ ਧਰਤੀ ਉੱਤੇ ਭਗੌੜਾ ਅਰ ਭੌਂਦੂ ਹੋਵੇਂਗਾ
12. When H3588 thou tillest H5647 H853 the ground H127 , it shall not H3808 henceforth H3254 yield H5414 unto thee her strength H3581 ; a fugitive H5128 and a vagabond H5110 shalt thou be H1961 in the earth H776 .
13. ਤਾਂ ਕਇਨ ਨੇ ਯਹੋਵਾਹ ਨੂੰ ਆਖਿਆ ਕਿ ਮੇਰਾ ਡੰਡ, ਸਹਿਣ ਤੋਂ ਬਾਹਰ ਹੈ
13. And Cain H7014 said H559 unto H413 the LORD H3068 , My punishment H5771 is greater H1419 than I can bear H4480 H5375 .
14. ਵੇਖ ਤੈਂ ਅੱਜ ਮੈਨੂੰ ਏਸ ਜ਼ਮੀਨ ਦੇ ਉੱਤੋ ਦੁਰਕਾਰ ਦਿੱਤਾ ਅਰ ਮੈਂ ਤੇਰੇ ਮੂੰਹੋਂ ਲੁਕ ਜਾਵਾਂਗਾ ਅਰ ਮੈਂ ਧਰਤੀ ਉੱਤੇ ਭਗੌੜਾ ਅਰ ਭੌਂਦੂ ਹੋਵਾਂਗਾ ਅਤੇ ਐਉਂ ਹੋਵੇਗਾ ਕਿ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਵੱਢ ਸੁੱਟੇਗਾ
14. Behold H2005 , thou hast driven me out H1644 H853 this day H3117 from H4480 H5921 the face H6440 of the earth H127 ; and from thy face H4480 H6440 shall I be hid H5641 ; and I shall be H1961 a fugitive H5128 and a vagabond H5110 in the earth H776 ; and it shall come to pass H1961 , that every one H3605 that findeth H4672 me shall slay H2026 me.
15. ਤਦ ਯਹੋਵਾਹ ਨੇ ਉਹ ਨੂੰ ਆਖਿਆ ਕਿ ਏਸ ਲਈ ਜੋ ਕੋਈ ਕਇਨ ਨੂੰ ਵੱਢੇ ਉਸ ਤੋਂ ਸੱਤ ਗੁਣਾ ਬਦਲਾ ਲਿਆ ਜਾਵੇਗਾ ਅਤੇ ਯਹੋਵਾਹ ਨੇ ਕਇਨ ਲਈ ਇੱਕ ਨਿਸ਼ਾਨ ਠਹਿਰਾਇਆ ਤਾਂ ਜੋ ਕੋਈ ਉਹ ਨੂੰ ਲੱਭ ਕੇ ਨਾ ਮਾਰ ਸੁੱਟੇ।।
15. And the LORD H3068 said H559 unto him, Therefore H3651 whosoever H3605 slayeth H2026 Cain H7014 , vengeance shall be taken H5358 on him sevenfold H7659 . And the LORD H3068 set H7760 a mark H226 upon Cain H7014 , lest H1115 any H3605 finding H4672 him should kill H5221 him.
16. ਸੋ ਕਇਨ ਯਹੋਵਾਹ ਦੇ ਹਜੂਰੋਂ ਚੱਲਿਆ ਗਿਆ ਅਰ ਅਦਨ ਦੇ ਚੜ੍ਹਦੇ ਪਾਸੇ ਨੋਦ ਦੇਸ ਵਿੱਚ ਜਾ ਵੱਸਿਆ
16. And Cain H7014 went out H3318 from the presence H4480 H6440 of the LORD H3068 , and dwelt H3427 in the land H776 of Nod H5113 , on the east H6926 of Eden H5731 .
17. ਅਰ ਕਇਨ ਨੇ ਆਪਣੀ ਤੀਵੀਂ ਨਾਲ ਸੰਗ ਕੀਤਾ ਅਰ ਉਹ ਗਰਭਣੀ ਹੋਈ ਅਰ ਹਨੋਕ ਨੂੰ ਜਣੀ ਅਤੇ ਉਸ ਨੇ ਇੱਕ ਨਗਰ ਬਣਾਇਆ ਅਰ ਉਸ ਨੇ ਉਸ ਨਗਰ ਦੇ ਨਾਉਂ ਨੂੰ ਆਪਣੇ ਪ੍ਰੁੱਤ ਦੇ ਨਾਉਂ ਉੱਤੇ ਹਨੋਕ ਰੱਖਿਆ
17. And Cain H7014 knew H3045 H853 his wife H802 ; and she conceived H2029 , and bore H3205 H853 Enoch H2585 : and he built H1961 H1129 a city H5892 , and called H7121 the name H8034 of the city H5892 , after the name H8034 of his son H1121 , Enoch H2585 .
18. ਹਨੋਕ ਤੋਂ ਈਰਾਦ ਜੰਮਿਆਂ ਅਰ ਈਰਾਦ ਤੋਂ ਮਹੂਯਾਏਲ ਜੰਮਿਆਂ ਅਰ ਮਹੂਯਾਏਲ ਤੋ ਮਥੂਸ਼ਾਏਲ ਜੰਮਿਆਂ ਅਰ ਮਥੂਸ਼ਾਏਲ ਤੋਂ ਲਾਮਕ ਜੰਮਿਆਂ
18. And unto Enoch H2585 was born H3205 H853 Irad H5897 : and Irad H5897 begot H3205 H853 Mehujael H4232 : and Mehujael H4232 begot H3205 H853 Methusael H4967 : and Methusael H4967 begot H3205 H853 Lamech H3929 .
19. ਲਾਮਕ ਨੇ ਆਪਣੇ ਲਈ ਦੋ ਤੀਵੀਆਂ ਕੀਤੀਆਂ ਅਰ ਇੱਕ ਦਾ ਨਾਉਂ ਆਦਾਹ ਸੀ ਅਰ ਦੂਈ ਦਾ ਨਾਉਂ ਜ਼ਿੱਲਾਹ ਸੀ
19. And Lamech H3929 took H3947 unto him two H8147 wives H802 : the name H8034 of the one H259 was Adah H5711 , and the name H8034 of the other H8145 Zillah H6741 .
20. ਅਤੇ ਆਦਾਹ ਯਾਬਲ ਨੂੰ ਜਣੀ। ਉਹ ਉਨ੍ਹਾਂ ਦਾ ਪਿਤਾ ਸੀ ਜਿਹੜੇ ਤੰਬੂਆਂ ਵਿੱਚ ਵੱਸਦੇ ਸਨ ਅਰ ਪਸੂ ਪਾਲਦੇ ਸਨ
20. And Adah H5711 bore H3205 H853 Jabal H2989 : he H1931 was H1961 the father H1 of such as dwell H3427 in tents H168 , and of such as have cattle H4735 .
21. ਅਰ ਉਸ ਦੇ ਭਰਾ ਦਾ ਨਾਉਂ ਜੂਬਲ ਸੀ। ਉਹ ਸਾਰਿਆਂ ਦਾ ਪਿਤਾ ਸੀ ਜਿਹੜੇ ਬਰਬਤ ਅਰ ਬੀਨ ਬਜਾਉਂਦੇ ਸਨ
21. And his brother H251 's name H8034 was Jubal H3106 : he H1931 was H1961 the father H1 of all H3605 such as handle H8610 the harp H3658 and organ H5748 .
22. ਜ਼ਿੱਲਾਹ ਦੀ ਤੂਬਲ- ਕਇਨ ਨੂੰ ਜਣੀ। ਉਹ ਲੋਹੇ ਅਰ ਪਿੱਤਲ ਦੇ ਹਰ ਇੱਕ ਵੱਢਣ ਵਾਲੇ ਸੰਦ ਦਾ ਤਿੱਖਾ ਕਰਨ ਵਾਲਾ ਸੀ ਅਤੇ ਤੂਬਲ- ਕਇਨ ਦੀ ਭੈਣ ਨਾਮਾਹ ਸੀ।।
22. And Zillah H6741 , she H1931 also H1571 bore H3205 H853 Tubal H8423 -cain , an instructor H3913 of every H3605 artificer H2794 in brass H5178 and iron H1270 : and the sister H269 of Tubal H8423 -cain was Naamah H5279 .
23. ਲਾਮਕ ਨੇ ਆਪਣੀਆਂ ਤੀਵੀਆਂ ਨੂੰ ਆਖਿਆ- ਆਦਾਹ ਤੇ ਜਿੱਲਾਹ, ਮੇਰੀ ਅਵਾਜ਼ ਸੁਣੋ, ਹੇ ਲਾਮਕ ਦੀਓ ਤੀਵੀਂਓ ਮੇਰੇ ਬਚਨ ਤੇ ਕੰਨ ਲਾਓ। ਮੈਂ ਤਾਂ ਇੱਕ ਮਨੁੱਖ ਨੂੰ ਜਿਹ ਨੇ ਮੈਨੂੰ ਫੱਟੜ ਕੀਤਾ ਅਤੇ ਇੱਕ ਗੱਭਰੂ ਨੂੰ ਜਿਹ ਨੇ ਮੈਨੂੰ ਸੱਟ ਮਾਰੀ ਵੱਢ ਸੁੱਟਿਆ ਹੈ।
23. And Lamech H3929 said H559 unto his wives H802 , Adah H5711 and Zillah H6741 , Hear H8085 my voice H6963 ; ye wives H802 of Lamech H3929 , hearken H238 unto my speech H565 : for H3588 I have slain H2026 a man H376 to my wounding H6482 , and a young man H3206 to my hurt H2250 .
24. ਜੇ ਕਇਨ ਦਾ ਬਦਲਾ ਸੱਤ ਗੁਣਾ ਹੈ ਤਾਂ ਲਾਮਕ ਦਾ ਸੱਤਤਰ ਗੁਣਾ ਲਿਆ ਜਾਵੇਗਾ।।
24. If H3588 Cain H7014 shall be avenged H5358 sevenfold H7659 , truly Lamech H3929 seventy H7657 and sevenfold H7651 .
25. ਆਦਮ ਨੇ ਫੇਰ ਆਪਣੀ ਤੀਵੀਂ ਨਾਲ ਸੰਗ ਕੀਤਾ ਅਤੇ ਉਹ ਪ੍ਰੁੱਤ ਜਣੀ ਅਤੇ ਉਸ ਨੇ ਏਹ ਕਹਿਕੇ ਉਹ ਦਾ ਨਾਉਂ ਸੇਥ ਰੱਖਿਆ ਕਿ ਪਰਮੇਸ਼ੁਰ ਨੇ ਮੈਨੂੰ ਇੱਕ ਹੋਰ ਵੰਸ ਹਾਬਲ ਦੀ ਥਾਂ ਜਿਹ ਨੂੰ ਕਇਨ ਨੇ ਵੱਢ ਸੁੱਟਿਆ ਸੀ ਦੇ ਦਿੱਤੀ ਹੈ
25. And Adam H121 knew H3045 H853 his wife H802 again H5750 ; and she bore H3205 a son H1121 , and called H7121 his H853 name H8034 Seth H8352 : For H3588 God H430 , said she , hath appointed H7896 me another H312 seed H2233 instead of H8478 Abel H1893 , whom Cain H7014 slew H2026 .
26. ਅਤੇ ਸੇਥ ਤੋਂ ਵੀ ਇੱਕ ਪੁੱਤ੍ਰ ਜੰਮਿਆਂ ਅਤੇ ਉਸ ਨੇ ਉਹ ਦਾ ਨਾਉਂ ਅਨੋਸ਼ ਰੱਖਿਆ। ਉਸ ਵੇਲੇ ਤੋਂ ਲੋਕ ਯਹੋਵਾਹ ਦਾ ਨਾਮ ਲੈਣ ਲੱਗੇ।।
26. And to Seth H8352 , to him H1931 also H1571 there was born H3205 a son H1121 ; and he called H7121 H853 his name H8034 Enos H583 : then H227 began H2490 men to call H7121 upon the name H8034 of the LORD H3068 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×