Bible Books

:

PAV
1. ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੀ ਸਾਰੀ ਪਰਜਾ ਵਿਖੇ ਆਇਆ। ਉਹ ਯਹੂਦਾਹ ਤੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਵਿੱਚ ਸੀ ਜਿਹੜਾ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦਾ ਪਹਿਲਾ ਵਰ੍ਹਾ ਸੀ
1. The word H1697 that H834 came H1961 to H5921 Jeremiah H3414 concerning H5921 all H3605 the people H5971 of Judah H3063 in the fourth H7243 year H8141 of Jehoiakim H3079 the son H1121 of Josiah H2977 king H4428 of Judah H3063 , that H1931 was the first H7224 year H8141 of Nebuchadnezzar H5019 king H4428 of Babylon H894 ;
2. ਜਿਹ ਦੀ ਯਿਰਮਿਯਾਹ ਨਬੀ ਨੇ ਯਹੂਦਾਹ ਦੀ ਸਾਰੀ ਪਰਜਾ ਕੋਲ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਕੋਲ ਗੱਲ ਕੀਤੀ
2. The which H834 Jeremiah H3414 the prophet H5030 spoke H1696 unto H5921 all H3605 the people H5971 of Judah H3063 , and to H413 all H3605 the inhabitants H3427 of Jerusalem H3389 , saying H559 ,
3. ਯਹੂਦਾਹ ਦੇ ਪਾਤਸ਼ਾਹ ਆਮੋਨ ਦੇ ਪੁੱਤ੍ਰ ਯੋਸ਼ੀਯਾਹ ਦੇ ਤੇਰ੍ਹਵੇਂ ਵਰ੍ਹੇ ਤੋਂ ਅਜ ਤੀਕ ਜਿਹੜੇ ਤੇਈ ਵਰ੍ਹੇ ਹਨ ਯਹੋਵਾਹ ਦਾ ਬਚਨ ਮੇਰੇ ਕੋਲ ਆਉਂਦਾ ਰਿਹਾ। ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਅਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ ਪਰ ਤੁਸਾਂ ਨਾ ਸੁਣਿਆ
3. From H4480 the thirteenth H7969 H6240 year H8141 of Josiah H2977 the son H1121 of Amon H526 king H4428 of Judah H3063 , even unto H5704 this H2088 day H3117 , that H2088 is the three H7969 and twentieth H6242 year H8141 , the word H1697 of the LORD H3068 hath come H1961 unto H413 me , and I have spoken H1696 unto H413 you , rising early H7925 and speaking H1696 ; but ye have not H3808 hearkened H8085 .
4. ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਜਤਨ ਕਰ ਕੇ ਘੱਲਦਾ ਰਿਹਾ, ਪਰ ਤੁਸਾਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ
4. And the LORD H3068 hath sent H7971 unto H413 you H853 all H3605 his servants H5650 the prophets H5030 , rising early H7925 and sending H7971 them ; but ye have not H3808 hearkened H8085 , nor H3808 inclined H5186 H853 your ear H241 to hear H8085 .
5. ਏਹ ਆਖਦੇ ਹੋਏ ਕਿ ਹਰ ਮਨੁੱਖ ਆਪਣਿਆਂ ਬੁਰਿਆਂ ਰਾਹਾਂ ਅਤੇ ਆਪਣਿਆਂ ਬੁਰਿਆਂ ਕੰਮਾਂ ਤੋਂ ਮੁੜੇ ਅਤੇ ਉਸ ਭੂਮੀ ਵਿੱਚ ਵੱਸੇ ਜਿਹੜੀ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪਿਉ ਦਾਦਿਆਂ ਨੂੰ ਮੁੱਢੋਂ ਲੈ ਕੇ ਸਦਾ ਲਈ ਦਿੱਤੀ ਹੈ
5. They said H559 , Turn ye again H7725 now H4994 every one H376 from his evil H7451 way H4480 H1870 , and from the evil H4480 H7455 of your doings H4611 , and dwell H3427 in H5921 the land H127 that H834 the LORD H3068 hath given H5414 unto you and to your fathers H1 forever H5769 and ever H5704 H5769 :
6. ਤੁਸੀਂ ਦੂਜੇ ਦਿਓਤਿਆਂ ਦੇ ਪਿੱਛੇ ਨਾ ਜਾਓ, ਨਾ ਓਹਨਾਂ ਦੀ ਪੂਜਾ ਕਰੋ, ਨਾ ਓਹਨਾਂ ਨੂੰ ਮੱਥਾ ਟੇਕੋ ਅਤੇ ਆਪਣੇ ਹੱਥਾਂ ਦੇ ਕੰਮ ਨਾਲ ਮੈਨੂੰ ਗੁੱਸਾ ਨਾ ਚੜ੍ਹਾਓ, ਤਾਂ ਮੈਂ ਤੁਹਾਨੂੰ ਹਰਜਾ ਨਾ ਪਾਵਾਂਗਾ
6. And go H1980 not H408 after H310 other H312 gods H430 to serve H5647 them , and to worship H7812 them , and provoke me not to anger H3808 H3707 H853 with the works H4639 of your hands H3027 ; and I will do you no hurt H3808 H7489 .
7. ਪਰ ਤੁਸਾਂ ਮੇਰੀ ਨਾ ਸੁਣੀ, ਯਹੋਵਾਹ ਦਾ ਵਾਕ ਹੈ, ਤਾਂ ਜੋ ਆਪਣੇ ਹੱਥਾਂ ਦੇ ਕੰਮ ਨਾਲ ਆਪਣੇ ਹਰਜੇ ਲਈ ਮੈਨੂੰ ਗੁੱਸਾ ਚੜ੍ਹਾਓ।।
7. Yet ye have not H3808 hearkened H8085 unto H413 me, saith H5002 the LORD H3068 ; that H4616 ye might provoke me to anger H3707 with the works H4639 of your hands H3027 to your own hurt H7451 .
8. ਸੋ ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਏਸ ਲਈ ਕਿ ਤੁਸਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ
8. Therefore H3651 thus H3541 saith H559 the LORD H3068 of hosts H6635 ; Because H3282 H834 ye have not H3808 heard H8085 H853 my words H1697 ,
9. ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੂੰ ਸਦਵਾ ਘੱਲਾਂਗਾ। ਮੈਂ ਓਹਨਾਂ ਨੂੰ ਏਸ ਦੇਸ ਦੇ ਵਿਰੁੱਧ,ਉਹ ਦੇ ਵਾਸੀਆਂ ਦੇ ਵਿਰੁੱਧ ਅਤੇ ਓਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਓਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਓਹਨਾਂ ਨੂੰ ਇੱਕ ਹੌਲ, ਨੱਕ ਚੜ੍ਹਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ
9. Behold H2009 , I will send H7971 and take H3947 H853 all H3605 the families H4940 of the north H6828 , saith H5002 the LORD H3068 , and Nebuchadnezzar H5019 the king H4428 of Babylon H894 , my servant H5650 , and will bring H935 them against H5921 this H2063 land H776 , and against H5921 the inhabitants H3427 thereof , and against H5921 all H3605 these H428 nations H1471 round about H5439 , and will utterly destroy H2763 them , and make H7760 them an astonishment H8047 , and a hissing H8322 , and perpetual H5769 desolations H2723 .
10. ਨਾਲੇ ਮੈਂ ਓਹਨਾਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼ ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋ ਮਿਟਾ ਦਿਆਂਗਾ
10. Moreover I will take H6 from H4480 them the voice H6963 of mirth H8342 , and the voice H6963 of gladness H8057 , the voice H6963 of the bridegroom H2860 , and the voice H6963 of the bride H3618 , the sound H6963 of the millstones H7347 , and the light H216 of the candle H5216 .
11. ਅਤੇ ਏਹ ਸਾਰਾ ਦੇਸ ਵਿਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਏਹ ਕੌਮਾਂ ਸੱਤਰ ਵਰ੍ਹਿਆਂ ਤੀਕ ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰਨਗੀਆਂ
11. And this H2063 whole H3605 land H776 shall be H1961 a desolation H2723 , and an astonishment H8047 ; and these H428 nations H1471 shall serve H5647 H853 the king H4428 of Babylon H894 seventy H7657 years H8141 .
12. ਅਤੇ ਸੱਤਰ ਵਰ੍ਹਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਪਾਤਸ਼ਾਹ ਅਤੇ ਉਸ ਕੌਮ ਦੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ ਦੀ ਵੀ ਓਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ
12. And it shall come to pass H1961 , when seventy H7657 years H8141 are accomplished H4390 , that I will punish H6485 H5921 the king H4428 of Babylon H894 , and that H1931 nation H1471 , saith H5002 the LORD H3068 , for H854 their iniquity H5771 , and the land H776 of the Chaldeans H3778 , and will make H7760 it perpetual H5769 desolations H8077 .
13. ਅਤੇ ਮੈਂ ਉਸ ਦੇਸ ਉੱਤੇ ਓਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਉਸ ਦੇ ਵਿਰੁੱਧ ਬੋਲਿਆ ਹਾਂ ਅਰਥਾਤ ਓਹ ਸਾਰੀਆਂ ਗੱਲਾਂ ਜਿਹੜੀਆਂ ਏਸ ਪੋਥੀ ਵਿੱਚ ਲਿਖਿਆ ਹਨ ਜਿਹੜੀਆਂ ਯਿਰਮਿਯਾਹ ਸਾਰੀਆਂ ਕੌਮਾਂ ਦੇ ਵਿਰੁੱਧ ਅਗੰਮ ਵਾਕ ਕਰ ਕੇ ਬੋਲਿਆ
13. And I will bring H935 upon H5921 that H1931 land H776 H853 all H3605 my words H1697 which H834 I have pronounced H1696 against H5921 it, even H853 all H3605 that is written H3789 in this H2088 book H5612 , which H834 Jeremiah H3414 hath prophesied H5012 against H5921 all H3605 the nations H1471 .
14. ਕਿਉਂ ਜੋ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਵੱਡੇ ਪਾਤਸ਼ਾਹ ਓਹਨਾਂ ਨੂੰ ਗੁਲਾਮ ਬਣਾਉਣਗੇ ਅਤੇ ਮੈਂ ਓਹਨਾਂ ਦੀ ਕਰਨੀ ਦਾ ਅਤੇ ਓਹਨਾਂ ਦੇ ਹੱਥਾਂ ਦੇ ਕੰਮ ਦਾ ਬਦਲਾ ਲਵਾਂਗਾ।।
14. For H3588 many H7227 nations H1471 and great H1419 kings H4428 shall serve H5647 themselves H1992 of them also H1571 : and I will recompense H7999 them according to their deeds H6467 , and according to the works H4639 of their own hands H3027 .
15. ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਇਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮਧ ਦਾ ਏਹ ਕਟੋਰਾ ਲੈ ਅਤੇ ਓਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਦਾ ਹਾਂ ਪਿਲਾ ਦੇਹ
15. For H3588 thus H3541 saith H559 the LORD H3068 God H430 of Israel H3478 unto H413 me; Take H3947 H853 the wine H3196 cup H3563 of this H2063 fury H2534 at my hand H4480 H3027 , and cause H853 all H3605 the nations H1471 , to whom H834 H413 I H595 send H7971 thee , to drink H8248 it.
16. ਓਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਓਹਨਾਂ ਵਿੱਚ ਘੱਲਾਂਗਾ ਓਹ ਡਿੱਗਦੇ ਫਿਰਨਗੇ ਅਤੇ ਤੜਫਣਗੇ।।
16. And they shall drink H8354 , and be moved H1607 , and be mad H1984 , because H4480 H6440 of the sword H2719 that H834 I will send H7971 among H996 them.
17. ਤਦ ਮੈਂ ਯਹੋਵਾਹ ਦੇ ਹੱਥੋਂ ਉਹ ਕਟੋਰਾ ਲਿਆ ਅਤੇ ਓਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਯਹੋਵਾਹ ਨੇ ਮੈਨੂੰ ਘੱਲਿਆ ਸੀ ਪਿਲਾ ਦਿੱਤਾ
17. Then took H3947 I H853 the cup H3563 at the LORD H3068 's hand H4480 H3027 , and made H853 all H3605 the nations H1471 to drink H8248 , unto H413 whom H834 the LORD H3068 had sent H7971 me:
18. ਅਰਥਾਤ ਯਰੂਸ਼ਲਮ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਅਤੇ ਉਸ ਦੇ ਪਾਤਸ਼ਾਹਾਂ ਅਤੇ ਉਸ ਦੇ ਸਰਦਾਰਾਂ ਨੂੰ, ਭਈ ਮੈਂ ਓਹਨਾਂ ਨੂੰ ਇੱਕ ਵਿਰਾਨਾ, ਹੌਲ, ਨੱਕ ਚੜ੍ਹਾਉਣ ਦਾ ਕਾਰਨ ਅਤੇ ਸਰਾਪ ਬਣਾਵਾਂ ਜਿਵੇਂ ਅੱਜ ਦੇ ਦਿਨ ਹਨ
18. To wit , H853 Jerusalem H3389 , and the cities H5892 of Judah H3063 , and the kings H4428 thereof , and H853 the princes H8269 thereof , to make H5414 them a desolation H2723 , an astonishment H8047 , a hissing H8322 , and a curse H7045 ; as it is this H2088 day H3117 ;
19. ਨਾਲੇ ਮਿਸਰ ਦੇ ਰਾਜੇ ਫ਼ਿਰਊਨ ਨੂੰ, ਉਸ ਦੇ ਟਹਿਲੂਆਂ ਨੂੰ, ਉਸ ਦੇ ਸਰਦਾਰਾਂ ਨੂੰ ਅਤੇ ਉਸ ਦੀ ਸਾਰੀ ਰਈਯਤ ਨੂੰ
19. H853 Pharaoh H6547 king H4428 of Egypt H4714 , and his servants H5650 , and his princes H8269 , and all H3605 his people H5971 ;
20. ਓਹਨਾਂ ਸਾਰਿਆਂ ਰਲਿਆਂ ਮਿਲਿਆਂ ਲੋਕਾਂ ਨੂੰ, ਊਜ਼ ਦੇਸ ਦੇ ਸਾਰੇ ਰਾਜਿਆਂ ਨੂੰ, ਫਲਿਸਤੀਨ ਦੇਸ ਦੇ ਸਾਰੇ ਰਾਜਿਆਂ ਨੂੰ, ਅਸ਼ਕਲੋਨ ਨੂੰ, ਅੱਜ਼ਾਹ ਨੂੰ, ਅਕਰੋਨ ਨੂੰ ਅਤੇ ਅਸ਼ਦੋਸ ਦੇ ਬਕੀਏ ਨੂੰ
20. And all H3605 the mingled people H6154 , and H853 all H3605 the kings H4428 of the land H776 of Uz H5780 , and all H3605 the kings H4428 of the land H776 of the Philistines H6430 , and Ashkelon H831 , and Azzah H5804 , and Ekron H6138 , and the remnant H7611 of Ashdod H795 ,
21. ਅਦੋਮ ਨੂੰ, ਮੋਆਬ ਨੂੰ ਅਤੇ ਅੰਮੋਨੀਆਂ ਨੂੰ
21. H853 Edom H123 , and Moab H4124 , and the children H1121 of Ammon H5983 ,
22. ਸੂਰ ਦੇ ਸਾਰੇ ਰਾਜਿਆਂ ਨੂੰ, ਸੈਦਾ ਦੇ ਸਾਰੇ ਰਾਜਿਆਂ ਨੂੰ ਅਤੇ ਉਸ ਟਾਪੂ ਦੇ ਰਾਜਿਆਂ ਨੂੰ ਜਿਹੜਾ ਸਮੁੰਦਰੋਂ ਪਾਰ ਹੈ,
22. And all H3605 the kings H4428 of Tyrus H6865 , and all H3605 the kings H4428 of Zidon H6721 , and the kings H4428 of the isles H339 which H834 are beyond H5676 the sea H3220 ,
23. ਦਦਾਨ ਨੂੰ, ਤੇਮਾ ਨੂੰ, ਬੂਜ਼ ਨੂੰ ਅਤੇ ਓਹਨਾਂ ਸਾਰਿਆਂ ਨੂੰ ਜਿਹੜੇ ਗਲਮੁੱਛੇ ਕਤਰਾਉਂਦੇ ਹਨ
23. Dedan H1719 , and Tema H8485 , and Buz H938 , and all H3605 that are in the utmost H7112 corners H6285 ,
24. ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਹਨ,
24. And all H3605 the kings H4428 of Arabia H6152 , and all H3605 the kings H4428 of the mingled people H6154 that dwell H7931 in the desert H4057 ,
25. ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ ਅਤੇ ਮਾਦਾ ਦੇ ਸਾਰੇ ਪਾਤਸ਼ਾਹਾਂ ਨੂੰ,
25. And all H3605 the kings H4428 of Zimri H2174 , and all H3605 the kings H4428 of Elam H5867 , and all H3605 the kings H4428 of the Medes H4074 ,
26. ਉੱਤਰ ਦੇ ਸਾਰੇ ਪਾਤਸ਼ਾਹਾਂ ਨੂੰ ਜਿਹੜੇ ਨੇੜੇ ਅਤੇ ਦੁਰੇਡੇ ਹਨ, ਇੱਕ ਦੂਜੇ ਦੇ ਮਗਰ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਜਿਹੜੀਆਂ ਸਰਿਸ਼ਟੀ ਉੱਤੇ ਹਨ, ਅਤੇ ਓਹਨਾਂ ਦੇ ਪਿੱਛੋਂ ਸ਼ੇਸ਼ਕ ਦਾ ਪਾਤਸ਼ਾਹ ਪੀਵੇਗਾ।।
26. And all H3605 the kings H4428 of the north H6828 , far H7350 and near H7138 , one H376 with H413 another H251 , and all H3605 the kingdoms H4467 of the world H776 , which H834 are upon H5921 the face H6440 of the earth H127 : and the king H4428 of Sheshach H8347 shall drink H8354 after H310 them.
27. ਤਾਂ ਤੂੰ ਓਹਨਾਂ ਨੂੰ ਆਖੀਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਪੀਓ, ਖੀਵੇ ਹੋ ਜਾਓ, ਉਲਟੀ ਕਰੋ, ਡਿੱਗ ਪਵੋ ਅਤੇ ਫੇਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਘੱਲਾਂਗਾ!।।
27. Therefore thou shalt say H559 unto H413 them, Thus H3541 saith H559 the LORD H3068 of hosts H6635 , the God H430 of Israel H3478 ; Drink H8354 ye , and be drunken H7937 , and spew H7006 , and fall H5307 , and rise H6965 no H3808 more, because H4480 H6440 of the sword H2719 which H834 I H595 will send H7971 among H996 you.
28. ਤਾਂ ਐਉਂ ਹੋਵੇਗਾ ਕਿ ਜੇ ਓਹ ਤੇਰੇ ਹੱਥੋਂ ਪੀਣ ਲਈ ਕਟੋਰਾ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਤੂੰ ਓਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੁਸੀਂ ਜ਼ਰੂਰ ਪੀਓਗੇ!
28. And it shall be H1961 , if H3588 they refuse H3985 to take H3947 the cup H3563 at thine hand H4480 H3027 to drink H8354 , then shalt thou say H559 unto H413 them, Thus H3541 saith H559 the LORD H3068 of hosts H6635 ; Ye shall certainly drink H8354 H8354 .
29. ਕਿਉਂ ਜੋ ਵੇਖੋ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੈਂ ਬੁਰਿਆਈ ਲਿਆਉਣ ਲੱਗਾ। ਕੀ ਤੁਸੀਂ ਸੱਚ ਮੁੱਚ ਸਜ਼ਾ ਤੋਂ ਬਿਨਾ ਛੁੱਟੋਗੇ? ਤੁਸੀਂ ਸਜ਼ਾ ਤੋਂ ਬਿਨਾ ਨਾ ਛੁੱਟੋਗੇ ਕਿਉਂ ਜੋ ਮੈਂ ਤਲਵਾਰ ਨੂੰ ਧਰਤੀ ਦੇ ਸਾਰੇ ਵਾਸੀਆਂ ਉੱਤੇ ਸੱਦ ਰਿਹਾ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ
29. For H3588 , lo H2009 , I H595 begin H2490 to bring evil H7489 on the city H5892 which H834 is called H7121 by H5921 my name H8034 , and should ye H859 be utterly unpunished H5352 H5352 ? Ye shall not H3808 be unpunished H5352 : for H3588 I H589 will call for H7121 a sword H2719 upon H5921 all H3605 the inhabitants H3427 of the earth H776 , saith H5002 the LORD H3068 of hosts H6635 .
30. ਤੂੰ ਏਹਨਾਂ ਸਾਰੀਆਂ ਗੱਲਾਂ ਦਾ ਓਹਨਾਂ ਦੇ ਵਿਰੁੱਧ ਅਗੰਮ ਵਾਚੀਂ ਅਤੇ ਤੂੰ ਓਹਨਾਂ ਨੂੰ ਆਖ, - ਯਹੋਵਾਹ ਉੱਚਿਆਈ ਤੋਂ ਗੱਜੇਗਾ, ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀ ਅਵਾਜ਼ ਦੇਵੇਗਾ। ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ ਗੱਜੇਗਾ, ਅਤੇ ਓਹਨਾਂ ਵਾਂਙੁ ਲਲਕਾਰੇਗਾ ਜਿਹੜੇ ਅੰਗੂਰਾਂ ਨੂੰ ਮਿੱਧਦੇ ਹਨ, ਧਰਤੀ ਦੇ ਸਾਰੇ ਵਸਨੀਕਾਂ ਦੇ ਵਿਰੁੱਧ।
30. Therefore prophesy H5012 thou H859 against H413 them H853 all H3605 these H428 words H1697 , and say H559 unto H413 them , The LORD H3068 shall roar H7580 from on high H4480 H4791 , and utter H5414 his voice H6963 from his holy H6944 habitation H4480 H4583 ; he shall mightily roar H7580 H7580 upon H5921 his habitation H5116 ; he shall give H6030 a shout H1959 , as they that tread H1869 the grapes , against H413 all H3605 the inhabitants H3427 of the earth H776 .
31. ਧਰਤੀ ਦੇ ਕੰਢਿਆਂ ਤੀਕ ਇੱਕ ਸ਼ੋਰ ਅੱਪੜੇਗਾ, ਕਿਉਂ ਜੋ ਯਹੋਵਾਹ ਦਾ ਕੌਮਾਂ ਨਾਲ ਝਗੜਾ ਹੈ, ਓਹ ਸਾਰੇ ਬਸ਼ਰਾਂ ਦਾ ਨਿਆਉਂ ਕਰੇਗਾ, ਅਤੇ ਦੁਸ਼ਟ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਯਹੋਵਾਹ ਦਾ ਵਾਕ ਹੈ।।
31. A noise H7588 shall come H935 even to H5704 the ends H7097 of the earth H776 ; for H3588 the LORD H3068 hath a controversy H7379 with the nations H1471 , he H1931 will plead H8199 with all H3605 flesh H1320 ; he will give H5414 them that are wicked H7563 to the sword H2719 , saith H5002 the LORD H3068 .
32. ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖੋ, ਬੁਰਿਆਈ ਕੌਮ ਕੌਮ ਉੱਤੇ ਪਵੇਗੀ, ਅਤੇ ਇੱਕ ਵੱਡਾ ਤੁਫਾਨ ਧਰਤੀ ਦੀਆਂ ਹੱਦਾਂ ਤੋਂ ਉਠਾਇਆ ਜਾਵੇਗਾ!
32. Thus H3541 saith H559 the LORD H3068 of hosts H6635 , Behold H2009 , evil H7451 shall go forth H3318 from nation H4480 H1471 to H413 nation H1471 , and a great H1419 whirlwind H5591 shall be raised up H5782 from the coasts H4480 H3411 of the earth H776 .
33. ਯਹੋਵਾਹ ਦੇ ਮਾਰੇ ਹੋਏ ਉਸ ਦਿਨ ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਡੇ ਤੀਕ ਪਏ ਰਹਿਣਗੇ। ਓਹਨਾਂ ਲਈ ਸੋਗ ਨਾ ਹੋਵੇਗਾ, ਓਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ, ਓਹ ਭੋਂ ਉੱਤੇ ਬਿਸ਼ਟਾਂ ਵਾਂਙੁ ਹੋਣਗੇ।।
33. And the slain H2491 of the LORD H3068 shall be H1961 at that H1931 day H3117 from one end H4480 H7097 of the earth H776 even unto H5704 the other end H7097 of the earth H776 : they shall not H3808 be lamented H5594 , neither H3808 gathered H622 , nor H3808 buried H6912 ; they shall be H1961 dung H1828 upon H5921 H6440 the ground H127 .
34. ਹੇ ਆਜੜੀਓ, ਤੁਸੀਂ ਵਿਲਕੋ ਅਤੇ ਚਿੱਲਾਓ! ਹੇ ਇੱਜੜ ਦੇ ਚੌਧਰੀਓ, ਤੁਸੀਂ ਸੁਆਹ ਵਿੱਚ ਲੇਟੋ! ਕਿਉਂ ਜੋ ਤੁਹਾਡੇ ਕਤਲ ਹੋਣ ਦੇ ਅਤੇ ਖਿਲਰਣ ਦੇ ਦਿਨ ਪੂਰੇ ਹੋ ਗਏ, ਅਤੇ ਤੁਸੀਂ ਇੱਕ ਚੰਗੇ ਭਾਂਡੇ ਵਾਂਙੁ ਡਿੱਗ ਪਓਗੇ।
34. Howl H3213 , ye shepherds H7462 , and cry H2199 ; and wallow yourselves H6428 in the ashes , ye principal H117 of the flock H6629 : for H3588 the days H3117 of your slaughter H2873 and of your dispersions H8600 are accomplished H4390 ; and ye shall fall H5307 like a pleasant H2532 vessel H3627 .
35. ਆਜੜੀਆਂ ਲਈ ਨੱਸਣ ਦਾ ਮੌਕਾ ਜਾਂਦਾ ਰਿਹਾ, ਅਤੇ ਇੱਜੜ ਦੇ ਚੌਧਰੀਆਂ ਲਈ ਕੋਈ ਬਚਾਓ ਨਾ ਹੋਵੇਗਾ।
35. And the shepherds H7462 shall have no way to flee H4480 H6 H4498 , nor the principal H4480 H117 of the flock H6629 to escape H6413 .
36. ਆਜੜੀਆਂ ਦੇ ਚਿੱਲਾਉਣ ਦੀ ਅਵਾਜ਼, ਇੱਜੜ ਦੇ ਚੌਧਰੀਆਂ ਦਾ ਵਿਲਕਣਾ! ਕਿਉਂ ਜੋ ਯਹੋਵਾਹ ਨੇ ਓਹਨਾਂ ਦੀਆਂ ਚਰਾਂਦਾ ਨੂੰ ਉਜਾੜ ਦਿੱਤਾ ਹੈ।
36. A voice H6963 of the cry H6818 of the shepherds H7462 , and a howling H3215 of the principal H117 of the flock H6629 , shall be heard : for H3588 the LORD H3068 hath spoiled H7703 H853 their pasture H4830 .
37. ਸ਼ਾਂਤੀ ਦੀਆਂ ਚਰਾਂਦਾਂ ਉੱਜੜ ਗਈਆਂ ਹਨ, ਯਹੋਵਾਹ ਦੇ ਡਾਢੇ ਕ੍ਰੋਧ ਦੇ ਕਾਰਨ।
37. And the peaceable H7965 habitations H4999 are cut down H1826 because H4480 H6440 of the fierce H2740 anger H639 of the LORD H3068 .
38. ਬਬਰ ਸ਼ੇਰ ਵਾਂਙੁ ਉਸ ਆਪਣੇ ਘੁਰਨੇ ਨੂੰ ਛੱਡ ਦਿੱਤਾ ਹੈ, ਕਿਉਂ ਜੋ ਓਹਨਾਂ ਦਾ ਦੇਸ ਵਿਰਾਨ ਹੋ ਗਿਆ ਹੈ, ਉਸ ਡਾਢੇ ਅਨ੍ਹੇਰੇ ਦੇ ਕਾਰਨ, ਅਤੇ ਉਹ ਦੇ ਡਾਢੇ ਕ੍ਰੋਧ ਦੇ ਕਾਰਨ।।
38. He hath forsaken H5800 his covert H5520 , as the lion H3715 : for H3588 their land H776 is H1961 desolate H8047 because H4480 H6440 of the fierceness H2740 of the oppressor H3238 , and because H4480 H6440 of his fierce H2740 anger H639 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×