Bible Books

:

PAV
1. ਦੂਜਾ ਗੁਣਾ ਸ਼ਿਮਓਨ ਲਈ ਅਰਥਾਤ ਸ਼ਿਮਓਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਯਹੂਦੀਆਂ ਦੀ ਮਿਲਖ ਦੇ ਵਿੱਚ ਸੀ
1. And the second H8145 lot H1486 came forth H3318 to Simeon H8095 , even for the tribe H4294 of the children H1121 of Simeon H8095 according to their families H4940 : and their inheritance H5159 was H1961 within H8432 the inheritance H5159 of the children H1121 of Judah H3063 .
2. ਅਤੇ ਉਨ੍ਹਾਂ ਦੀ ਮਿਲਖ ਇਹ ਸੀ, ਬਏਰ ਸ਼ਬਾ ਅਤੇ ਸ਼ਬਾ ਅਤੇ ਮੋਲਾਦਾਹ
2. And they had H1961 in their inheritance H5159 Beer H884 -sheba , or Sheba H7652 , and Moladah H4137 ,
3. ਅਤੇ ਹਸਰ ਸੂਆਲ ਅਤੇ ਬਾਲਾਹ ਅਤੇ ਆਸਮ
3. And Hazarshual H2705 , and Balah H1088 , and Azem H6107 ,
4. ਅਲਤੋਂਲਦ ਅਤੇ ਬਥੂਲ ਅਤੇ ਹਾਰਮਾਹ
4. And Eltolad H513 , and Bethul H1329 , and Hormah H2767 ,
5. ਸਿਕਲਾਗ ਅਤੇ ਬੈਤ ਮਰਕਾਬੋਥ ਅਤੇ ਹਸਰ ਸੂਸਾਹ
5. And Ziklag H6860 , and Beth H1024 -marcaboth , and Hazar H2701 -susah,
6. ਬੈਤ ਲਬਾਓਥ ਅਤੇ ਸਾਰੂਹਨ, ਏਹ ਤੇਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
6. And Beth H1034 -lebaoth , and Sharuhen H8287 ; thirteen H7969 H6240 cities H5892 and their villages H2691 :
7. ਏਨ ਰਿੰਮੋਨ ਅਤੇ ਅਥਰ ਅਤੇ ਆਸ਼ਾਨ, ਏਹ ਚਾਰੇ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
7. Ain H5871 , Remmon H7417 , and Ether H6281 , and Ashan H6228 ; four H702 cities H5892 and their villages H2691 :
8. ਨਾਲੇ ਸਾਰੇ ਪਿੰਡ ਜਿਹੜੇ ਇਨ੍ਹਾਂ ਸ਼ਹਿਰਾਂ ਦੇ ਆਲੇ ਦੁਆਲੇ ਸਨ ਬਆਲਥ-ਬਏਰ ਦੱਖਣੀ ਰਾਮਥ ਤੀਕ। ਏਹ ਸ਼ਿਮਓਨੀਆਂ ਦੇ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ
8. And all H3605 the villages H2691 that H834 were round about H5439 these H428 cities H5892 to H5704 Baalath H1192 -beer, Ramath H7418 of the south H5045 . This H2063 is the inheritance H5159 of the tribe H4294 of the children H1121 of Simeon H8095 according to their families H4940 .
9. ਯਹੂਦੀਆਂ ਦੇ ਹਿੱਸੇ ਵਿੱਚੋਂ ਸ਼ਿਮਓਨੀਆਂ ਦੀ ਮਿਲਖ ਸੀ ਕਿਉਂ ਜੋ ਯਹੂਦੀਆਂ ਦੀ ਵੰਡ ਉਨ੍ਹਾਂ ਲਈ ਵੱਧ ਸੀ ਏਸੇ ਕਾਰਨ ਸ਼ਿਮਓਨੀਆਂ ਨੇ ਆਪਣੇ ਲਈ ਮਿਲਖ ਉਨ੍ਹਾਂ ਦੀ ਮਿਲਖ ਦੇ ਵਿੱਚੋਂ ਲਈ।।
9. Out of the portion H4480 H2256 of the children H1121 of Judah H3063 was the inheritance H5159 of the children H1121 of Simeon H8095 : for H3588 the part H2506 of the children H1121 of Judah H3063 was H1961 too much H7227 for them H4480 : therefore the children H1121 of Simeon H8095 had their inheritance H5157 within H8432 the inheritance H5159 of them.
10. ਤੀਜਾ ਗੁਣਾ ਜ਼ਬੂਲੁਨੀਆਂ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਸਰੀਦ ਤੀਕ ਸੀ
10. And the third H7992 lot H1486 came up H5927 for the children H1121 of Zebulun H2074 according to their families H4940 : and the border H1366 of their inheritance H5159 was H1961 unto H5704 Sarid H8301 :
11. ਅਤੇ ਉਨ੍ਹਾਂ ਦੀ ਹੱਦ ਲਹਿੰਦੇ ਵੱਲ ਮਰਾਲਾਹ ਨੂੰ ਚੜ੍ਹੀ ਅਤੇ ਦੱਬਾਸ਼ਥ ਨੂੰ ਢੁੱਕ ਕੇ ਉਸ ਵਾਦੀ ਨੂੰ ਜਾ ਢੁੱਕੀ ਜਿਹੜੀ ਯਾਕਨੁਆਮ ਦੇ ਸਾਹਮਣੇ ਹੈ
11. And their border H1366 went up H5927 toward the sea H3220 , and Maralah H4831 , and reached H6293 to Dabbasheth H1708 , and reached H6293 to H413 the river H5158 that H834 is before H5921 H6440 Jokneam H3362 ;
12. ਅਤੇ ਸਾਰੀਦ ਤੋਂ ਪੂਰਬ ਨੂੰ ਸੂਰਜ ਦੇ ਚੜ੍ਹਦੀ ਵੱਲ ਕਿਸਲਥ ਤਾਬੋਰ ਦੀ ਹੱਦ ਨੂੰ ਮੁੜੀ ਅਤੇ ਉੱਥੋਂ ਦਾਬਰਥਨੂੰ ਜਾ ਕੇ ਯਾਫੀਆ ਨੂੰ ਚੜ੍ਹੀ
12. And turned H7725 from Sarid H4480 H8301 eastward H6924 toward the sunrising H4217 H8121 unto H5921 the border H1366 of Chisloth H3696 -tabor , and then goeth out H3318 to H413 Daberath H1705 , and goeth up H5927 to Japhia H3309 ,
13. ਅਤੇ ਉੱਥੋਂ ਲੰਘ ਕੇ ਅੱਗੇ ਨੂੰ ਚੜ੍ਹਦੀ ਵੱਲ ਗਿੱਤਾ ਹੇਫਰ ਅਤੇ ਇੱਤਾਕਾਸੀਨ ਵੱਲ ਗਈ ਅਤੇ ਰਿੰਮੋਨ ਜਿਹੜਾ ਨੇਆਹ ਤੀਕ ਅੱਪੜਦਾ ਹੈ ਗਈ
13. And from thence H4480 H8033 passeth on along H5674 on the east H6924 to Gittah H1662 -hepher , to Ittah H6278 -kazin , and goeth out H3318 to Remmon H7417 -methoar to Neah H5269 ;
14. ਅਤੇ ਉਹ ਹੱਦ ਉਹ ਦੇ ਉੱਤਰ ਵੱਲੋਂ ਹਨਾਥੋਨ ਕੋਲੋਂ ਮੁੜੀ ਅਤੇ ਉਹ ਦਾ ਫੈਲਾਓ ਯਿੱਫਤਹਏਲ ਦੀ ਵਾਦੀ ਤੀਕ ਸੀ
14. And the border H1366 compasseth H5437 it on the north side H4480 H6828 to Hannathon H2615 : and the outgoings H8444 thereof are H1961 in the valley H1516 of Jipthah H3317 -el:
15. ਅਤੇ ਕੱਟਾਥ ਅਤੇ ਨਹਲਾਲ ਅਤੇ ਸ਼ਿਮਰੋਨ ਯਿਦਲਾਹ ਅਤੇ ਬੈਤਲਹਮ, ਬਾਰਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
15. And Kattath H7005 , and Nahallal H5096 , and Shimron H8110 , and Idalah H3030 , and Bethlehem H1035 : twelve H8147 H6240 cities H5892 with their villages H2691 .
16. ਏਹ ਜ਼ਬੂਲੁਨੀਆਂ ਦੀ ਮਿਲਣ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ, ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
16. This H2063 is the inheritance H5159 of the children H1121 of Zebulun H2074 according to their families H4940 , these H428 cities H5892 with their villages H2691 .
17. ਚੌਥਾ ਗੁਣਾ ਯਿੱਸਾਕਾਰ ਲਈ ਨਿੱਕਲਿਆ ਅਰਥਾਤ ਯਿੱਸਾਕਾਰੀਆਂ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ
17. And the fourth H7243 lot H1486 came out H3318 to Issachar H3485 , for the children H1121 of Issachar H3485 according to their families H4940 .
18. ਅਤੇ ਉਨ੍ਹਾਂ ਦੀ ਹੱਦ ਯਿਜ਼ਰਾਏਲ ਅਤੇ ਕਸੂਲੋਥ ਅਤੇ ਸ਼ੂਨੇਮ ਤੀਕ ਸੀ
18. And their border H1366 was H1961 toward Jezreel H3157 , and Chesulloth H3694 , and Shunem H7766 ,
19. ਹਫਾਰਇਮ ਅਤੇ ਸ਼ੀਓਨ ਅਤੇ ਅਨਾਹਰਾਥ
19. And Hapharaim H2663 , and Shion H7866 , and Anaharath H588 ,
20. ਰੰਬੀਥ ਅਤੇ ਕਿਸ਼ਯੋਨ ਅਤੇ ਆਬਸ
20. And Rabbith H7245 , and Kishion H7191 , and Abez H77 ,
21. ਅਤੇ ਰਮਥ ਅਤੇ ਏਨ-ਗਨੀਮ ਅਤੇ ਏਨ-ਹੱਦਦ ਅਤੇ ਬੈਤ-ਪੱਸੇਸ ਤਾਈਂ ਸੀ
21. And Remeth H7432 , and En H5873 -gannim , and En H5876 -haddah , and Beth H1048 -pazzez;
22. ਤਾਂ ਉਹ ਹੱਦ ਤਾਬੋਰ ਅਤੇ ਸਾਹਸੀਮਾਹ ਅਤੇ ਬੈਤ ਸ਼ਮਸ਼ ਨੂੰ ਜਾ ਢੁੱਕੀ ਅਤੇ ਉਹ ਦੀਆਂ ਹੱਦਾਂ ਦਾ ਫੈਲਾਓ ਯਰਦਨ ਤੀਕ ਸੀ, ਸੌਲਾਂ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
22. And the coast H1366 reacheth H6293 to Tabor H8396 , and Shahazimah H7831 , and Beth H1053 -shemesh ; and the outgoings H8444 of their border H1366 were H1961 at Jordan H3383 : sixteen H8337 H6240 cities H5892 with their villages H2691 .
23. ਉਹ ਯਿੱਸਾਕਾਰੀਆਂ ਦੇ ਗੋਤ ਦੀ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਮਿਲਖ ਸੀ ਅਤੇ ਉਨ੍ਹਾਂ ਦਾ ਸ਼ਹਿਰ ਤੇ ਪਿੰਡ ਏਹ ਸਨ।।
23. This H2063 is the inheritance H5159 of the tribe H4294 of the children H1121 of Issachar H3485 according to their families H4940 , the cities H5892 and their villages H2691 .
24. ਪੰਜਵਾਂ ਗੁਣਾ ਆਸ਼ੇਰੀਆਂ ਦੇ ਗੋਤ ਦਾ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ
24. And the fifth H2549 lot H1486 came out H3318 for the tribe H4294 of the children H1121 of Asher H836 according to their families H4940 .
25. ਅਤੇ ਉਨ੍ਹਾਂ ਦੀ ਹੱਦ ਏਹ ਸੀ, - ਹਲਕਥ ਅਤੇ ਹਲੀ ਅਤੇ ਬਟਨ ਅਤੇ ਅਕਸ਼ਾਫ
25. And their border H1366 was H1961 Helkath H2520 , and Hali H2482 , and Beten H991 , and Achshaph H407 ,
26. ਅਤੇ ਅਲਮੰਲਕ ਅਤੇ ਅਮਾਦ ਅਤੇ ਮਿਸ਼ਾਲ ਅਤੇ ਲਹਿੰਦੀ ਵੱਲ ਕਰਮਲ ਨੂੰ ਅਤੇ ਸ਼ੀਹੋਰ ਲਿਬਨਾਥ ਨੂੰ ਜਾ ਢੁੱਕੀ
26. And Alammelech H487 , and Amad H6008 , and Misheal H4861 ; and reacheth H6293 to Carmel H3760 westward H3220 , and to Shihor H7884 -libnath;
27. ਤਾਂ ਸੂਰਜ ਦੇ ਚੜ੍ਹਦੇ ਪਾਸੇ ਉਹ ਬੈਤ ਦਾਗੋਨ ਨੂੰ ਮੁੜ ਕੇ ਜ਼ਬੂਲੁਨ ਨੂੰ ਅਤੇ ਯਿੱਫਤਾਏਲ ਦੀ ਵਾਦੀ ਨੂੰ ਉੱਤਰ ਵੱਲ ਬੈਤ ਏਮਕ ਅਤੇ ਨਈਏਲ ਤੀਕ ਜਾ ਢੁੱਕੀ, ਫੇਰ ਉਹ ਖੱਬੇ ਪਾਸੇ ਕਬੂਲ ਨੂੰ ਨਿੱਕਲੀ
27. And turneth H7725 toward the sunrising H4217 H8121 to Beth H1016 -dagon , and reacheth H6293 to Zebulun H2074 , and to the valley H1516 of Jipthah H3317 -el toward the north side H6828 of Beth H1025 -emek , and Neiel H5272 , and goeth out H3318 to H413 Cabul H3521 on the left hand H8040 ,
28. ਨਾਲੇ ਅਬਰੋਨ ਅਤੇ ਰਹੋਬ ਅਤੇ ਹੰਮੋਨ ਅਤੇ ਕਾਨਾਹ ਨੂੰ ਵੱਡੇ ਸੀਦੋਨ ਤੀਕ
28. And Hebron H5683 , and Rehob H7340 , and Hammon H2540 , and Kanah H7071 , even unto H5704 great H7227 Zidon H6721 ;
29. ਤਾਂ ਉਹ ਹੱਦ ਰਾਮਾਹ ਅਤੇ ਮਿਬਸਰ-ਸੋਰ ਦੇ ਸ਼ਹਿਰ ਨੂੰ ਮੁੜੀ ਅਤੇ ਉਹ ਹੱਦ ਹੋਸਾਹ ਨੂੰ ਮੁੜੀ ਅਤੇ ਉਹ ਦਾ ਫੈਲਾਓ ਸਮੁੰਦਰ ਕੋਲ ਹੇਬਲ ਤੋਂ ਅਕਜ਼ੀਬ ਤੀਕ ਸੀ
29. And then the coast H1366 turneth H7725 to Ramah H7414 , and to H5704 the strong H4013 city H5892 Tyre H6865 ; and the coast H1366 turneth H7725 to Hosah H2621 ; and the outgoings H8444 thereof are H1961 at the sea H3220 from the coast H4480 H2256 to Achzib H392 :
30. ਨਾਲੇ ਉੱਮਾਹ ਅਤੇ ਅਫੇਰ ਅਤੇ ਰਹੋਬ, ਬਾਈ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
30. Ummah H5981 also , and Aphek H663 , and Rehob H7340 : twenty H6242 and two H8147 cities H5892 with their villages H2691 .
31. ਏਹ ਆਸ਼ੇਰੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਏਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
31. This H2063 is the inheritance H5159 of the tribe H4294 of the children H1121 of Asher H836 according to their families H4940 , these H428 cities H5892 with their villages H2691 .
32. ਛੇਵਾਂ ਗੁਣਾਂ ਨਫ਼ਤਾਲੀਆਂ ਦੇ ਲਈ ਨਿੱਕਲਿਆ ਅਰਥਾਤ ਨਫ਼ਤਾਲੀਆਂ ਦੇ ਲਈ ਉਨ੍ਹਾਂ ਦੀਆਂ ਗੋਤਾਂ ਅਨੁਸਾਰ
32. The sixth H8345 lot H1486 came out H3318 to the children H1121 of Naphtali H5321 , even for the children H1121 of Naphtali H5321 according to their families H4940 .
33. ਉਨ੍ਹਾਂ ਦੀ ਹੱਦ ਹਲਫ ਤੋਂ ਸਆਨੰਨੀਮ ਦੇ ਬਲੂਤ ਤੋਂ ਅਤੇ ਅਦਾਮੀ ਨਕਬ ਅਰ ਯਬਨਏਲ ਤੋਂ ਲੱਕੂਮ ਤੀਕ ਅਤੇ ਉਸ ਦਾ ਫੈਲਾਓ ਯਰਦਨ ਤੀਕ ਸੀ
33. And their coast H1366 was H1961 from Heleph H4480 H2501 , from Allon H4480 H436 to Zaanannim H6815 , and Adami H129 , Nekeb H5346 , and Jabneel H2995 , unto H5704 Lakum H3946 ; and the outgoings H8444 thereof were H1961 at Jordan H3383 :
34. ਤਾਂ ਉਹ ਹੱਦ ਲਹਿੰਦੀ ਵੱਲ ਅਜ਼ਨੋਥ ਤਾਬੋਰ ਨੂੰ ਮੁੜੀ ਅਤੇ ਉੱਥੋਂ ਹੁੱਕੋਕ ਨੂੰ ਜਾ ਨਿੱਕਲੀ ਅਤੇ ਦੱਖਣ ਵੱਲ ਜ਼ਬੂਲੁਨ ਨੂੰ ਜਾ ਢੁੱਕੀ ਅਤੇ ਲਹਿੰਦੀ ਵੱਲ ਅਸ਼ੇਰ ਨੂੰ ਅਤੇ ਸੂਰਜ ਦੇ ਚੜ੍ਹਦੇ ਪਾਸੇ ਯਰਦਨ ਕੋਲ ਯਹੂਦਾਹ ਨੂੰ ਜਾ ਢੁੱਕੀ
34. And then the coast H1366 turneth H7725 westward H3220 to Aznoth H243 -tabor , and goeth out H3318 from thence H4480 H8033 to Hukkok H2712 , and reacheth H6293 to Zebulun H2074 on the south side H5045 , and reacheth H6293 to Asher H836 on the west side H4480 H3220 , and to Judah H3063 upon Jordan H3383 toward the sunrising H4217 H8121 .
35. ਅਤੇ ਗੜ੍ਹ ਵਾਲੇ ਸ਼ਹਿਰ ਏਹ ਸਨ, ਸਿੱਦੀਮ, ਸੇਰ ਅਤੇ ਹੰਮਥ, ਰੱਕਥ ਅਤੇ ਕਿੰਨਾਰਥ
35. And the fenced H4013 cities H5892 are Ziddim H6661 , Zer H6863 , and Hammath H2575 , Rakkath H7557 , and Chinnereth H3672 ,
36. ਅਤੇ ਅਦਾਮਾਹ ਅਤੇ ਰਾਮਾਹ ਅਤੇ ਹਾਸੋਰ
36. And Adamah H128 , and Ramah H7414 , and Hazor H2674 ,
37. ਅਤੇ ਕਦਸ਼ ਅਤੇ ਅਦਰਈ ਅਤੇ ਏਨ ਹਾਸੋਰ
37. And Kedesh H6943 , and Edrei H154 , and En H5877 -hazor,
38. ਅਤੇ ਯਿਰੋਨ ਅਤੇ ਮਿਗਦਲ-ਏਲ, ਹਾਰੇਮ ਅਤੇ ਬੈਤ ਅਨਾਥ ਅਤੇ ਬੈਤ ਸ਼ਮਸ਼, ਉੱਨੀ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ
38. And Iron H3375 , and Migdal H4027 -el, Horem H2765 , and Beth H1043 -anath , and Beth H1053 -shemesh; nineteen H8672 H6240 cities H5892 with their villages H2691 .
39. ਏਹ ਨਫ਼ਤਾਲੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਸੀ ਅਰਥਾਤ ਏਹ ਸ਼ਹਿਰ ਅਰ ਉਨ੍ਹਾਂ ਦੇ ਪਿੰਡ।।
39. This H2063 is the inheritance H5159 of the tribe H4294 of the children H1121 of Naphtali H5321 according to their families H4940 , the cities H5892 and their villages H2691 .
40. ਸੱਤਵਾਂ ਗੁਣਾ ਦਾਨੀਆਂ ਦੇ ਗੋਤ ਲਈ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਨਿੱਕਲਿਆ
40. And the seventh H7637 lot H1486 came out H3318 for the tribe H4294 of the children H1121 of Dan H1835 according to their families H4940 .
41. ਅਤੇ ਉਨ੍ਹਾਂ ਦੀ ਮਿਲਖ ਦੀ ਹੱਦ ਏਹ ਸੀ, - ਸਾਰਾਹ ਅਤੇ ਅਸ਼ਤਾਓਲ ਅਤੇ ਹਰ ਸ਼ਮਸ਼
41. And the coast H1366 of their inheritance H5159 was H1961 Zorah H6881 , and Eshtaol H847 , and Ir H5905 -shemesh,
42. ਅਤੇ ਸ਼ਆਲੱਬੀਨ ਅਤੇ ਅਯਾਲੋਨ ਅਤੇ ਯਿਥਲਾਹ
42. And Shaalabbin H8169 , and Ajalon H357 , and Jethlah H3494 ,
43. ਅਤੇ ਏਲੋਨ ਅਤੇ ਤਿਮਨਾਥ ਅਤੇ ਅਕਰੋਨ
43. And Elon H356 , and Thimnathah H8553 , and Ekron H6138 ,
44. ਅਤੇ ਅਲਕਤੇਹ ਅਤੇ ਗਿਬਥੋਨ ਅਤ ਬਆਲਾਥ
44. And Eltekeh H514 , and Gibbethon H1405 , and Baalath H1191 ,
45. ਯਿਹੁਦ ਅਤੇ ਬਨੇ-ਬਕਰ ਅਤੇ ਗਾਥ-ਰਿੰਮੋਨ
45. And Jehud H3055 , and Bene H1139 -berak , and Gath H1667 -rimmon,
46. ਅਤੇ ਮੇ-ਯਰਕੋਨ ਅਤੇ ਰੱਕੋਨ ਨਾਲੇ ਯਾਫ਼ੋ ਦੇ ਸਾਹਮਣੇ ਦੀ ਹੱਦ
46. And Me H4313 -jarkon , and Rakkon H7542 , with H5973 the border H1366 before H4136 Japho H3305 .
47. ਅਤੇ ਦਾਨੀਆਂ ਦੀ ਹੱਦ ਉਨ੍ਹਾਂ ਤੋਂ ਪਾਰ ਏਸ ਲਈ ਨਿੱਕਲੀ ਕਿ ਦਾਨੀਆਂ ਨੇ ਚੜ੍ਹਾਈ ਕਰ ਕੇ ਲਸ਼ਮ ਯੁੱਧ ਕੀਤਾ ਅਤੇ ਉਹ ਨੂੰ ਲੈ ਕੇ ਤੇਰਾ ਦੀ ਧਾਰ ਨਾਲ ਨਾਲ ਵੱਢਿਆ ਅਤੇ ਉਸ ਉੱਤੇ ਕਬਜ਼ਾ ਕਰ ਕੇ ਉਸ ਵਿੱਚ ਵਾਸਾ ਕੀਤਾ ਅਤੇ ਲਸ਼ਮ ਨੂੰ ਦਾਨ ਆਪਣੇ ਪਿਤਾ ਦਾਨ ਦੇ ਨਾਉਂ ਉੱਤੇ ਆਖਿਆ
47. And the coast H1366 of the children H1121 of Dan H1835 went out H3318 too little for them H4480 : therefore the children H1121 of Dan H1835 went up H5927 to fight H3898 against H5973 Leshem H3959 , and took H3920 it , and smote H5221 it with the edge H6310 of the sword H2719 , and possessed H3423 it , and dwelt H3427 therein , and called H7121 Leshem H3959 , Dan H1835 , after the name H8034 of Dan H1835 their father H1 .
48. ਏਹ ਦਾਨੀਆਂ ਦੇ ਗੋਤ ਦੀ ਮਿਲਖ ਉਨ੍ਹਾਂ ਦੇ ਘਰਾਣਿਆ ਅਨੁਸਾਰ ਸੀ ਅਰਥਾਤ ਇਹ ਸ਼ਹਿਰ ਅਤੇ ਉਨ੍ਹਾਂ ਦੇ ਪਿੰਡ।।
48. This H2063 is the inheritance H5159 of the tribe H4294 of the children H1121 of Dan H1835 according to their families H4940 , these H428 cities H5892 with their villages H2691 .
49. ਤਾਂ ਓਹ ਉਸ ਦੇਸ ਨੂੰ ਉਹ ਦੀਆਂ ਹੱਦਾਂ ਅਨੁਸਾਰ ਵੰਡ ਚੁੱਕੇ ਅਤੇ ਇਸਰਾਏਲੀਆਂ ਨੇ ਨੂਨ ਦੇ ਪੁੱਤ੍ਰ ਯਹੋਸ਼ੁਆ ਨੂੰ ਆਪਣੇ ਵਿੱਚ ਮਿਲਖ ਦਿੱਤੀ
49. When they had made an end H3615 of dividing the land for inheritance H5157 H853 H776 by their coasts H1367 , the children H1121 of Israel H3478 gave H5414 an inheritance H5159 to Joshua H3091 the son H1121 of Nun H5126 among H8432 them:
50. ਯਹੋਵਾਹ ਦੇ ਹੁਕਮ ਅਨੁਸਾਰ ਉਨ੍ਹਾਂ ਨੇ ਉਹ ਨੂੰ ਉਹ ਸ਼ਹਿਰ ਜਿਹ ਨੂੰ ਉਹ ਮੰਗਦਾ ਸੀ ਅਰਥਾਤ ਤਿਮਨਥ-ਸਰਹ ਅਫ਼ਰਾਈਮ ਦੇ ਪਹਾੜ ਵਿੱਚ ਦਿੱਤਾ ਅਤੇ ਉਹ ਨੇ ਉਸ ਸ਼ਹਿਰ ਨੂੰ ਬਣਾ ਕੇ ਉੱਥੇ ਵਾਸ ਕੀਤਾ।।
50. According H5921 to the word H6310 of the LORD H3068 they gave H5414 him H853 the city H5892 which H834 he asked H7592 , even H853 Timnathserah H8556 in mount H2022 Ephraim H669 : and he built H1129 H853 the city H5892 , and dwelt H3427 therein.
51. ਏਹ ਓਹ ਮਿਲਖਾਂ ਹਨ ਜਿਹੜੀਆਂ ਅਲਆਜ਼ਾਰ ਜਾਜਕ ਅਤੇ ਨੂਨ ਦੇ ਪੁੱਤ੍ਰ ਯਹੋਸ਼ੁਆ ਅਤੇ ਇਸਰਾਏਲੀਆਂ ਦਿਆਂ ਗੋਤਾਂ ਦੇ ਪਰਧਾਨਾਂ ਨੇ ਸ਼ੀਲੋਹ ਵਿੱਚ ਮੰਡਲੀ ਦੇ ਤੰਬੂ ਦੇ ਦਰਵੱਜੇ ਕੋਲ ਯਹੋਵਾਹ ਦੇ ਅੱਗੇ ਗੁਣਾ ਪਾ ਕੇ ਵੰਡ ਦਿੱਤੀਆਂ। ਸੋ ਓਹ ਉਸ ਦੇਸ ਨੂੰ ਵੰਡ ਚੁੱਕੇ।।
51. These H428 are the inheritances H5159 , which H834 Eleazar H499 the priest H3548 , and Joshua H3091 the son H1121 of Nun H5126 , and the heads H7218 of the fathers H1 of the tribes H4294 of the children H1121 of Israel H3478 , divided for an inheritance H5157 by lot H1486 in Shiloh H7887 before H6440 the LORD H3068 , at the door H6607 of the tabernacle H168 of the congregation H4150 . So they made an end H3615 of dividing H4480 H2505 H853 the country H776 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×