Bible Books

:

PAV
1. ਇੱਕ ਸਬਤ ਦੇ ਦਿਨ ਐਉਂ ਹੋਇਆ ਜੋ ਉਹ ਖੇਤਾਂ ਵਿੱਚੋਂ ਦੀ ਲੱਗਾ ਜਾਂਦਾ ਸੀ ਅਤੇ ਉਸ ਦੇ ਚੇਲੇ ਸਿੱਟੇ ਤੋਂੜ ਕੇ ਆਪਣਿਆਂ ਹੱਥਾਂ ਨਾਲ ਮਲ ਮਲ ਚੱਬਦੇ ਜਾਂਦੇ ਸਨ
1. And G1161 it came to pass G1096 on G1722 the second sabbath after the first G1207 G4521 , that he G846 went G1279 through G1223 the G3588 corn fields G4702 ; and G2532 his G846 disciples G3101 plucked G5089 the G3588 ears of corn G4719 , and G2532 did eat G2068 , rubbing G5597 them in their hands G5495 .
2. ਅਰ ਫ਼ਰੀਸੀਆਂ ਵਿੱਚੋਂ ਕਈਆਂ ਨੇ ਆਖਿਆ, ਤੁਸੀਂ ਉਹ ਕੰਮ ਕਿਉਂ ਕਰਦੇ ਹੋ ਜਿਹੜਾ ਸਬਤ ਦੇ ਦਿਨ ਕਰਨਾ ਜੋਗ ਨਹੀਂ ਹੈ?
2. And G1161 certain G5100 of the G3588 Pharisees G5330 said G2036 unto them G846 , Why G5101 do G4160 ye that which G3739 is not lawful G1832 G3756 to do G4160 on G1722 the G3588 sabbath days G4521
3. ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਭਲਾ, ਤੁਸਾਂ ਇਹ ਵੀ ਨਹੀਂ ਪੜ੍ਹਿਆ ਜੋ ਦਾਊਦ ਨੇ ਕੀ ਕੀਤਾ ਜਾਂ ਉਹ ਅਤੇ ਉਹ ਦੇ ਸਾਥੀ ਭੁੱਖੇ ਸਨ?
3. And G2532 Jesus G2424 answering G611 G4314 them G846 said G2036 , Have ye not read so much as G3761 G314 this G5124 , what G3739 David G1138 did G4160 , when G3698 himself G846 was hungry G3983 , and G2532 they which were G5607 with G3326 him G846 ;
4. ਉਹ ਕਿਵੇਂ ਪਰਮੇਸ਼ੁਰ ਦੇ ਘਰ ਵਿੱਚ ਗਿਆ ਅਤੇ ਚੜ੍ਹਾਵੇ ਦੀਆਂ ਰੋਟੀਆਂ ਲੈ ਕੇ ਖਾਧੀਆਂ ਜਿਨ੍ਹਾਂ ਦਾ ਖਾਣਾ ਜਾਜਕਾਂ ਬਿਨਾ ਕਿਸੇ ਹੋਰ ਨੂੰ ਜੋਗ ਨਹੀਂ ਅਰ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?
4. How G5613 he went G1525 into G1519 the G3588 house G3624 of God G2316 , and G2532 did take G2983 and G2532 eat G5315 the G3588 shewbread G740 G4286 , and G2532 gave G1325 also G2532 to them G3588 that were with G3326 him G846 ; which G3739 it is not lawful G1832 G3756 to eat G5315 but G1508 for the G3588 priests G2409 alone G3441 ?
5. ਫੇਰ ਉਸ ਨੇ ਉਨ੍ਹਾਂ ਨੂੰ ਆਖਿਆ ਕਿ ਮਨੁੱਖ ਦਾ ਪੁੱਤ੍ਰ ਸਬਤ ਦਾ ਮਾਲਕ ਹੈ।।
5. And G2532 he said G3004 unto them G846 , That G3754 the G3588 Son G5207 of man G444 is G2076 Lord G2962 also G2532 of the G3588 sabbath G4521 .
6. ਇੱਕ ਹੋਰ ਸਬਤ ਦੇ ਦਿਨ ਐਉਂ ਹੋਇਆ ਭਈ ਉਹ ਸਮਾਜ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ ਅਰ ਉੱਥੇ ਇੱਕ ਮਨੁੱਖ ਸੀ ਜਿਹ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ
6. And G1161 it came to pass G1096 also G2532 on G1722 another G2087 sabbath G4521 , that he G846 entered G1525 into G1519 the G3588 synagogue G4864 and G2532 taught G1321 : and G2532 there G1563 was G2258 a man G444 G2532 whose G846 right G1188 hand G5495 was G2258 withered G3584 .
7. ਗ੍ਰੰਥੀ ਅਰ ਫ਼ਰੀਸੀ ਉਹ ਦੀ ਤਾੜ ਵਿੱਚ ਲੱਗੇ ਹੋਏ ਸਨ ਭਈ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਕਿ ਨਹੀਂ? ਇਸ ਲਈ ਜੋ ਉਹ ਦੇ ਜੁੰਮੇ ਦੋਸ਼ ਲਾਉਣ ਦਾ ਮੌਕਾ ਮਿਲੇ
7. And G1161 the G3588 scribes G1122 and G2532 Pharisees G5330 watched G3906 him G846 , whether G1487 he would heal G2323 on G1722 the G3588 sabbath day G4521 ; that G2443 they might find G2147 an accusation G2724 against him G846 .
8. ਪਰ ਉਸ ਨੇ ਉਨ੍ਹਾਂ ਦੇ ਖਿਆਲਾਂ ਨੂੰ ਜਾਣ ਕੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਆਖਿਆ, ਉੱਠ, ਅਤੇ ਵਿਚਾਲੇ ਖੜੋ ਜਾਹ। ਤਾਂਉਹ ਉੱਠ ਖੜੋਤਾ
8. But G1161 he G846 knew G1492 their G846 thoughts G1261 , and G2532 said G2036 to the G3588 man G444 which had G2192 the withered G3584 hand G5495 , Rise up G1453 , and G2532 stand forth G2476 in G1519 the G3588 midst G3319 . And G1161 he G3588 arose G450 and stood forth G2476 .
9. ਫੇਰ ਯਿਸੂ ਨੇ ਉਨ੍ਹਾਂ ਨੂੰ ਆਖਿਆ,ਮੈਂ ਤੁਹਾਥੋਂ ਪੁੱਛਣਾ ਹਾਂ ਭਈ ਸਬਤ ਦੇ ਦਿਨ ਭਲਾ ਕਰਨਾ ਜੋਗ ਹੈ ਯਾ ਬੁਰਾ ਕਰਨਾ? ਜਾਨ ਬਚਾਉਣੀ ਯਾ ਨਾਸ ਕਰਨੀ?
9. Then G3767 said G2036 Jesus G2424 unto G4314 them G846 , I will ask G1905 you G5209 one thing G5101 ; Is it lawful G1832 on the G3588 sabbath days G4521 to do good G15 , or G2228 to do evil G2554 ? to save G4982 life G5590 , or G2228 to destroy G622 it ?
10. ਤਾਂ ਉਸ ਨੇ ਉਨ੍ਹਾਂ ਸਭਨਾਂ ਵੱਲ ਚੁਫੇਰੇ ਵੇਖ ਕੇ ਉਹ ਨੂੰ ਆਖਿਆ, ਆਪਣਾ ਹੱਥ ਲੰਮਾ ਕਰ। ਤਾਂ ਉਹ ਨੇ ਕਰ ਦਿੱਤਾ ਅਤੇ ਉਹ ਦਾ ਹੱਥ ਮੁੜ ਚੰਗਾ ਹੋ ਗਿਆ
10. And G2532 looking round about upon G4017 them G846 all G3956 , he said G2036 unto the G3588 man G444 , Stretch forth G1614 thy G4675 hand G5495 . And G1161 he G3588 did G4160 so G3779 : and G2532 his G846 hand G5495 was restored G600 whole G5199 as G5613 the G3588 other G243 .
11. ਪਰ ਓਹ ਸੁਦਾਪੁਣੇ ਨਾਲ ਭਰ ਗਏ ਅਰ ਆਪੋ ਵਿੱਚ ਗੱਲਾਂ ਕਰਨ ਲੱਗੇ ਭਈ ਅਸੀਂ ਯਿਸੂ ਨਾਲ ਕੀ ਕਰੀਏ? ।।
11. And G1161 they G846 were filled G4130 with madness G454 ; and G2532 communed G1255 one with another G240 G4314 what G5101 they might do G4160 G302 to Jesus G2424 .
12. ਉਨ੍ਹੀਂ ਦਿਨੀਂ ਅਜਿਹਾ ਹੋਇਆ ਜੋ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਰ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਿਆਂ ਸਾਰੀ ਰਾਤ ਕੱਟੀ
12. And G1161 it came to pass G1096 in G1722 those G5025 days G2250 , that he went out G1831 into G1519 a mountain G3735 to pray G4336 , and G2532 continued all night G2258 G1273 in G1722 prayer G4335 to God G2316 .
13. ਅਤੇ ਜਾਂ ਦਿਨ ਚੜ੍ਹਿਆ ਤਾਂ ਉਸ ਨੇ ਆਪਣਿਆਂ ਚੇਲਿਆਂ ਨੂੰ ਕੋਲ ਸੱਦਿਆ ਅਤੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣ ਕੇ ਉਨ੍ਹਾਂ ਦਾ ਨਾਉਂ ਰਸੂਲ ਵੀ ਰੱਖਿਆ ਅਰਥਾਤ
13. And G2532 when G3753 it was G1096 day G2250 , he called G4377 unto him his G848 disciples G3101 : and G2532 of G575 them G846 he chose G1586 twelve G1427 , whom G3739 also G2532 he named G3687 apostles G652 ;
14. ਸ਼ਮਊਨ ਜਿਹ ਦਾ ਨਾਉਂ ਉਸ ਨੇ ਪਤਰਸ ਵੀ ਧਰਿਆ ਅਤੇ ਉਹ ਦਾ ਭਰਾ ਅੰਦ੍ਰਿਯਾਸ ਅਰ ਯਾਕੂਬ ਅਰ ਯੂਹੰਨਾ ਅਰ ਫ਼ਿਲਿੱਪੁਸ ਅਰ ਬਰਥੁਲਮਈ
14. Simon G4613 , ( whom G3739 he also G2532 named G3687 Peter G4074 ,) and G2532 Andrew G406 his G846 brother G80 , James G2385 and G2532 John G2491 , Philip G5376 and G2532 Bartholomew G918 ,
15. ਅਰ ਮੱਤੀ ਅਰ ਥੋਮਾ ਅਰ ਹਲਫ਼ਈ ਦਾ ਪੁੱਤ੍ਰ ਯਾਕੂਬ ਅਰ ਸ਼ਮਊਨ ਜਿਹੜਾ ਜ਼ੇਲੋਤੇਸ ਕਹਾਂਉਦਾ ਹੈ
15. Matthew G3156 and G2532 Thomas G2381 , James G2385 the G3588 son of Alphaeus G256 , and G2532 Simon G4613 called G2564 Zelotes G2208 ,
16. ਯਾਕੂਬ ਦਾ ਪੁੱਤ੍ਰ ਯਹੂਦਾ ਅਰ ਯਹੂਦਾ ਇਸਕਰਿਯੋਤੀ ਜਿਹੜਾ ਉਹ ਦਾ ਫੜਵਾਉਣ ਵਾਲਾ ਵੀ ਸੀ
16. And Judas G2455 the brother of James G2385 , and G2532 Judas G2455 Iscariot G2469 , which G3739 also G2532 was G1096 the traitor G4273 .
17. ਅਤੇ ਉਹ ਉਨ੍ਹਾਂ ਨਾਲ ਉਤਰ ਕੇ ਪੱਧਰੇ ਖੜਾ ਹੋਇਆ, ਨਾਲੇ ਉਹ ਦੇ ਚੇਲਿਆਂ ਦੀ ਵੱਡੀ ਮੰਡਲੀ ਅਰ ਲੋਕਾਂ ਦੀ ਵੱਡੀ ਭੀੜ ਜਿਹੜੇ ਸਾਰੇ ਯਹੂਦਿਯਾ ਅਤੇ ਯਰੂਸ਼ਲਮ ਅਤੇ ਸੂਰ ਅਰ ਸੈਦਾ ਦੇ ਸਮੁੰਦਰ ਦੇ ਕੰਢਿਓਂ ਉਹ ਦੀ ਸੁਣਨ ਲਈ ਅਰ ਆਪਣਿਆਂ ਰੋਗਾਂ ਤੋਂ ਚੰਗੇ ਹੋਣ ਲਈ ਆਏ ਸਨ
17. And G2532 he came down G2597 with G3326 them G846 , and stood G2476 in G1909 the plain G3977 G5117 , and G2532 the company G3793 of his G846 disciples G3101 , and G2532 a great G4183 multitude G4128 of people G2992 out of G575 all G3956 Judea G2449 and G2532 Jerusalem G2419 , and G2532 from the G3588 sea coast G3882 of Tyre G5184 and G2532 Sidon G4605 , which G3739 came G2064 to hear G191 him G846 , and G2532 to be healed G2390 of G575 their G848 diseases G3554 ;
18. ਅਤੇ ਜਿਹੜੇ ਭਰਿਸ਼ਟ ਆਤਮਿਆਂ ਤੋਂ ਦੁਖੀ ਸਨ ਓਹ ਚੰਗੇ ਕੀਤੇ ਗਏ
18. And G2532 they that were vexed G3791 with G5259 unclean G169 spirits G4151 : and G2532 they were healed G2323 .
19. ਅਰ ਸਾਰੇ ਲੋਕ ਉਹ ਨੂੰ ਛੋਹਣਾ ਚਾਹੁੰਦੇ ਸਨ ਇਸ ਲਈ ਜੋ ਸ਼ਕਤੀ ਉਸ ਤੋਂ ਨਿੱਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ।।
19. And G2532 the G3588 whole G3956 multitude G3793 sought G2212 to touch G680 him G846 : for G3754 there went virtue out G1831 G1411 of G3844 him G846 , and G2532 healed G2390 them all G3956 .
20. ਉਸ ਨੇ ਆਪਣੇ ਚੇਲਿਆਂ ਉੱਤੇ ਨਿਗਾਹ ਕਰ ਕੇ ਆਖਿਆ,- ਧੰਨ ਹੋ ਤੁਸੀਂ ਜਿਹੜੇ ਗਰੀਬ ਹੋ ਕਿਉਂ ਜੋ ਪਰਮੇਸ਼ੁਰ ਦਾ ਰਾਜ ਤੁਹਾਡਾ ਹੈ।
20. And G2532 he G846 lifted up G1869 his G848 eyes G3788 on G1519 his G846 disciples G3101 , and said G3004 , Blessed G3107 be ye poor G4434 : for G3754 yours G5212 is G2076 the G3588 kingdom G932 of God G2316 .
21. ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ ਕਿਉਂ ਜੋ ਰਜਾਏ ਜਾਓਗੇ ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ ਕਿਉਂ ਜੋ ਹੱਸੋਗੇ
21. Blessed G3107 are ye that hunger G3983 now G3568 : for G3754 ye shall be filled G5526 . Blessed G3107 are ye that weep G2799 now G3568 : for G3754 ye shall laugh G1070 .
22. ਧੰਨ ਹੋ ਤੁਸੀਂ ਜਦ ਮਨੁੱਖ ਦੇ ਪੁੱਤ੍ਰ ਦੇ ਕਾਰਨ ਮਨੁੱਖ ਤੁਹਾਡੇ ਨਾਲ ਵੈਰ ਰੱਖਣਗੇ ਅਤੇ ਜਦ ਓਹ ਤੁਹਾਨੂੰ ਛੇਕ ਦੇਣਗੇ ਅਤੇ ਬੋਲੀਆਂ ਮਾਰਨਗੇ ਅਤੇ ਤੁਹਾਡਾ ਨਾਉਂ ਬੁਰਾ ਜਾਣ ਕੇ ਕੱਢ ਸੁੱਟਣਗੇ
22. Blessed G3107 are G2075 ye, when G3752 men G444 shall hate G3404 you G5209 , and G2532 when G3752 they shall separate G873 you G5209 from their company, and G2532 shall reproach G3679 you, and G2532 cast out G1544 your G5216 name G3686 as G5613 evil G4190 , for the Son of man's sake G1752 G3588 G5207 G444 .
23. ਉਸ ਦਿਨ ਅਨੰਦ ਹੋਵੋ ਤੇ ਖੁਸ਼ੀ ਨਾਲ ਉੱਛਲੋ ਕਿਉਂ ਜੋ ਵੇਖੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ, ਇਸੇ ਲਈ ਭਈ ਉਨ੍ਹਾਂ ਦੇ ਪਿਉਦਾਦਿਆਂ ਨੇ ਨਬੀਆਂ ਨਾਲ ਇਸੇ ਤਰਾਂ ਕੀਤਾ।।
23. Rejoice G5463 ye in G1722 that G1565 day G2250 , and G2532 leap for joy G4640 : for G1063 , behold G2400 , your G5216 reward G3408 is great G4183 in G1722 heaven G3772 : for G1063 in the like manner G2596 G5024 did G4160 their G846 fathers G3962 unto the G3588 prophets G4396 .
24. ਪਰ ਹਾਇ ਤੁਹਾਨੂੰ ਜਿਹੜੇ ਧਨਵਾਨ ਹੋ ਕਿਉਂ ਜੋ ਤੁਸੀਂ ਆਪਣੀ ਤਸੱਲੀ ਲੈ ਚੁੱਕੇ
24. But G4133 woe G3759 unto you G5213 that are rich G4145 ! for G3754 ye have received G568 your G5216 consolation G3874 .
25. ਹਾਇ ਤੁਹਾਨੂੰ ਜਿਹੜੇ ਹੁਣ ਰੱਜੇ ਹੋਏ ਹੋ ਕਿਉਂ ਜੋ ਤੁਸੀਂ ਭੁੱਖੇ ਹੋਵੋਗੇ। ਹਾਇ ਤੁਹਾਨੂੰ ਜਿਹੜੇ ਹੁਣ ਹੱਸਦੇ ਹੋ ਕਿਉਂ ਜੋ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ।
25. Woe G3759 unto you G5213 that are full G1705 for G3754 ye shall hunger G3983 . Woe G3759 unto you G5213 that laugh G1070 now G3568 ! for G3754 ye shall mourn G3996 and G2532 weep G2799 .
26. ਹਾਇ ਤੁਹਾਨੂੰ ਜਦ ਸਭ ਲੋਕ ਤੁਹਾਡੀ ਸੋਭਾ ਕਰਨ ਕਿਉਂ ਜੋ ਉਨ੍ਹਾਂ ਦੇ ਪਿਉਦਾਦਿਆਂ ਨੇ ਝੂਠੇ ਨਬੀਆਂ ਨਾਲ ਇਸੇ ਤਰਾਂ ਕੀਤਾ।।
26. Woe G3759 unto you G5213 , when G3752 all G3956 men G444 shall speak G2036 well G2573 of you G5209 ! for G1063 so G2596 G5024 did G4160 their G846 fathers G3962 to the G3588 false prophets G5578 .
27. ਪਰ ਮੈਂ ਤੁਹਾਨੂੰ ਜੋ ਸੁਣਦੇ ਹੋ ਆਖਦਾ ਹਾਂ ਭਈ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ। ਜੋ ਤੁਹਾਡੇ ਨਾਲ ਵੈਰ ਰੱਖਣ ਉਨ੍ਹਾਂ ਦਾ ਭਲਾ ਕਰੋ
27. But G235 I say G3004 unto you G5213 which hear G191 , Love G25 your G5216 enemies G2190 , do G4160 good G2573 to them which hate G3404 you G5209 ,
28. ਜੋ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ। ਜੋ ਤੁਹਾਡੀ ਪਤ ਲਾਹੁਣ ਉਨ੍ਹਾਂ ਲਈ ਪ੍ਰਾਰਥਨਾ ਕਰੋ
28. Bless G2127 them that curse G2672 you G5213 , and G2532 pray G4336 for G5228 them which despitefully use G1908 you G5209 .
29. ਜੋ ਤੇਰੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਈ ਵੀ ਉਹ ਦੀ ਵੱਲ ਕਰ ਦਿਹ ਅਰ ਜੋ ਤੇਰੀ ਚਾਦਰ ਖੋਹ ਲਵੇ ਉਹ ਨੂੰ ਕੁੜਤਾ ਵੀ ਲੈਣੋਂ ਮਨਾ ਨਾ ਕਰ
29. And unto him that smiteth G5180 thee G4571 on G1909 the G3588 one cheek G4600 offer G3930 also G2532 the G3588 other G243 ; and G2532 him that taketh away G142 thy G4675 cloak G2440 forbid G2967 not G3361 to take thy coat G5509 also G2532 .
30. ਜੋ ਕੋਈ ਤੈਥੋਂ ਮੰਗੇ ਉਹ ਨੂੰ ਦਿਹ ਅਰ ਜੋ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਮੁੜ ਨਾ ਮੰਗ
30. G1161 Give G1325 to every man G3956 that asketh G154 of thee G4571 ; and G2532 of G575 him that taketh away G142 thy goods G4674 ask them not again G523 G3361 .
31. ਅਤੇ ਜਿਹੋ ਜਿਹਾ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਤਿਹੋ ਜਿਹਾ ਕਰੋ
31. And G2532 as G2531 ye would G2309 that G2443 men G444 should do G4160 to you G5213 , do G4160 ye G5210 also G2532 to them G846 likewise G3668 .
32. ਜੇ ਤੁਸੀਂ ਉਨ੍ਹਾਂ ਨਾਲ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਆਪਣਿਆਂ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ?
32. For G2532 if G1487 ye love G25 them which love G25 you G5209 , what G4169 thank G5485 have G2076 ye G5213 ? for G1063 sinners G268 also G2532 love G25 those that love G25 them G846 .
33. ਅਰ ਜੇ ਤੁਸੀਂ ਉਨ੍ਹਾਂ ਹੀ ਦਾ ਭਲਾ ਕਰੋ ਜਿਹੜੇ ਤੁਹਾਡਾ ਭਲਾ ਕਰਦੇ ਹਨ ਤਾਂ ਤੁਹਾਡਾ ਕੀ ਹਸਾਨ ਹੈ ਕਿਉਂ ਜੋ ਪਾਪੀ ਲੋਕ ਵੀ ਇਹੋ ਕਰਦੇ ਹਨ?
33. And G2532 if G1437 ye do good G15 to them which do good G15 to you G5209 , what G4169 thank G5485 have G2076 ye G5213 ? for G1063 sinners G268 also G2532 do G4160 even G2532 the G3588 same G846 .
34. ਜੇ ਤੁਸੀਂ ਉਨ੍ਹਾਂ ਹੀ ਨੂੰ ਉਧਾਰ ਦਿਓ ਜਿਨ੍ਹਾਂ ਕੋਲੋਂ ਲੈਣ ਦੀ ਆਸਾ ਹੋਵੇ ਤਾਂ ਤੁਹਾਡਾ ਕੀ ਹਸਾਨ ਹੈ? ਪਾਪੀ ਲੋਕ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਭਈ ਮੁੜ ਕੇ ਉਨ੍ਹਾਂ ਤੋਂ ਉੱਨਾ ਹੀ ਲੈ ਲੈਣ
34. And G2532 if G1437 ye lend G1155 to them of G3844 whom G3739 ye hope G1679 to receive G618 , what G4169 thank G5485 have G2076 ye G5213 ? for G1063 sinners G268 also G2532 lend G1155 to sinners G268 , to G2443 receive G618 as much again G2470 .
35. ਪਰ ਤੁਸੀਂ ਆਪਣਿਆਂ ਵੈਰੀਆਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦਾ ਭਲਾ ਕਰੋ। ਨਿਰਾਸ ਨਾ ਹੋ ਕੇ ਉਧਾਰ ਦਿਓ ਤਾਂ ਤੁਹਾਡਾ ਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੇ ਪੁੱਤ੍ਰ ਹੋਵੋਗੇ ਕਿ ਉਹ ਨਾਸ਼ੁਕਰਿਆਂ ਅਤੇ ਦੁਸ਼ਟਾਂ ਉੱਤੇ ਕਿਰਪਾਲੂ ਹੈ
35. But G4133 love G25 ye your G5216 enemies G2190 , and G2532 do good G15 , and G2532 lend G1155 , hoping for nothing again G560 G3367 ; and G2532 your G5216 reward G3408 shall be G2071 great G4183 , and G2532 ye shall be G2071 the children G5207 of the G3588 Highest G5310 : for G3754 he G846 is G2076 kind G5543 unto G1909 the G3588 unthankful G884 and G2532 to the evil G4190 .
36. ਦਿਆਲੂ ਹੋਵੋ ਜਿਵੇਂ ਤੁਹਾਡਾ ਪਿਤਾ ਦਿਆਲੂ ਹੈ
36. Be G1096 ye therefore G3767 merciful G3629 , as G2531 your G5216 Father G3962 also G2532 is G2076 merciful G3629 .
37. ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਦੋਸ਼ ਲਾਇਆ ਨਾ ਜਾਵੇਗਾ, ਅਤੇ ਅਪਰਾਧੀ ਨਾ ਠਹਿਰਾਓ ਤਾਂ ਤੁਸੀਂ ਅਪਰਾਧੀ ਨਾ ਠਹਿਰਾਏ ਜਾਓਗੇ ਛੱਡ ਦਿਓ ਤਾਂ ਤੁਸੀਂ ਛੱਡੇ ਜਾਓਗੇ
37. Judge G2919 not G3361 , and G2532 ye shall not G3364 be judged G2919 : condemn G2613 not G3361 , and G2532 ye shall not G3364 be condemned G2613 : forgive G630 , and G2532 ye shall be forgiven G630 :
38. ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦੱਬ ਦੱਬ ਕੇ ਹਿਲਾ ਹਿਲਾ ਕੇ ਅਤੇ ਡੁਲ੍ਹਦਾ ਹੋਇਆ ਤੁਹਾਡੇ ਪੱਲੇ ਪਾਉਣਗੇ ਕਿਉਂਕਿ ਜਿਸ ਮੇਪ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ ।।
38. Give G1325 , and G2532 it shall be given G1325 unto you G5213 , good G2570 measure G3358 , pressed down G4085 , and G2532 shaken together G4531 , and G2532 running over G5240 , shall men give G1325 into G1519 your G5216 bosom G2859 . For G1063 with the G3588 same G846 measure G3358 that G3739 ye mete G3354 withal it shall be measured to you again G488 G5213 .
39. ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦੇ ਕੇ ਕਿਹਾ, ਭਲਾ, ਅੰਨ੍ਹਾ ਅੰਨ੍ਹੇ ਦਾ ਆਗੂ ਹੋ ਸੱਕਦਾ ਹੈ? ਕੀ ਓਹ ਦੋਵੇਂ ਟੋਏ ਵਿੱਚ ਨਾ ਡਿੱਗਣਗੇ?
39. And G1161 he spake G2036 a parable G3850 unto them G846 , Can G1410 G3385 the blind G5185 lead G3594 the blind G5185 ? shall they not G3780 both G297 fall G4098 into G1519 the ditch G999 ?
40. ਚੇਲਾ ਗੁਰੂ ਨਾਲੋਂ ਵੱਡਾ ਨਹੀਂ ਪਰ ਹਰੇਕ ਜਦ ਪੂਰਾ ਹੋ ਗਿਆ ਤਦ ਆਪਣੇ ਗੁਰੂ ਵਰਗਾ ਹੋਵੇਗਾ
40. The disciple G3101 is G2076 not G3756 above G5228 his G848 master G1320 : but G1161 every one G3956 that is perfect G2675 shall be G2071 as G5613 his G846 master G1320 .
41. ਤੂੰ ਉਸ ਕੱਖ ਨੂੰ ਜਿਹੜਾ ਤੇਰੇ ਭਾਈ ਦੀ ਅੱਖ ਵਿੱਚ ਹੈ ਕਿਉਂ ਵੇਖਦਾ ਹੈ ਪਰ ਉਸ ਸ਼ਤੀਰ ਦੀ ਵੱਲ ਜੋ ਤੇਰੀ ਆਪਣੀ ਅੱਖ ਵਿੱਚ ਹੈ ਧਿਆਨ ਨਹੀ ਕਰਦਾ?
41. And G1161 why G5101 beholdest G991 thou the G3588 mote G2595 that G3588 is in G1722 thy G4675 brother G80 's eye G3788 , but G1161 perceivest G2657 not G3756 the G3588 beam G1385 that G3588 is in G1722 thine own G2398 eye G3788 ?
42. ਯਾ ਕਿੱਕੁਰ ਤੂੰ ਆਪਣੇ ਭਾਈ ਨੂੰ ਆਖ ਸੱਕਦਾ ਹੈਂ,ਭਾਈ ਲਿਆ! ਉਸ ਕੱਖ ਨੂੰ ਜੋ ਤੇਰੀ ਅੱਖ ਵਿੱਚ ਹੈ ਕੱਢ ਸੁੱਟਾਂ? ਪਰ ਤੂੰ ਉਸ ਸ਼ਤੀਰ ਨੂੰ ਜਿਹੜਾ ਤੇਰੀ ਆਪਣੀ ਅੱਖ ਵਿੱਚ ਹੈ ਨਹੀਂ ਵੇਖਦਾ ਹੇ ਕਪਟੀ, ਪਹਿਲਾ ਉਸ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਤਾਂ ਅੱਛੀ ਤਰਾਂ ਵੇਖ ਕੇ ਤੂੰ ਉਸ ਕੱਖ ਨੂੰ ਜੋ ਤੇਰੇ ਭਾਈ ਦੀ ਅੱਖ ਵਿੱਚ ਹੈ ਕੱਢ ਸੱਕੇਗਾ
42. Either G2228 how G4459 canst G1410 thou say G3004 to thy G4675 brother G80 , Brother G80 , let G863 me pull out G1544 the G3588 mote G2595 that G3588 is in G1722 thine G4675 eye G3788 , when thou thyself G846 beholdest G991 not G3756 the G3588 beam G1385 that G3588 is in G1722 thine own G4675 eye G3788 ? Thou hypocrite G5273 , cast out G1544 first G4412 the G3588 beam G1385 out of G1537 thine own G4675 eye G3788 , and G2532 then G5119 shalt thou see clearly G1227 to pull out G1544 the G3588 mote G2595 that G3588 is in G1722 thy G4675 brother G80 's eye G3788 .
43. ਕੋਈ ਚੰਗਾ ਰੁੱਖ ਤਾਂ ਨਹੀਂ ਹੈ ਜਿਹੜਾ ਮਾੜਾ ਫਲ ਦੇਵੇ ਅਤੇ ਫੇਰ ਕੋਈ ਮਾੜਾ ਰੁੱਖ ਨਹੀ ਹੈ ਜਿਹੜਾ ਚੰਗਾ ਫਲ ਦੇਵੇ
43. For G1063 a good G2570 tree G1186 bringeth not forth G2076 G3756 G4160 corrupt G4550 fruit G2590 ; neither G3761 doth a corrupt G4550 tree G1186 bring forth G4160 good G2570 fruit G2590 .
44. ਕਿਉਂ ਜੋ ਹਰੇਕ ਰੁੱਖ ਆਪੋ ਆਪਣੇ ਫਲ ਤੋਂ ਪਛਾਣਿਆਂ ਜਾਂਦਾ ਹੈ। ਕੰਡਿਆਲਿਆਂ ਤੋਂ ਹੰਜੀਰ ਨਹੀਂ ਤੋੜਦੇ, ਨਾ ਝਾੜਿਓਂ ਦਾਖ ਤੋੜਦੇ ਹਨ
44. For G1063 every G1538 tree G1186 is known G1097 by G1537 his own G2398 fruit G2590 . For G1063 of G1537 thorns G173 men do not G3756 gather G4816 figs G4810 , nor G3761 of G1537 a bramble bush G942 gather G5166 they grapes G4718 .
45. ਚੰਗਾ ਆਦਮੀ ਆਪਣੇ ਮਨ ਦੇ ਚੰਗੇ ਖ਼ਜਾਨੇ ਵਿੱਚੋਂ ਚੰਗੀ ਗੱਲ ਕੱਢਦਾ ਹੈ ਅਤੇ ਬੁਰਾ ਆਦਮੀ ਬੁਰੇ ਖ਼ਜਾਨੇ ਵਿੱਚੋਂ ਬੁਰੀ ਗੱਲ ਕੱਢਦਾ ਹੈ ਕਿਉਂਕਿ ਜੋ ਮਨ ਵਿੱਚ ਭਰਿਆ ਹੋਇਆ ਹੈ ਉਹ ਦੇ ਮੂੰਹ ਉੱਤੇ ਉਹੋ ਆਉਂਦਾ ਹੈ।।
45. A good G18 man G444 out G1537 of the G3588 good G18 treasure G2344 of his G848 heart G2588 bringeth forth G4393 that which is good G18 ; and G2532 an evil G4190 man G444 out G1537 of the G3588 evil G4190 treasure G2344 of his G848 heart G2588 bringeth forth G4393 that which is evil G4190 : for G1063 of G1537 the G3588 abundance G4051 of the G3588 heart G2588 his G846 mouth G4750 speaketh G2980 .
46. ਤੁਸੀਂ ਮੈਨੂੰ “ਪ੍ਰਭੁ, ਪ੍ਰਭੁ” ਕਰਕੇ ਕਿਉਂ ਪੁਕਾਰਦੇ ਹੋ ਪਰ ਜੋ ਮੈਂ ਕਹਿੰਦਾ ਹਾਂ ਸੋ ਨਹੀ ਕਰਦੇ?
46. And G1161 why G5101 call G2564 ye me G3165 , Lord G2962 , Lord G2962 , and G2532 do G4160 not G3756 the things which G3739 I say G3004 ?
47. ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਬਚਨ ਸੁਣ ਕੇ ਉਨ੍ਹਾਂ ਨੂੰ ਮੰਨਦਾ ਹਾਂ ਮੈਂ ਤੁਹਾਨੂੰ ਦੱਸਦਾ ਹਾਂ ਜੋ ਉਹ ਕਿਸ ਵਰਗਾ ਹੈ
47. Whosoever G3956 cometh G2064 to G4314 me G3165 , and G2532 heareth G191 my G3450 sayings G3056 , and G2532 doeth G4160 them G846 , I will show G5263 you G5213 to whom G5101 he is G2076 like G3664 :
48. ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਘਰ ਬਣਾਉਂਦਿਆਂ ਡੂੰਘਾ ਪੁੱਟ ਕੇ ਪੱਥਰ ਉੱਤੇ ਨੀਉਂ ਧਰੀ ਅਤੇ ਜਾਂ ਹੜ੍ਹ ਆਇਆ ਤਾਂ ਧਾਰ ਨੇ ਉਸ ਘਰ ਉੱਤੇ ਜ਼ੋਰ ਮਾਰਿਆ ਪਰ ਉਹ ਨੂੰ ਹਿਲਾ ਨਾ ਸੱਕੀ ਇਸ ਲਈ ਜੋ ਉਹ ਅੱਛੀ ਤਰਾਂ ਬਣਾਇਆਂ ਹੋਇਆ ਸੀ
48. He is G2076 like G3664 a man G444 which built G3618 a house G3614 , and G3739 digged G4626 deep G900 , and G2532 laid G5087 the foundation G2310 on G1909 a rock G4073 : and G1161 when the flood G4132 arose G1096 , the G3588 stream G4215 beat vehemently upon G4366 that G1565 house G3614 , and G2532 could G2480 not G3756 shake G4531 it G846 : for G1063 it was founded G2311 upon G1909 a rock G4073 .
49. ਪਰ ਜਿਹੜਾ ਸੁਣ ਕੇ ਨਹੀਂ ਮੰਨਦਾ ਉਹ ਉਸ ਮਨੁੱਖ ਵਰਗਾ ਹੈ ਜਿਹ ਨੇ ਨੀਉਂ ਬਿਨਾਂ ਧਰਤੀ ਉੱਤੇ ਘਰ ਬਣਾਇਆਂ ਜਿਸ ਉੱਤੇ ਧਾਰ ਨੇ ਜ਼ੋਰ ਮਾਰਿਆ ਅਤੇ ਉਹ ਝੱਟ ਡਿੱਗ ਪਿਆ ਅਰ ਉਸ ਘਰ ਦਾ ਸੱਤਿਆ ਨਾਸ ਹੋ ਗਿਆ।।
49. But G1161 he that heareth G191 , and G2532 doeth G4160 not G3361 , is G2076 like G3664 a man G444 that without G5565 a foundation G2310 built G3618 a house G3614 upon G1909 the G3588 earth G1093 ; against which the stream did beat vehemently G4366 G3739 G3588 G4215 , and G2532 immediately G2112 it fell G4098 ; and G2532 the G3588 ruin G4485 of that G1565 house G3614 was G1096 great G3173 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×