Bible Books

:

PAV
1. ਬਵਾ ਦੇ ਮਗਰੋਂ ਐਉਂ ਹੋਇਆ ਕਿ ਯਹੋਵਾਹ ਨੇ ਮੂਸਾ ਅਰ ਹਾਰੂਨ ਜਾਜਕ ਦੇ ਪੁੱਤ੍ਰ ਅਲਆਜ਼ਾਰ ਨੂੰ ਆਖਿਆ,
1. And it came to pass H1961 after H310 the plague H4046 , that the Lord H3068 spoke H559 unto H413 Moses H4872 and unto H413 Eleazar H499 the son H1121 of Aaron H175 the priest H3548 , saying H559 ,
2. ਇਸਰਾਏਲੀਆਂ ਦੀ ਸਾਰੀ ਮੰਡਲੀ ਦੀ ਗਿਣਤੀ ਕਰੋ, ਵੀਹ ਵਰਿਹਾਂ ਅਰ ਉੱਪਰ ਦੇ ਅਤੇ ਪਿੱਤਰਾਂ ਦੇ ਘਰਾਣਿਆਂ ਅਨੁਸਾਰ ਸਾਰੇ ਜਿਹੜੇ ਇਸ਼ਰਾਏਲ ਵਿੱਚ ਜੁੱਧ ਕਰਨ ਜੋਗ ਹਨ
2. Take H5375 H853 the sum H7218 of all H3605 the congregation H5712 of the children H1121 of Israel H3478 , from twenty H6242 years H8141 old H4480 H1121 and upward H4605 , throughout their fathers H1 ' house H1004 , all H3605 that are able to go H3318 to war H6635 in Israel H3478 .
3. ਤਦ ਮੂਸਾ ਅਰ ਅਲਆਜ਼ਾਰ ਜਾਜਕ ਮੋਆਬ ਦੇ ਮਦਾਨ ਵਿੱਚ ਯਰਦਨ ਉਤੇ ਯਰੀਹੋ ਕੋਲ ਉਨ੍ਹਾਂ ਨੂੰ ਬੋਲੇ,
3. And Moses H4872 and Eleazar H499 the priest H3548 spoke H1696 with H854 them in the plains H6160 of Moab H4124 by H5921 Jordan H3383 near Jericho H3405 , saying H559 ,
4. ਵੀਹ ਵਰਿਹਾਂ ਅਰ ਉੱਪਰ ਦੇ ਮਨੁੱਖਾਂ ਦੀ ਗਿਣਤੀ ਕਰੋ ਜਿਵੇਂ ਯਹੋਵਾਹ ਨੇ ਮੂਸਾ ਅਰ ਇਸਰਾਏਲੀਆਂ ਨੂੰ ਹੁਕਮ ਦਿੱਤਾ ਸੀ ਜਦ ਓਹ ਮਿਸਰ ਦੇਸ ਤੋਂ ਨਿੱਕਲ ਰਹੇ ਸਨ।।
4. Take the sum of the people , from twenty H6242 years H8141 old H4480 H1121 and upward H4605 ; as H834 the LORD H3068 commanded H6680 H853 Moses H4872 and the children H1121 of Israel H3478 , which went forth H3318 out of the land H4480 H776 of Egypt H4714 .
5. ਰਊਬੇਨ ਇਸਰਾਏਲ ਦਾ ਪਲੋਠਾ। ਰਊਬੇਨ ਦੇ ਪੁੱਤ੍ਰ,— ਹਨੋਕ ਤੋਂ ਹਨੋਕੀਆਂ ਦਾ ਟੱਬਰ, ਪੱਲੂ ਤੋਂ ਪੱਲੂਆਂ ਦਾ ਟੱਬਰ, ਹਸਰੋਣ ਤੋਂ ਹੱਸਰੋਣੀਆਂ ਦਾ ਟੱਬਰ,
5. Reuben H7205 , the eldest son H1060 of Israel H3478 : the children H1121 of Reuben H7205 ; Hanoch H2585 , of whom cometh the family H4940 of the Hanochites H2599 : of Pallu H6396 , the family H4940 of the Palluites H6384 :
6. ਕਰਮੀ ਤੋਂ ਕਰਮੀਆਂ ਦਾ ਟੱਬਰ
6. Of Hezron H2696 , the family H4940 of the Hezronites H2697 : of Carmi H3756 , the family H4940 of the Carmites H3757 .
7. ਏਹ ਰਊਬੇਨੀਆਂ ਦੇ ਟੱਬਰ ਹਨ ਅਤੇ ਜਿਹੜੇ ਉਨ੍ਹਾਂ ਵਿੱਚੋਂ ਗਿਣੇ ਗਏ ਓਹ ਤਿਰਤਾਲੀ ਹਜ਼ਾਰ ਸੱਤ ਸੌ ਤੀਹ ਸਨ
7. These H428 are the families H4940 of the Reubenites H7206 : and they that were numbered H6485 of them were H1961 forty H705 and three H7969 thousand H505 and seven H7651 hundred H3967 and thirty H7970 .
8. ਅਤੇ ਪੱਲੂ ਦਾ ਪੁੱਤ੍ਰ ਅਲੀਆਬ ਸੀ
8. And the sons H1121 of Pallu H6396 ; Eliab H446 .
9. ਅਤੇ ਅਲੀਆਬ ਦੇ ਪੁੱਤ੍ਰ ਨਮੂਏਲ ਅਰ ਦਾਥਾਨ ਅਰ ਅਬੀਰਾਮ ਸਨ। ਏਹ ਓਹ ਦਾਥਾਨ ਅਰ ਅਬੀਰਾਮ ਹਨ ਜਿਹੜੇ ਮੰਡਲੀ ਦੀ ਚੋਣ ਦੇ ਸਨ ਅਤੇ ਮੂਸਾ ਦੇ ਵਿਰੁੱਧ ਅਰ ਹਾਰੂਨ ਦੇ ਵਿਰੁੱਧ ਕੋਰਹ ਦੀ ਟੋਲੀ ਨਾਲ ਤੀਂਘੜ ਰਹੇ ਸਨ ਜਦ ਓਹ ਯਹੋਵਾਹ ਦੇ ਵਿਰੁੱਧ ਤੀਂਘੜਦੇ ਸਨ
9. And the sons H1121 of Eliab H446 ; Nemuel H5241 , and Dathan H1885 , and Abiram H48 . This H1931 is that Dathan H1885 and Abiram H48 , which were famous H7148 in the congregation H5712 , who H834 strove H5327 against H5921 Moses H4872 and against H5921 Aaron H175 in the company H5712 of Korah H7141 , when they strove H5327 against H5921 the LORD H3068 :
10. ਓਸ ਵੇਲੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਨ੍ਹਾਂ ਨੂੰ ਭੱਖ ਲਿਆ ਜਦ ਉਹ ਟੋਲੀ ਮਰ ਗਈ ਅਤੇ ਜਦ ਅੱਗ ਨੇ ਢਾਈ ਸੌ ਮਨੁੱਖਾਂ ਨੂੰ ਭਸਮ ਕੀਤਾ ਸੋ ਓਹ ਇੱਕ ਨਿਸਾਨ ਹੋ ਗਏ
10. And the earth H776 opened H6605 H853 her mouth H6310 , and swallowed them up together H1104 H853 with H854 Korah H7141 , when that company H5712 died H4191 , what time the fire H784 devoured H398 two hundred H3967 and H853 fifty H2572 men H376 : and they became H1961 a sign H5251 .
11. ਪਰ ਕੋਰਹ ਦੇ ਪੁੱਤ੍ਰ ਨਹੀਂ ਮਰੇ।।
11. Notwithstanding the children H1121 of Korah H7141 died H4191 not H3808 .
12. ਸਿਮਓਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,–ਨਮੂਏਲ ਤੋਂ ਨਮੂਏਲੀਆਂ ਦਾ ਟੱਬਰ, ਯਮੀਨ ਤੋਂ ਯਮੀਨੀਆਂ ਦਾ ਟੱਬਰ, ਯਾਕੀਨ ਤੋਂ ਯਾਕੀਨੀਆਂ ਦਾ ਟੱਬਰ,
12. The sons H1121 of Simeon H8095 after their families H4940 : of Nemuel H5241 , the family H4940 of the Nemuelites H5242 : of Jamin H3226 , the family H4940 of the Jaminites H3228 : of Jachin H3199 , the family H4940 of the Jachinites H3200 :
13. ਜ਼ਰਹ ਤੋਂ ਜ਼ਰਹੀਆਂ ਦਾ ਟੱਬਰ, ਸ਼ਾਊਲ ਕੋਂ ਸ਼ਾਊਲੀਆਂ ਦਾ ਟੱਬਰ
13. Of Zerah H2226 , the family H4940 of the Zarhites H2227 : of Shaul H7586 , the family H4940 of the Shaulites H7587 .
14. ਏਹ ਸ਼ਿਮਓਨੀਆਂ ਦੇ ਟੱਬਰ ਹਨ ਅਤੇ ਓਹ ਬਾਈ ਹਜ਼ਾਰ ਦੋ ਸੌ ਸਨ।।
14. These H428 are the families H4940 of the Simeonites H8099 , twenty H6242 and two H8147 thousand H505 and two hundred H3967 .
15. ਗਾਦ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਸਫੋਨ ਤੋਂ ਸਫੋਨੀਆਂ ਦਾ ਟੱਬਰ, ਹੱਗੀ ਤੋਂ ਹੱਗੀਆਂ ਦਾ ਟੱਬਰ, ਸੂਨੀ ਤੋਂ ਸੂਨੀਆਂ ਦਾ ਟੱਬਰ
15. The children H1121 of Gad H1410 after their families H4940 : of Zephon H6827 , the family H4940 of the Zephonites H3831 : of Haggi H2291 , the family H4940 of the Haggites H2291 : of Shuni H7764 , the family H4940 of the Shunites H7765 :
16. ਆਜ਼ਨੀ ਤੋਂ ਆਜ਼ਨੀਆਂ ਦਾ ਟੱਬਰ, ਏਰੀ ਤੋਂ ਏਰੀਆਂ ਦਾ ਟੱਬਰ
16. Of Ozni H244 , the family H4940 of the Oznites H244 : of Eri H6179 , the family H4940 of the Erites H6180 :
17. ਅਰੋਦ ਤੋਂ ਅਰੋਦੀਆਂ ਟੱਬਰ, ਅਰਏਲੀ ਤੋਂ ਅਰਏਲੀਆਂ ਦਾ ਟੱਬਰ
17. Of Arod H720 , the family H4940 of the Arodites H722 : of Areli H692 , the family H4940 of the Arelites H692 .
18. ਏਹ ਗਾਦੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਚਾਲੀ ਹਜ਼ਾਰ ਪੰਜ ਸੌ ਸਨ।।
18. These H428 are the families H4940 of the children H1121 of Gad H1410 according to those that were numbered H6485 of them, forty H705 thousand H505 and five H2568 hundred H3967 .
19. ਯਹੂਦਾਹ ਦੇ ਪੁੱਤ੍ਰ ਏਰ ਅਤੇ ਓਨਾਨ ਸਨ ਅਤੇ ਏਰ ਅਤੇ ਓਨਾਨ ਕਨਾਨ ਦੇਸ ਵਿੱਚ ਮਰ ਗਏ
19. The sons H1121 of Judah H3063 were Er H6147 and Onan H209 : and Er H6147 and Onan H209 died H4191 in the land H776 of Canaan H3667 .
20. ਯਹੂਦਾਹ ਦੇ ਪੁੱਤ੍ਰਰ ਆਪਣਿਆਂ ਟੱਬਰਾਂ ਦੇ ਅਨੁਸਾਰ ਏਹ ਸਨ,— ਸ਼ੇਲਾਹ ਤੋਂ ਸ਼ੇਲਾਹੀਆਂ ਦਾ ਟੱਬਰ, ਪਰਸ ਤੋਂ ਪਰਸੀਆਂ ਦਾ ਟੱਬਰ, ਜ਼ਰਹ ਤੋਂ ਜ਼ਰਹੀਆਂ ਦਾ ਟੱਬਰ
20. And the sons H1121 of Judah H3063 after their families H4940 were H1961 ; of Shelah H7956 , the family H4940 of the Shelanites H8024 : of Pharez H6557 , the family H4940 of the Pharzites H6558 : of Zerah H2226 , the family H4940 of the Zarhites H2227 .
21. ਪਰਸ ਦੇ ਪੁੱਤ੍ਰ ਏਹ ਸਨ,— ਹਸਰੋਨ ਤੋਂ ਹਸਰੋਨੀਆਂ ਦਾ ਟੱਬਰ, ਹਮੂਲ ਤੋਂ ਹਮੂਲੀਆਂ ਦਾ ਟੱਬਰ
21. And the sons H1121 of Pharez H6557 were H1961 ; of Hezron H2696 , the family H4940 of the Hezronites H2697 : of Hamul H2538 , the family H4940 of the Hamulites H2539 .
22. ਏਹ ਯਹੂਦਾਹ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਦੇ ਅਨੁਸਾਰ ਹਨ ਅਤੇ ਓਹ ਛਿਹੱਤਰ ਹਜ਼ਾਰ ਪੰਜ ਸੌ ਸਨ।।
22. These H428 are the families H4940 of Judah H3063 according to those that were numbered H6485 of them , threescore and sixteen H8337 H7657 thousand H505 and five H2568 hundred H3967 .
23. ਯਿੱਸਾਕਾਰ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਤੋਂਲਾ ਤੋਂ ਤੋਂਲੀਆਂ ਦਾ ਟੱਬਰ, ਪੁੱਵਾਹ ਤੋਂ ਪੂਨੀਆਂ ਦਾ ਟੱਬਰ
23. Of the sons H1121 of Issachar H3485 after their families H4940 : of Tola H8439 , the family H4940 of the Tolaites H8440 : of Pua H6312 , the family H4940 of the Punites H6324 :
24. ਯਾਸ਼ੂਬ ਤੋਂ ਯਾਸ਼ੂਬੀਆਂ ਦਾ ਟੱਬਰ, ਸ਼ਿਮਰੋਨ ਤੋਂ ਸ਼ਿਮਰੋਨੀਆਂ ਦਾ ਟੱਬਰ
24. Of Jashub H3437 , the family H4940 of the Jashubites H3432 : of Shimron H8110 , the family H4940 of the Shimronites H8117 .
25. ਏਹ ਯਿੱਸਾਕਾਰ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਅਤੇ ਓਹ ਚੌਹਟ ਹਜ਼ਾਰ ਤਿੰਨ ਸੌ ਸਨ।।
25. These H428 are the families H4940 of Issachar H3485 according to those that were numbered H6485 of them, threescore H8346 and four H702 thousand H505 and three H7969 hundred H3967 .
26. ਜ਼ਬੂਲੁਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,— ਸਰਦ ਤੋਂ ਸਰਦੀਆਂ ਦਾ ਟੱਬਰ, ਏਲੋਨ ਤੋਂ ਏਲੋਨੀਆਂ ਦਾ ਟੱਬਰ, ਯਹਲਏਲ ਤੋਂ ਯਹਲਏਲੀਆਂ ਦਾ ਟੱਬਰ,
26. Of the sons H1121 of Zebulun H2074 after their families H4940 : of Sered H5624 , the family H4940 of the Sardites H5625 : of Elon H356 , the family H4940 of the Elonites H440 : of Jahleel H3177 , the family H4940 of the Jahleelites H3178 .
27. ਏਹ ਜ਼ਬੂਲੁਨੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਸੱਠ ਹਜ਼ਾਰ ਪੰਜ ਸੌ ਸਨ।।
27. These H428 are the families H4940 of the Zebulunites H2075 according to those that were numbered H6485 of them, threescore H8346 thousand H505 and five H2568 hundred H3967 .
28. ਯੂਸੁਫ਼ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ, ਮਨੱਸ਼ਹ ਅਰ ਅਫ਼ਰਈਮ
28. The sons H1121 of Joseph H3130 after their families H4940 were Manasseh H4519 and Ephraim H669 .
29. ਮਨੱਸ਼ਹ ਦੇ ਪੁੱਤ੍ਰ,- ਮਾਕੀਰ ਤੋਂ ਮਾਕੀਰੀਆਂ ਦਾ ਟੱਬਰ ਅਤੇ ਮਾਕੀਰ ਤੋਂ ਗਿਲਆਦ ਜੰਮਿਆਂ,- ਗਿਲਆਦ ਤੋਂ ਗਿਲਆਦੀਆਂ ਦਾ ਟੱਬਰ
29. Of the sons H1121 of Manasseh H4519 : of Machir H4353 , the family H4940 of the Machirites H4354 : and Machir H4353 begot H3205 H853 Gilead H1568 : of Gilead H1568 come the family H4940 of the Gileadites H1569 .
30. ਏਹ ਗਿਲਆਦ ਦੇ ਪੁੱਤ੍ਰ,-ਈਅਜ਼ਰ ਤੋਂ ਈਅਜ਼ਰੀਆਂ ਦਾ ਟੱਬਰ, ਹੇਲਕ ਤੋਂ ਹੇਲਕੀਆਂ ਦਾ ਟੱਬਰ
30. These H428 are the sons H1121 of Gilead H1568 : of Jeezer H372 , the family H4940 of the Jeezerites H373 : of Helek H2507 , the family H4940 of the Helekites H2516 :
31. ਅਤੇ ਅਸਰੀਏਲ ਤੋਂ ਅਸਰੀਏਲੀਆਂ ਦਾ ਟੱਬਰ ਅਤੇ ਸ਼ਕਮ ਤੋਂ ਸ਼ਕਮੀਆਂ ਦਾ ਟੱਬਰ
31. And of Asriel H844 , the family H4940 of the Asrielites H845 : and of Shechem H7928 , the family H4940 of the Shechemites H7930 :
32. ਅਤੇ ਸ਼ਮੀਦਾ ਤੋਂ ਸ਼ਮੀਦਾਈਆਂ ਦਾ ਟੱਬਰ ਅਤੇ ਹੇਫ਼ਰ ਤੋਂ ਹੇਫ਼ਰੀਆਂ ਦਾ ਟੱਬਰ
32. And of Shemida H8061 , the family H4940 of the Shemidaites H8062 : and of Hepher H2660 , the family H4940 of the Hepherites H2662 .
33. ਅਤੇ ਸਲਾਫ਼ਹਾਦ ਹੇਫ਼ਰ ਦੇ ਪੁੱਤ੍ਰ ਨਹੀਂ ਪਰ ਧੀਆਂ ਸਨ ਅਤੇ ਸਲਾਫ਼ਹਾਦ ਦੀਆਂ ਧੀਆਂ ਦੇ ਨਾਉਂ ਮਹਲਾਹ ਅਰ ਨੋਆਹ ਅਰ ਹਾਗਲਾਹ ਅਰ ਮਿਲਕਾਹ ਅਰ ਤਿਰਸਾਹ ਸਨ
33. And Zelophehad H6765 the son H1121 of Hepher H2660 had H1961 no H3808 sons H1121 , but H3588 H518 daughters H1323 : and the names H8034 of the daughters H1323 of Zelophehad H6765 were Mahlah H4244 , and Noah H5270 , Hoglah H2295 , Milcah H4435 , and Tirzah H8656 .
34. ਏਹ ਮਨੱਸ਼ਹ ਦੇ ਟੱਬਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਬਵੰਜਾ ਹਜ਼ਾਰ ਸੱਤ ਸੌ ਸਨ।।
34. These H428 are the families H4940 of Manasseh H4519 , and those that were numbered H6485 of them, fifty H2572 and two H8147 thousand H505 and seven H7651 hundred H3967 .
35. ਅਫ਼ਰਈਮ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ ਏਹ ਸਨ,- ਸ਼ੂਥਲਹ ਤੋਂ ਸ਼ੂਥਲਹੀਆਂ ਦਾ ਟੱਬਰ, ਬਕਰ ਤੋਂ ਬਕਰੀਆਂ ਦਾ ਟੱਬਰ ਥਹਨ ਤੋਂ ਥਹਨੀਆਂ ਦਾ ਟੱਬਰ
35. These H428 are the sons H1121 of Ephraim H669 after their families H4940 : of Shuthelah H7803 , the family H4940 of the Shuthalhites H8364 : of Becher H1071 , the family H4940 of the Bachrites H1076 : of Tahan H8465 , the family H4940 of the Tahanites H8470 .
36. ਅਤੇ ਏਹ ਸ਼ੂਥਲਹ ਦੇ ਪੁੱਤ੍ਰ ਸਨ,- ਏਰਾਨ ਤੋਂ ਏਰਾਨੀਆਂ ਦਾ ਟੱਬਰ
36. And these H428 are the sons H1121 of Shuthelah H7803 : of Eran H6197 , the family H4940 of the Eranites H6198 .
37. ਏਹ ਅਫ਼ਰਈਮ ਦੇ ਪੁੱਤ੍ਰਾਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਬੱਤੀ ਹਜ਼ਾਰ ਪੰਜ ਸੌ ਸਨ ਇਹ ਯੂਸੁਫ਼ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ।।
37. These H428 are the families H4940 of the sons H1121 of Ephraim H669 according to those that were numbered H6485 of them, thirty H7970 and two H8147 thousand H505 and five H2568 hundred H3967 . These H428 are the sons H1121 of Joseph H3130 after their families H4940 .
38. ਬਿਨਯਾਮੀਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,- ਬਲਾ ਤੋਂ ਬਲੀਆਂ ਦਾ ਟੱਬਰ, ਅਸ਼ਬੇਲ ਤੋਂ ਅਸ਼ਬੇਲੀਆਂ ਦਾ ਟੱਬਰ, ਅਹੀਰਾਮ ਤੋਂ ਅਹੀਰਾਮੀਆਂ ਦਾ ਟੱਬਰ
38. The sons H1121 of Benjamin H1144 after their families H4940 : of Bela H1106 , the family H4940 of the Belaites H1108 : of Ashbel H788 , the family H4940 of the Ashbelites H789 : of Ahiram H297 , the family H4940 of the Ahiramites H298 :
39. ਸ਼ਫੂਫਾਮ ਤੋਂ ਸ਼ਫੂਫਾਮੀਆਂ ਦਾ ਟੱਬਰ, ਹੂਫਾਮ ਤੋਂ ਹੂਫਾਮੀਆਂ ਦਾ ਟੱਬਰ ਥਹਨ ਤੋਂ
39. Of Shupham H8197 , the family H4940 of the Shuphamites H7781 : of Hupham H2349 , the family H4940 of the Huphamites H2350 .
40. ਅਤੇ ਬਲਾ ਦੇ ਪੁੱਤ੍ਰ ਅਰਦ ਅਰ ਨਆਮਾਨ ਸਨ। ਅਰਦ ਤੋਂ ਅਰਦੀਆਂ ਦਾ ਟੱਬਰ, ਨਆਮਾਨ ਤੋਂ ਨਆਮਾਨੀਆਂ ਦਾ ਟੱਬਰ
40. And the sons H1121 of Bela H1106 were H1961 Ard H714 and Naaman H5283 : of Ard , the family H4940 of the Ardites H716 : and of Naaman H5283 , the family H4940 of the Naamites H5280 .
41. ਏਹ ਬਿਨਯਾਮੀਨ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਤਾਂਲੀ ਹਜ਼ਾਰ ਛੇ ਸੌ ਸਨ।।
41. These H428 are the sons H1121 of Benjamin H1144 after their families H4940 : and they that were numbered H6485 of them were forty H705 and five H2568 thousand H505 and six H8337 hundred H3967 .
42. ਦਾਨ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,- ਸ਼ੂਹਾਮ ਤੋਂ ਸ਼ਹਾਮੀਆਂ ਦਾ ਟੱਬਰ, ਏਹ ਦਾਨੀਆਂ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ
42. These H428 are the sons H1121 of Dan H1835 after their families H4940 : of Shuham H7748 , the family H4940 of the Shuhamites H7749 . These H428 are the families H4940 of Dan H1835 after their families H4940 .
43. ਸ਼ੂਹਾਮੀਆਂ ਦੇ ਸਾਰੇ ਟੱਬਰ ਦੇ ਗਿਣੇ ਹੋਇਆਂ ਅਨੁਸਾਰ ਚੌਂਹਟ ਹਜ਼ਾਰ ਚਾਰ ਸੌ ਸਨ।।
43. All H3605 the families H4940 of the Shuhamites H7749 , according to those that were numbered H6485 of them, were threescore H8346 and four H702 thousand H505 and four H702 hundred H3967 .
44. ਆਸ਼ੇਰ ਦੇ ਪੁੱਤ੍ਰ ਆਪਣਿਆਂ ਟੱਬਰਾਂ ਅਨੁਸਾਰ,- ਯਿਮਨਾਹ ਤੋਂ ਯਿਮਨਾਹੀਆਂ ਦਾ ਟੱਬਰ, ਯਿਸ਼ਵੀ ਤੋਂ ਯਿਸ਼ਵੀਆਂ ਦਾ ਟੱਬਰ, ਬਰਹੀਯਾਹ ਤੋਂ ਬਰੀਈਆਂ ਦਾ ਟੱਬਰ
44. Of the children H1121 of Asher H836 after their families H4940 : of Jimna H3232 , the family H4940 of the Jimnites H3232 : of Jesui H3440 , the family H4940 of the Jesuites H3441 : of Beriah H1283 , the family H4940 of the Beriites H1284 .
45. ਬਰੀਯਾਹ ਦੇ ਪੁੱਤ੍ਰ ਤੋਂ,- ਹੇਬਰ ਤੋਂ ਹੇਬਰੀਆਂ ਦਾ ਟੱਬਰ, ਮਲਕੀਏਲ ਤੋਂ ਮਲਕੀਏਲੀਆਂ ਦਾ ਟੱਬਰ
45. Of the sons H1121 of Beriah H1283 : of Heber H2268 , the family H4940 of the Heberites H2277 : of Malchiel H4439 , the family H4940 of the Malchielites H4440 .
46. ਅਤੇ ਆਸ਼ੇਰ ਦੀ ਧੀ ਦਾ ਨਾਉਂ ਸਾਰਾਹ ਸੀ
46. And the name H8034 of the daughter H1323 of Asher H836 was Sarah H8294 .
47. ਏਹ ਆਸ਼ੇਰੀਆਂ ਦੇ ਟੱਬਰ ਉਨ੍ਹਾਂ ਦੇ ਗਿਣੇ ਹੋਇਆਂ ਅਨੁਸਾਰ ਹਨ ਅਤੇ ਓਹ ਤਿਰਵੰਜਾ ਹਜ਼ਾਰ ਚਾਰ ਸੌ ਸਨ।।
47. These H428 are the families H4940 of the sons H1121 of Asher H836 according to those that were numbered H6485 of them; who were fifty H2572 and three H7969 thousand H505 and four H702 hundred H3967 .
48. ਨਫ਼ਤਾਲੀ ਦੇ ਪੁੱਤ੍ਰ ਉਨ੍ਹਾਂ ਦੇ ਟੱਬਰਾਂ ਅਨੁਸਾਰ,-ਯਹਸਏਲ ਤੋਂ ਯਹਸਏਲੀਆਂ ਦਾ ਟੱਬਰ, ਗੂਨੀ ਤੋਂ ਗੂਨੀਆਂ ਦਾ ਟੱਬਰ
48. Of the sons H1121 of Naphtali H5321 after their families H4940 : of Jahzeel H3183 , the family H4940 of the Jahzeelites H3184 : of Guni H1476 , the family H4940 of the Gunites H1477 :
49. ਯੇਸਰ ਤੋਂ ਯੇਸਰੀਆਂ ਦਾ ਟੱਬਰ, ਸ਼ਿੱਲੇਮ ਤੋਂ ਸ਼ਿੱਲੇਮੀਆਂ ਦਾ ਟੱਬਰ
49. Of Jezer H3337 , the family H4940 of the Jezerites H3339 : of Shillem H8006 , the family H4940 of the Shillemites H8016 .
50. ਏਹ ਨਫ਼ਤਾਲੀ ਦੇ ਟੱਬਰ ਉਨ੍ਹਾਂ ਦੇ ਟੱਬਰਾਂ ਅਨੁਸਾਰ ਹਨ ਅਤੇ ਉਨ੍ਹਾਂ ਦੇ ਗਿਣੇ ਹੋਏ ਪੈਂਤਾਲੀ ਹਜ਼ਾਰ ਚਾਰ ਸੌ ਸਨ
50. These H428 are the families H4940 of Naphtali H5321 according to their families H4940 : and they that were numbered H6485 of them were forty H705 and five H2568 thousand H505 and four H702 hundred H3967 .
51. ਏਹ ਇਸਰਾਏਲੀਆਂ ਦੇ ਗਿਣੇ ਹੋਏ ਛੇ ਲੱਖ ਇੱਕ ਹਜ਼ਾਰ ਸੱਤ ਸੌ ਤੀਹ ਸਨ।।
51. These H428 were the numbered H6485 of the children H1121 of Israel H3478 , six H8337 hundred H3967 thousand H505 and a thousand H505 seven H7651 hundred H3967 and thirty H7970 .
52. ਤਦ ਯਹੋਵਾਹ ਮੂਸਾ ਨੂੰ ਬੋਲਿਆ,
52. And the LORD H3068 spoke H1696 unto H413 Moses H4872 , saying H559 ,
53. ਇਨ੍ਹਾਂ ਦੀ ਮਿਲਖ ਲਈ ਧਰਤੀ ਇਨ੍ਹਾਂ ਦੇ ਨਾਮਾਂ ਦੇ ਲੇਖੇ ਅਨੁਸਾਰ ਵੰਡੀ ਜਾਵੇ
53. Unto these H428 the land H776 shall be divided H2505 for an inheritance H5159 according to the number H4557 of names H8034 .
54. ਬਹੁਤਿਆਂ ਲਈ ਤੂੰ ਵੱਡੀ ਮਿਲਖ ਦੇਈਂ ਅਤੇ ਥੋੜਿਆਂ ਲਈ ਛੋਟੀ ਮਿਲਖ ਦੇਈਂ। ਹਰ ਇੱਕ ਨੂੰ ਆਪਣੀ ਗਿਣਤੀ ਅਨੁਸਾਰ ਮਿਲਖ ਦਿੱਤੀ ਜਾਵੇ
54. To many H7227 thou shalt give the more H7235 inheritance H5159 , and to few H4592 thou shalt give the less H4591 inheritance H5159 : to every one H376 shall his inheritance H5159 be given H5414 according to H6310 those that were numbered H6485 of him.
55. ਤਾਂ ਵੀ ਗੁਣੇ ਪਾ ਕੇ ਧਰਤੀ ਵੰਡੀ ਜਾਵੇ। ਉਨ੍ਹਾਂ ਦੇ ਪਿਉ ਦਾਦਿਆਂ ਦਿਆਂ ਗੋਤਾਂ ਦੇ ਨਾਮਾਂ ਅਨੁਸਾਰ ਓਹ ਮਿਲਖ ਲੈਣ
55. Notwithstanding H389 H853 the land H776 shall be divided H2505 by lot H1486 : according to the names H8034 of the tribes H4294 of their fathers H1 they shall inherit H5157 .
56. ਗੁਣੇ ਪਾਓਣ ਨਾਲ ਮਿਲਖ ਬਹੁਤਿਆਂ ਅਰ ਥੋੜਿਆਂ ਵਿੱਚ ਵੰਡੀ ਜਾਵੇ।।
56. According to H5921 H6310 the lot H1486 shall the possession H5159 thereof be divided H2505 between H996 many H7227 and few H4592 .
57. ਏਹ ਲੇਵੀ ਦੇ ਗਿਣੇ ਹੋਏ ਆਪਣਿਆਂ ਟੱਬਰਾਂ ਅਨੁਸਾਰ ਹਨ,- ਗੇਰਸ਼ੋਨ ਤੋਂ ਗੇਰਸ਼ੋਨੀਆਂ ਦਾ ਟੱਬਰ, ਕਹਾਥ ਤੋਂ ਕਹਾਥੀਆਂ ਦਾ ਟੱਬਰ, ਮਰਾਰੀ ਤੋਂ ਮਰਾਰੀਆਂ ਦਾ ਟੱਬਰ,
57. And these H428 are they that were numbered H6485 of the Levites H3881 after their families H4940 : of Gershon H1648 , the family H4940 of the Gershonites H1649 : of Kohath H6955 , the family H4940 of the Kohathites H6956 : of Merari H4847 , the family H4940 of the Merarites H4848 .
58. ਏਹ ਲੇਵੀ ਦੇ ਟੱਬਰ ਹਨ, - ਲਿਬਨੀ ਦਾ ਟੱਬਰ, ਹਬਰੋਨੀ ਦਾ ਟੱਬਰ, ਮਹਲੀ ਦਾ ਟੱਬਰ, ਮੂਸ਼ੀ ਦਾ ਟੱਬਰ, ਕਾਰਹੀ ਦਾ ਟੱਬਰ ਅਤੇ ਕਹਾਥ ਤੋਂ ਅਮਰਾਮ ਜੰਮਿਆਂ
58. These H428 are the families H4940 of the Levites H3881 : the family H4940 of the Libnites H3864 , the family H4940 of the Hebronites H2276 , the family H4940 of the Mahlites H4250 , the family H4940 of the Mushites H4188 , the family H4940 of the Korathites H7145 . And Kohath H6955 begot H3205 H853 Amram H6019 .
59. ਅਤੇ ਅਮਰਾਮ ਦੀ ਤੀਵੀਂ ਦਾ ਨਾਉਂ ਯੋਕਬਦ ਸੀ ਅਰ ਓਹ ਲੇਵੀ ਦੀ ਧੀ ਸੀ ਜਿਹੜੀ ਲੇਵੀ ਲਈ ਮਿਸਰ ਵਿੱਚ ਜਨਮੀ ਅਤੇ ਅਮਰਾਮ ਲਈ ਹਾਰੂਨ ਅਰ ਮੂਸਾ ਅਰ ਉਨ੍ਹਾਂ ਦੀ ਭੈਣ ਮਿਰਯਮ ਨੂੰ ਜਣੀ
59. And the name H8034 of Amram H6019 's wife H802 was Jochebed H3115 , the daughter H1323 of Levi H3878 , whom H834 her mother bore H3205 to Levi H3878 in Egypt H4714 : and she bore H3205 unto Amram H6019 H853 Aaron H175 and Moses H4872 , and Miriam H4813 their sister H269 .
60. ਅਤੇ ਹਾਰੂਨ ਲਈ ਨਾਦਾਬ ਅਰ ਅਬੀਹੂ ਅਰ ਅਲਆਜ਼ਾਰ ਅਰ ਈਥਾਮਾਰ ਜੰਮੇ
60. And unto Aaron H175 was born H3205 H853 Nadab H5070 , and Abihu H30 , H853 Eleazar H499 , and Ithamar H385 .
61. ਅਤੇ ਨਾਦਾਬ ਅਰ ਅਬੀਹੂ ਮਰ ਗਏ ਜਦ ਓਹ ਓਪਰੀ ਅੱਗ ਯਹੋਵਾਹ ਦੇ ਸਨਮੁਖ ਲਿਆਏ
61. And Nadab H5070 and Abihu H30 died H4191 , when they offered H7126 strange H2114 fire H784 before H6440 the LORD H3068 .
62. ਅਤੇ ਉਨ੍ਹਾਂ ਦੇ ਗਿਣੇ ਹੋਏ ਅਰਥਾਤ ਸਾਰੇ ਨਰ ਇੱਕ ਮਹੀਨੇ ਦੇ ਅਤੇ ਉੱਪਰ ਦੇ ਤੇਈ ਹਜ਼ਾਰ ਸਨ। ਓਹ ਇਸਰਾਏਲੀਆਂ ਵਿੱਚ ਏਸ ਲਈ ਨਹੀਂ ਗਿਣੇ ਗਏ ਕਿ ਉਨ੍ਹਾਂ ਨੂੰ ਇਸਰਾਏਲੀਆਂ ਵਿੱਚ ਕੋਈ ਮਿਲਖ ਨਹੀਂ ਦਿੱਤੀ ਗਈ।।
62. And those that were numbered H6485 of them were H1961 twenty H6242 and three H7969 thousand H505 , all H3605 males H2145 from a month H2320 old H4480 H1121 and upward H4605 : for H3588 they were not H3808 numbered H6485 among H8432 the children H1121 of Israel H3478 , because H3588 there was no H3808 inheritance H5159 given H5414 them among H8432 the children H1121 of Israel H3478 .
63. ਏਹ ਓਹ ਹਨ ਜਿਹੜੇ ਮੂਸਾ ਅਰ ਅਲਆਜ਼ਾਰ ਜਾਜਕ ਤੋਂ ਗਿਣੇ ਗਏ, ਜਿਨ੍ਹਾਂ ਨੇ ਇਸਰਾਏਲੀਆਂ ਨੂੰ ਮੋਆਬ ਦੇ ਮਦਾਨ ਵਿੱਚ ਯਰਦਨ ਉੱਤੇ ਯਰੀਹੋ ਕੋਲ ਗਿਣਿਆ
63. These H428 are they that were numbered H6485 by Moses H4872 and Eleazar H499 the priest H3548 , who H834 numbered H6485 H853 the children H1121 of Israel H3478 in the plains H6160 of Moab H4124 by H5921 Jordan H3383 near Jericho H3405 .
64. ਪਰ ਇਨ੍ਹਾਂ ਵਿੱਚ ਉਨ੍ਹਾਂ ਗਿਣਿਆਂ ਹੋਇਆਂ ਇਸਰਾਏਲੀਆਂ ਵਿੱਚੋਂ ਜਿਨ੍ਹਾਂ ਨੂੰ ਮੂਸਾ ਅਰ ਹਾਰੂਨ ਨੇ ਸੀਨਈ ਦੀ ਉਜਾੜ ਵਿੱਚ ਗਿਣਿਆ ਸੀ ਇੱਕ ਵੀ ਮਨੁੱਖ ਨਹੀਂ ਸੀ
64. But among these H428 there was H1961 not H3808 a man H376 of them whom Moses H4872 and Aaron H175 the priest H3548 numbered H4480 H6485 , when H834 they numbered H6485 H853 the children H1121 of Israel H3478 in the wilderness H4057 of Sinai H5514 .
65. ਕਿਉਂ ਜੋ ਯਹੋਵਾਹ ਨੇ ਉਨ੍ਹਾਂ ਦੇ ਵਿਖੇ ਆਖਿਆ ਸੀ ਕਿ ਓਹ ਉਜਾੜ ਵਿੱਚ ਜਰੂਰ ਹੀ ਮਰ ਜਾਣਗੇ ਸੋ ਨੂਨ ਦੇ ਪੁੱਤ੍ਰ ਯਹੋਸ਼ੁਆ ਅਰ ਯਫੁੰਨਹ ਦੇ ਪੁੱਤ੍ਰ ਕਾਲੇਬ ਨੂੰ ਛੱਡ ਕੇ ਉਨ੍ਹਾਂ ਵਿੱਚੋਂ ਇੱਕ ਮਨੁੱਖ ਵੀ ਬਚਿਆ ਨਾ ਰਿਹਾ।।
65. For H3588 the LORD H3068 had said H559 of them , They shall surely die H4191 H4191 in the wilderness H4057 . And there was not H3808 left H3498 a man H376 of H4480 them, save H3588 H518 Caleb H3612 the son H1121 of Jephunneh H3312 , and Joshua H3091 the son H1121 of Nun H5126 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×