Bible Versions
Bible Books

Acts 12:2 (PAV) Punjabi Old BSI Version

1 ਉਸ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਵਿੱਚ ਕਈ ਲੋਕਾਂ ਨੂੰ ਦੁੱਖ ਦੇਣ ਲਈ ਹੱਥ ਚੁੱਕਿਆ
2 ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਵੱਢ ਸੁੱਟਿਆ
3 ਅਤੇ ਜਾਂ ਵੇਖਿਆ ਭਈ ਯਹੂਦੀਆਂ ਨੂੰ ਇਹ ਕੰਮ ਚੰਗਾ ਲੱਗਾ ਤਾਂ ਹੋਰ ਭੀ ਵਾਧਾ ਕੀਤਾ ਜੋ ਪਤਰਸ ਨੂੰ ਵੀ ਭੀ ਫੜ ਲਿਆ ਏਹ ਪਤੀਰੀ ਰੋਟੀ ਦੇ ਦਿਨ ਸਨ
4 ਸੋ ਉਹ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਚੌਹੁੰ ਸਿਪਾਹੀਆਂ ਦੇ ਚੌਹੁੰ ਪਹਿਰਿਆਂ ਦੇ ਹਵਾਲੇ ਕੀਤਾ ਭਈ ਉਹ ਦੀ ਚੌਕਸੀ ਕਰਨ ਅਤੇ ਦਾਯਾ ਕੀਤਾ ਜੋ ਉਹ ਨੂੰ ਪਸਾਹ ਦੇ ਤਿਉਹਾਰ ਦੇ ਪਿੱਛੋਂ ਲੋਕਾਂ ਦੇ ਅੱਗੇ ਕੱਢ ਲਿਆਵੇ
5 ਸੋ ਕੈਦ ਵਿੱਚ ਪਤਰਸ ਦੀ ਰਾਖੀ ਹੁੰਦੀ ਸੀ ਪਰ ਕਲੀਸਿਯਾ ਉਹ ਦੇ ਲਈ ਪਰਮੇਸ਼ੁਰ ਅੱਗੇ ਮਨ ਲਾ ਕੇ ਪ੍ਰਾਰਥਨਾ ਕਰਦੀ ਰਹੀ
6 ਜਾਂ ਹੇਰੋਦੇਸ ਉਹ ਨੂੰ ਬਾਹਰ ਲਿਆਉਣ ਨੂੰ ਤਿਆਰ ਸੀ ਉਸ ਰਾਤ ਪਤਰਸ ਦੋਹੁੰ ਸੰਗਲਾਂ ਨਾਲ ਜਕੜਿਆ ਹੋਇਆ ਸੀ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਪਿਆ ਸੀ ਅਰ ਪਹਿਰੇ ਵਾਲੇ ਕੈਦਖ਼ਾਨੇ ਦੇ ਫਾਟਕ ਤੇ ਪਹਿਰਾ ਦੇ ਰਹੇ ਸਨ
7 ਤਾਂ ਵੇਖੋ, ਪ੍ਰਭੁ ਦਾ ਇੱਕ ਦੂਤ ਆਣ ਖਲੋਤਾ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ ਅਤੇ ਉਸ ਨੇ ਪਤਰਸ ਦੀ ਵੱਖੀ ਤੇ ਹੱਥ ਮਾਰਿਆ ਅਤੇ ਉਹ ਨੂੰ ਜਗਾ ਕੇ ਆਖਿਆ, ਕੀ ਛੇਤੀ ਉੱਠ ਅਤੇ ਉਹ ਸੰਗਲ ਉਹ ਦੇ ਹੱਥਾਂ ਤੋਂ ਡਿੱਗ ਪਏ
8 ਅਰ ਦੂਤ ਨੇ ਉਹ ਨੂੰ ਕਿਹਾ ਕਿ ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ ਤਾਂ ਉਹ ਨੇ ਏਸੇ ਤਰਾਂ ਕੀਤਾ। ਫੇਰ ਉਸ ਨੇ ਉਹ ਨੂੰ ਆਖਿਆ, ਆਪਣੀ ਚਾਦਰ ਓੜ੍ਹ ਕੇ ਮੇਰੇ ਮਗਰ ਜਾਹ
9 ਅਤੇ ਉਹ ਨਿੱਕਲ ਕੇ ਉਸ ਦੇ ਪਿੱਛੇ ਪਿੱਛੇ ਤੁਰ ਪਿਆ ਅਰ ਨਾ ਜਾਤਾ ਭਈ ਇਹ ਜੋ ਦੂਤ ਵੱਲੋਂ ਹੋ ਰਿਹਾ ਹੈ ਸੋ ਸੱਚ ਹੈ ਸਗੋਂ ਇਹ ਸਮਝਿਆ ਜੋ ਮੈਂ ਇੱਕ ਦਰਸ਼ਣ ਵੇਖ ਰਿਹਾ ਹਾਂ
10 ਤਦ ਓਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਦੀ ਨਿੱਕਲ ਕੇ ਲੋਹੇ ਦੇ ਫਾਟਕ ਤੀਕ ਆਏ ਜਿਹੜਾ ਸ਼ਹਿਰ ਵਿੱਚ ਪੁਚਾਉਂਦਾ ਹੈ ਅਰ ਉਹ ਆਪ ਤੋਂ ਆਪ ਉਨ੍ਹਾਂ ਲਈ ਖੁਲ੍ਹ ਗਿਆ ਅਤੇ ਓਹ ਨਿੱਕਲ ਕੇ ਇੱਕ ਗਲੀ ਦੇ ਰਾਹ ਤੁਰ ਪਏ ਤਾਂ ਓਸੇ ਵੇਲੇ ਦੂਤ ਉਹ ਦੇ ਕੋਲੋਂ ਚੱਲਿਆ ਗਿਆ
11 ਤਦ ਪਤਰਸ ਨੇ ਸੋਝੀ ਵਿੱਚ ਆਣ ਕੇ ਕਿਹਾ ਕਿ ਹੁਣ ਮੈਂ ਠੀਕ ਜਾਣਿਆ ਭਈ ਪ੍ਰਭੁ ਨੇ ਆਪਣਾ ਦੂਤ ਘੱਲਿਆ ਅਤੇ ਮੈਨੂੰ ਹੇਰੋਦੇਸ ਦੇ ਹੱਥੋਂ ਅਰ ਯਹੂਦੀ ਕੌਮ ਦੀ ਸਾਰੀ ਆਸਾ ਤੋਂ ਛੁਡਾ ਦਿੱਤਾ ਹੈ!
12 ਫੇਰ ਸੋਚ ਕੇ ਯੂਹੰਨਾ ਜੋ ਮਰਕੁਸ ਕਹਾਉਂਦਾ ਹੈ ਉਹ ਦੀ ਮਾਤਾ ਮਰਿਯਮ ਦੇ ਘਰ ਆਇਆ ਜਿੱਥੇ ਬਹੁਤ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ
13 ਜਾਂ ਉਹ ਡੇਉੜ੍ਹੀ ਦਾ ਬੂਹਾ ਖੜਕਾਇਆ ਤਾਂ ਇੱਕ ਟਹਿਲਣ ਰੋਦੇ ਨਾਮੇ ਸੁਣਨ ਆਈ
14 ਤਦ ਪਤਰਸ ਦਾ ਬੋਲ ਪਛਾਣ ਕੇ ਖੁਸ਼ੀ ਦੇ ਮਾਰੇ ਬੂਹਾ ਨਾ ਖੋਲ੍ਹਿਆ ਪਰ ਅੰਦਰ ਨੂੰ ਦੌੜ ਕੇ ਖਬਰ ਦਿੱਤੀ ਜੋ ਡੇਉੜ੍ਹੀ ਦੇ ਅੱਗੇ ਪਤਰਸ ਖੜਾ ਹੈ!
15 ਉਨ੍ਹਾਂ ਉਸ ਨੂੰ ਆਖਿਆ, ਤੂੰ ਤਾਂ ਕਮਲੀ ਹੈਂ, ਪਰ ਉਹ ਵੱਡੇ ਹਠ ਨਾਲ ਬੋਲੀ ਭਈ ਗੱਲ ਏਵੇਂ ਹੀ ਹੈ! ਤਦ ਉਨ੍ਹਾਂ ਆਖਿਆ, ਕਿ ਉਹ ਦਾ ਦੂਤ ਹੋਣਾ ਹੈ
16 ਪਰ ਪਤਰਸ ਬੂਹਾ ਖੜਕਾਉਂਦਾ ਰਿਹਾ। ਤਾਂ ਉਨ੍ਹਾਂ ਨੇ ਬੂਹਾ ਖੋਲ੍ਹ ਕੇ ਉਹ ਨੂੰ ਵੇਖਿਆ ਅਤੇ ਅਚਰਜ ਰਹਿ ਗਏ
17 ਪਰੰਤੂ ਉਹ ਨੇ ਉਨ੍ਹਾਂ ਦੇ ਹੱਥ ਨਾਲ ਸੈਨਤ ਕੀਤੀ ਭਈ ਚੁੱਪ ਰਹਿਣ ਅਤੇ ਦੱਸਿਆ ਜੋ ਪ੍ਰਭੁ ਨੇ ਕਿਸ ਤਰਾਂ ਮੈਨੂੰ ਕੈਦਖ਼ਾਨੇ ਵਿੱਚੋਂ ਕੱਢਿਆ ਅਤੇ ਆਖਿਆ ਕਿ ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿਓ, ਅਤੇ ਉਹ ਬਾਹਰ ਜਾ ਕੇ ਹੋਰ ਥਾਂ ਚੱਲਿਆ ਗਿਆ
18 ਜਾਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿੱਚ ਬਹੁਤ ਘਬਰਾਹਟ ਪੈ ਗਈ ਕਿ ਪਤਰਸ ਕਿੱਧਰ ਗਿਆॽ
19 ਜਾਂ ਹੇਰੋਦੇਸ ਨੇ ਉਹ ਦਾ ਖੋਜ ਕੀਤਾ ਅਤੇ ਉਹ ਨਾ ਲੱਭਾ ਤਾਂ ਪਹਿਰੇ ਵਾਲਿਆਂ ਦੀ ਜਾਚ ਕਰ ਕੇ ਹੁਕਮ ਦਿੱਤਾ ਜੋ ਓਹ ਵੱਢੇ ਜਾਣ ਅਰ ਉਹ ਯਹੂਦਿਯਾ ਤੋਂ ਨਿੱਕਲ ਕੇ ਕੈਸਰਿਯਾ ਵਿੱਚ ਜਾ ਠਹਿਰਿਆ।।
20 ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਨਰਾਜ਼ ਸੀ ਤਦ ਓਹ ਇੱਕ ਮਨ ਹੋ ਕੇ ਉਹ ਦੇ ਕੋਲ ਆਏ ਅਰ ਬਲਾਸਤੁਸ ਨੂੰ ਜਿਹੜਾ ਰਾਜੇ ਦੇ ਮਹਿਲ ਦਾ ਨਾਜ਼ਰ ਸੀ ਫੁਸਲਾ ਕੇ ਸੁਲਾਹ ਲਈ ਅਰਜ਼ ਕਰਨ ਲੱਗੇ ਕਿਉਂ ਜੋ ਉਨ੍ਹਾਂ ਦੇ ਦੇਸ ਦੀ ਪਿਰਤਪਾਲ ਰਾਜੇ ਦੇ ਦੇਸ ਤੋਂ ਹੁੰਦੀ ਸੀ
21 ਹੇਰੋਦੇਸ ਇੱਕ ਮਿੱਥੇ ਹੋਏ ਦਿਨ ਨੂੰ ਰਾਜ ਬਸਤਰ ਪਹਿਨ ਕੇ ਅਦਾਲਤ ਦੇ ਸਿੰਘਾਸਣ ਉੱਤੇ ਬੈਠਾ ਅਰ ਉਨ੍ਹਾਂ ਦੇ ਅੱਗੇ ਬੋਲਣ ਲੱਗਾ
22 ਅਤੇ ਲੋਕ ਉੱਚੀ ਦੇ ਕੋ ਬੋਲ ਉੱਠੇ ਭਈ ਇਹ ਤਾਂ ਦਿਓਤੇ ਦੀ ਅਵਾਜ਼ ਹੈ, ਮਨੁੱਖ ਦੀ ਨਹੀਂ!
23 ਤਾਂ ਓਵੇਂ ਪ੍ਰਭੁ ਦੇ ਇੱਕ ਦੂਤ ਨੇ ਉਹ ਨੂੰ ਮਾਰਿਆ ਇਸ ਲਈ ਜੋ ਉਹ ਨੇ ਪਰਮੇਸ਼ੁਰ ਦੀ ਵਡਿਆਈ ਨਾ ਕੀਤੀ ਅਤੇ ਕੀੜੇ ਪੈ ਕੇ ਮਰ ਗਿਆ।।
24 ਪਰ ਪਰਮੇਸ਼ੁਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।।
25 ਬਰਨਬਾਸ ਅਤੇ ਸੌਲੁਸ ਆਪਣੀ ਸੇਵਾ ਪੂਰੀ ਕਰ ਕੇ ਯੂਹੰਨਾ ਨੂੰ ਜਿਹੜਾ ਮਰਕੁਸ ਕਰਕੇ ਸੱਦੀਦਾ ਹੈ ਨਾਲ ਲੈ ਕੇ ਯਰੂਸ਼ਲਮ ਤੋਂ ਮੁੜੇ।।
1 Now G1161 CONJ about G2596 PREP that G3588 T-ASM time G2540 N-ASM Herod G2264 N-NSM the G3588 T-NSM king G935 N-NSM stretched forth G1911 V-2AAI-3S his hands G5495 N-APF to vex G2559 V-AAN certain G5100 X-APM of G575 PREP the G3588 T-GSF church G1577 N-GSF .
2 And G1161 CONJ he killed G337 V-2AAI-3S James G2385 N-ASM the G3588 T-ASM brother G80 N-ASM of John G2491 N-GSM with the sword G3162 N-DSF .
3 And G2532 CONJ because he saw G1492 V-2AAP-NSM it G3754 CONJ pleased G701 A-NSN the G3588 T-DPM Jews G2453 A-DPM , he proceeded further G4369 V-2AMI-3S to take G4815 V-2AAN Peter G4074 N-ASM also G2532 CONJ . ( CONJ Then G1161 CONJ were G2258 V-IXI-3P the G3588 T-GPN days G2250 N-NPF of unleavened bread G106 A-GPN . )
4 And G2532 CONJ when he G3739 R-ASM had apprehended G4084 V-AAP-NSM him , he put G5087 V-2AMI-3S him in G1519 PREP prison G5438 N-ASF , and delivered G3860 V-2AAP-NSM him to four G5064 A-DPN quaternions G5069 N-DPN of soldiers G4757 N-GPM to keep G5442 V-PAN him G846 P-ASM ; intending G1014 V-PNP-NSM after G3326 PREP Easter G3957 ARAM to bring him forth V-2AAN to the G3588 T-DSM people G2992 N-DSM .
5 Peter G4074 N-NSM therefore G3767 CONJ was G3303 PRT kept G5083 V-IPI-3S in G1722 PREP prison G5438 N-DSF : but G1161 CONJ prayer G4335 N-NSF was G2258 V-IXI-3S made G1096 V-PNP-NSF without ceasing G1618 A-NSF of G5259 PREP the G3588 T-GSF church G1577 N-GSF unto G4314 PREP God G2316 N-ASM for G5228 PREP him G846 P-GSM .
6 And G1161 CONJ when G3753 ADV Herod G2264 N-NSM would G3195 V-IAI-3S have brought him forth V-PAN , the G3588 T-NSM same G3588 T-DSF night G3571 N-DSF Peter G4074 N-NSM was G2258 V-IXI-3S sleeping G2837 V-PPP-NSM between G3342 ADV two G1417 A-NUI soldiers G4757 N-GPM , bound G1210 V-RPP-NSM with two G1417 A-DPF chains G254 N-DPF : and G5037 PRT the keepers G5441 N-NPM before G4253 PREP the G3588 T-GSF door G2374 N-GSF kept G5083 V-IAI-3P the G3588 T-ASF prison G5438 N-ASF .
7 And G2532 CONJ , behold G2400 V-2AAM-2S , the angel G32 N-NSM of the Lord G2962 N-GSM came upon G2186 V-2AAI-3S him , and G2532 CONJ a light G5457 N-NSN shined G2989 V-AAI-3S in G1722 PREP the G3588 T-DSN prison G3612 N-DSN : and G1161 CONJ he G3588 T-GSM smote G3960 V-AAP-NSM Peter G4074 N-GSM on the G3588 T-ASF side G4125 N-ASF , and raised him up G1453 V-AAI-3S , saying G3004 V-PAP-NSM , Arise up G450 V-2AAM-2S quickly G1722 PREP . And G2532 CONJ his G3588 T-NPF chains G254 N-NPF fell off G1601 V-2AAI-3P from G1537 PREP his hands G5495 N-GPF .
8 And G5037 PRT the G3588 T-NSM angel G32 N-NSM said G2036 V-2AAI-3S unto G4314 PREP him G846 P-ASM , Gird thyself G4024 V-AMM-2S , and G2532 CONJ bind G5265 V-AMM-2S on thy G3588 T-APN sandals G4547 N-APN . And G1161 CONJ so G3779 ADV he did G4160 V-AAI-3S . And G2532 CONJ he saith G3004 V-PAI-3S unto him G846 P-DSM , Cast thy garment about G4016 V-2AMM-2S thee , and G2532 CONJ follow G190 V-PAM-2S me G3427 P-1DS .
9 And G2532 CONJ he went out G1831 V-2AAP-NSM , and followed G190 V-IAI-3S him G846 P-DSM ; and G2532 CONJ wist G1492 V-LAI-3S not G3756 PRT-N that G3754 CONJ it was G2076 V-PXI-3S true G227 A-NSN which was done G1096 V-PNP-NSN by G1223 PREP the G3588 T-GSM angel G32 N-GSM ; but G1161 CONJ thought G1380 V-IAI-3S he saw G991 V-PAN a vision G3705 N-ASN .
10 When G1161 CONJ they were past G1330 V-2AAP-NPM the first G4413 A-ASF and G2532 CONJ the second G1208 A-ASF ward G5438 N-ASF , they came G2064 V-2AAI-3P unto G1909 PREP the G3588 T-ASF iron G4603 A-ASF gate G4439 N-ASF that leadeth G5342 V-PAP-ASF unto G1519 PREP the G3588 T-ASF city G4172 N-ASF ; which G3748 R-NSF opened G455 V-API-3S to them G846 P-DPM of his own accord G844 A-NSF : and G2532 CONJ they went out G1831 V-2AAP-NPM , and passed on G4281 V-2AAI-3P through one G3391 street G4505 N-ASF ; and G2532 CONJ forthwith G2112 ADV the G3588 T-NSM angel G32 N-NSM departed G868 V-2AAI-3S from G575 PREP him G846 P-GSM .
11 And G2532 CONJ when Peter G4074 N-NSM was come G1096 V-2ADP-NSM to G1722 PREP himself G1438 F-3DSM , he said G2036 V-2AAI-3S , Now G3568 ADV I know G1492 V-RAI-1S of a surety G230 ADV , that G3754 CONJ the Lord G2962 N-NSM hath sent G1821 V-AAI-3S his G3588 T-ASM angel G32 N-ASM , and G2532 CONJ hath delivered G1807 V-2AMI-3S me G3165 P-1AS out of G1537 PREP the hand G5495 N-GSF of Herod G2264 N-GSM , and G2532 CONJ from all G3956 A-GSF the G3588 T-GSF expectation G4329 N-GSF of G3588 T-GSM the G3588 T-GSM people G2992 N-GSM of G3588 T-GPM the G3588 T-GPM Jews G2453 A-GPM .
12 And G5037 PRT when he had considered G4894 V-2AAP-NSM the thing , he came G2064 V-2AAI-3S to G1909 PREP the G3588 T-ASF house G3614 N-ASF of Mary G3137 N-GSF the G3588 T-GSF mother G3384 N-GSF of John G2491 N-GSM , whose surname G1941 V-PPP-GSM was Mark G3138 N-GSM ; where G3757 ADV many G2425 A-NPM were G2258 V-IXI-3P gathered together G4867 V-RPP-NPM praying G4336 V-PNP-NPM .
13 And G1161 CONJ as Peter G4074 N-GSM knocked G2925 V-AAP-GSM at the G3588 T-ASF door G2374 N-ASF of G3588 T-GSM the G3588 T-GSM gate G4440 N-GSM , a damsel G3814 N-NSF came G4334 V-2AAI-3S to hearken G5219 V-AAN , named G3686 N-DSN Rhoda G4498 N-NSF .
14 And G2532 CONJ when she G3588 T-GSM knew G1921 V-2AAP-NSF Peter G4074 N-GSM \'s voice G5456 N-ASF , she opened G455 V-AAI-3S not G3756 PRT-N the G3588 T-ASM gate G4440 N-ASM for G3588 T-GSF gladness G5479 N-GSF , but G1161 CONJ ran in G1532 V-2AAP-NSF , and told G518 V-AAI-3S how Peter G4074 N-ASM stood G2476 V-RAN before G4253 PREP the G3588 T-GSM gate G4440 N-GSM .
15 And G1161 CONJ they G3588 T-NPM said G2036 V-2AAI-3P unto G4314 PREP her G846 P-ASF , Thou art mad G3105 V-PNI-2S . But G1161 CONJ she G3588 T-NSF constantly affirmed G1340 V-INI-3S that it was G2192 V-PAN even so G3779 ADV . Then G1161 CONJ said G3004 V-IAI-3P they G3588 T-NPM , It is G2076 V-PXI-3S his G3588 T-NSM angel G32 N-NSM .
16 But G1161 CONJ Peter G4074 N-NSM continued G1961 V-IAI-3S knocking G2925 V-PAP-NSM : and G1161 CONJ when they had opened G455 V-AAP-NPM the door , and saw G1492 V-2AAI-3P him G846 P-ASM , they were G2532 CONJ astonished G1839 V-2AAI-3P .
17 But G1161 CONJ he , beckoning G2678 V-AAP-NSM unto them G846 P-DPM with the G3588 T-DSF hand G5495 N-DSF to hold their peace G4601 V-PAN , declared G1334 V-ADI-3S unto them G846 P-DPM how G4459 ADV the G3588 T-NSM Lord G2962 N-NSM had brought G1806 V-2AAI-3S him G846 P-ASM out of G1537 PREP the G3588 T-GSF prison G5438 N-GSF . And G1161 CONJ he said G2036 V-2AAI-3S , Go show G518 V-AAM-2P these things G5023 D-APN unto James G2385 N-DSM , and G2532 CONJ to the G3588 T-DPM brethren G80 N-DPM . And G2532 CONJ he departed G1831 V-2AAP-NSM , and went G4198 V-AOI-3S into G1519 PREP another G2087 A-ASM place G5117 N-ASM .
18 Now G1161 CONJ as soon as it was G1096 V-2ADP-GSF day G2250 N-GSF , there was G2258 V-IXI-3S no G3756 PRT-N small G3641 A-NSM stir G5017 N-NSM among G1722 PREP the G3588 T-DPM soldiers G4757 N-DPM , what G5101 I-NSN was G686 become G1096 V-2ADI-3S of Peter G4074 N-NSM .
19 And G1161 CONJ when Herod G2264 N-NSM had sought for G1934 V-AAP-NSM him G846 P-ASM , and G2532 CONJ found G2147 V-2AAP-NSM him not G3361 PRT-N , he examined G350 V-AAP-NSM the G3588 T-APM keepers G5441 N-APM , and commanded G2753 V-AAI-3S that they should be put to death G520 V-APN . And G2532 CONJ he went down G2718 V-2AAP-NSM from G575 PREP Judea G2449 N-GSF to G1519 PREP Caesarea G2542 N-ASF , and there abode G1304 V-IAI-3S .
20 And G1161 CONJ Herod G2264 N-NSM was G2258 V-IXI-3S highly displeased G2371 V-PAP-NSM with them of Tyre G5183 N-DPM and G2532 CONJ Sidon G4606 A-DPF : but G1161 CONJ they came G3918 V-IXI-3P with one accord G3661 ADV to G4314 PREP him G846 P-ASM , and G2532 CONJ , having made Blastus the king\'s chamberlain their friend G3982 V-AAP-NPM , desired G154 V-IMI-3P peace G1515 N-ASF ; because their G3588 T-ASF country G5561 N-ASF was nourished G5142 V-PPN by G575 PREP the G3588 T-GSF king G937 A-GSF \'s country .
21 And G1161 CONJ upon a set G5002 A-DSF day G2250 N-DSF Herod G2264 N-NSM , arrayed G1746 V-AMP-NSM in royal G937 A-ASF apparel G2066 N-ASF , sat G2523 V-AAP-NSM upon G1909 PREP his throne G968 N-GSN , and made an oration G1215 V-IAI-3S unto G4314 PREP them G846 P-APM .
22 And G1161 CONJ the G3588 T-NSM people G1218 N-NSM gave a shout G2019 V-IAI-3S , saying , It is the voice G5456 N-NSF of a god G2316 N-GSM , and G2532 CONJ not G3756 PRT-N of a man G444 N-GSM .
23 And G1161 CONJ immediately G3916 ADV the angel G32 N-NSM of the Lord G2962 N-GSM smote G3960 V-AAI-3S him G846 P-ASM , because G473 PREP he gave G1325 V-AAI-3S not G3756 PRT-N God G2316 N-DSM the G3588 T-DSM glory G1391 N-ASF : and G2532 CONJ he was G1096 V-2ADP-NSM eaten of worms G4662 A-NSM , and gave up the ghost G1634 V-AAI-3S .
24 But G1161 CONJ the G3588 T-NSM word G3056 N-NSM of God G2316 N-GSM grew G837 V-IAI-3S and G2532 CONJ multiplied G4129 V-IPI-3S .
25 And G1161 CONJ Barnabas G921 N-NSM and G2532 CONJ Saul G4569 N-NSM returned G5290 V-AAI-3P from G1537 Jerusalem G2419 N-PRI , when they G3588 T-ASF had fulfilled G4137 V-AAP-NPM their ministry G1248 N-ASF , and G2532 CONJ took with G4838 V-2AAP-NPM them John G2491 N-ASM , whose surname was G1941 V-APP-ASM Mark G3138 N-ASM .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×