Bible Versions
Bible Books

Deuteronomy 28:9 (PAV) Punjabi Old BSI Version

1 ਤਾਂ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰ ਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ
2 ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋ ਤਾਂ ਏਹ ਸਾਰੀਆਂ ਅਸੀਸਾਂ ਤੁਹਾਡੇ ਉੱਤੇ ਆਉਣਗੀਆਂ ਸਗੋਂ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਮਿਲਣਗੀਆਂ
3 ਮੁਬਾਰਕ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਖੇਤ ਵਿੱਚ
4 ਮੁਬਾਰਕ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਡੰਗਰ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ
5 ਮੁਬਾਰਕ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ
6 ਮੁਬਾਰਕ ਹੋਵੋਗੇ ਤੁਸੀਂ ਆਪਣੇ ਅੰਦਰ ਵਿੱਚ ਆਉਣ ਵਿੱਚ ਅਤੇ ਮੁਬਾਰਕ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ
7 ਯਹੋਵਾਹ ਤੁਹਾਡਿਆਂ ਵੈਰੀਆਂ ਨੂੰ ਤੁਹਾਡੇ ਜਿਹੜੇ ਵਿਰੁੱਧ ਉੱਠਦੇ ਹਨ ਤੁਹਾਡੇ ਅੱਗੋਂ ਮਰਵਾ ਸੁੱਟੇਗਾ। ਇੱਕ ਰਾਹ ਥਾਣੀ ਉਹ ਆਉਣਗੇ ਪਰ ਸੱਤੀਂ ਰਾਹੀਂ ਹੋ ਕੇ ਤੁਹਾਡੇ ਅੱਗੋਂ ਨੱਠਣਗੇ
8 ਯਹੋਵਾਹ ਤੁਹਾਡੇ ਲਈ ਅਸੀਸ ਦੀ ਆਗਿਆ ਤੁਹਾਡੇ ਮੋਦੀ ਖ਼ਾਨਿਆਂ ਵਿੱਚ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਦੇਵੇਗਾ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਅਸ਼ੀਸ ਦੇਵੇਗਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ
9 ਤਾਂ ਜਿਵੇਂ ਉਸ ਨੇ ਤੁਹਾਡੇ ਨਾਲ ਸੌਂਹ ਖਾਧੀ ਯਹੋਵਾਹ ਤੁਹਾਨੂੰ ਆਪਣੇ ਲਈ ਇੱਕ ਪਵਿੱਤ੍ਰ ਪਰਜਾ ਕਰ ਕੇ ਕਾਇਮ ਕਰੇਗਾ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਅਤੇ ਉਸ ਦੇ ਮਾਰਗਾਂ ਉੱਤੇ ਚੱਲੋ
10 ਤਾਂ ਧਰਤੀ ਦੇ ਸਾਰੇ ਲੋਕ ਵੇਖਣਗੇ ਕਿ ਤੁਸੀਂ ਯਹੋਵਾਹ ਦੇ ਨਾਮ ਉੱਤੇ ਪੁਕਾਰੇ ਜਾਂਦੇ ਹੋ ਅਤੇ ਉਹ ਤੁਹਾਥੋਂ ਡਰਨਗੇ
11 ਯਹੋਵਾਹ ਤੁਹਾਡੇ ਪਦਾਰਥਾਂ ਨੂੰ ਵਧਾਵੇਗਾ ਅਰਥਾਤ ਤੁਹਾਡੇ ਸਰੀਰਾਂ ਦਾ ਫਲ, ਤੁਹਾਡੇ ਚੌਣੇ ਦਾ ਫਲ, ਤੁਹਾਡੀ ਜ਼ਮੀਨ ਦਾ ਫਲ ਉਸ ਭੂਮੀ ਉੱਤੇ ਜਿਹ ਦੇ ਤੁਹਾਨੂੰ ਦੇਣ ਦੀ ਸੌਂਹ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ
12 ਯਹੋਵਾਹ ਤੁਹਾਡੇ ਲਈ ਆਪਣਾ ਚੰਗਾ ਅਕਾਸ਼ ਰੂਪੀ ਭੰਡਾਰ ਖੋਲੇਗਾ ਕਿ ਵੇਲੇ ਸਿਰ ਤੁਹਾਡੀ ਧਰਤੀ ਉੱਤੇ ਮੀਂਹ ਪਾਵੇ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਬਰਕਤ ਦੇਵੇ। ਤੁਸੀਂ ਬਹੁਤੀਆਂ ਕੌਮਾਂ ਨੂੰ ਕਰਜ਼ ਦਿਓਗੇ ਪਰ ਤੁਸੀਂ ਆਪ ਕਰਜ਼ ਨਹੀਂ ਲਓਗੇ
13 ਯਹੋਵਾਹ ਤੁਹਾਨੂੰ ਸਿਰ ਠਹਿਰਾਵੇਗਾ ਪਰ ਪੂਛ ਨਹੀਂ ਅਤੇ ਤੁਸੀਂ ਉੱਤੇ ਹੀ ਰਹੋਗੇ ਪਰ ਹੇਠਾਂ ਨਹੀਂ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਸੁਣੋ ਜਿਹੜੇ ਅੱਜ ਮੈਂ ਤੁਹਾਨੂੰ ਪਾਲਨਾ ਕਰਨ ਲਈ ਦਿੰਦਾ ਹਾਂ
14 ਅਤੇ ਤੁਸੀਂ ਉਨ੍ਹਾਂ ਗੱਲਾਂ ਤੋਂ ਜਿਨ੍ਹਾਂ ਦਾ ਮੈਂ ਤੁਹਾਨੂੰ ਅੱਜ ਹੁਕਮ ਦਿੰਦਾ ਹਾਂ ਸੱਜੇ ਖੱਬੇ ਨਾ ਮੁੜੋ ਭਈ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਜਾ ਕੇ ਉਨ੍ਹਾਂ ਦੀ ਪੂਜਾ ਕਰੋ।।
15 ਪਰ ਐਉਂ ਹੋਵੇਗਾ ਕਿ ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੋ ਭਈ ਉਸ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਏਹ ਸਾਰੇ ਸਰਾਪ ਤੁਹਾਡੇ ਉੱਤੇ ਆਉਣਗੇ ਅਤੇ ਤੁਹਾਨੂੰ ਜਾ ਫੜਨਗੇ
16 ਸਰਾਪੀ ਹੋਵੋਗੇ ਤੁਸੀਂ ਸ਼ਹਿਰ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਖੇਤ ਵਿੱਚ
17 ਸਰਾਪੀ ਹੋਵੇਗੀ ਤੁਹਾਡੀ ਖਾਰੀ ਅਤੇ ਤੁਹਾਡਾ ਪਰਾਤੜਾ
18 ਸਰਾਪੀ ਹੋਵੇਗਾ ਤੁਹਾਡੇ ਸਰੀਰ ਦਾ ਫਲ, ਤੁਹਾਡੀ ਜ਼ਮੀਨ ਦਾ ਫਲ, ਤੁਹਾਡੇ ਚੌਣੇ ਦਾ ਵਾਧਾ ਅਤੇ ਤੁਹਾਡੇ ਇੱਜੜ ਦੇ ਬੱਚੇ
19 ਸਰਾਪੀ ਹੋਵੋਗੇ ਤੁਸੀਂ ਆਪਣੇ ਅੰਦਰ ਆਉਣ ਵਿੱਚ ਅਤੇ ਸਰਾਪੀ ਹੋਵੋਗੇ ਤੁਸੀਂ ਆਪਣੇ ਬਾਹਰ ਜਾਣ ਵਿੱਚ
20 ਯਹੋਵਾਹ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਉੱਤੇ ਤੁਹਾਡੀਆਂ ਕਰਤੂਤਾਂ ਦੀ ਬੁਰਿਆਈ ਦੇ ਕਾਰਨ ਜਿਨ੍ਹਾਂ ਨਾਲ ਤੁਸਾਂ ਮੈਨੂੰ ਤਿਆਗ ਦਿੱਤਾ ਤੁਹਾਡੇ ਉੱਤੇ ਸਰਾਪ, ਘਬਰਾਹਟ ਅਤੇ ਝਿੜਕ ਪਾਵੇਗਾ ਜਦ ਤੀਕ ਤੁਸੀਂ ਬਰਬਾਦ ਹੋ ਕੇ ਛੇਤੀ ਨਾਸ ਨਾ ਹੋ ਜਾਓ
21 ਯਹੋਵਾਹ ਤੁਹਾਡੇ ਉੱਤੇ ਬਵਾ ਪਾਵੇਗਾ ਜਦ ਤੀਕ ਉਹ ਤੁਹਾਨੂੰ ਉਸ ਜ਼ਮੀਨ ਉੱਤੋਂ ਮਿਟਾ ਨਾ ਦੇਵੇ ਜਿੱਥੇ ਤੁਸੀਂ ਕਬਜ਼ਾ ਕਰਨ ਲਈ ਜਾਂਦੇ ਹੋ
22 ਯਹੋਵਾਹ ਤੁਹਾਨੂੰ ਤਪਦਿੱਕ, ਤਾਪ, ਸੋਜ, ਮੋਹਰਕਾਤਪ, ਤੇਗ, ਸੋਕੜੇ, ਅਤੇ ਉੱਲੀ ਨਾਲ ਮਾਰੇਗਾ। ਉਹ ਤੁਹਾਡੇ ਪਿੱਛੇ ਲੱਗੀਆਂ ਰਹਿਣਗੀਆਂ ਜਦ ਤੀਕ ਤੁਸੀਂ ਨਾਸ ਨਾ ਹੋ ਜਾਓ
23 ਅਤੇ ਤੁਹਾਡਾ ਅਕਾਸ਼ ਜਿਹੜਾ ਤੁਹਾਡੇ ਸਿਰ ਉੱਤੇ ਹੈ ਪਿੱਤਲ ਦਾ ਹੋ ਜਾਵੇਗਾ ਅਤੇ ਧਰਤੀ ਜਿਹੜੀ ਤੁਹਾਡੇ ਹੇਠ ਹੈ ਲੋਹੇ ਦੀ ਹੋ ਜਾਵੇਗੀ
24 ਯਹੋਵਾਹ ਤੁਹਾਡੀ ਧਰਤੀ ਦੀ ਵਰਖਾ ਨੂੰ ਘੱਟਾ ਅਤੇ ਧੂੜ ਬਣਾ ਦੇਵੇਗਾ। ਉਹ ਅਕਾਸ਼ ਤੋਂ ਏਹ ਤੁਹਾਡੇ ਉਤੇ ਪਾਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ
25 ਯਹੋਵਾਹ ਤੁਹਾਨੂੰ ਤੁਹਾਡੇ ਵੈਰੀਆਂ ਦੇ ਅੱਗੋਂ ਮਰਵਾ ਸੁੱਟੇਗਾ। ਤੁਸੀਂ ਇੱਕ ਰਾਹ ਥਾਣੀ ਉਨ੍ਹਾਂ ਦੇ ਵਿਰੁੱਧ ਜਾਓਗੇ ਪਰ ਸੱਤੀਂ ਰਾਹੀਂ ਹੋ ਕੇ ਉਨ੍ਹਾਂ ਦੇ ਅੱਗੋਂ ਨੱਠੋਗੇ ਅਤੇ ਤੁਸੀਂ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਡਰਾਉਣਾ ਨਮੂਨਾ ਹੋਵੇਗੇ
26 ਤੁਹਾਡੀਆਂ ਲੋਥਾਂ ਅਕਾਸ਼ ਦੇ ਸਾਰੇ ਪੰਛੀਆਂ ਅਤੇ ਧਰਤੀ ਦੇ ਸਾਰੇ ਦਰਿੰਦਿਆਂ ਦਾ ਖਾਜਾ ਹੋਣਗੀਆਂ ਅਤੇ ਉਨ੍ਹਾਂ ਨੂੰ ਕੋਈ ਹਟਾਉਣ ਵਾਲਾ ਵੀ ਨਹੀਂ ਹੋਵੇਗਾ
27 ਯਹੋਵਾਹ ਤੁਹਾਨੂੰ ਮਿਸਰੀ ਫੋੜਿਆਂ, ਬਵਾਸੀਰ, ਦੱਦਰੀ, ਅਤੇ ਖੁਰਕ ਨਾਲ ਮਾਰੇਗਾ ਜਿਨ੍ਹਾਂ ਤੋਂ ਤੁਸੀਂ ਚੰਗੇ ਨਹੀਂ ਹੋ ਸੱਕੋਗੇ
28 ਯਹੋਵਾਹ ਤੁਹਾਨੂੰ ਸ਼ੁਦਾ, ਅੰਨ੍ਹਪੁਣੇ ਅਤੇ ਮਨ ਦੀ ਘਬਰਾਹਟ ਨਾਲ ਮਾਰੇਗਾ
29 ਜਿਵੇਂ ਅੰਨ੍ਹਾ ਅਨ੍ਹੇਰ ਵਿੱਚ ਟੋਂਹੰਦਾ ਫਿਰਦਾ ਹੈ ਤੁਸੀਂ ਦੁਪਹਿਰ ਨੂੰ ਟੋਂਹਦੇ ਫਿਰੋਗੇ। ਤੁਸੀਂ ਆਪਣਿਆਂ ਰਾਹਾਂ ਵਿੱਚ ਸੁਫਲ ਨਹੀਂ ਹੋਵੋਗੇ। ਤੁਸੀਂ ਸਦਾ ਲਈ ਦੱਬੇ ਅਤੇ ਲੁੱਟ ਹੁੰਦੇ ਰਹੋਗੇ ਪਰ ਤੁਹਾਨੂੰ ਕੋਈ ਬਚਾਉਣ ਵਾਲਾ ਨਾ ਹੋਵੇਗਾ
30 ਤੁਸੀਂ ਕਿਸੇ ਤੀਵੀਂ ਨਾਲ ਕੁੜਮਾਈ ਕਰੋਗੇ ਪਰ ਦੂਜਾ ਮਨੁੱਖ ਉਹ ਦੇ ਨਾਲ ਲੇਟੇਗਾ। ਘਰ ਤੁਸੀਂ ਬਣਾਓਗੇ ਪਰ ਉਸ ਵਿੱਚ ਵੱਸੋਗੇ ਨਾ। ਅੰਗੂਰੀ ਬਾਗ ਤੁਸੀਂ ਲਓਗੇ ਪਰ ਤੁਸੀਂ ਉਸ ਦਾ ਫਲ ਨਾ ਖਾਓਗੇ
31 ਤੁਹਾਡਾ ਬਲਦ ਤੁਹਾਡੀਆਂ ਅੱਖਾਂ ਦੇ ਸਾਹਮਣੇ ਮਾਰਿਆ ਜਾਵੇਗਾ ਪਰ ਤੁਸੀਂ ਉਸ ਦਾ ਮਾਸ ਨਾ ਖਾਓਗੇ। ਤੁਹਾਡਾ ਗਧਾ ਤੁਹਾਡੇ ਅੱਗੋਂ ਚੁਰਾਇਆ ਜਾਵੇਗਾ ਪਰ ਫੇਰ ਮੁੜ ਤੁਹਾਨੂੰ ਲੱਭੇਗਾ ਨਾ। ਤੁਹਾਡਾ ਇੱਜੜ ਤੁਹਾਡੇ ਵੈਰੀਆਂ ਨੂੰ ਦਿੱਤਾ ਜਾਵੇਗਾ ਪਰ ਤੁਹਾਡਾ ਕੋਈ ਬਚਾਉਣ ਵਾਲਾ ਨਾ ਹੋਵੇਗਾ
32 ਤੁਹਾਡੇ ਪੁੱਤ੍ਰ ਧੀਆਂ ਦੂਜੇ ਲੋਕਾਂ ਨੂੰ ਦਿੱਤੇ ਜਾਣਗੇ ਅਤੇ ਤੁਹਾਡੀਆਂ ਅੱਖਾਂ ਉਹਨਾਂ ਉੱਤੇ ਸਾਰਾ ਦਿਨ ਵੇਖ ਵੇਖ ਅਤੇ ਲੋਚ ਲੋਚ ਤਰਸ ਜਾਣਗੀਆਂ ਪਰ ਤੁਹਾਡੇ ਹੱਥਾਂ ਵਿੱਚ ਕੋਈ ਜੋਰ ਨਹੀਂ ਹੋਵੇਗਾ
33 ਤੁਹਾਡੀ ਜ਼ਮੀਨ ਦਾ ਫਲ ਅਤੇ ਤੁਹਾਡੀ ਸਾਰੀ ਕਮਾਈ ਓਹ ਲੋਕ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਖਾਣਗੇ। ਤੁਸੀਂ ਸਦਾ ਲਈ ਦੱਬੇ ਅਤੇ ਪੀਹ ਹੁੰਦੇ ਰਹੋਗੇ
34 ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਵੇਖ ਕੇ ਸ਼ੁਦਾਈ ਹੋ ਜਾਓਗੇ
35 ਯਹੋਵਾਹ ਤੁਹਾਨੂੰ ਬਹੁਤ ਬੁਰੇ ਫੋੜਿਆਂ ਨਾਲ ਜਿਨ੍ਹਾਂ ਤੋਂ ਤੁਸੀਂ ਚੰਗੇ ਨਾ ਹੋ ਸੱਕੋਗੇ ਤੁਹਾਡੇ ਗੋਡਿਆਂ ਅਤੇ ਲੱਤਾਂ ਉੱਤੇ ਤੁਹਾਡੇ ਪੈਰ ਦੇ ਤਲੇ ਤੋਂ ਸਿਰ ਦੀ ਚੋਟੀ ਤੀਕ ਮਾਰੇਗਾ
36 ਯਹੋਵਾਹ ਤੁਹਾਨੂੰ ਅਤੇ ਤੁਹਾਡੇ ਰਾਜੇ ਨੂੰ ਜਿਹ ਨੂੰ ਤੁਸੀਂ ਆਪਣੇ ਉੱਤੇ ਠਹਿਰਾਓਗੇ ਇੱਕ ਕੌਮ ਕੋਲ ਪੁਚਾਵੇਗਾ ਜਿਹ ਨੂੰ ਨਾ ਤੁਸੀਂ, ਨਾ ਤੁਹਾਡੇ ਪਿਉ ਦਾਦੇ ਜਾਣਦੇ ਸਾਓ। ਉੱਤੇ ਤੁਸੀਂ ਦੂਜੇ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ
37 ਅਤੇ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿੱਥੇ ਜਿੱਥੇ ਯਹੋਵਾਹ ਤੁਹਾਨੂੰ ਧੱਕ ਦੇਵੇਗਾ ਇੱਕ ਭਿਆਨਕ ਨਮੂਨਾ, ਕਹਾਉਤ ਅਤੇ ਮਖੌਲ ਹੋਵੋਗੇ
38 ਤੁਸੀਂ ਖੇਤ ਵਿੱਚ ਬੀ ਤਾਂ ਬਹੁਤ ਲੈ ਜਾਓਗੇ ਪਰ ਇਕੱਠਾ ਥੋੜ੍ਹਾ ਕਰੋਗੇ ਕਿਉਂ ਜੋ ਸਲਾ ਉਹ ਨੂੰ ਭੱਖ ਲਵੇਗੀ
39 ਤੁਸੀਂ ਅੰਗੂਰੀ ਬਾਗ ਲਾ ਕੇ ਉਹ ਨੂੰ ਪਾਲੋਗੇ ਪਰ ਨਾ ਤਾਂ ਤੁਸੀਂ ਮਧ ਪੀਓਗੇ, ਨਾ ਗੁੱਛੇ ਇਕੱਠੇ ਕਰੋਗੇ ਕਿਉਂ ਜੋ ਕੀੜਾ ਉਨ੍ਹਾਂ ਨੂੰ ਖਾ ਜਾਵੇਗਾ
40 ਤੁਹਾਡੀਆਂ ਸਾਰੀਆਂ ਹੱਦਾਂ ਵਿੱਚ ਜ਼ੈਤੂਨ ਦੇ ਬਿਰਛ ਹੋਣਗੇ ਪਰ ਤੁਸੀਂ ਆਪ ਨੂੰ ਤੇਲ ਨਾ ਮਲੋਗੇ ਕਿਉਂ ਜੋ ਉਹ ਦਾ ਫਲ ਝੜ ਜਾਵੇਗਾ
41 ਪੁੱਤ੍ਰ ਧੀਆਂ ਤੁਸੀਂ ਜਣੋਗੇ ਪਰ ਓਹ ਤੁਹਾਡੇ ਨਾ ਹੋਣਗੇ ਕਿਉਂ ਜੋ ਓਹ ਅਸੀਰੀ ਵਿੱਚ ਜਾਣਗੇ
42 ਤੁਹਾਡੇ ਸਾਰੇ ਬਿਰਛਾਂ ਦਾ ਅਤੇ ਤੁਹਾਡੇ ਜ਼ਮੀਨ ਦਾ ਫਲ ਟਿੱਡਾ ਖਾ ਜਾਵੇਗਾ
43 ਉਹ ਪਰਦੇਸੀ ਜਿਹੜਾ ਤੁਹਾਡੇ ਵਿੱਚ ਹੈ ਤੁਹਾਥੋਂ ਉੱਚਾ ਹੀ ਉੱਚਾ ਹੁੰਦਾ ਜਾਵੇਗਾ ਪਰ ਤੁਸੀਂ ਹੇਠਾਂ ਹੀ ਹੇਠਾਂ ਜਾਓਗੇ
44 ਉਹ ਤੁਹਾਨੂੰ ਕਰਜ਼ ਦੇਵੇਗਾ ਪਰ ਤੁਸੀਂ ਉਹ ਨੂੰ ਕਰਜ਼ ਨਾ ਦੇਓਗੇ। ਉਹ ਸਿਰ ਹੋਵੇਗਾ ਅਤੇ ਤੁਸੀਂ ਪੂਛ ਹੋਵੋਗੇ
45 ਤੁਹਾਡੇ ਉੱਤੇ ਏਹ ਸਾਰੇ ਸਰਾਪ ਆਉਣਗੇ ਸਗੋਂ ਉਹ ਤੁਹਾਡੇ ਪਿੱਛੇ ਪੈ ਕੇ ਤੁਹਾਨੂੰ ਪੈਣਗੇ ਜਦ ਤੀਕ ਤੁਸੀਂ ਮਿਟ ਨਾ ਜਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ ਕਿ ਤੁਸੀਂ ਉਸ ਦੇ ਦਿੱਤੇ ਹੋਏ ਹੁਕਮਾਂ ਅਤੇ ਬਿਧੀਆਂ ਦੀ ਪਾਲਨਾ ਕਰੋ
46 ਅਤੇ ਓਹ ਤੁਹਾਡੇ ਉੱਤੇ ਨਾਲੇ ਤੁਹਾਡੀ ਅੰਸ ਸਦਾ ਤੀਕ ਨਿਸ਼ਾਨ ਅਤੇ ਅਚਰਜ ਲਈ ਹੋਣਗੇ
47 ਏਸ ਲਈ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਅਨੰਦ ਤਾਈ ਅਤੇ ਮਨ ਦੀ ਖੁਸ਼ੀ ਨਾਲ ਸਾਰੀਆਂ ਚੀਜ਼ਾਂ ਦੇ ਵਾਫ਼ਰ ਹੁੰਦਿਆਂ ਵੀ ਨਹੀਂ ਕੀਤੀ
48 ਤੁਸੀਂ ਆਪਣੇ ਵੈਰੀਆਂ ਦੀ ਜਿੰਨਾਂ ਨੂੰ ਯਹੋਵਾਹ ਤੁਹਾਡੇ ਵਿਰੁੱਧ ਘੱਲੇਗਾ ਭੁੱਖ, ਤਿਹ, ਨੰਗੇਪਣ ਅਤੇ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਥੁੜ ਵਿੱਚ ਟਹਿਲ ਸੇਵਾ ਕਰੋਗੇ ਅਤੇ ਲੋਹੇ ਦਾ ਜੂਲਾ ਤੁਹਾਡੀ ਧੌਣ ਉੱਤੇ ਰੱਖਣਗੇ ਜਦ ਤੀਕ ਤੁਹਾਨੂੰ ਮਿਟਾ ਨਾ ਦੇਣ
49 ਯਹੋਵਾਹ ਤੁਹਾਡੇ ਵਿਰੁੱਧ ਦੂਰੋਂ ਅਰਥਾਤ ਧਰਤੀ ਦੇ ਕੰਢੇ ਤੋਂ ਜਿਵੇਂ ਉਕਾਬ ਉੱਡਦਾ ਹੈ ਇੱਕ ਕੌਮ ਨੂੰ ਲੈ ਆਵੇਗਾ, ਉਹ ਕੌਮ ਜਿਹ ਦੀ ਬੋਲੀ ਤੁਸੀਂ ਨਹੀਂ ਸਮਝੋਗੇ
50 ਇੱਕ ਕੌਮ ਜਿਹ ਦਾ ਮੂੰਹ ਗੁੱਸੇ ਵਾਲਾ ਹੋਵੇਗਾ ਜਿਹੜੀ ਨਾ ਬੁੱਢਿਆਂ ਦਾ ਆਦਰ ਕਰੇਗੀ ਨਾ ਜੁਆਨਾਂ ਉੱਤੇ ਦਯਾ ਕਰੇਗੀ
51 ਜਦ ਤੀਕ ਉਹ ਤੁਹਾਨੂੰ ਮਿਟਾ ਨਾ ਦੇਵੇ ਉਹ ਤੁਹਾਡੇ ਡੰਗਰਾਂ ਦਾ ਫਲ ਅਤੇ ਤੁਹਾਡੀ ਜ਼ਮੀਨ ਦਾ ਫਲ ਖਾਵੇਗੀ। ਉਹ ਤੁਹਾਡੇ ਲਈ ਅੰਨ, ਨਵੀਂ ਮੈ, ਤੇਲ ਅਤੇ ਤੁਹਾਡੇ ਚੌਣੇ ਦਾ ਵਾਧਾ, ਤੁਹਾਡੇ ਇੱਜੜ ਦੇ ਬੱਚੇ ਨਾ ਛੱਡੇਗੀ ਜਦ ਤੀਕ ਤੁਹਾਨੂੰ ਨਾਸ ਨਾ ਕਰ ਦੇਵੇ
52 ਅਤੇ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਘੇਰ ਲਵੇਗੀ ਜਦ ਤੀਕ ਤੁਹਾਡੀਆਂ ਉੱਚੀਆਂ ਅਤੇ ਗੜ੍ਹਾਂ ਵਾਲੀਆਂ ਕੰਧਾਂ ਜਿੰਨ੍ਹਾਂ ਉੱਤੇ ਤੁਸੀਂ ਆਪਣੇ ਦੇਸ ਵਿੱਚ ਨਿਹਚਾ ਕੀਤੀ ਬੈਠੇ ਸਾਓ ਨਾ ਢਾਹੀਆਂ ਜਾਣ। ਇਉਂ ਉਹ ਤੁਹਾਨੂੰ ਤੁਹਾਡੇ ਸਾਰੇ ਫਾਟਕਾਂ ਵਿੱਚ ਤੁਹਾਡੇ ਸਾਰੇ ਦੇਸ ਦੇ ਅੰਦਰ ਜਿਹੜਾ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤਾ ਹੈ ਘੇਰ ਲਵੇਗੀ
53 ਉਸ ਘੇਰੇ ਅਤੇ ਉਸ ਬਿਪਤ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਨੂੰ ਤੰਗ ਕਰਨਗੇ ਤੁਸੀਂ ਆਪਣੇ ਸਰੀਰ ਦਾ ਫਲ ਅਰਥਾਤ ਆਪਣੇ ਪੁੱਤ੍ਰ ਧੀਆਂ ਦਾ ਮਾਸ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ ਖਾਓਗੇ
54 ਤੁਹਾਡੇ ਵਿੱਚ ਜਿਹੜਾ ਮਨੁੱਖ ਬਹੁਤ ਲਾਡਲਾ ਅਤੇ ਨਾਜ਼ਕ ਹੋਵੇਗਾ ਉਸ ਦੀ ਅੱਖ ਆਪਣੇ ਭਰਾ ਅਤੇ ਆਪਣੀ ਪਰੀਤਮਾ ਅਤੇ ਆਪਣੇ ਪੁੱਤ੍ਰਾਂ ਦੇ ਬਕੀਏ ਵੱਲ ਜਿਹੜੇ ਬਾਕੀ ਹੋਣਗੇ ਭੈੜੀ ਹੋਵੇਗੀ
55 ਸੋ ਉਹ ਉਨ੍ਹਾਂ ਵਿੱਚੋਂ ਕਿਸੇ ਨੂੰ ਆਪਣੇ ਪੁੱਤ੍ਰਾਂ ਦੇ ਮਾਸ ਵਿੱਚੋਂ ਜਿਹੜਾ ਉਹ ਖਾਂਦਾ ਹੋਵੇਗਾ ਕੁਝ ਨਹੀਂ ਦੇਵੇਗਾ ਕਿਉਂ ਜੋ ਉਸ ਘੇਰੇ ਅਤੇ ਉਸ ਬਿਪਤਾ ਵਿੱਚ ਜਿਹ ਦੇ ਵਿੱਚ ਤੁਹਾਡੇ ਵੈਰੀ ਤੁਹਾਡੇ ਸਾਰੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਸ ਦੇ ਲਈ ਹੋਰ ਕੁਝ ਬਾਕੀ ਨਹੀਂ ਰਿਹਾ
56 ਤੁਹਾਡੇ ਵਿੱਚੋਂ ਉਹ ਲਾਡਲੀ ਅਤੇ ਨਾਜ਼ਕ ਤੀਵੀਂ ਜਿਸ ਨੇ ਕਦੀ ਆਪਣਾ ਪੱਬ ਧਰਤੀ ਉੱਤੇ ਨਜ਼ਾਕਤ ਅਤੇ ਲਾਡਪੁਣੇ ਦੇ ਕਾਰਨ ਰੱਖਣ ਦਾ ਹੌਂਸਲਾ ਨਹੀਂ ਕੀਤਾ ਉਸ ਦੀ ਅੱਖ ਆਪਣੇ ਬਾਲਮ ਅਤੇ ਆਪਣੇ ਪੁੱਤ੍ਰ ਧੀ ਵੱਲ ਭੈੜੀ ਹੋਵੇਗੀ
57 ਨਾਲੇ ਆਪਣੀ ਆਓਲ ਵੱਲ ਜਿਹੜੀ ਉਹ ਦੀਆਂ ਲੱਤਾਂ ਦੇ ਵਿੱਚੋਂ ਦੀ ਨਿੱਕਲੀ ਹੈ ਅਤੇ ਓਹਨਾਂ ਬੱਚਿਆਂ ਵੱਲ ਜਿਹੜੇ ਉਹ ਜਣੇਗੀ ਕਿਉਂ ਜੋ ਉਸ ਘੇਰੇ ਅਤੇ ਬਿਪਤਾ ਵਿੱਚ ਜਿਹ ਦੇ ਨਾਲ ਤੁਹਾਡੇ ਵੈਰੀ ਤੁਹਾਡੇ ਫਾਟਕਾਂ ਦੇ ਅੰਦਰ ਤੁਹਾਨੂੰ ਤੰਗ ਕਰਨਗੇ ਉਹ ਸਾਰੀਆਂ ਚੀਜ਼ਾਂ ਦੀ ਥੁੜੋਂ ਦੇ ਕਾਰਨ ਚੁੱਪ ਕੀਤੇ ਓਹਨਾਂ ਨੂੰ ਖਾ ਜਾਵੇਗੀ
58 ਜੇ ਤੁਸੀਂ ਏਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਜਿਹੜੀਆਂ ਏਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ ਪੂਰੇ ਕਰਨ ਦੀ ਪਾਲਨਾ ਨਾ ਕਰੋ ਭਈ ਤੁਸੀਂ ਏਸ ਪਰਤਾਪ ਵਾਲੇ ਅਤੇ ਭੈ ਦਾਇਕ ਨਾਮ ਤੋਂ ਅਰਥਾਤ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੇ
59 ਤਾਂ ਯਹੋਵਾਹ ਤੁਹਾਡੀਆਂ ਬਵਾਂ ਅਤੇ ਤੁਹਾਡੀ ਅੰਸ ਦੀਆਂ ਬਵਾਂ ਅਣੋਖੀਆਂ ਬਣਾਵੇਗਾ। ਓਹ ਬਵਾਂ ਵੱਡੀਆਂ ਅਤੇ ਬਹੁਤੇ ਚਿਰ ਤੀਕ ਰਹਿਣਗੀਆਂ ਅਤੇ ਰੋਗ ਬੁਰੇ ਅਤੇ ਬਹੁਤੇ ਚਿਰ ਤੀਕ ਰਹਿਣ ਵਾਲੇ ਹੋਣਗੇ
60 ਉਹ ਤੁਹਾਡੇ ਉੱਤੇ ਸਾਰੇ ਮਿਸਰੀ ਰੋਗ ਜਿੰਨ੍ਹਾਂ ਤੋਂ ਤੁਸੀਂ ਡਰਦੇ ਸਾਓ ਮੁੜ ਲਿਆਵੇਗਾ ਓਹ ਤੁਹਾਨੂੰ ਲੱਗੇ ਰਹਿਣਗੇ
61 ਨਾਲੇ ਹਰ ਇੱਕ ਬਿਮਾਰੀ ਅਤੇ ਹਰ ਬਿਪਤਾ ਜਿਹੜੀ ਏਸ ਬਿਵਸਥਾ ਦੀ ਪੋਥੀ ਵਿੱਚ ਲਿਖੀ ਨਹੀਂ ਗਈ ਯਹੋਵਾਹ ਤੁਹਾਡੇ ਉੱਤੇ ਲਿਆਵੇਗਾ ਜਦ ਤੀਕ ਤੁਸੀਂ ਮਿਟ ਨਾ ਜਾਓ
62 ਅਤੇ ਤੁਸੀਂ ਗਿਣਤੀ ਵਿੱਚ ਥੋੜੇ ਜੇਹੇ ਬਾਕੀ ਰਹਿ ਜਾਓਗੇ ਭਾਵੇਂ ਤੁਸੀਂ ਅਕਾਸ਼ ਦੇ ਤਾਰਿਆਂ ਜਿੰਨੇ ਸਾਓ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ
63 ਐਉਂ ਹੋਵੇਗਾ ਕਿ ਜਿਵੇਂ ਯਹੋਵਾਹ ਤੁਹਾਡੇ ਉੱਤੇ ਤੁਹਾਡੀ ਭਲਿਆਈ ਅਤੇ ਵਾਧੇ ਲਈ ਖੁਸ ਹੁੰਦਾ ਸੀ ਹੁਣ ਤਿਵੇਂ ਹੀ ਯਹੋਵਾਹ ਤੁਹਾਡੇ ਉੱਤੇ ਤੁਹਾਡੇ ਨਾਸ ਕਰਨ ਅਤੇ ਤੁਹਾਡੇ ਮਿਟਾਉਣ ਲਈ ਖੁਸ਼ ਹੋਵੇਗਾ ਅਤੇ ਤੁਸੀਂ ਉਸ ਧਰਤੀ ਉੱਤੋਂ ਜਿੱਥੇ ਤੁਸੀਂ ਕਬਜ਼ ਕਰਨ ਨੂੰ ਜਾਂਦੇ ਹੋ ਉਖੇੜੇ ਜਾਓਗੇ
64 ਯਹੋਵਾਹ ਤੁਹਾਨੂੰ ਸਾਰਿਆਂ ਲੋਕਾਂ ਵਿੱਚ ਧਰਤੀ ਦੇ ਇੱਕ ਪਾਸੇ ਤੋਂ ਧਰਤੀ ਦੇ ਦੂਜੇ ਪਾਸੇ ਤੀਕ ਖਿਲਾਰ ਦੇਵੇਗਾ ਅਤੇ ਉੱਥੇ ਤੁਸੀਂ ਹੋਰਨਾਂ ਦੇਵਤਿਆਂ ਦੀ ਪੂਜਾ ਕਰੋਗੇ ਜਿੰਨਾਂ ਨੂੰ ਨਾ ਤੁਸਾਂ ਨਾ ਤੁਹਾਡੇ ਪਿਉ ਦਾਦਿਆਂ ਨੇ ਜਾਤਾ ਸੀ ਅਰਥਾਤ ਲੱਕੜੀ ਅਤੇ ਪੱਥਰ ਦੇ
65 ਇਨ੍ਹਾਂ ਕੌਮਾਂ ਵਿੱਚ ਤੁਸੀਂ ਸੁਖ ਨਾ ਪਾਵੋਗੇ ਨਾ ਤੁਹਾਡੇ ਪੈਰ ਦੇ ਤਲੇ ਨੂੰ ਅਰਾਮ ਹੋਵੇਗਾ ਸਗੋਂ ਯਹੋਵਾਹ ਉੱਥੇ ਕੰਬਣ ਵਾਲੇ ਦਿਲ ਅਤੇ ਅੱਖਾਂ ਦੀ ਧੁੰਦ ਅਤੇ ਮਨ ਦੀ ਕਲਪਣਾ ਤੁਹਾਨੂੰ ਦੇਵੇਗਾ
66 ਤੁਹਾਡਾ ਜੀਉਣ ਤੁਹਾਡੇ ਅੱਗੇ ਦੁਬਧਾ ਵਿੱਚ ਅਟਕਿਆ ਰਹੇਗਾ ਅਤੇ ਤੁਸੀਂ ਦਿਨ ਰਾਤ ਡਰਦੇ ਰਹੋਗੇ। ਤੁਸੀਂ ਆਪਣੇ ਜੀਉਣ ਦੀ ਆਸ ਲਾਹ ਬੈਠੋਗੇ
67 ਤੁਹਾਡੇ ਦਿਲ ਦੇ ਡਰ ਦੇ ਕਾਰਨ ਜਿਹੜਾ ਤੁਸੀਂ ਡਰਦੇ ਰਹੋਗੇ ਜਿਹੜਾ ਤੁਸੀਂ ਵੇਖੋਗੇ ਤੁਸੀਂ ਸਵੇਰ ਨੂੰ ਆਖੋਗੇ, ਸੰਝ ਹੋਵੇਗੀ? ਅਤੇ ਸੰਝ ਨੂੰ ਤੁਸੀਂ ਆਖੋਗੇ, ਕਦੋਂ ਸਵੇਰ ਹੋਵੇਗੀ?
68 ਫੇਰ ਯਹੋਵਾਹ ਤੁਹਾਨੂੰ ਬੇੜਿਆਂ ਨਾਲ ਮਿਸਰ ਨੂੰ ਲੈ ਜਾਵੇਗਾ ਉਸੇ ਰਾਹ ਥਾਣੀ ਜਿੱਥੇ ਮੈਂ ਤੁਹਾਨੂੰ ਆਖਿਆ ਸੀ ਭਈ ਤੁਸੀਂ ਉਹ ਨੂੰ ਫੇਰ ਕਦੀ ਨਹੀਂ ਵੇਖੋਗੇ ਅਤੇ ਉੱਥੇ ਤੁਸੀਂ ਆਪਣੇ ਆਪ ਨੂੰ ਆਪਣੇ ਵੈਰੀਆਂ ਦੇ ਕੋਲ ਗੋੱਲੇ ਗੋੱਲੀਆਂ ਕਰਕੇ ਵੇਚੋਗੇ ਪਰ ਕੋਈ ਗਾਹਕ ਨਹੀਂ ਹੋਵੇਗਾ।।
1 And it shall come to pass H1961 W-VQQ3MS , if H518 PART thou shalt hearken diligently H8085 VQFA unto the voice H6963 B-NMS of the LORD H3068 EDS thy God H430 CMP-2MS , to observe H8104 L-VQFC and to do H6213 L-VQFC all H3605 NMS his commandments H4687 which H834 RPRO I H595 PPRO-1MS command H6680 thee this day H3117 D-AMS , that the LORD H3068 EDS thy God H430 CMP-2MS will set H5414 thee on high H5945 AMS above H5921 PREP all H3605 NMS nations H1471 of the earth H776 D-GFS :
2 And all H3605 NMS these H428 D-DPRO-3MP blessings H1293 shall come H935 on H5921 PREP-2MS thee , and overtake H5381 thee , if H3588 CONJ thou shalt hearken H8085 unto the voice H6963 B-NMS of the LORD H3068 EDS thy God H430 .
3 Blessed H1288 VWQ3MS shalt thou H859 PPRO-2MS be in the city H5892 BD-NFS , and blessed H1288 W-VWPMS shalt thou H859 PPRO-2MS be in the field H7704 .
4 Blessed H1288 VWQ3MS shall be the fruit H6529 of thy body H990 , and the fruit H6529 of thy ground H127 , and the fruit H6529 of thy cattle H929 , the increase H7698 of thy kine H504 , and the flocks H6251 of thy sheep H6629 .
5 Blessed H1288 VWQ3MS shall be thy basket H2935 and thy store H4863 .
6 Blessed H1288 VWQ3MS shalt thou H859 PPRO-2MS be when thou comest in H935 , and blessed H1288 W-VWPMS shalt thou H859 PPRO-2MS be when thou goest out H3318 .
7 The LORD H3068 EDS shall cause H5414 VHFA thine enemies H341 VQPMP-2MS that rise up H6965 against H5921 PREP-2MS thee to be smitten H5062 before thy face H6440 L-CMP-2MS : they shall come out H3318 against H413 PREP-2MS thee one H259 MMS way H1870 B-NMS , and flee H5127 before H6440 thee seven H7651 ways H1870 .
8 The LORD H3068 EDS shall command H6680 the blessing H1293 upon H854 PART-2MS thee in thy storehouses H618 , and in all H3605 that thou settest H4916 thine hand H3027 CFS-2MS unto ; and he shall bless H1288 thee in the land H776 B-NFS which H834 RPRO the LORD H3068 EDS thy God H430 CMP-2MS giveth H5414 VQPMS thee .
9 The LORD H3068 EDS shall establish H6965 thee a holy H6918 people H5971 unto himself , as H834 K-RPRO he hath sworn H7650 unto thee , if H3588 CONJ thou shalt keep H8104 the commandments H4687 of the LORD H3068 EDS thy God H430 CMP-2MS , and walk H1980 in his ways H1870 .
10 And all H3605 NMS people H5971 of the earth H776 D-GFS shall see H7200 that H3588 CONJ thou art called H7121 by H5921 PREP-2MS the name H8034 CMS of the LORD H3068 EDS ; and they shall be afraid H3372 of H4480 M-PPRO-2MS thee .
11 And the LORD H3068 EDS shall make thee plenteous H3498 in goods H2896 , in the fruit H6529 of thy body H990 , and in the fruit H6529 of thy cattle H929 , and in the fruit H6529 of thy ground H127 , in H5921 PREP the land H127 D-NFS which H834 RPRO the LORD H3068 EDS swore H7650 unto thy fathers H1 to give H5414 thee .
12 The LORD H3068 EDS shall open H6605 unto thee his good H2896 D-NMS treasure H214 , the heaven H8064 D-NMD to give H5414 L-VQFC the rain H4306 unto thy land H776 in his season H6256 B-CFS-3MS , and to bless H1288 all H3605 NMS the work H4639 M-CMS of thine hand H3027 CFS-2MS : and thou shalt lend H3867 unto many H7227 AMP nations H1471 NMP , and thou H859 W-PPRO-2MS shalt not H3808 NADV borrow H3867 .
13 And the LORD H3068 EDS shall make H5414 thee the head H7218 , and not H3808 W-NPAR the tail H2180 ; and thou shalt be H1961 W-VQQ2MS above H4605 only H7535 ADV , and thou shalt not H3808 W-NPAR be H1961 beneath H4295 ; if H3588 CONJ that thou hearken H8085 unto H413 PREP the commandments H4687 of the LORD H3068 EDS thy God H430 CMP-2MS , which H834 RPRO I H595 PPRO-1MS command H6680 thee this day H3117 D-AMS , to observe H8104 L-VQFC and to do H6213 them :
14 And thou shalt not H3808 W-NPAR go aside H5493 from any H3605 M-CMS of the words H1697 AMP which H834 RPRO I H595 PPRO-1MS command H6680 thee this day H3117 D-AMS , to the right hand H3225 NFS , or to the left H8040 , to go H1980 L-VQFC after H310 PREP other H312 AMP gods H430 EDP to serve H5647 them .
15 But it shall come to pass H1961 W-VQQ3MS , if H518 PART thou wilt not H3808 NADV hearken H8085 unto the voice H6963 B-NMS of the LORD H3068 EDS thy God H430 CMP-2MS , to observe H8104 L-VQFC to do H6213 L-VQFC all H3605 NMS his commandments H4687 and his statutes H2708 which H834 RPRO I H595 PPRO-1MS command H6680 thee this day H3117 D-AMS ; that all H3605 NMS these H428 D-DPRO-3MP curses H7045 shall come H935 upon H5921 PREP-2MS thee , and overtake H5381 thee :
16 Cursed H779 VWQ3MS shalt thou H859 PPRO-2MS be in the city H5892 BD-NFS , and cursed H779 shalt thou H859 PPRO-2MS be in the field H7704 .
17 Cursed H779 VWQ3MS shall be thy basket H2935 and thy store H4863 .
18 Cursed H779 VWQ3MS shall be the fruit H6529 of thy body H990 , and the fruit H6529 of thy land H127 , the increase H7698 of thy kine H504 , and the flocks H6251 of thy sheep H6629 .
19 Cursed H779 VWQ3MS shalt thou H859 PPRO-2MS be when thou comest in H935 , and cursed H779 shalt thou H859 PPRO-2MS be when thou goest out H3318 .
20 The LORD H3068 EDS shall send H7971 upon thee cursing H3994 , vexation H4103 , and rebuke H4045 , in all H3605 B-CMS that thou settest H4916 thine hand H3027 CFS-2MS unto for H834 RPRO to do H6213 VQY2MS , until H5704 PREP thou be destroyed H8045 , and until H5704 PREP thou perish H6 quickly H4118 ; because H6440 M-CMP of the wickedness H7455 of thy doings H4611 , whereby H834 RPRO thou hast forsaken H5800 me .
21 The LORD H3068 EDS shall make the pestilence H1698 cleave H1692 unto thee , until H5704 PREP he have consumed H3615 thee from off H5921 M-PREP the land H127 D-NFS , whither H834 RPRO thou H859 PPRO-2MS goest H935 to possess H3423 it .
22 The LORD H3068 EDS shall smite H5221 thee with a consumption H7829 , and with a fever H6920 , and with an inflammation H1816 , and with an extreme burning H2746 , and with the sword H2719 , and with blasting H7711 , and with mildew H3420 ; and they shall pursue H7291 thee until H5704 PREP thou perish H6 .
23 And thy heaven H8064 that H834 RPRO is over H5921 PREP thy head H7218 shall be H1961 W-VQQ3MS brass H5178 CFS , and the earth H776 WD-GFS that H834 RPRO is under H8478 thee shall be iron H1270 NMS .
24 The LORD H3068 EDS shall make H5414 VHFA the rain H4306 of thy land H776 powder H80 and dust H6083 W-NMS : from H4480 PREP heaven H8064 D-NMD shall it come down H3381 upon H5921 PREP-2MS thee , until H5704 PREP thou be destroyed H8045 .
25 The LORD H3068 EDS shall cause H5414 thee to be smitten H5062 before H6440 L-CMP thine enemies H341 VQPMP-2MS : thou shalt go out H3318 one H259 MMS way H1870 B-NMS against H413 PREP-3MS them , and flee H5127 seven H7651 ways H1870 before H6440 L-CMP them : and shalt be H1961 W-VQQ2MS removed H2189 into all H3605 the kingdoms H4467 of the earth H776 D-GFS .
26 And thy carcass H5038 shall be H1961 W-VQQ3FS meat H3978 L-NMS unto all H3605 L-CMS fowls H5775 NMS of the air H8064 D-NMD , and unto the beasts H929 of the earth H776 D-GFS , and no man H369 W-NPAR shall frighten them away H2729 .
27 The LORD H3068 EDS will smite H5221 thee with the botch H7822 B-NMS of Egypt H4714 EFS , and with the emerods H2914 , and with the scab H1618 , and with the itch H2775 , whereof H834 RPRO thou canst H3201 not H3808 NADV be healed H7495 .
28 The LORD H3068 EDS shall smite H5221 thee with madness H7697 , and blindness H5788 , and astonishment H8541 of heart H3824 :
29 And thou shalt H1961 W-VQQ2MS grope H4959 at noonday H6672 , as H834 K-RPRO the blind H5787 gropeth H4959 in darkness H653 , and thou shalt not H3808 W-NPAR prosper H6743 in thy ways H1870 CMP-2MS : and thou shalt be H1961 W-VQQ2MS only H389 ADV oppressed H6231 and spoiled H1497 evermore H3605 NMS , and no man H369 W-NPAR shall save H3467 thee .
30 Thou shalt betroth H781 a wife H802 NFS , and another H312 AMS man H376 W-NMS shall lie with H7901 her : thou shalt build H1129 a house H1004 NMS , and thou shalt not H3808 W-NPAR dwell H3427 therein : thou shalt plant H5193 a vineyard H3754 , and shalt not H3808 W-NPAR gather the grapes H2490 thereof .
31 Thine ox H7794 shall be slain H2873 before thine eyes H5869 , and thou shalt not H3808 W-NPAR eat H398 VQY2MS thereof H4480 M-PREP-3MS : thine ass H2543 shall be violently taken away H1497 from before thy face H6440 , and shall not H3808 W-NPAR be restored H7725 VQY3MS to thee : thy sheep H6629 shall be given H5414 unto thine enemies H341 , and thou shalt have none H369 W-NPAR to rescue H3467 them .
32 Thy sons H1121 CMP-2MS and thy daughters H1323 shall be given H5414 unto another H312 AMS people H5971 , and thine eyes H5869 shall look H7200 , and fail H3616 with longing for H413 PREP-3MP them all H3605 NMS the day H3117 D-AMS long : and there shall be no H369 W-NPAR might H410 L-NMS in thine hand H3027 .
33 The fruit H6529 NMS of thy land H127 , and all H3605 NMS thy labors H3018 , shall a nation H5971 NMS which H834 RPRO thou knowest H3045 not H3808 NADV eat up H398 VQY3MS ; and thou shalt be H1961 W-VQQ2MS only H7535 ADV oppressed H6231 and crushed H7533 always H3605 NMS :
34 So that thou shalt be H1961 W-VQQ2MS mad H7696 for the sight H4758 of thine eyes H5869 CMD-2MS which H834 RPRO thou shalt see H7200 VQY2MS .
35 The LORD H3068 EDS shall smite H5221 thee in H5921 PREP the knees H1290 , and in H5921 PREP the legs H7785 , with a sore H7451 AMS botch H7822 B-NMS that H834 RPRO cannot H3201 be healed H7495 , from the sole H3709 M-CFS of thy foot H7272 CFS-2MS unto H5704 W-PREP the top of thy head H6936 .
36 The LORD H3068 EDS shall bring H1980 thee , and thy king H4428 which H834 RPRO thou shalt set H6965 over H5921 PREP-2MS thee , unto H413 PREP a nation H1471 NMS which H834 RPRO neither H3808 NADV thou H859 PPRO-2MS nor thy fathers H1 have known H3045 VQQ2MS ; and there H8033 shalt thou serve H5647 W-VQQ2MS other H312 AMP gods H430 EDP , wood H6086 NMS and stone H68 .
37 And thou shalt become H1961 W-VQQ2MS an astonishment H8047 , a proverb H4912 , and a byword H8148 , among all H3605 nations H5971 whither H834 RPRO the LORD H3068 EDS shall lead H5090 thee .
38 Thou shalt carry much seed out H3318 into the field H7704 D-NMS , and shalt gather but little in ; for H3588 CONJ the locust H697 shall consume H2628 it .
39 Thou shalt plant H5193 vineyards H3754 , and dress H5647 them , but shalt neither H3808 ADV drink H8354 of the wine H3196 , nor H3808 W-NADV gather H103 the grapes ; for H3588 CONJ the worms H8438 shall eat H398 them .
40 Thou shalt have H1961 VQY3MP olive trees H2132 throughout all H3605 B-CMS thy coasts H1366 , but thou shalt not H3808 NADV anoint H5480 thyself with the oil H8081 ; for H3588 CONJ thine olive H2132 shall cast H5394 his fruit .
41 Thou shalt beget H3205 sons H1121 NMP and daughters H1323 W-CFP , but thou shalt not H3808 W-NPAR enjoy H1961 VQY3MP them ; for H3588 CONJ they shall go H1980 into captivity H7628 .
42 All H3605 NMS thy trees H6086 and fruit H6529 of thy land H127 shall the locust H6767 consume H3423 .
43 The stranger H1616 that H834 RPRO is within H7130 thee shall get up H5927 VQY3MS above H5921 PREP-2MS thee very high H4605 ; and thou H859 W-PPRO-2MS shalt come down H3381 very low H4295 .
44 He H1931 PPRO-3MS shall lend H3867 to thee , and thou H859 W-PPRO-2MS shalt not H3808 NADV lend H3867 to him : he H1931 PPRO-3MS shall be H1961 VQY3MS the head H7218 , and thou H859 W-PPRO-2MS shalt be H1961 VQY2MS the tail H2180 .
45 Moreover all H3605 NMS these H428 D-DPRO-3MP curses H7045 shall come H935 upon H5921 PREP-2MS thee , and shall pursue H7291 thee , and overtake H5381 thee , till H5704 PREP thou be destroyed H8045 ; because H3588 CONJ thou hearkenedst H8085 VQQ2MS not H3808 NADV unto the voice H6963 B-NMS of the LORD H3068 EDS thy God H430 CMP-2MS , to keep H8104 L-VQFC his commandments H4687 and his statutes H2708 which H834 RPRO he commanded H6680 thee :
46 And they shall be H1961 W-VQQ3MS upon thee for a sign H226 L-CMS and for a wonder H4159 , and upon thy seed H2233 forever H5704 PREP .
47 Because H8478 NMS thou servedst H5647 VQQ2MS not H3808 NADV the LORD H3068 EDS thy God H430 CMP-2MS with joyfulness H8057 B-NFS , and with gladness H2898 WB-NMS of heart H3824 NMS , for the abundance H7230 M-NMS of all H3605 NMS things ;
48 Therefore shalt thou serve H5647 W-VQQ2MS thine enemies H341 VQPMP-2MS which H834 RPRO the LORD H3068 EDS shall send H7971 VPY3MS-3MS against thee , in hunger H7458 B-NMS , and in thirst H6772 WB-NMS , and in nakedness H5903 WB-AMS , and in want H2640 WB-NMS of all H3605 NMS things : and he shall put H5414 W-VQQ3MS a yoke H5923 NMS of iron H1270 NMS upon H5921 PREP thy neck H6677 NMS-2MS , until H5704 PREP he have destroyed H8045 VHFA-3MS thee .
49 The LORD H3068 EDS shall bring H5375 VQY3MS a nation H1471 NMS against H5921 PREP-2MS thee from far H7350 M-AMS , from the end H7097 M-CMS of the earth H776 D-GFS , as swift as H834 RPRO the eagle H5404 flieth H1675 ; a nation H1471 NMS whose H834 RPRO tongue H3956 CMS-3MS thou shalt not H3808 NADV understand H8085 ;
50 A nation H1471 NMS of fierce H5794 countenance H6440 NMP , which H834 RPRO shall not H3808 NADV regard H5375 VQY3MS the person H6440 NMP of the old H2205 , nor H3808 NADV show favor H2603 to the young H5288 :
51 And he shall eat H398 W-VQQ3MS the fruit H6529 NMS of thy cattle H929 , and the fruit H6529 of thy land H127 , until H5704 PREP thou be destroyed H8045 : which H834 RPRO also shall not H3808 ADV leave H7604 thee either corn H1715 , wine H8492 , or oil H3323 , or the increase H7698 of thy kine H504 , or flocks H6251 of thy sheep H6629 , until H5704 PREP he have destroyed H6 thee .
52 And he shall besiege H6887 thee in all H3605 B-CMS thy gates H8179 , until H5704 PREP thy high H1364 and fenced H1219 walls H2346 come down H3381 , wherein H834 RPRO thou H859 PPRO-2MS trustedst H982 , throughout all H3605 B-CMS thy land H776 NFS-2MS : and he shall besiege H6887 thee in all H3605 B-CMS thy gates H8179 throughout all H3605 B-CMS thy land H776 , which H834 RPRO the LORD H3068 EDS thy God H430 CMP-2MS hath given H5414 VQQ3MS thee .
53 And thou shalt eat H398 W-VQQ2MS the fruit H6529 of thine own body H990 , the flesh H1320 CMS of thy sons H1121 CMP-2MS and of thy daughters H1323 , which H834 RPRO the LORD H3068 EDS thy God H430 CMP-2MS hath given H5414 thee , in the siege H4692 , and in the straitness H4689 , wherewith H834 RPRO thine enemies H341 shall distress H6693 thee :
54 So that the man H376 D-NMS that is tender H7390 among you , and very H3966 ADV delicate H6028 , his eye H5869 shall be evil H7489 toward his brother H251 , and toward the wife H802 of his bosom H2436 , and toward the remnant H3499 of his children H1121 CMP-3MS which H834 RPRO he shall leave H3498 :
55 So that he will not give H5414 to any H259 of H4480 them of the flesh H1320 of his children H1121 CMP-3MS whom H834 RPRO he shall eat H398 VQY3MS : because H1097 M-NPAR he hath nothing H3605 NMS left H7604 him in the siege H4692 , and in the straitness H4689 , wherewith H834 RPRO thine enemies H341 shall distress H6693 thee in all H3605 NMS thy gates H8179 .
56 The tender H7390 and delicate woman H6028 among you , which H834 RPRO would not H3808 NADV adventure H5254 to set H3322 the sole H3709 of her foot H7272 CFS-3FS upon H5921 PREP the ground H776 D-GFS for delicateness H6026 and tenderness H7391 , her eye H5869 shall be evil H7489 toward the husband H376 of her bosom H2436 , and toward her son H1121 , and toward her daughter H1323 ,
57 And toward her young one H7988 that cometh out H3318 from between H996 her feet H7272 , and toward her children H1121 which H834 RPRO she shall bear H3205 : for H3588 CONJ she shall eat H398 them for want H2640 of all H3605 NMS things secretly H5643 in the siege H4692 and straitness H4689 , wherewith H834 RPRO thine enemy H341 shall distress H6693 thee in thy gates H8179 .
58 If H518 PART thou wilt not H3808 NADV observe H8104 to do H6213 L-VQFC all H3605 NMS the words H1697 CMP of this H2063 D-DFS law H8451 that are written H3789 in this H2088 D-PMS book H5612 BD-NMS , that thou mayest fear H3372 this H2088 D-PMS glorious H3513 and fearful H3372 name H8034 , THE LORD H3068 EDS THY GOD H430 ;
59 Then the LORD H3068 EDS will make thy plagues H4347 wonderful H6381 , and the plagues H4347 of thy seed H2233 CMS-2MS , even great H1419 plagues H4347 , and of long continuance H539 , and sore H7451 AMP sicknesses H2483 , and of long continuance H539 .
60 Moreover he will bring H7725 upon thee all H3605 NMS the diseases H4064 of Egypt H4714 EFS , which H834 RPRO thou wast afraid H3025 of M-CMP-3MP ; and they shall cleave H1692 unto thee .
61 Also H1571 CONJ every H3605 NMS sickness H2483 , and every H3605 NMS plague H4347 , which H834 RPRO is not H3808 NADV written H3789 in the book H5612 of this H2063 D-DFS law H8451 , them will the LORD H3068 EDS bring H5927 upon H5921 PREP-2MS thee , until H5704 PREP thou be destroyed H8045 .
62 And ye shall be left H7604 few H4592 in number H4962 , whereas H8478 NMS ye were H1961 VQQ2MP as the stars H3556 of heaven H8064 D-NMD for multitude H7230 LD-NMS ; because H3588 CONJ thou wouldest not H3808 NADV obey H8085 VQQ2MS the voice H6963 B-NMS of the LORD H3068 EDS thy God H430 .
63 And it shall come to pass H1961 W-VQQ3MS , that as H834 RPRO the LORD H3068 EDS rejoiced H7797 over H5921 M-PREP you to do you good H3190 , and to multiply H7235 you ; so H3651 ADV the LORD H3068 EDS will rejoice H7797 over H5921 M-PREP you to destroy H6 you , and to bring you to naught H8045 ; and ye shall be plucked H5255 from off H5921 M-PREP the land H127 D-NFS whither H834 RPRO thou H859 PPRO-2MS goest H935 to possess H3423 it .
64 And the LORD H3068 EDS shall scatter H6327 thee among all H3605 B-CMS people H5971 , from the one end H7097 M-CMS of the earth H776 D-GFS even unto H5704 W-PREP the other H7097 ; and there H8033 thou shalt serve H5647 W-VQQ2MS other H312 AMP gods H430 EDP , which H834 RPRO neither H3808 NADV thou H859 PPRO-2MS nor thy fathers H1 have known H3045 VQQ2MS , even wood H6086 NMS and stone H68 .
65 And among these H1992 D-PPRO-3MP nations H1471 shalt thou find no ease H7280 , neither H3808 NADV shall the sole H3709 L-CFS of thy foot H7272 have H1961 VQY3MS rest H4494 NMS : but the LORD H3068 EDS shall give H5414 W-VQQ3MS thee there H8033 ADV a trembling H7268 heart H3820 NMS , and failing H3631 of eyes H5869 NMD , and sorrow H1671 of mind H5315 GFS :
66 And thy life H2416 shall hang H1961 W-VQQ3MS in doubt H8511 before H5048 M-PREP thee ; and thou shalt fear H6342 day H3119 and night H3915 GMS , and shalt have none assurance H539 of thy life H2416 :
67 In the morning H1242 B-NMS thou shalt say H559 , Would God H5414 VHFA it were even H6153 NUM-MS ! and at even H6153 NUM-MS thou shalt say H559 , Would God H5414 VHFA it were morning H1242 B-NMS ! for the fear H6343 M-CMS of thine heart H3824 wherewith H834 RPRO thou shalt fear H6342 , and for the sight H4758 of thine eyes H5869 CMD-2MS which H834 RPRO thou shalt see H7200 VQY2MS .
68 And the LORD H3068 EDS shall bring H7725 thee into Egypt H4714 EFS again with ships H591 , by the way H1870 whereof H834 RPRO I spoke H559 unto thee , Thou shalt see H7200 it no H3808 NADV more H3254 VHY2MS again H5750 ADV : and there H8033 ADV ye shall be sold H4376 unto your enemies H341 for bondmen H5650 and bondwomen H8198 , and no man H369 W-NPAR shall buy H7069 you .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×