Bible Versions
Bible Books

Ecclesiastes 7:6 (PAV) Punjabi Old BSI Version

1 ਨੇਕਨਾਮੀ ਮਹਿੰਗ ਮੁੱਲੇ ਤੇਲ ਨਾਲੋਂ, ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।
2 ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ, ਅਤੇ ਜੀਉਂਦੇ ਆਪਣੇ ਦਿਲ ਵਿੱਚ ਏਹ ਨੂੰ ਲਿਆਉਣਗੇ।
3 ਹਾਸੀ ਨਾਲੋਂ ਸੋਗ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ।
4 ਬੁੱਧਵਾਨ ਦਾ ਦਿਲ ਸਿਆਪੇ ਵਾਲੇ ਘਰ ਵਿੱਚ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਹੋਇਆ ਹੈ।
5 ਮੂਰਖ ਦਾ ਰਾਗ ਸੁਣਨ ਨਾਲੋਂ ਬੁੱਧਵਾਨ ਦੀ ਤਾੜ ਸੁਣਨੀ ਮਨੁੱਖ ਦੇ ਲਈ ਚੰਗੀ ਹੈ,
6 ਕਿਉਂਕਿ ਜਿਹਾ ਕੜਾਹੇ ਦੇ ਹੇਠ ਕੰਡਿਆਂ ਦਾ ਪਟਾਕਾ ਹੁੰਦਾ ਹੈ, ਤਿਹਾ ਹੀ ਮੂਰਖ ਦਾ ਹਾਸਾ ਹੈ। ਇਹ ਵੀ ਵਿਅਰਥ ਹੈ।
7 ਸੱਚ ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ, ਅਤੇ ਵੱਢੀ ਮਨ ਨੂੰ ਵਿਗਾੜਦੀ ਹੈ।
8 ਕਿਸੇ ਗੱਲ ਦਾ ਛੇਕੜ ਉਹ ਦੇ ਅਰੰਭ ਨਾਲੋਂ ਭਲਾ ਹੈ, ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।
9 ਤੂੰ ਆਪਣੇ ਜੀ ਵਿੱਚ ਛੇਤੀ ਖਿਝ ਨਾ ਕਰ, ਕਿਉਂ ਜੋ ਖਿਝ ਮੂਰਖਾਂ ਦੇ ਹਿਰਦੇ ਵਿੱਚ ਰਹਿੰਦੀ ਹੈ।
10 ਇਹ ਨਾ ਆਖ ਜੋ ਪਿੱਛਲੇ ਦਿਨ ਏਹਨਾਂ ਨਾਲੋਂ ਕਿੱਕਰ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਵਿਖੇ ਨਹੀਂ ਪੁੱਛਿਆ।
11 ਵਿਰਸੇ ਦੇ ਨਾਲ ਬੁੱਧ ਚੰਗੀ ਹੈ, ਅਤੇ ਸੂਰਜ ਦੇ ਵੇਖਣ ਵਾਲਿਆਂ ਲਈ ਲਾਭ ਹੈ,
12 ਕਿਉਂ ਜੋ ਬੁੱਧ ਦਾ ਸਾਯਾ ਧਨ ਦੇ ਸਾਯੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਵਾਧਾ ਹੈ, ਜੋ ਬੁੱਧ ਆਪਣੇ ਰੱਖਦਿਆਂ ਦੀ ਜਾਨ ਦੀ ਰਾਖੀ ਕਰਦੀ ਹੈ।
13 ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਵਿੰਗਾ ਕੀਤਾ ਹੈ ਉਸ ਨੂੰ ਕੌਣ ਸਿੱਧਾ ਕਰ ਸੱਕਦਾ ਹੈ?
14 ਸੰਪਤਾ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਨਾਲ ਦਾ ਬਣਾ ਰੱਖਿਆ ਹੈ, ਭਈ ਆਦਮੀ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।।
15 ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਡਿੱਠਾ,- ਇੱਕ ਧਰਮੀ ਹੈ ਜੋ ਆਪਣੇ ਧਰਮ ਵਿੱਚ ਨਾਸ ਹੋ ਜਾਂਦਾ ਹੈ, ਅਤੇ ਇੱਕ ਦੁਸ਼ਟ ਹੈ ਜੋ ਆਪਣੇ ਦੁਸ਼ਟਪੁਣੇ ਵਿੱਚ ਆਪਣੀ ਉਮਰ ਵਧਾਉਂਦਾ ਹੈ।
16 ਵਧੀਕ ਧਰਮੀ ਨਾ ਬਣ, ਅਤੇ ਵਧੀਕ ਬੁੱਧਵਾਨ ਨਾ ਹੋ ਜਾਹ, ਆਪਣੇ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?
17 ਵਧੀਕ ਦੁਸ਼ਟ ਨਾ ਬਣ, ਅਤੇ ਮੂਰਖ ਵੀ ਨਾ ਹੋ, ਤੂੰ ਬੇਵਕਤ ਕਾਹ ਨੂੰ ਮਰੇਂ?
18 ਚੰਗਾ ਹੈ ਜੋ ਤੂੰ ਇਹ ਨੂੰ ਫੜ ਕੇ ਰੱਖੇਂ, ਅਤੇ ਤੂੰ ਇਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ ਓਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ।
19 ਬੁੱਧ ਬੁੱਧਵਾਨ ਨੂੰ ਦਸਾਂ ਹਾਕਮਾਂ ਨਾਲੋਂ ਜੋ ਸ਼ਹਿਰ ਵਿੱਚ ਹੋਣ ਵਧੀਕ ਤਕੜਿਆਂ ਕਰਦੀ ਹੈ।
20 ਧਰਤੀ ਉੱਤੇ ਅਜਿਹਾ ਸਚਿਆਰ ਆਦਮੀ ਤਾਂ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।
21 ਸਾਰੀਆਂ ਗੱਲਾਂ ਤੇ ਜੋ ਆਖੀਆਂ ਜਾਣ ਚਿੱਤ ਨਾ ਲਾ, ਮਤੇ ਤੂੰ ਆਪਣੇ ਟਹਿਲੀਏ ਨੂੰ ਤੈਨੂੰ ਫਿਟਕਾਰਦਿਆਂ ਸੁਣੇਂ!
22 ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈ, ਜੋ ਮੈਂ ਕਈ ਵਾਰੀ ਇਸੇ ਤਰ੍ਹਾਂ ਹੋਰਨਾਂ ਨੂੰ ਫਿਟਕਾਰਿਆਂ ਹੈਂ!।।
23 ਮੈਂ ਬੁੱਧ ਨਾਲ ਇਹ ਸੱਭੋ ਕੁਝ ਪਰਖਿਆ ਹੈ। ਮੈਂ ਆਖਿਆ ਭਈ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੈਥੋਂ ਵੱਡੀ ਦੂਰ ਸੀ
24 ਜੋ ਕੁਝ ਹੈ ਉਹ ਦੂਰ ਹੈ ਅਤੇ ਡਾਢਾ ਡੂੰਘਾ ਹੈ। ਉਹ ਨੂੰ ਕੌਣ ਲੱਭ ਸੱਕਦਾ ਹੈ?
25 ਮੈਂ ਆਪਣੇ ਮਨ ਨੂੰ ਲਾਇਆ ਭਈ ਜਾਣਾਂ ਅਤੇ ਲੱਭ ਲਵਾਂ ਅਤੇ ਬੁੱਧ ਅਰ ਮੂਲ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਨੂੰ ਅਤੇ ਮੂਰਖਤਾਈ ਨੂੰ ਜੋ ਸੁਦਾ ਹੈ ਸਮਝਾਂ
26 ਮੈਂ ਉਸ ਤੀਵੀਂ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ ਜਿਹ ਦੇ ਦਿਲ ਫਾਹੀਆਂ ਅਤੇ ਜਾਲ ਹੈ ਜਿਹਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ ਸੋ ਉਹ ਦੇ ਕੋਲੋਂ ਛੁੱਟੇਗਾ ਪਰ ਪਾਪੀ ਉਸ ਤੋਂ ਫੜਿਆ ਜਾਵੇਗਾ
27 ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਹਿਸਾਬ ਦੇ ਲਈ ਇੱਕ ਇੱਕ ਨੂੰ ਦੂਜੇ ਦੇ ਨਾਲ ਮਿਲਾ ਕੇ ਇਹੋ ਕੱਢਿਆ ਹੈ
28 ਜਿਸ ਨੂੰ ਹੁਣ ਤੋੜੀ ਮੇਰਾ ਜੀ ਭਾਲਦਾ ਰਹਿੰਦਾ ਹੈ ਪਰ ਮੈਨੂੰ ਨਹੀਂ ਲੱਭਾ: ਹਜ਼ਾਰਾਂ ਵਿੱਚੋਂ ਮੈਂ ਇੱਕ ਆਦਮੀ ਨੂੰ ਲੱਭਾ ਹੈ ਪਰ ਇੱਕ ਵੀ ਤੀਵੀਂ ਮੈਨੂੰ ਏਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ
29 ਵੇਖੋ, ਮੈਂ ਨਿਰਾ ਇਹੋ ਹੀ ਲੱਭਾ ਹੈ ਭਈ ਪਰਮੇਸ਼ੁਰ ਨੇ ਆਦਮੀ ਨੂੰ ਸਿੱਧਾ ਬਣਾਇਆ ਪਰ ਓਹਨਾਂ ਨੇ ਬਾਹਲੀਆਂ ਜੁਗਤਾਂ ਭਾਲੀਆਂ ਹਨ।।
1 A good name H8034 CMS is better H2896 AMS than precious H2896 AMS ointment H8081 ; and the day H3117 W-NMS of death H4194 D-NMS than the day H3117 W-NMS of one\'s birth H3205 .
2 It is better H2896 AMS to go H1980 L-VQFC to H413 PREP the house H1004 of mourning H60 , than to go H1980 to H413 PREP the house H1004 CMS of feasting H4960 NMS : for H834 B-RPRO that H1931 PPRO-3MS is the end H5490 of all H3605 NMS men H120 D-NMS ; and the living H2416 will lay H5414 VHFA it to H413 PREP his heart H3820 CMS-3MS .
3 Sorrow H3708 is better H2896 AMS than laughter H7814 : for H3588 CONJ by the sadness H7455 of the countenance H6440 NMP the heart H3820 NMS is made better H3190 .
4 The heart H3820 NMS of the wise H2450 AMP is in the house H1004 B-CMS of mourning H60 ; but the heart H3820 NMS of fools H3684 NMP is in the house H1004 B-CMS of mirth H8057 .
5 It is better H2896 AMS to hear H8085 the rebuke H1606 of the wise H2450 AMS , than for a man H376 M-NMS to hear H8085 the song H7892 of fools H3684 .
6 For H3588 CONJ as the crackling H6963 of thorns H5518 under H8478 NMS a pot H5518 , so H3651 ADV is the laughter H7814 CMS of the fool H3684 : this H2088 DPRO also H1571 W-CONJ is vanity H1892 .
7 Surely H3588 CONJ oppression H6233 maketh a wise man H2450 AMS mad H1984 ; and a gift H4979 destroyeth H6 the heart H3820 NMS .
8 Better H2896 AMS is the end H319 CFS of a thing H1697 VQPMS than the beginning H7225 thereof : and the patient H750 in spirit H7307 NFS is better H2896 AMS than the proud H1362 in spirit H7307 NFS .
9 Be not H408 NPAR hasty H926 in thy spirit H7307 to be angry H3707 : for H3588 CONJ anger H3708 resteth H5117 in the bosom H2436 of fools H3684 NMP .
10 Say H559 not H408 NPAR thou , What H4100 IPRO is H1961 VQQ3MS the cause that the former days H7945 were H1961 VQQ3MP better H2896 than these H428 M-PMP ? for H3588 CONJ thou dost not H3808 NADV inquire H7592 wisely H2451 concerning H5921 PREP this H2088 .
11 Wisdom H2451 NFS is good H2896 NFS with H5973 an inheritance H5159 NFS : and by it there is profit H3148 to them that see H7200 the sun H8121 .
12 For H3588 CONJ wisdom H2451 is a defense H6738 , and money H3701 is a defense H6738 : but the excellency H3504 of knowledge H1847 NFS is , that wisdom H2451 giveth life H2421 to them that have H1167 it .
13 Consider H7200 VQI2MS the work H4639 M-CMS of God H430 D-EDP : for H3588 CONJ who H4310 IPRO can H3201 VQY3MS make that straight H8626 , which H834 RPRO he hath made crooked H5791 ?
14 In the day H3117 B-NMS of prosperity H2896 NFS be H1961 joyful H2896 NFS , but in the day H3117 B-NMS of adversity H7451 AFS consider H7200 VQI2MS : God H430 D-NAME-4MP also H1571 CONJ hath set H6213 VQQ3MS the one H2088 DPRO over against H5980 the other H2088 DPRO , to H5921 PREP the end H1700 that man H120 D-NMS should find H4672 VQY3MS nothing H3808 after H310 PREP-3MS him .
15 All H3605 things have I seen H7200 VQQ1MS in the days H3117 B-CMP of my vanity H1892 : there is H3426 PART a just H6662 AMS man that perisheth H6 VQPMS in his righteousness H6664 , and there is H3426 a wicked H7563 AMS man that prolongeth H748 his life in his wickedness H7451 .
16 Be H1961 VQI3FS not H408 NPAR righteous H6662 AMS over much H7235 VHFA ; neither H408 ADV make thyself over wise H2449 : why H4100 L-IPRO shouldest thou destroy thyself H8074 ?
17 Be not H408 NPAR over much H7235 VHFA wicked H7561 , neither H408 ADV be H1961 VQI3FS thou foolish H5530 : why H4100 L-IPRO shouldest thou die H4191 before H3808 B-NPAR thy time H6256 ?
18 It is good H2896 AMS that H834 RPRO thou shouldest take hold H270 of this H2088 ; yea , also H1571 W-CONJ from this H2088 M-DPRO withdraw H5117 not H408 NPAR thine hand H3027 CFS-2MS : for H3588 CONJ he that feareth H3373 AMS God H430 EDP shall come forth VQY3MS of them all H3605 CMS-3MP .
19 Wisdom H2451 strengtheneth H5810 the wise H2450 more than ten H6235 mighty H7989 men which H834 RPRO are H1961 VQQ3MP in the city H5892 B-NMS .
20 For H3588 CONJ there is not H369 NPAR a just H6662 AMS man H120 NMS upon earth H776 B-NFS , that H834 RPRO doeth H6213 VQY3MS good H2896 , and sinneth H2398 not H3808 W-NPAR .
21 Also H1571 CONJ take H5414 VQY2MS no H408 NPAR heed H3820 CMS-2MS unto all H3605 L-CMS words H1697 AMP that H834 RPRO are spoken H1696 VPY3MP ; lest H834 RPRO thou hear H8085 thy servant H5650 curse H7043 thee :
22 For H3588 CONJ oftentimes H7227 AFP also H1571 CONJ thine own heart H3820 CMS-2MS knoweth H3045 VQQ3MS that H834 RPRO thou thyself H859 PPRO-2MS likewise H1571 CONJ hast cursed H7043 others H312 .
23 All H3605 NMS this H2090 have I proved H5254 by wisdom H2451 : I said H559 VQQ1MS , I will be wise H2449 ; but it H1931 was far H7350 from H4480 PREP-1MS me .
24 That which is IPRO far off H7350 , and exceeding deep H6013 , who H4310 IPRO can find it out H4672 ?
25 I H589 PPRO-1MS applied H5437 mine heart H3820 to know H3045 L-VQFC , and to search H8446 , and to seek out H1245 wisdom H2451 NFS , and the reason H2808 of things , and to know H3045 L-VQFC the wickedness H7562 NMS of folly H3689 , even of foolishness H5531 and madness H1947 :
26 And I H589 PPRO-1MS find H4672 more bitter H4751 AMS than death H4194 M-NMS the woman H802 D-NFS , whose H834 RPRO heart H3820 is snares H4685 and nets H2764 , and her hands H3027 as bands H612 : whoso pleaseth H2896 AMS God H430 D-EDP shall escape H4422 from H4480 M-PREP-3FS her ; but the sinner H2398 shall be taken H3920 by her .
27 Behold H7200 VQI2MS , this H2088 DPRO have I found H4672 VQQ1MS , saith H559 VQQ3FS the preacher H6953 , counting one H259 OFS by one H259 , to find out H4672 the account H2808 :
28 Which H834 RPRO yet H5750 ADV my soul H5315 CFS-1MS seeketh H1245 , but I find H4672 VQQ1MS not H3808 W-NPAR : one H259 MMS man H120 NMS among a thousand H505 have I found H4672 VQQ1MS ; but a woman H802 among all H3605 those H428 PMP have I not H3808 W-NPAR found H4672 .
29 Lo H7200 VQI2MS , this H2088 DPRO only H905 have I found H4672 VQQ1MS , that H834 RPRO God H430 D-EDP hath made H6213 VQQ3MS man H120 D-NMS upright H3477 AMS ; but they H1992 have sought out H1245 many H7227 AMP inventions H2810 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×