Bible Versions
Bible Books

Exodus 20:24 (PAV) Punjabi Old BSI Version

1 ਫੇਰ ਪਰਮੇਸ਼ੁਰ ਏਹ ਸਾਰੀਆਂ ਗੱਲਾਂ ਬੋਲਿਆ ਕਿ
2 ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ ਜਿਹੜਾ ਤੈਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹਾਂ।।
3 ਮੇਰੇ ਸਨਮੁਖ ਤੇਰੇ ਲਈ ਦੂਜੇ ਦੇਵਤੇ ਨਾ ਹੋਣ।।
4 ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ
5 ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ ਕਿਉਂ ਜੋ ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ ਜਿਹੜਾ ਪਿਉ ਦਾਦਿਆਂ ਦੀ ਬੁਰਿਆਈ ਨੂੰ ਬੱਚਿਆਂ ਉੱਤੇ ਅਤੇ ਆਪਣੇ ਵੈਰੀਆਂ ਦੀ ਤੀਜੀ ਅਤੇ ਚੌਥੀ ਪੀੜ੍ਹੀ ਉੱਤੇ ਲਿਆਉਂਦਾ ਹਾਂ
6 ਪਰ ਹਜ਼ਾਰਾਂ ਉੱਤੇ ਜਿਹੜੇ ਮੇਰੇ ਨਾਲ ਪਰੀਤ ਪਾਲਦੇ ਤੇ ਮੇਰੇ ਹੁਕਮਾਂ ਨੂੰ ਮੰਨਦੇ ਹਨ ਦਯਾ ਕਰਦਾ ਹਾਂ।।
7 ਤੂੰ ਯਹੋਵਾਹ ਆਪਣੇ ਪਰਮੇਸ਼ੁਰ ਦਾ ਨਾਮ ਵਿਅਰਥ ਨਾ ਲੈ ਕਿਉਂ ਕਿ ਜਿਹੜਾ ਉਸ ਦਾ ਨਾਮ ਵਿਅਰਥ ਲੈਂਦਾ ਹੈ ਯਹੋਵਾਹ ਉਸ ਨੂੰ ਬੇਦੋਸ਼ ਨਾ ਠਹਿਰਾਵੇਗਾ।।
8 ਤੂੰ ਸਬਤ ਦੇ ਦਿਨ ਨੂੰ ਪਵਿੱਤ੍ਰ ਜਾਣ ਕੇ ਚੇਤੇ ਰੱਖ
9 ਛੇ ਦਿਨ ਤੂੰ ਮਿਹਨਤ ਕਰ ਅਤੇ ਆਪਣਾ ਸਾਰਾ ਕੰਮ ਧੰਦਾ ਕਰ
10 ਪਰ ਸੱਤਵਾਂ ਦਿਨ ਯਹੋਵਾਹ ਤੇਰੇ ਪਰਮੇਸ਼ੁਰ ਲਈ ਸਬਤ ਹੈ। ਤੂੰ ਉਸ ਵਿੱਚ ਕੋਈ ਕੰਮ ਧੰਦਾ ਨਾ ਕਰ, ਨਾ ਤੂੰ ਨਾ ਤੇਰਾ ਪੁੱਤ੍ਰ ਨਾ ਤੇਰੀ ਧੀ ਨਾ ਤੇਰਾ ਗੋੱਲਾ ਨਾ ਤੇਰੀ ਗੋੱਲੀ ਨਾ ਤੇਰਾ ਡੰਗਰ ਅਤੇ ਨਾ ਤੇਰਾ ਪਰਦੇਸੀ ਜਿਹੜਾ ਤੇਰੇ ਫਾਟਕਾਂ ਦੇ ਅੰਦਰ ਹੈ
11 ਕਿਉਂ ਜੋ ਛੇਆਂ ਦਿਨਾਂ ਵਿੱਚ ਯਹੋਵਾਹ ਨੇ ਅਕਾਸ਼ ਅਤੇ ਧਰਤੀ ਨੂੰ, ਸਮੁੰਦਰ ਨੂੰ ਅਤੇ ਸਭ ਕੁਝ ਜੋ ਉਨ੍ਹਾਂ ਦੇ ਵਿੱਚ ਹੈ ਬਣਾਇਆ ਪਰ ਸੱਤਵੇਂ ਦਿਨ ਵਿਸਰਾਮ ਕੀਤਾ। ਏਸ ਲਈ ਯਹੋਵਾਹ ਨੇ ਸਬਤ ਦੇ ਦਿਨ ਨੂੰ ਬਰਕਤ ਦਿੱਤੀ ਅਰ ਉਸ ਨੂੰ ਪਵਿੱਤ੍ਰ ਠਹਿਰਾਇਆ।।
12 ਤੂੰ ਆਪਣੇ ਪਿਤਾ ਅਰ ਮਾਤਾ ਦਾ ਆਦਰ ਕਰ ਤਾਂ ਜੋ ਤੇਰੇ ਦਿਨ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਲੰਮੇ ਹੋਣ।।
13 ਤੂੰ ਖ਼ੂਨ ਨਾ ਕਰ ।।
14 ਤੂੰ ਜ਼ਨਾਹ ਨਾ ਕਰ।।
15 ਤੂੰ ਚੋਰੀ ਨਾ ਕਰ ।।
16 ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇਹ।।
17 ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ। ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋੱਲੇ ਦਾ, ਨਾ ਉਸਦੀ ਗੋੱਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ ਦਾ ਜਿਹੜੀ ਤੇਰੇ ਗਵਾਂਢੀ ਦੀ ਹੈ।।
18 ਸਾਰੀ ਪਰਜਾ ਗੱਜਾਂ, ਲਸ਼ਕਾਂ ਅਤੇ ਤੁਰ੍ਹੀ ਦੀ ਅਵਾਜ਼ ਅਤੇ ਪਹਾੜ ਤੋਂ ਧੂਆਂ ਵੇਖ ਰਹੀ ਸੀ ਅਤੇ ਜਾਂ ਪਰਜਾ ਨੇ ਵੇਖਿਆ ਤਾਂ ਕੰਬ ਉੱਠੀ ਤੇ ਦੂਰ ਜਾ ਖਲੋਤੀ
19 ਉਨ੍ਹਾਂ ਨੇ ਮੂਸਾ ਨੂੰ ਆਖਿਆ, ਤੂੰ ਸਾਡੇ ਨਾਲ ਗੱਲਾਂ ਕਰ ਤਾਂ ਅਸੀਂ ਸੁਣਾਂਗੇ। ਪਰ ਪਰਮੇਸ਼ੁਰ ਸਾਡੇ ਨਾਲ ਗੱਲਾਂ ਨਾ ਕਰੇ ਭਈ ਅਸੀਂ ਕਿਤੇ ਮਰ ਨਾ ਜਾਈਏ
20 ਤਾਂ ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ ਕਿਉਂ ਜੋ ਪਰਮੇਸ਼ੁਰ ਏਸ ਲਈ ਆਇਆ ਹੈ ਭਈ ਤੁਹਾਨੂੰ ਪਰਤਾਵੇ ਅਰ ਉਸ ਦਾ ਭੈ ਤੁਹਾਡੇ ਅੱਗੇ ਰਹੇ ਤਾਂ ਜੋ ਤੁਸੀਂ ਪਾਪ ਨਾ ਕਰੋ
21 ਤਾਂ ਪਰਜਾ ਦੂਰ ਖਲੋਤੀ ਰਹੀ ਪਰ ਮੂਸਾ ਉਸ ਘੁੱਪ ਅਨ੍ਹੇਰ ਦੇ ਕੋਲ ਢੁੱਕਾ ਜਿੱਥੇ ਪਰਮੇਸ਼ੁਰ ਸੀ।।
22 ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਇਸਰਾਏਲੀਆਂ ਨੂੰ ਐਉਂ ਫ਼ਰਮਾ, ਤੁਸਾਂ ਵੇਖਿਆ ਭਈ ਮੈਂ ਤੁਹਾਡੇ ਨਾਲ ਅਕਾਸ਼ ਤੋਂ ਬੋਲਿਆ ਹਾਂ
23 ਤੁਸੀਂ ਮੇਰੇ ਸ਼ਰੀਕ ਨਾ ਬਣਾਓ, ਨਾ ਚਾਂਦੀ ਦੇ ਦੇਵਤੇ, ਨਾ ਸੋਨੇ ਦੇ ਦੇਵਤੇ ਆਪਣੇ ਲਈ ਬਣਾਓ
24 ਤੁਸੀਂ ਮੇਰੇ ਲਈ ਮਿੱਟੀ ਦੀ ਜਗਵੇਦੀ ਬਣਾਓ ਅਰ ਉਸ ਉੱਤੇ ਆਪਣੀਆਂ ਹੋਮ ਦੀਆਂ ਬਲੀਆਂ ਅਤੇ ਆਪਣੀਆਂ ਸੁਖ ਸਾਂਦ ਦੀਆਂ ਬਲੀਆਂ ਅਰਥਾਤ ਆਪਣੀਆਂ ਭੇਡਾਂ ਅਤੇ ਆਪਣੇ ਬਲਦ ਚੜ੍ਹਾਓ ਅਤੇ ਹਰ ਅਸਥਾਨ ਉੱਤੇ ਜਿੱਥੇ ਮੈਂ ਆਪਣਾ ਨਾਮ ਚੇਤੇ ਕਰਾਉਂਦਾ ਹਾਂ ਮੈਂ ਤੁਹਾਡੇ ਕੋਲ ਆਵਾਂਗਾ ਅਰ ਤੁਹਾਨੂੰ ਬਰਕਤ ਦੇਵਾਂਗਾ
25 ਜੇ ਤੁਸੀਂ ਮੇਰੇ ਲਈ ਪੱਥਰਾਂ ਦੀ ਜਗਵੇਦੀ ਬਣਾਓ। ਤਾਂ ਉਹ ਨੂੰ ਘੜਿਆਂ ਹੋਇਆਂ ਪੱਥਰਾਂ ਨਾਲ ਨਾ ਬਣਾਓ। ਜੇ ਤੁਸਾਂ ਆਪਣੀ ਤੇਸੀ ਉਨ੍ਹਾਂ ਉੱਤੇ ਚੁੱਕੀ ਤਾਂ ਤੁਸਾਂ ਉਸ ਨੂੰ ਭਰਿਸ਼ਟ ਕੀਤਾ
26 ਤੁਸੀਂ ਮੇਰੀ ਜਗਵੇਦੀ ਉੱਤੇ ਪੌੜੀਆਂ ਨਾਲ ਨਾ ਚੜ੍ਹੋ ਭਈ ਕਿਤੇ ਤੁਹਾਡਾ ਨੰਗੇਜ ਉਸ ਉੱਤੇ ਖੁਲ੍ਹ ਨਾ ਜਾਵੇ।।
1 And God H430 EDP spoke H1696 W-VPY3MS all H3605 NMS these H428 D-DPRO-3MP words H1697 AMP , saying H559 L-VQFC ,
2 I H595 PPRO-1MS am the LORD H3068 EDS thy God H430 CMP-2MS , which H834 RPRO have brought thee out H3318 of the land H776 M-NFS of Egypt H4714 EFS , out of the house H1004 of bondage H5650 .
3 Thou shalt have H1961 no H3808 ADV other H312 AMP gods H430 EDP before H5921 PREP me .
4 Thou shalt not H3808 ADV make H6213 unto thee any graven image H6459 , or any H3605 W-CMS likeness H8544 NFS of any thing that H834 RPRO is in heaven H8064 BD-NMP above H4605 , or that H834 RPRO is in the earth H776 B-NFS beneath H8478 M-CFS , or that H834 RPRO is in the water H4325 BD-NMP under H8478 M-CFS the earth H776 :
5 Thou shalt not H3808 ADV bow down thyself H7812 to them , nor H3808 W-NADV serve H5647 them : for H3588 CONJ I H595 the LORD H3068 EDS thy God H430 CMP-2MS am a jealous H7067 God H410 EDS , visiting H6485 the iniquity H5771 of the fathers H1 upon H5921 PREP the children H1121 NMP unto H5921 PREP the third H8029 and fourth H7256 generation of them that hate H8130 me ;
6 And showing H6213 mercy H2617 NMS unto thousands H505 of them that love H157 me , and keep H8104 my commandments H4687 .
7 Thou shalt not H3808 NADV take H5375 VQY2MS the name H8034 of the LORD H3068 EDS thy God H430 CMP-2MS in vain H7723 ; for H3588 CONJ the LORD H3068 EDS will not H3808 NADV hold him guiltless H5352 that H834 RPRO taketh H5375 VQY3MS his name H8034 CMS-3MS in vain H7723 .
8 Remember H2142 the sabbath H7676 day H3117 NMS , to keep it holy H6942 .
9 Six H8337 days H3117 NMP shalt thou labor H5647 , and do H6213 all H3605 NMS thy work H4399 :
10 But the seventh H7637 D-ONUM day H3117 W-NMS is the sabbath H7676 of the LORD H3068 L-EDS thy God H430 CMP-2MS : in it thou shalt not H3808 ADV do H6213 any H3605 CMS work H4399 , thou H859 PPRO-2MS , nor thy son H1121 , nor thy daughter H1323 , thy manservant H5650 , nor thy maidservant H519 , nor thy cattle H929 , nor thy stranger H1616 that H834 RPRO is within thy gates H8179 :
11 For H3588 CONJ in six H8337 days H3117 NUM-MS the LORD H3068 EDS made H6213 VQQ3MS heaven H8064 D-NMD and earth H776 D-GFS , the sea H3220 D-NMS , and all H3605 NMS that H834 RPRO in them is , and rested H5117 the seventh H7637 D-ONUM day H3117 BD-NMS : wherefore H3651 ADV the LORD H3068 EDS blessed H1288 VPQ3MS the sabbath H7676 day H3117 NMS , and hallowed H6942 it .
12 Honor H3513 thy father H1 NMS and thy mother H517 : that H4616 L-CONJ thy days H3117 CMP-2MS may be long H748 upon H5921 PREP the land H127 D-NFS which H834 RPRO the LORD H3068 EDS thy God H430 CMP-2MS giveth H5414 VQPMS thee .
13 Thou shalt not H3808 NADV kill H7523 .
14 Thou shalt not H3808 NADV commit adultery H5003 .
15 Thou shalt not H3808 NADV steal H1589 .
16 Thou shalt not H3808 ADV bear H6030 false H8267 witness H5707 against thy neighbor H7453 .
17 Thou shalt not H3808 NADV covet H2530 thy neighbor H7453 \'s house H1004 CMS , thou shalt not H3808 ADV covet H2530 thy neighbor H7453 \'s wife H802 CFS , nor his manservant H5650 , nor his maidservant H519 , nor his ox H7794 , nor his ass H2543 , nor any thing H3605 W-CMS that H834 RPRO is thy neighbor H7453 \'s .
18 And all H3605 W-CMS the people H5971 saw H7200 W-VIY3MS the thunderings H6963 , and the lightnings H3940 , and the noise H6963 CMS of the trumpet H7782 , and the mountain H2022 smoking H6226 : and when the people H5971 saw H7200 W-VIY3MS it , they removed H5128 , and stood H5975 afar off H7350 .
19 And they said H559 unto H413 PREP Moses H4872 , Speak H1696 VPFC thou H859 PPRO-2MS with H5973 PREP-1MP us , and we will hear H8085 : but let not H408 W-NPAR God H430 EDP speak H1696 VPY3MS with H5973 PREP-1MP us , lest H6435 CONJ we die H4191 .
20 And Moses H4872 said H559 W-VQY3MS unto H413 PREP the people H5971 , Fear H3372 not H408 NPAR : for H3588 CONJ God H430 D-EDP is come H935 VQPMS to H5668 prove H5254 you , and that H5668 WB-NMS his fear H3374 may be H1961 VQY3FS before H5921 PREP your faces H6440 CMP-2MP , that ye sin H2398 not H1115 L-NPAR .
21 And the people H5971 stood H5975 W-VQY3MS afar off H7350 , and Moses H4872 drew near H5066 unto H413 PREP the thick darkness H6205 where H834 RPRO God H430 was .
22 And the LORD H3068 EDS said H559 W-VQY3MS unto H413 PREP Moses H4872 , Thus H3541 thou shalt say H559 W-VQY3MS unto H413 PREP the children H1121 of Israel H3478 , Ye H859 PPRO-2MS have seen H7200 that H3588 CONJ I have talked H1696 VPQ1MS with H5973 you from H4480 PREP heaven H8064 D-NMD .
23 Ye shall not H3808 NADV make H6213 with H854 PREP-1MS me gods H430 CDP of silver H3701 , neither H3808 NADV shall ye make H6213 unto you gods H430 of gold H2091 NMS .
24 An altar H4196 of earth H127 thou shalt make H6213 VQY2MS unto me , and shalt sacrifice H2076 thereon H5921 PREP-3MS thy burnt offerings H5930 , and thy peace offerings H8002 , thy sheep H6629 , and thine oxen H1241 : in all H3605 B-CMS places H4725 D-NMS where H834 RPRO I record H2142 my name H8034 I will come H935 VQI1MS unto H413 PREP-2MS thee , and I will bless H1288 thee .
25 And if H518 W-PART thou wilt make H6213 VQY2MS me an altar H4196 of stone H68 NFP , thou shalt not H3808 ADV build H1129 it of hewn stone H1496 : for H3588 CONJ if thou lift up H5130 thy tool H2719 upon H5921 PREP-3FS it , thou hast polluted H2490 it .
26 Neither H3808 ADV shalt thou go up H5927 by steps H4609 unto H5921 PREP mine altar H4196 , that H834 RPRO thy nakedness H6172 be not H3808 ADV discovered H1540 thereon H5921 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×