Bible Books

:

PAV
1. ਯਾਕੂਬ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਏਸਾਓ ਲਗਾ ਆਉਂਦਾ ਹੈ ਅਤੇ ਉਸ ਦੇ ਨਾਲ ਚਾਰ ਸੌ ਆਦਮੀ ਹਨ ਉਪਰੰਤ ਉਸ ਨੇ ਬਾਲਾਂ ਨੂੰ ਲੇਆਹ ਅਰ ਰਾਖੇਲ ਅਰ ਦੋਹਾਂ ਗੋੱਲੀਆਂ ਵਿੱਚ ਵੰਡ ਦਿੱਤਾ ਅਤੇ ਉਸ ਨੇ ਗੋੱਲੀਆਂ ਨੂੰ ਅਰ ਓਹਨਾਂ ਦੇ ਬਾਲਾਂ ਨੂੰ ਸਾਰਿਆਂ ਤੋਂ ਅੱਗੇ ਰੱਖਿਆ
1. And Jacob H3290 lifted up H5375 his eyes H5869 , and looked H7200 , and, behold H2009 , Esau H6215 came H935 , and with H5973 him four H702 hundred H3967 men H376 . And he divided H2673 H853 the children H3206 unto H5921 Leah H3812 , and unto H5921 Rachel H7354 , and unto H5921 the two H8147 handmaids H8198 .
2. ਲੇਆਹ ਅਰ ਉਸ ਦੇ ਬਾਲਾਂ ਨੂੰ ਉਨ੍ਹਾਂ ਦੇ ਪਿੱਛੇ ਅਰ ਰਾਖੇਲ ਅਰ ਯੂਸੁਫ ਨੂੰ ਸਾਰਿਆਂ ਦੇ ਪਿੱਛੇ ਰੱਖਿਆ
2. And he put H7760 H853 the handmaids H8198 and their children H3206 foremost H7223 , and Leah H3812 and her children H3206 after H314 , and Rachel H7354 and Joseph H3130 hindmost H314 .
3. ਪਰ ਉਹ ਆਪ ਉਨ੍ਹਾਂ ਦੇ ਅੱਗੇ ਪਾਰ ਲੰਘਿਆ ਅਤੇ ਸੱਤ ਵਾਰ ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ ਜਦ ਤੀਕ ਉਹ ਏਸਾਓ ਕੋਲ ਨਾ ਪੁੱਜਾ
3. And he H1931 passed over H5674 before H6440 them , and bowed himself H7812 to the ground H776 seven H7651 times H6471 , until H5704 he came near H5066 to H5704 his brother H251 .
4. ਤਾਂ ਏਸਾਓ ਉਸ ਦੇ ਮਿਲਣ ਨੂੰ ਨੱਠਾ ਅਰ ਉਸ ਨੂੰ ਜੱਫੀ ਪਾਈ ਅਰ ਉਸ ਦੇ ਗਲ ਵਿੱਚ ਬਾਹਾਂ ਪਾਕੇ ਉਸ ਨੂੰ ਚੁੰਮਿਆ ਅਰ ਓਹ ਰੋਏ
4. And Esau H6215 ran H7323 to meet H7125 him , and embraced H2263 him , and fell H5307 on H5921 his neck H6677 , and kissed H5401 him : and they wept H1058 .
5. ਫੇਰ ਓਸ ਅੱਖਾਂ ਚੁੱਕ ਕੇ ਤੀਵੀਆਂ ਅਰ ਬਾਲਾਂ ਨੂੰ ਡਿੱਠਾ ਅਰ ਆਖਿਆ, ਤੇਰੇ ਨਾਲ ਏਹ ਕੌਣ ਹਨ? ਤਾਂ ਓਸ ਆਖਿਆ, ਏਹ ਓਹ ਬਾਲ ਹਨ ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ
5. And he lifted up H5375 H853 his eyes H5869 , and saw H7200 H853 the women H802 and the children H3206 ; and said H559 , Who H4310 are those H428 with thee? And he said H559 , The children H3206 which H834 God H430 hath graciously given H2603 H853 thy servant H5650 .
6. ਤਾਂ ਗੋੱਲੀਆਂ ਅਰ ਉਨ੍ਹਾਂ ਦੇ ਬਾਲਾਂ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ
6. Then the handmaidens H8198 came near H5066 , they H2007 and their children H3206 , and they bowed themselves H7812 .
7. ਫੇਰ ਲੇਆਹ ਅਰ ਉਸ ਦੇ ਬਾਲਾਂ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ ਅਰ ਮਗਰੋਂ ਯੂਸੁਫ ਅਰ ਰਾਖੇਲ ਨੇ ਨੇੜੇ ਆਕੇ ਆਪਣੇ ਆਪ ਨੂੰ ਝੁਕਾਇਆ
7. And Leah H3812 also H1571 with her children H3206 came near H5066 , and bowed themselves H7812 : and after H310 came Joseph near H5066 H3130 and Rachel H7354 , and they bowed themselves H7812 .
8. ਤਾਂ ਓਸ ਆਖਿਆ, ਏਸ ਸਾਰੀ ਟੋਲੀ ਤੋਂ ਜਿਹੜੀ ਮੈਨੂੰ ਮਿਲੀ ਤੇਰਾ ਕੀ ਪਰੋਜਨ ਹੈ? ਉਸ ਨੇ ਆਖਿਆ ਭਈ ਮੇਰੇ ਸਵਾਮੀ ਦੀ ਦਯਾ ਦੀ ਨਿਗਾਹ ਮੇਰੇ ਉੱਤੇ ਹੋਵੇ
8. And he said H559 , What H4310 meanest thou by all H3605 this H2088 drove H4264 which H834 I met H6298 ? And he said H559 , These are to find H4672 grace H2580 in the sight H5869 of my lord H113 .
9. ਤਾਂ ਏਸਾਓ ਨੇ ਆਖਿਆ, ਮੇਰੇ ਭਰਾ ਮੇਰੇ ਕੋਲ ਤਾਂ ਬਹੁਤ ਕੁਝ ਹੈ ਅਰ ਜੋ ਤੇਰਾ ਹੈ ਓਹ ਤੂੰ ਆਪਣੇ ਕੋਲ ਹੀ ਰੱਖ
9. And Esau H6215 said H559 , I have H3426 enough H7227 , my brother H251 ; keep H1961 that H834 thou hast unto thyself.
10. ਯਾਕੂਬ ਨੇ ਆਖਿਆ, ਐਉਂ ਨਹੀਂ ਜੇ ਤੇਰੀ ਨਿਗਾਹ ਵਿੱਚ ਮੇਰੇ ਲਈ ਦਯਾ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ ਕਿਉਂਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਤੁੱਲ ਹੈ ਏਸ ਕਾਰਨ ਕਿ ਤੂੰ ਮੈਥੋਂ ਪਰਸੰਨ ਹੋਇਆ ਹੈਂ
10. And Jacob H3290 said H559 , Nay H408 , I pray thee H4994 , if H518 now H4994 I have found H4672 grace H2580 in thy sight H5869 , then receive H3947 my present H4503 at my hand H4480 H3027 : for H3588 therefore H5921 H3651 I have seen H7200 thy face H6440 , as though I had seen H7200 the face H6440 of God H430 , and thou wast pleased H7521 with me.
11. ਮੇਰੀ ਸੁਗਾਤ ਨੂੰ ਜਿਹੜੀ ਤੇਰੇ ਕੋਲ ਘੱਲੀ ਗਈ ਹੈ ਕਬੂਲ ਕਰ ਕਿਉਂਜੋ ਪਰਮੇਸ਼ੁਰ ਨੇ ਮੇਰੇ ਉੱਤੇ ਦਯਾ ਕੀਤੀ ਹੈ ਅਰ ਮੇਰੇ ਕੋਲ ਸਭ ਕੁਝ ਹੈ ਤਾਂ ਉਹ ਉਸ ਦੇ ਖੈਹੜੇ ਪਿਆ ਸੋ ਉਸ ਨੇ ਕਬੂਲ ਕਰ ਲਈ
11. Take H3947 , I pray thee H4994 , H853 my blessing H1293 that H834 is brought H935 to thee; because H3588 God H430 hath dealt graciously H2603 with me , and because H3588 I have H3426 enough H3605 . And he urged H6484 him , and he took H3947 it .
12. ਫੇਰ ਓਸ ਆਖਿਆ, ਅਸੀਂ ਆਪਣੇ ਰਾਹ ਪੈ ਚੱਲੀਏ ਅਰ ਮੈਂ ਤੇਰੇ ਅੱਗੇ ਅੱਗੇ ਚੱਲਾਂਗਾ
12. And he said H559 , Let us take our journey H5265 , and let us go H1980 , and I will go H1980 before H5048 thee.
13. ਪਰ ਉਸ ਨੇ ਉਹ ਨੂੰ ਆਖਿਆ, ਮੇਰਾ ਸਵਾਮੀ ਜਾਣਦਾ ਹੈ ਕਿ ਬਾਲ ਸੋਹਲ ਹਨ ਅਰ ਮੇਰੇ ਕੋਲ ਭੇਡਾਂ ਬੱਕਰੀਆਂ ਅਰ ਗਊਆਂ ਲਵੇਰੀਆਂ ਹਨ ਅਰ ਜੇ ਓਹ ਇੱਕ ਦਿਨ ਵੱਧ ਹੱਕੇ ਜਾਣ ਤਾਂ ਸਾਰੇ ਇੱਜੜ ਮਰ ਜਾਣਗੇ
13. And he said H559 unto H413 him , My lord H113 knoweth H3045 that H3588 the children H3206 are tender H7390 , and the flocks H6629 and herds H1241 with young H5763 are with H5921 me : and if men should overdrive H1849 them one H259 day H3117 , all H3605 the flock H6629 will die H4191 .
14. ਮੇਰਾ ਸਵਾਮੀ ਆਪਣੇ ਦਾਸ ਤੋਂ ਅੱਗੇ ਪਾਰ ਲੰਘ ਜਾਵੇ ਅਰ ਮੈਂ ਹੌਲੀ ਹੌਲੀ ਡੰਗਰਾਂ ਦੀ ਤੋਰ ਜਿਹੜੇ ਮੇਰੇ ਅੱਗੇ ਹਨ ਅਰ ਬਾਲਾਂ ਦੀ ਤੋਰ ਅਨੁਸਾਰ ਆਵਾਂਗਾ ਜਦ ਤੀਕ ਮੈਂ ਆਪਣੇ ਸਵਾਮੀ ਕੋਲ ਸ਼ੇਈਰ ਵਿੱਚ ਨਾ ਪਹੁੰਚਾਂ
14. Let my lord H113 , I pray thee H4994 , pass over H5674 before H6440 his servant H5650 : and I H589 will lead on H5095 softly H328 , according as H7272 the cattle H4399 that H834 goeth before H6440 me and the children H3206 be able to endure H7272 , until H5704 H834 I come H935 unto H413 my lord H113 unto Seir H8165 .
15. ਉਪਰੰਤ ਏਸਾਓ ਆਖਿਆ, ਮੈਂ ਆਪਣੇ ਨਾਲ ਦੇ ਲੋਕਾਂ ਵਿੱਚੋਂ ਕਿੰਨਿਆਂਕੁ ਨੂੰ ਤੇਰੇ ਕੋਲ ਛੱਡਾਂ ਤਾਂ ਓਸ ਆਖਿਆ, ਕੀ ਲੋੜ ਹੈ? ਪਰ ਮੇਰੇ ਸਵਾਮੀ ਦੀਆਂ ਅੱਖਾਂ ਵਿੱਚ ਮੇਰੇ ਲਈ ਦਯਾ ਹੋਵੇ
15. And Esau H6215 said H559 , Let me now H4994 leave H3322 with H5973 thee some of H4480 the folk H5971 that H834 are with H854 me . And he said H559 , What H4100 needeth it H2088 ? let me find H4672 grace H2580 in the sight H5869 of my lord H113 .
16. ਤਾਂ ਉਸੇ ਦਿਨ ਏਸਾਓ ਨੇ ਫੇਰ ਸ਼ੇਈਰ ਦਾ ਰਾਹ ਫੜਿਆ ਅਰ ਯਾਕੂਬ ਸੁੱਕੋਥ ਦੇ ਰਾਹ ਪੈ ਗਿਆ
16. So Esau H6215 returned H7725 that H1931 day H3117 on his way H1870 unto Seir H8165 .
17. ਅਤੇ ਆਪਣੇ ਲਈ ਇੱਕ ਘਰ ਬਣਾਇਆ ਅਰ ਆਪਣੇ ਡੰਗਰਾਂ ਲਈ ਛੱਪਰ ਬਣਾਏ ਏਸ ਲਈ ਉਸ ਅਸਥਾਨ ਦਾ ਨਾਉਂ ਸੁੱਕੋਥ ਪੈ ਗਿਆ
17. And Jacob H3290 journeyed H5265 to Succoth H5523 , and built H1129 him a house H1004 , and made H6213 booths H5521 for his cattle H4735 : therefore H5921 H3651 the name H8034 of the place H4725 is called H7121 Succoth H5523 .
18. ਯਾਕੂਬ ਸ਼ਾਂਤੀ ਨਾਲ ਪਦਨ ਆਰਾਮ ਵਿੱਚੋਂ ਨਿਕੱਲ ਕੇ ਕਨਾਨ ਦੇਸ ਦੇ ਨਗਰ ਸ਼ਕਮ ਵਿੱਚ ਆਇਆ ਅਤੇ ਨਗਰ ਦੇ ਅੱਗੇ ਆਪਣਾ ਡੇਰਾ ਲਾਇਆ
18. And Jacob H3290 came H935 to Shalem H8003 , a city H5892 of Shechem H7927 , which H834 is in the land H776 of Canaan H3667 , when he came H935 from Padan H4480 H6307 -aram ; and pitched his tent H2583 H853 before H6440 the city H5892 .
19. ਅਰ ਪੈਲੀ ਦਾ ਖੱਤਾ ਜਿੱਥੇ ਆਪਣਾ ਤੰਬੂ ਲਾਇਆ ਸ਼ਕਮ ਦਾ ਪਿਤਾ ਹਮੋਰ ਦੇ ਪੁੱਤ੍ਰਾਂ ਦੇ ਹੱਥੋਂ ਚਾਂਦੀ ਦਾ ਇੱਕ ਸੌ ਟਕੇ ਨਾਲ ਮੁੱਲ ਲਿਆ ਸੀ
19. And he bought H7069 H853 a parcel H2513 of a field H7704 , where H834 H8033 he had spread H5186 his tent H168 , at the hand H4480 H3027 of the children H1121 of Hamor H2544 , Shechem H7928 's father H1 , for a hundred H3967 pieces of money H7192 .
20. ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਨੂੰ ਏਲ ਏਲੋਹੇ ਇਸਰਾਏਲ ਸੱਦਿਆ ।।
20. And he erected H5324 there H8033 an altar H4196 , and called H7121 it El H415 -elohe-Israel.
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×