Bible Versions
Bible Books

Haggai 2:23 (PAV) Punjabi Old BSI Version

1 ਸੱਤਵੇਂ ਮਹੀਨੇ ਦੀ ਇੱਕੀ ਤਰੀਕ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਦੇ ਰਾਹੀਂ ਆਇਆ ਕਿ
2 ਯਹੂਦਾਹ ਦੇ ਹਾਕਮ ਸ਼ਅਲਤੀਏਲ ਦੇ ਪੁੱਤ੍ਰ ਜ਼ਰੁੱਬਾਬਲ ਨੂੰ ਅਤੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ ਨੂੰ ਅਤੇ ਬਾਕੀ ਲੋਕਾਂ ਨੂੰ ਇਉਂ ਆਖ
3 ਤੁਹਾਡੇ ਵਿੱਚੋਂ ਕੌਣ ਬਾਕੀ ਹੈ ਜਿਹ ਨੇ ਏਸ ਭਵਨ ਦੀ ਪਹਿਲੀ ਰੌਣਕ ਨੂੰ ਵੇਖਿਆ ਹੈॽ ਅਤੇ ਹੁਣ ਤੁਸੀਂ ਕੀ ਵੇਖਦੇ ਹੋॽ ਕੀ ਉਹ ਤੁਹਾਡੀਆਂ ਅੱਖਾਂ ਵਿੱਚ ਕੁਝ ਵੀ ਨਹੀਂ ਹੈॽ
4 ਪਰ ਹੇ ਜ਼ਰੁੱਬਾਬਲ, ਤਕੜਾ ਹੋ! ਯਹੋਵਾਹ ਦਾ ਵਾਕ ਹੈ, ਅਤੇ ਹੇ ਯਹੋਸਾਦਾਕ ਦੇ ਪੁੱਤ੍ਰ ਯਹੋਸ਼ੁਆ ਮਹਾ ਜਾਜਕ, ਤਕੜਾ ਹੋ! ਅਤੇ ਹੇ ਦੇਸ ਦੇ ਸਾਰੇ ਲੋਕੋ, ਤਕੜੇ ਹੋਵੋ! ਯਹੋਵਾਹ ਦਾ ਵਾਕ ਹੈ, ਅਤੇ ਕੰਮ ਕਰੋ ਕਿਉਂ ਜੋ ਮੈਂ ਤੁਹਾਡੇ ਨਾਲ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ,
5 ਉਸ ਬਚਨ ਅਨੁਸਾਰ ਜੋ ਮੈਂ ਤੁਹਾਡੇ ਨਾਲ ਬੰਨ੍ਹਿਆ ਜਦ ਤੁਸੀਂ ਮਿਸਰੋਂ ਨਿੱਕਲੇ, ਸੋ ਮੇਰਾ ਆਤਮਾ ਤੁਹਾਡੇ ਵਿੱਚ ਰਹਿੰਦਾ ਹੈ, ਡਰੋ ਨਾॽ
6 ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਥੋੜੇ ਜਿਹੇ ਚਿਰ ਵਿੱਚ ਮੈਂ ਫੇਰ ਅਕਾਸ਼ ਅਤੇ ਧਰਤੀ ਅਤੇ ਜਲ ਥਲ ਨੂੰ ਹਿਲਾ ਦਿਆਂਗਾ
7 ਨਾਲੇ ਮੈਂ ਸਾਰੀਆਂ ਕੌਮਾਂ ਨੂੰ ਹਿਲਾ ਦਿਆਂਗਾ ਅਤੇ ਸਾਰੀਆਂ ਕੌਮਾਂ ਦੇ ਪਦਾਰਥ ਆਉਣਗੇ ਸੋ ਮੈਂ ਏਸ ਭਵਨ ਨੂੰ ਪਰਤਾਪ ਨਾਲ ਭਰ ਦਿਆਂਗਾ, ਸੈਨਾਂ ਦਾ ਯਹੋਵਾਹ ਕਹਿੰਦਾ ਹੈ
8 ਚਾਂਦੀ ਮੇਰੀ ਹੈ ਅਤੇ ਸੋਨਾ ਵੀ ਮੇਰਾ ਹੈ, ਯਹੋਵਾਹ ਦਾ ਵਾਕ ਹੈ
9 ਏਸ ਭਵਨ ਦੀ ਆਖਰੀ ਰੌਣਕ ਪਹਿਲੀ ਤੋਂ ਵਧੀਕ ਹੋਵੇਗੀ, ਸੈਨਾਂ ਦਾ ਯਹੋਵਾਹ ਆਖਦਾ ਹੈ, - ਮੈਂ ਏਸ ਅਸਥਾਨ ਨੂੰ ਸ਼ਾਂਤੀ ਦਿਆਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
10 ਦਾਰਾ ਪਾਤਸ਼ਾਹ ਦੇ ਦੂਜੇ ਵਰ੍ਹੇ ਦੇ ਨੌਵੇਂ ਮਹੀਨੇ ਦੀ ਚੱਵੀ ਤਰੀਕ ਨੂੰ ਯਹੋਵਾਹ ਦੀ ਬਾਣੀ ਹੱਜਈ ਨਬੀ ਦੇ ਰਾਹੀਂ ਆਈ ਕਿ
11 ਸੈਨਾਂ ਦਾ ਯਹੋਵਾਹ ਇਉਂ ਆਖਦਾ ਹੈ ਕਿ ਬਿਵਸਥਾ ਦੇ ਵਿਖੇ ਜਾਜਕਾਂ ਤੋਂ ਪੁੱਛ
12 ਕਿ ਜੇ ਕੋਈ ਮਨੁੱਖ ਪਵਿੱਤਰ ਮਾਸ ਨੂੰ ਆਪਣੇ ਕੁੜਤੇ ਦੀ ਝੋਲੀ ਵਿੱਚ ਪਾ ਕੇ ਲਈ ਜਾਂਦਾ ਹੋਵੇ ਅਤੇ ਉਹ ਦੀ ਝੋਲੀ ਰੋਟੀ, ਦਾਲ, ਮੈ, ਤੇਲ ਯਾ ਹੋਰ ਕਿਸੇ ਖਾਣ ਦੀ ਚੀਜ਼ ਨੂੰ ਛੋਹ ਜਾਵੇ ਤਾਂ ਭਲਾ, ਉਹ ਚੀਜ਼ ਪਵਿੱਤਰ ਹੋ ਜਾਵੇਗੀॽ ਤਾਂ ਜਾਜਕਾਂ ਨੇ ਉੱਤਰ ਦਿੱਤਾ, ਨਹੀਂ
13 ਫੇਰ ਹੱਜਈ ਨੇ ਪੁੱਛਿਆ, ਜੇ ਕੋਈ ਮਨੁੱਖ ਜੋ ਲੋਥ ਦੇ ਕਾਰਨ ਅਸ਼ੁੱਧ ਹੋ ਗਿਆ ਹੋਵੇ ਇਨ੍ਹਾਂ ਵਿੱਚੋਂ ਕਿਸੇ ਚੀਜ਼ ਨੂੰ ਛੋਹ ਦੇਵੇ ਤਾਂ ਭਲਾ, ਉਹ ਚੀਜ਼ ਅਸ਼ੁੱਧ ਹੋ ਜਾਵੇਗੀॽ ਤਾਂ ਜਾਜਕਾਂ ਨੇ ਉੱਤਰ ਦਿੱਤਾ, ਉਹ ਅਸ਼ੁੱਧ ਹੋਵੇਗੀ
14 ਫੇਰ ਹੱਜਈ ਨੇ ਉੱਤਰ ਦੇ ਕੇ ਆਖਿਆ ਕਿ ਮੇਰੇ ਅੱਗੇ ਏਸ ਪਰਜਾ ਅਰ ਏਸ ਕੌਮ ਦਾ ਇਹੋ ਹਾਲ ਹੈ, ਯਹੋਵਾਹ ਦਾ ਵਾਕ ਹੈ ਅਤੇ ਏਸੇ ਤਰਾਂ ਓਹਨਾਂ ਦੇ ਹੱਥਾਂ ਦਾ ਸਾਰਾ ਕੰਮ ਹੈ ਅਤੇ ਜੋ ਕੁਝ ਓਹ ਉੱਥੇ ਚੜ੍ਹਾਉਂਦੇ ਹਨ ਉਹ ਵੀ ਅਸ਼ੁੱਧ ਹੈ
15 ਹੁਣ ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ। ਏਸ ਤੋਂ ਪਹਿਲਾਂ ਕਿ ਪੱਥਰ ਉੱਤੇ ਪੱਥਰ ਯਹੋਵਾਹ ਦੀ ਹੈਕਲ ਵਿੱਚ ਰੱਖਿਆ ਗਿਆ ਤਾਂ ਤੁਹਾਡਾ ਕੀ ਹਾਲ ਰਿਹਾॽ
16 ਜਦ ਕੋਈ ਵੀਹ ਪੈਮਾਨਿਆਂ ਦੀ ਢੇਰੀ ਕੋਲ ਆਉਂਦਾ ਸੀ ਤਾਂ ਦਸ ਹੀ ਹੁੰਦੇ ਸਨ। ਜਦ ਕੋਈ ਮੈ ਦੇ ਪੀਪੇ ਵਿੱਚੋਂ ਪੰਜਾਹ ਪੈਮਾਨੇ ਕੱਢਣ ਲਈ ਜਾਂਦਾ ਤਾਂ ਵੀਹ ਹੀ ਹੁੰਦੇ ਸਨ
17 ਮੈਂ ਤੁਹਾਨੂੰ ਅਤੇ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਨੂੰ ਲੂ, ਉੱਲੀ ਅਤੇ ਗੜਿਆਂ ਨਾਲ ਮਾਰਿਆ ਪਰ ਤੁਸੀਂ ਮੇਰੀ ਵੱਲ ਨਾ ਮੁੜੇ, ਯਹੋਵਾਹ ਦਾ ਵਾਕ ਹੈ
18 ਅੱਜ ਦੇ ਦਿਨ ਤੋਂ ਅੱਗੇ ਨੂੰ ਸੋਚ ਵਿਚਾਰ ਕਰੋ, ਨੌਵੇਂ ਮਹੀਨੇ ਦੀ ਚੱਵੀ ਤਰੀਕ ਤੋਂ ਜਿਸ ਦਿਨ ਤੋਂ ਯਹੋਵਾਹ ਦੀ ਹੈਕਲ ਦੀ ਨੀਂਹ ਰੱਖੀ ਗਈ, ਸੋਚ ਵਿਚਾਰ ਕਰੋ
19 ਕੀ ਬੀਜ ਅਜੇ ਖੱਤੇ ਵਿੱਚ ਹੈॽ ਕੀ ਅੰਗੂਰੀ ਬਾਗ, ਹਜੀਰ ਅਨਾਰ ਅਤੇ ਜ਼ੈਤੂਨ ਦੇ ਬਿਰਛ ਅਜੇ ਫਲ ਨਹੀਂ ਦਿੰਦੇॽ ਅੱਜ ਤੋਂ ਤੁਹਾਨੂੰ ਬਕਰਤ ਦਿਆਂਗਾ।।
20 ਮਹੀਨੇ ਦੀ ਚੱਵੀ ਤਰੀਕ ਨੂੰ ਯਹੋਵਾਹ ਦਾ ਬਚਨ ਹੱਜਈ ਨਬੀ ਕੋਲ ਦੂਜੀ ਵਾਰ ਆਇਆ ਕਿ
21 ਯਹੂਦਾਹ ਦੇ ਹਾਕਮ ਜ਼ਰੁੱਬਾਬਲ ਨੂੰ ਆਖ ਕਿ ਮੈਂ ਅਕਾਸ਼ ਅਤੇ ਧਰਤੀ ਨੂੰ ਹਿਲਾਵਾਂਗਾ
22 ਅਤੇ ਮੈਂ ਰਾਜਾਂ ਦੀਆਂ ਗੱਦੀਆਂ ਨੂੰ ਉਲੱਦ ਦਿਆਂਗਾ ਅਤੇ ਮੈਂ ਕੌਮਾਂ ਦੇ ਰਾਜਾਂ ਦੇ ਬਲ ਨੂੰ ਤੋੜ ਦਿਆਂਗਾ ਅਤੇ ਰਥਾਂ ਨੂੰ ਸਵਾਰਾਂ ਸਣੇ ਉੱਲਦ ਦਿਆਂਗਾ ਅਤੇ ਘੋੜੇ ਅਰ ਉਨ੍ਹਾਂ ਦੇ ਸਵਾਰ ਡਿੱਗ ਪੈਣਗੇ, ਹਾਂ, ਹਰ ਮਨੁੱਖ ਆਪਣੇ ਭਰਾ ਦੀ ਤਲਵਾਰ ਨਾਲ
23 ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਹੇ ਮੇਰੇ ਦਾਸ ਜ਼ਰੁੱਬਾਬਲ ਸ਼ਅਲਤੀਏਲ ਦੇ ਪੁੱਤ੍ਰ, ਮੈਂ ਤੈਨੂੰ ਲਵਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੈਨੂੰ ਆਪਣੀ ਮੋਹਰ ਛਾਪ ਵਾਂਙੁ ਰੱਖਾਂਗਾ ਕਿਉਂ ਜੋ ਮੈਂ ਤੈਨੂੰ ਚੁਣਿਆ ਹੈ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।।
1 In the seventh H7637 month , in the one H259 and twentieth H6242 day of the month H2320 LD-NMS , came H1961 VQQ3MS the word H1697 CMS of the LORD H3068 EDS by H3027 B-CFS the prophet H5030 Haggai H2292 , saying H559 L-VQFC ,
2 Speak H559 now H4994 IJEC to H413 PREP Zerubbabel H2216 the son H1121 of Shealtiel H7597 , governor H6346 of Judah H3063 , and to H413 PREP Joshua H3091 the son H1121 of Josedech H3087 , the high H1419 D-AMS priest H3548 , and to H413 PREP the residue H7611 of the people H5971 , saying H559 L-VQFC ,
3 Who H4310 IPRO is left H7604 among you that H834 RPRO saw H7200 VQQ3MS this H2088 D-PMS house H1004 D-NMS in her first H7223 glory H3519 ? and how H4100 W-IGAT do ye H859 PPRO-2MS see H7200 VQQ3MS it now H6258 ADV ? is it not H3808 D-NPAR in your eyes H5869 B-CMD-2MP in comparison of it H3644 PREP-3MS as nothing H369 ?
4 Yet now H6258 W-ADV be strong H2388 , O Zerubbabel H2216 , saith H5002 the LORD H3068 EDS ; and be strong H2388 , O Joshua H3091 , son H1121 of Josedech H3087 , the high H1419 D-AMS priest H3548 ; and be strong H2388 , all H3605 NMS ye people H5971 NMS of the land H776 D-GFS , saith H5002 the LORD H3068 EDS , and work H6213 : for H3588 CONJ I H589 PPRO-1MS am with H854 PART-2MP you , saith H5002 the LORD H3068 EDS of hosts H6635 :
5 According to the word H1697 D-NMS that H834 RPRO I covenanted H3772 VQQ1MS with H854 PART-2MP you when ye came out H3318 of Egypt H4714 M-TFS , so my spirit H7307 remaineth H5975 among H8432 you : fear H3372 ye not H408 NPAR .
6 For H3588 CONJ thus H3541 saith H559 VQQ3MS the LORD H3068 EDS of hosts H6635 ; Yet H5750 ADV once H259 OFS , it H1931 PPRO-3FS is a little while H4592 AMS , and I H589 W-PPRO-1MS will shake H7493 the heavens H8064 D-NMD , and the earth H776 D-GFS , and the sea H3220 D-NMS , and the dry H2724 land ;
7 And I will shake H7493 all H3605 NMS nations H1471 D-NMP , and the desire H2532 of all H3605 NMS nations H1471 D-NMP shall come H935 : and I will fill H4390 this H2088 D-PMS house H1004 D-NMS with glory H3519 , saith H559 VQQ3MS the LORD H3068 EDS of hosts H6635 .
8 The silver H3701 is mine , and the gold H2091 is mine , saith H5002 the LORD H3068 EDS of hosts H6635 .
9 The glory H3519 of this H2088 D-PMS latter H314 house H1004 D-NMS shall be H1961 VQY3MS greater H1419 AMS than H4480 PREP of the former H7223 , saith H559 VQQ3MS the LORD H3068 EDS of hosts H6635 : and in this H2088 D-PMS place H4725 will I give H5414 VQY1MS peace H7965 NMS , saith H5002 the LORD H3068 EDS of hosts H6635 .
10 In the four H702 and twentieth H6242 day of the ninth H8671 month , in the second H8147 MFD year H8141 B-CFS of Darius H1867 L-NAME , came H1961 VQQ3MS the word H1697 CMS of the LORD H3068 EDS by H413 PREP Haggai H2292 the prophet H5030 , saying H559 L-VQFC ,
11 Thus H3541 saith H559 VQQ3MS the LORD H3068 EDS of hosts H6635 ; Ask H7592 VQI2MS now H4994 IJEC the priests H3548 concerning the law H8451 NFS , saying H559 L-VQFC ,
12 If H2005 IJEC one H376 NMS bear H5375 VQY3MS holy H6944 flesh H1320 CMS in the skirt H3671 of his garment H899 NMS-3MS , and with his skirt H3671 do touch H5060 bread H3899 , or pottage H5138 , or wine H3196 D-NMS , or oil H8081 NMS , or any H3605 NMS meat H3978 , shall it be holy H6942 ? And the priests H3548 answered H6030 and said H559 W-VQY3MP , No H3808 ADV .
13 Then said H559 W-VQY3MS Haggai H2292 , If H518 PART one that is unclean H2931 by a dead body H5315 GFS touch H5060 VQY3MS any H3605 B-CMS of these H428 PMP , shall it be unclean H2930 ? And the priests H3548 answered H6030 and said H559 W-VQY3MS , It shall be unclean H2930 .
14 Then answered H6030 W-VQY3MS Haggai H2292 , and said H559 W-VQY3MS , So H3651 ADV is this H2088 D-PMS people H5971 , and so H3651 ADV is this H2088 D-PMS nation H1471 before H6440 L-CMP me , saith H5002 the LORD H3068 EDS ; and so H3651 ADV is every H3605 NMS work H4639 M-CMS of their hands H3027 CFD-3MP ; and that which H834 W-RPRO they offer H7126 there H8033 ADV is unclean H2931 .
15 And now H6258 W-ADV , I pray you H4994 IJEC , consider H7760 from H4480 PREP this H2088 D-PMS day H3117 D-AMS and upward H4605 , from before H2962 a stone H68 GFS was laid H7760 upon H413 PREP a stone H68 GFS in the temple H1964 of the LORD H3068 NAME-4MS :
16 Since those days were , when one came H935 VQPMS to H413 PREP a heap H6194 of twenty H6242 measures , there were H1961 but ten H6235 : when one came H935 VQPMS to H413 PREP the wine vat H3342 for to draw out H2834 fifty H2572 MMP vessels out of the press H6333 , there were H1961 W-VQQ3FS but twenty H6242 .
17 I smote H5221 you with blasting H7711 and with mildew H3420 and with hail H1259 in H854 all H3605 NMS the labors H4639 M-CMS of your hands H3027 ; yet ye turned not H369 W-NPAR to H413 PREP-1MS me , saith H5002 the LORD H3068 NAME-4MS .
18 Consider H7760 now H4994 IJEC from H4480 PREP this H2088 D-PMS day H3117 M-NMS and upward H4605 , from the four H702 and twentieth H6242 day H3117 M-NMS of the ninth H8671 month , even from H4480 PREP the day H3117 M-NMS that H834 RPRO the foundation of the LORD\'s temple was laid H3245 , consider H7760 it .
19 Is the seed H2233 yet H5750 in the barn H4035 ? yea , as yet H5704 W-PREP the vine H1612 , and the fig tree H8384 , and the pomegranate H7416 , and the olive H2132 tree H6086 W-NMS , hath not H3808 NADV brought forth H5375 VQQ3MS : from H4480 PREP this H2088 D-PMS day H3117 D-AMS will I bless H1288 you .
20 And again H8145 CFS the word H1697 NMS of the LORD H3068 EDS came H1961 W-VQY3MS unto H413 PREP Haggai H2292 in the four H702 and twentieth H6242 day of the month H2320 LD-NMS , saying H559 L-VQFC ,
21 Speak H559 to H413 PREP Zerubbabel H2216 , governor H6346 of Judah H3063 , saying H559 L-VQFC , I H589 PPRO-1MS will shake H7493 the heavens H8064 D-NMD and the earth H776 D-GFS ;
22 And I will overthrow H2015 the throne H3678 of kingdoms H4467 , and I will destroy H8045 the strength H2392 of the kingdoms H4467 of the heathen H1471 D-NMP ; and I will overthrow H2015 the chariots H4818 , and those that ride H7392 in them ; and the horses H5483 and their riders H7392 shall come down H3381 , every one H376 NMS by the sword H2719 of his brother H251 CMP-3MS .
23 In that H1931 D-PPRO-3MS day H3117 B-AMS , saith H5002 the LORD H3068 EDS of hosts H6635 , will I take H3947 thee , O Zerubbabel H2216 , my servant H5650 CMS-1MS , the son H1121 of Shealtiel H7597 , saith H5002 the LORD H3068 EDS , and will make H7760 thee as a signet H2368 : for H3588 CONJ I have chosen H977 thee , saith H5002 the LORD H3068 EDS of hosts H6635 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×