|
|
1. ਉਸ ਦਿਨ ਤੂੰ ਆਖੇਂਗਾ, ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਾਂਗਾ, ਭਾਵੇਂ ਤੂੰ ਮੇਰੇ ਨਾਲ ਗੁੱਸੇ ਸੈਂ, ਪਰ ਤੇਰਾ ਕ੍ਰੋਧ ਟਲ ਗਿਆ ਅਤੇ ਤੈਂ ਮੈਨੂੰ ਦਿਲਾਸਾ ਦਿੱਤਾ ਹੈ।
|
1. And in that H1931 day H3117 thou shalt say H559 , O LORD H3068 , I will praise H3034 thee: though H3588 thou wast angry H599 with me , thine anger H639 is turned away H7725 , and thou comfortedst H5162 me.
|
2. ਵੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ, ਮੈਂ ਆਸ ਰੱਖਾਂਗਾ ਅਤੇ ਨਾ ਡਰਾਗਾਂ, ਕਿਉਂ ਜੋ ਮੇਰਾ ਬਲ ਅਰ ਮੇਰਾ ਗੀਤ ਯਾਹ ਯਹੋਵਾਹ ਹੈ, ਅਤੇ ਉਹੋ ਮੇਰੀ ਮੁਕਤੀ ਹੈ,
|
2. Behold H2009 , God H410 is my salvation H3444 ; I will trust H982 , and not H3808 be afraid H6342 : for H3588 the LORD H3050 JEHOVAH H3068 is my strength H5797 and my song H2176 ; he also is become H1961 my salvation H3444 .
|
3. ਮੁਕਤੀ ਦੇ ਸੋਤਿਆਂ ਤੋਂ, ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।
|
3. Therefore with joy H8342 shall ye draw H7579 water H4325 out of the wells H4480 H4599 of salvation H3444 .
|
4. ਅਤੇ ਓਸ ਦਿਨ ਤੁਸੀਂ ਆਖੋਗੇ, ਯਹੋਵਾਹ ਦਾ ਧੰਨਵਾਦ ਕਰੋ, ਉਹ ਦੇ ਨਾਮ ਉੱਤੇ ਪੁਕਾਰੋ, ਲੋਕਾਂ ਵਿੱਚ ਉਹ ਦੀਆਂ ਕਰਨੀਆਂ ਦੱਸੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।
|
4. And in that H1931 day H3117 shall ye say H559 , Praise H3034 the LORD H3068 , call H7121 upon his name H8034 , declare H3045 his doings H5949 among the people H5971 , make mention H2142 that H3588 his name H8034 is exalted H7682 .
|
5. ਯਹੋਵਾਹ ਨੂੰ ਗਾਓ, ਉਸ ਨੇ ਸ਼ਾਨਦਾਰ ਕੰਮ ਜੋ ਕੀਤਾ, ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।
|
5. Sing H2167 unto the LORD H3068 ; for H3588 he hath done H6213 excellent things H1348 : this H2063 is known H3045 in all H3605 the earth H776 .
|
6. ਹੇ ਸੀਯੋਨ ਦੀਏ ਵਾਸਣੇ, ਕੂਕ ਮਾਰ ਕੇ ਜੈਕਾਰਾ ਗਜਾ, ਕਿਉਂ ਜੋ ਤੇਰੇ ਵਿੱਚ ਇਸਰਾਏਲ ਦਾ ਪਵਿੱਤਰ ਪੁਰਖ ਮਹਾਨ ਹੈ।।
|
6. Cry out H6670 and shout H7442 , thou inhabitant H3427 of Zion H6726 : for H3588 great H1419 is the Holy One H6918 of Israel H3478 in the midst H7130 of thee.
|