Bible Versions
Bible Books

Isaiah 21:6 (PAV) Punjabi Old BSI Version

1 ਸਮੁੰਦਰ ਦੀ ਉਜਾੜ ਲਈ ਅਗੰਮ ਵਾਕ, - ਜਿਵੇਂ ਦੱਖਣ ਵਿੱਚ ਵਾਵਰੋਲੇ ਲੰਘਣ ਨੂੰ ਹਨ, ਉਹ ਉਜਾੜ ਤੋਂ, ਇੱਕ ਡਰਾਉਣੀ ਧਰਤੀ ਤੋਂ ਆਉਂਦਾ ਹੈ।
2 ਇੱਕ ਔਖਾ ਦਰਸ਼ਣ ਮੈਨੂੰ ਵਿਖਾਇਆ ਗਿਆ, - ਛਲੀਆ ਛਲਦਾ, ਲੁਟੇਰਾ ਲੁੱਟਦਾ! ਹੇ ਏਲਾਮ, ਚੜ੍ਹ! ਹੇ ਮਾਦਈ, ਘੇਰ ਲੈ! ਮੈਂ ਉਹ ਦਾ ਸਾਰਾ ਹੂੰਗਾ ਮੁਕਾ ਦਿੰਦਾ ਹਾਂ।
3 ਏਸ ਲਈ ਮੇਰਾ ਲੱਕ ਤੜਫਾਟ ਨਾਲ ਭਰਿਆ ਹੈ, ਜਣਨ ਵਾਲੀ ਦੀਆਂ ਪੀੜਾ ਵਾਂਙੁ, ਪੀੜਾਂ ਨੇ ਮੈਨੂੰ ਫੜ ਲਿਆ, ਮੈਂ ਝੁਕਾਇਆ ਗਿਆ ਸੋ ਮੈਂ ਸੁਣ ਨਹੀਂ ਸੱਕਦਾ, ਮੈਂ ਘਬਰਾਇਆ ਗਿਆ ਸੋ ਮੈਂ ਵੇਖ ਨਹੀਂ ਸੱਕਦਾ।
4 ਮੇਰਾ ਦਿਲ ਧੜਕਦਾ ਹੈ, ਕੰਬਣੀ ਮੈਨੂੰ ਦੱਬਿਆ, ਸੰਝ ਜਿਹ ਨੂੰ ਮੈਂ ਲੋਚਦਾ ਸਾਂ ਮੇਰੇ ਲਈ ਕਾਂਬਾ ਬਣ ਗਈ।
5 ਓਹ ਮੇਜ਼ ਲਾਉਂਦੇ ਹਨ, ਓਹ ਦਰੀਆਂ ਵਿਛਾਉਂਦੇ ਹਨ, ਓਹ ਖਾਂਦੇ ਪੀਂਦੇ ਹਨ। ਹੇ ਸਰਦਾਰੋ, ਉੱਠੋ! ਢਾਲਾਂ ਨੂੰ ਤੇਲ ਮਲੋ!।।
6 ਐਉਂ ਤਾਂ ਪ੍ਰਭੁ ਨੇ ਮੈਨੂੰ ਆਖਿਆ ਹੈ, ਜਾਹ, ਰਾਖਾ ਖੜਾ ਕਰ, ਜੋ ਕੁਝ ਉਹ ਵੇਖੇ ਉਹ ਦੱਸੇ।
7 ਜਦ ਉਹ ਅਸਵਾਰ, ਘੋੜ ਚੜ੍ਹਿਆ ਜੇ ਜੋੜੇ, ਖੋਤਿਆਂ ਦੇ ਅਸਵਾਰ, ਊਠਾਂ ਦੇ ਅਸਵਾਰ ਵੇਖੇ, ਤਾਂ ਵੱਡੇ ਗੌਹ ਨਾਲ ਗੌਹ ਕਰੇ!
8 ਉਹ ਨੇ ਸ਼ੇਰ ਬਬਰ ਵਾਂਙੁ ਪੁਕਾਰਿਆ, ਹੇ ਪ੍ਰਭੁ, ਮੈਂ ਪਹਿਰੇ ਦੇ ਬੁਰਜ ਉੱਤੇ ਸਾਰਾ ਦਿਨ ਖਲੋਤਾ ਰਹਿੰਦਾ ਹਾਂ, ਅਤੇ ਰਾਤਾਂ ਦੀਆਂ ਰਾਤਾਂ ਆਪਣੇ ਪਹਿਰੇ ਉੱਤੇ ਟਿਕਿਆ ਰਹਿੰਦਾ ਹਾਂ।
9 ਏਹ ਵੇਖੋ! ਅਸਵਾਰ, ਘੋੜ ਚੜ੍ਹਿਆ ਦੇ ਜੋੜੇ ਲਗੇ ਆਉਂਦੇ ਹਨ! ਉਹ ਨੇ ਉੱਤਰ ਦੇ ਕੇ ਆਖਿਆ, ਡਿੱਗ ਪਿਆ, ਬਾਬਲ ਡਿੱਗ ਪਿਆ! ਉਹ ਦੇ ਦੇਵਤਿਆਂ ਦੀਆਂ ਸਾਰੀਆਂ ਮੂਰਤੀਆਂ ਭੂੰਏਂ ਭੱਜੀਆਂ ਪਈਆਂ ਹਨ।।
10 ਹੇ ਮੇਰੇ ਗਾਹ ਅਤੇ ਮੇਰੇ ਪਿੜ ਦੇ ਅੰਨ, ਜੋ ਕੁਝ ਮੈਂ ਇਸਰਾਏਲ ਦੇ ਪਰਮੇਸ਼ੁਰ ਸੈਨਾਂ ਦੇ ਯਹੋਵਾਹ ਤੋਂ ਸੁਣਿਆ ਹੈ, ਮੈਂ ਤੁਹਾਨੂੰ ਦਿੱਸ ਦਿੱਤਾ।।
11 ਦੂਮਾਹ ਲਈ ਅਗੰਮ ਵਾਕ, - ਸੇਈਰ ਤੋਂ ਕੋਈ ਮੈਨੂੰ ਪੁਕਾਰਦਾ ਹੈ, ਹੇ ਰਾਖੇ, ਰਾਤ ਦੀ ਕੀ ਖਬਰ ਹੈ? ਹੇ ਰਾਖੇ, ਰਾਤ ਕੀ ਖਬਰ ਹੈ?
12 ਰਾਖੇ ਨੇ ਆਖਿਆ, ਫ਼ਜਰ ਆਉਂਦੀ ਹੈ, ਅਤੇ ਰਾਤ ਵੀ, ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਪੁੱਛੋ, ਫੇਰ ਮੁੜਕੇ ਆਓ।।
13 ਅਰਬ ਲਈ ਅਗੰਮ ਵਾਕ, - ਹੇ ਦਦਾਨੀਆਂ ਦੇ ਕਾਫ਼ਿਲਿਓ, ਤੁਸੀਂ ਅਰਬ ਦੇ ਬਣ ਵਿੱਚ ਟਿੱਕੋ।
14 ਹੇ ਤੇਮਾ ਦੇਸ ਦੇ ਵਾਸੀਓ, ਤਿਹਾਏ ਦੇ ਮਿਲਣ ਲਈ ਪਾਣੀ ਲਿਆਓ, ਭਗੌੜੇ ਲਈ ਆਪਣੀ ਰੋਟੀ ਲੈ ਕੇ ਮਿਲੋ,
15 ਕਿਉਂ ਜੋ ਓਹ ਤਲਵਾਰ ਤੋਂ, ਸੂਤੀ ਹੋਈ ਤਲਵਾਰ ਤੋਂ ਅਤੇ ਝੁਕਾਈ ਹੋਈ ਧਣੁਖ ਤੋਂ, ਜੁੱਧ ਦੇ ਘਮਸਾਣ ਤੋਂ ਭੱਜੇ ਹਨ।
16 ਪ੍ਰਭੁ ਨੇ ਤਾਂ ਮੈਨੂੰ ਐਉਂ ਆਖਿਆ, ਮਜੂਰ ਦੇ ਵਰਿਹਾਂ ਦੇ ਅਨੁਸਾਰ ਇੱਕ ਵਰਹੇ ਦੇ ਵਿੱਚ, ਕੇਦਾਰ ਦਾ ਸਾਰਾ ਪਰਤਾਪ ਮੁੱਕ ਜਾਵੇਗਾ।
17 ਕੇਦਾਰੀਆਂ ਦੇ ਸੂਰਮੇ ਤੀਰ ਅੰਦਾਜ਼ਾਂ ਦਾ ਬਕੀਆ ਥੋੜਾ ਰਹਿ ਜਾਵੇਗਾ, ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਐਉਂ ਹੀ ਬੋਲਿਆ ਹੈ।।
1 The burden H4853 of the desert H4057 of the sea H3220 NMS . As whirlwinds H5492 in the south H5045 pass through H2498 ; so it cometh H935 VQPMS from the desert H4057 , from a terrible H3372 land H776 M-NFS .
2 A grievous H7186 vision H2380 is declared H5046 unto me ; the treacherous dealer H898 dealeth treacherously H898 , and the spoiler H7703 spoileth H7703 VQPMS . Go up H5927 , O Elam H5867 EMS : besiege H6696 , O Media H4074 ; all H3605 NMS the sighing H585 thereof have I made to cease H7673 .
3 Therefore H5921 PREP are my loins H4975 filled H4390 VQQ3MP with pain H2479 : pangs H6735 have taken hold H270 upon me , as the pangs H6735 of a woman that travaileth H3205 : I was bowed down H5753 at the hearing H8085 of it ; I was dismayed H926 at the seeing H7200 of it .
4 My heart H3824 CMS-1MS panted H8582 , fearfulness H6427 frightened H1204 me : the night H5399 NMS of my pleasure H2837 hath he turned H7760 VQQ3MS into fear H2731 unto me .
5 Prepare H6186 the table H7979 , watch H6822 in the watchtower H6844 , eat H398 , drink H8354 : arise H6965 , ye princes H8269 , and anoint H4886 the shield H4043 .
6 For H3588 CONJ thus H3541 hath the Lord H136 EDS said H559 VQQ3MS unto H413 PREP-1MS me , Go H1980 VQI2MS , set H5975 a watchman H6822 , let him declare H5046 what H834 RPRO he seeth H7200 VQY3MS .
7 And he saw H7200 a chariot H7393 with a couple H6776 NMS of horsemen H6571 , a chariot H7393 of asses H2543 CMS , and a chariot H7393 of camels H1581 ; and he hearkened H7181 diligently H7182 with much H7227 AMS heed H7182 :
8 And he cried H7121 W-VQY3MS , A lion H738 NMS : My lord H113 , I H595 PPRO-1MS stand H5975 continually H8548 upon H5921 PREP the watchtower H4707 in the daytime H3119 ADV , and I H595 PPRO-1MS am set H5324 in H5921 PREP my ward H4931 whole H3605 NMS nights H3915 :
9 And , behold H2009 IJEC , here H2088 DPRO cometh H935 a chariot H7393 of men H376 NMS , with a couple H6776 NMS of horsemen H6571 . And he answered H6030 W-VQY3MS and said H559 W-VQY3MS , Babylon H894 LFS is fallen H5307 , is fallen H5307 VQQ3FS ; and all H3605 W-CMS the graven images H6456 of her gods H430 he hath broken H7665 unto the ground H776 .
10 O my threshing H4098 , and the corn H1121 W-CMS of my floor H1637 : that which H834 RPRO I have heard H8085 VQQ1MS of the LORD H3068 EDS of hosts H6635 , the God H430 CDP of Israel H3478 , have I declared H5046 VHQ1MS unto you .
11 The burden H4853 of Dumah H1746 . He calleth H7121 VQPMS to H413 PREP-1MS me out of Seir H8165 , Watchman H8104 , what H4100 IPRO of the night H3915 ? Watchman H8104 , what H4100 IPRO of the night H3915 ?
12 The watchman H8104 said H559 VQQ3MS , The morning H1242 NUM-MS cometh H857 , and also H1571 W-CONJ the night H3915 NFS : if H518 PART ye will inquire H1158 , inquire H1158 ye : return H7725 , come H857 .
13 The burden H4853 upon Arabia H6152 . In the forest H3293 in Arabia H6152 shall ye lodge H3885 , O ye traveling companies H736 of Dedanim H1720 .
14 The inhabitants H3427 of the land H776 GFS of Tema H8485 brought H857 water H4325 NMD to him that was thirsty H6771 , they prevented H6923 with their bread H3899 him that fled H5074 .
15 For H3588 CONJ they fled H5074 from M-CMP the swords H2719 , from M-CMP the drawn H5203 sword H2719 GFS , and from M-CMP the bent H1869 bow H7198 CFS , and from M-CMP the grievousness H3514 of war H4421 .
16 For H3588 CONJ thus H3541 hath the Lord H136 EDS said H559 VQQ3MS unto H413 me , Within H5750 B-ADV a year H8141 NFS , according to the years H8141 of a hireling H7916 AMS , and all H3605 NMS the glory H3519 of Kedar H6938 shall fail H3615 :
17 And the residue H7605 of the number H4557 CMS of archers H7198 CFS , the mighty men H1368 of the children H1121 of Kedar H6938 , shall be diminished H4591 : for H3588 CONJ the LORD H3068 EDS God H430 of Israel H3478 hath spoken H1696 it .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×