Bible Books

:
3

PAV
1. ਸੀਯੋਨ ਦੇ ਨਮਿੱਤ ਮੈਂ ਚੁੱਪ ਨਹੀਂ ਰਹਾਂਗਾ, ਅਤੇ ਯਰੂਸ਼ਲਮ ਦੇ ਨਮਿੱਤ ਮੈਂ ਚੈਨ ਨਹੀਂ ਕਰਾਂਗਾ, ਜਦ ਤੀਕ ਉਹ ਦਾ ਧਰਮ ਉਜਾਲੇ ਵਾਂਙੁ, ਅਤੇ ਉਹ ਦੀ ਮੁਕਤੀ ਬਲਦੇ ਦੀਵੇ ਵਾਂਙੁ ਨਾ ਨਿੱਕਲੇ।
1. For Zion's sake H4616 H6726 will I not H3808 hold my peace H2814 , and for Jerusalem's sake H4616 I will not H3808 rest H8252 , until H5704 the righteousness H6664 thereof go forth H3318 as brightness H5051 , and the salvation H3444 thereof as a lamp H3940 that burneth H1197 .
2. ਕੌਮਾਂ ਤੇਰੇ ਧਰਮ ਨੂੰ ਅਤੇ ਸਾਰੇ ਰਾਜੇ ਤੇਰੀ ਸ਼ਾਨ ਨੂੰ ਵੇਖਣਗੇ, ਤੂੰ ਇੱਕ ਨਵੇਂ ਨਾਉਂ ਤੋਂ ਸੱਦੀ ਜਾਵੇਂਗੀ, ਜਿਹੜਾ ਯਹੋਵਾਹ ਦਾ ਮੂੰਹ ਦੱਸੇਗਾ।
2. And the Gentiles H1471 shall see H7200 thy righteousness H6664 , and all H3605 kings H4428 thy glory H3519 : and thou shalt be called H7121 by a new H2319 name H8034 , which H834 the mouth H6310 of the LORD H3068 shall name H5344 .
3. ਤੂੰ ਯਹੋਵਾਹ ਦੇ ਹੱਥ ਵਿੱਚ ਇੱਕ ਸਹੁੱਪਣ ਦਾ ਮੁਕਟ, ਅਤੇ ਆਪਣੇ ਪਰਮੇਸ਼ੁਰ ਦੇ ਹੱਥ ਵਿੱਚ ਇੱਕ ਸ਼ਾਹੀ ਅਮਾਮਾ ਹੋਵੇਂਗੀ।
3. Thou shalt also be H1961 a crown H5850 of glory H8597 in the hand H3027 of the LORD H3068 , and a royal H4410 diadem H6797 in the hand H3709 of thy God H430 .
4. ਤੂੰ ਫੇਰ ਛੁੱਟੜ ਨਾ ਸਦਾਏਂਗੀ, ਨਾ ਤੇਰੀ ਧਰਤੀ ਫੇਰ ਖਰਾਬਾ ਅਖਵਾਏਗੀ, ਪਰ ਤੂੰ ਏਹ ਸਦਾਏਂਗੀ, ਮੇਰੀ ਭਾਉਣੀ ਉਹ ਦੇ ਵਿੱਚ ਹੈ, ਅਤੇ ਤੇਰੀ ਧਰਤੀ, ਸੁਹਾਗਣ , ਯਹੋਵਾਹ ਦੀ ਭਾਉਣੀ ਜੋ ਤੇਰੇ ਵਿੱਚ ਹੈ, ਅਤੇ ਤੇਰੀ ਧਰਤੀ ਵਿਆਹੀ ਜਾਵੇਗੀ।
4. Thou shalt no H3808 more H5750 be termed H559 Forsaken H5800 ; neither H3808 shall thy land H776 any more H5750 be termed H559 Desolate H8077 : but H3588 thou shalt be called H7121 Hephzibah H2657 , and thy land H776 Beulah H1166 : for H3588 the LORD H3068 delighteth H2654 in thee , and thy land H776 shall be married H1166 .
5. ਜਿਵੇਂ ਜੁਆਨ ਕੁਆਰੀ ਨੂੰ ਵਿਆਹ ਲੈਂਦਾ, ਤਿਵੇਂ ਤੇਰੇ ਬਣਾਉਣ ਵਾਲੇ ਤੈਨੂੰ ਵਿਆਹ ਲੈਣਗੇ, ਅਤੇ ਜਿਵੇਂ ਲਾੜਾ ਲਾੜੀ ਉੱਤੇ ਰੀਝਦਾ ਹੈ, ਤਿਵੇਂ ਤੇਰਾ ਪਰਮੇਸ਼ੁਰ ਤੇਰੇ ਉੱਤੇ ਰੀਝੇਗਾ।।
5. For H3588 as a young man H970 marrieth H1166 a virgin H1330 , so shall thy sons H1121 marry H1166 thee : and as the bridegroom H2860 rejoiceth H4885 over H5921 the bride H3618 , so shall thy God H430 rejoice H7797 over H5921 thee.
6. ਹੇ ਯਰੂਸ਼ਲਮ, ਮੈਂ ਤੇਰੀਆਂ ਕੰਧਾਂ ਉੱਤੇ ਰਾਖੇ ਲਾਏ ਹਨ, ਸਾਰਾ ਦਿਨ ਅਤੇ ਸਾਰੀ ਰਾਤ ਓਹ ਕਦੀ ਚੁੱਪ ਨਾ ਰਹਿਣਗੇ, ਤੁਸੀਂ ਜਿਹੜੇ ਯਹੋਵਾਹ ਦਾ ਜ਼ਿਕਰ ਕਰਦੇ ਹੋ ਅਰਾਮ ਨਾ ਕਰੋ!
6. I have set H6485 watchmen H8104 upon H5921 thy walls H2346 , O Jerusalem H3389 , which shall never H3808 H8548 hold their peace H2814 day H3117 nor night H3915 : ye that make mention H2142 of H853 the LORD H3068 , keep not silence H408 H1824 ,
7. ਅਤੇ ਉਹ ਨੂੰ ਅਰਾਮ ਨਾ ਕਰਨ ਦਿਓ, ਜਦ ਤੀਕ ਉਹ ਯਰੂਸ਼ਲਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ!
7. And give H5414 him no H408 rest H1824 , till H5704 he establish H3559 , and till H5704 he make H7760 H853 Jerusalem H3389 a praise H8416 in the earth H776 .
8. ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸੌਂਹ ਖਾਧੀ, ਭਈ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ, ਅਤੇ ਓਪਰੇ ਤੇਰੀ ਨਵੀਂ ਮੈਂ ਨਾ ਪੀਣਗੇ, ਜਿਹ ਦੇ ਲਈ ਤੈਂ ਮਿਹਨਤ ਕੀਤੀ ਹੈ,
8. The LORD H3068 hath sworn H7650 by his right hand H3225 , and by the arm H2220 of his strength H5797 , Surely I will no H518 more H5750 give H5414 H853 thy corn H1715 to be meat H3978 for thine enemies H341 ; and the sons H1121 of the stranger H5236 shall not H518 drink H8354 thy wine H8492 , for the which H834 thou hast labored H3021 :
9. ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ, ਅਤੇ ਯਹੋਵਾਹ ਦੀ ਉਸਤਤ ਕਰਨਗੇ। ਉਹ ਦੇ ਇਕੱਠਾ ਕਰਨ ਵਾਲੇ ਉਹ ਨੂੰ ਮੇਰੇ ਪਵਿੱਤ੍ਰ ਅਸਥਾਨ ਦਿਆਂ ਵੇਹੜਿਆਂ ਵਿੱਚ ਪੀਣਗੇ।।
9. But H3588 they that have gathered H622 it shall eat H398 it , and praise H1984 H853 the LORD H3068 ; and they that have brought it together H6908 shall drink H8354 it in the courts H2691 of my holiness H6944 .
10. ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ! ਲੋਕਾਂ ਦਾ ਰਸਤਾ ਤਿਆਰ ਕਰੋ, ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ! ਪੱਥਰਾਂ ਨੂੰ ਕੱਢ ਸੁੱਟੋ, ਲੋਕਾਂ ਦੇ ਉੱਤੇ ਝੰਡਾ ਉੱਚਾ ਕਰੋ!
10. Go through H5674 , go through H5674 the gates H8179 ; prepare H6437 ye the way H1870 of the people H5971 ; cast up H5549 , cast up H5549 the highway H4546 ; gather out H5619 the stones H4480 H68 ; lift up H7311 a standard H5251 for H5921 the people H5971 .
11. ਵੇਖੋ, ਯਹੋਵਾਹ ਨੇ ਧਰਤੀ ਦੀ ਹੱਦ ਤੀਕ ਏਹ ਸੁਣਾਇਆ ਭਈ ਸੀਯੋਨ ਦੀ ਧੀ ਨੂੰ ਆਖੋ, ਵੇਖ, ਤੇਰਾ ਬਚਾਉਣ ਵਾਲਾ ਲਗਾ ਆਉਂਦਾ ਹੈ, ਵੇਖ, ਉਹ ਦਾ ਇਨਾਮ ਉਹ ਦੇ ਕੋਲ ਹੈ, ਅਤੇ ਉਹ ਦਾ ਬਦਲਾ ਉਹ ਦੇ ਅੱਗੇ ਹੈ।
11. Behold H2009 , the LORD H3068 hath proclaimed H8085 unto H413 the end H7097 of the world H776 , Say H559 ye to the daughter H1323 of Zion H6726 , Behold H2009 , thy salvation H3468 cometh H935 ; behold H2009 , his reward H7939 is with H854 him , and his work H6468 before H6440 him.
12. ਉਹ ਉਨ੍ਹਾਂ ਨੂੰ ਪਵਿੱਤ੍ਰ ਪਰਜਾ, ਯਹੋਵਾਹ ਦੇ ਛੁਡਾਏ ਹੋਏ ਆਖਣਗੇ, ਅਤੇ ਤੂੰ ਲੱਭੀ ਹੋਈ ਅਰ ਨਾ ਤਿਆਗੀ ਹੋਈ ਨਗਰੀ ਸਦਾਵੇਂਗੀ।।
12. And they shall call H7121 them , The holy H6944 people H5971 , The redeemed H1350 of the LORD H3068 : and thou shalt be called H7121 , Sought out H1875 , A city H5892 not H3808 forsaken H5800 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×