|
|
1. ਤਾਂ ਐਉਂ ਹੋਇਆ ਕਿ ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ
|
1. And it came to pass H1961 , when H834 all H3605 the people H1471 were clean H8552 passed over H5674 H853 Jordan H3383 , that the LORD H3068 spoke H559 unto H413 Joshua H3091 , saying H559 ,
|
2. ਕਿ ਲੋਕਾਂ ਵਿੱਚੋਂ ਆਪਣੇ ਲਈ ਬਾਰਾਂ ਮਨੁੱਖ ਲੈ ਲਓ, ਇੱਕ ਇੱਕ ਗੋਤ ਦਾ ਇੱਕ ਇੱਕ ਮਨੁੱਖ
|
2. Take H3947 you twelve H8147 H6240 men H376 out of H4480 the people H5971 , out of every tribe a man H376 H259 H376 H259 H4480 H7626 ,
|
3. ਅਤੇ ਓਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿੱਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀਂ ਖਲੋਤੇ ਰਹੇ ਸਨ ਆਪਣੇ ਲਈ ਬਾਰਾਂ ਪੱਥਰ ਚੁੱਕ ਲਓ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਕੇ ਉਸ ਪੜਾਓ ਵਿੱਚ ਰੱਖੋ ਜਿੱਥੇ ਅੱਜ ਦੀ ਰਾਤ ਵਸੇਰਾ ਕਰਨਾ ਹੈ
|
3. And command H6680 ye them, saying H559 , Take H5375 you hence H4480 H2088 out of the midst H4480 H8432 of Jordan H3383 , out of the place H4480 H4673 where the priests H3548 ' feet H7272 stood firm H3559 , twelve H8147 H6240 stones H68 , and ye shall carry them over H5674 H853 with H5973 you , and leave H5117 them in the lodging place H4411 , where H834 ye shall lodge H3885 this night H3915 .
|
4. ਤਾਂ ਯਹੋਸ਼ੁਆ ਨੇ ਓਹਨਾਂ ਬਾਰਾਂ ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ ਇੱਕ ਮਨੁੱਖ ਹਰ ਇੱਕ ਗੋਤ ਪਿੱਛੋਂ ਤਿਆਰ ਕੀਤਾ ਸੀ
|
4. Then Joshua H3091 called H7121 H413 the twelve H8147 H6240 men H376 , whom H834 he had prepared H3559 of the children H4480 H1121 of Israel H3478 , out of every tribe a man H376 H259 H376 H259 H4480 H7626 :
|
5. ਤਾਂ ਯਹੋਸ਼ੁਆ ਨੇ ਓਹਨਾਂ ਨੂੰ ਆਖਿਆ, ਯਹੋਵਾਹ ਆਪਣੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਮਨੁੱਖ ਇਸਰਾਏਲੀਆਂ ਦਿਆਂ ਗੋਤਾਂ ਦੀ ਗਿਣਤੀ ਅਨੁਸਾਰ ਇੱਕ ਇੱਕ ਪੱਥਰ ਆਪਣੇ ਮੋਢਿਆਂ ਉੱਤੇ ਚੁੱਕ ਲਵੇ
|
5. And Joshua H3091 said H559 unto them , Pass over H5674 before H6440 the ark H727 of the LORD H3068 your God H430 into H413 the midst H8432 of Jordan H3383 , and take ye up H7311 every man H376 of you a H259 stone H68 upon H5921 his shoulder H7926 , according unto the number H4557 of the tribes H7626 of the children H1121 of Israel H3478 :
|
6. ਏਸ ਲਈ ਭਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੇ ਭਈ ਏਹਨਾਂ ਪੱਥਰਾਂ ਦਾ ਕਾ ਮਤਲਬ ਹੈ?
|
6. That H4616 this H2063 may be H1961 a sign H226 among H7130 you, that when H3588 your children H1121 ask H7592 their fathers in time to come H4279 , saying H559 , What H4100 mean ye by these H428 stones H68 ?
|
7. ਤਾਂ ਤੁਸੀਂ ਉਨ੍ਹਾਂ ਨੂੰ ਆਖਣਾ ਕਿ ਯਹੋਵਾਹ ਦੇ ਨੇਮ ਦੇ ਸੰਦੂਕ ਅੱਗੇ ਯਰਦਨ ਦੇ ਪਾਣੀ ਵੱਖੋ ਵੱਖ ਹੋ ਗਏ ਸਨ, ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾਂ ਯਰਦਨ ਦੇ ਪਾਣੀ ਵੱਖੋ ਵੱਖ ਹੋ ਗਏ! ਸੋ ਏਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗੀਰੀ ਲਈ ਹੋਣਗੇ
|
7. Then ye shall answer H559 them, That H834 the waters H4325 of Jordan H3383 were cut off H3772 before H4480 H6440 the ark H727 of the covenant H1285 of the LORD H3068 ; when it passed over H5674 Jordan H3383 , the waters H4325 of Jordan H3383 were cut off H3772 : and these H428 stones H68 shall be H1961 for a memorial H2146 unto the children H1121 of Israel H3478 forever H5704 H5769 .
|
8. ਉਪਰੰਤ ਜਿਵੇਂ ਯਹੋਸ਼ੁਆ ਨੇ ਹੁਕਮ ਦਿੱਤਾ ਤਿਵੇਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾਹ ਯਹੋਸ਼ੁਆ ਨਾਲ ਬੋਲਿਆ ਸੀ ਓਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ ਬਾਰਾਂ ਪੱਥਰ ਚੁੱਕ ਲਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਪੜਾਓ ਵਿੱਚ ਲੈ ਗਏ ਅਤੇ ਉਨ੍ਹਾਂ ਨੂੰ ਉੱਥੇ ਰੱਖ ਦਿੱਤਾ
|
8. And the children H1121 of Israel H3478 did H6213 so H3651 as H834 Joshua H3091 commanded H6680 , and took up H5375 twelve H8147 H6240 stones H68 out of the midst H4480 H8432 of Jordan H3383 , as H834 the LORD H3068 spoke H1696 unto H413 Joshua H3091 , according to the number H4557 of the tribes H7626 of the children H1121 of Israel H3478 , and carried them over H5674 with H5973 them unto H413 the place where they lodged H4411 , and laid them down H5117 there H8033 .
|
9. ਤਾਂ ਯਹੋਸ਼ੁਆ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਬਾਰਾਂ ਪੱਥਰ ਖੜੇ ਕੀਤੇ ਅਤੇ ਓਹ ਅੱਜ ਦੇ ਦਿਨ ਤੀਕ ਉੱਥੇ ਹਨ
|
9. And Joshua H3091 set up H6965 twelve H8147 H6240 stones H68 in the midst H8432 of Jordan H3383 , in the place H8478 where the feet H7272 of the priests H3548 which bore H5375 the ark H727 of the covenant H1285 stood H4673 : and they are H1961 there H8033 unto H5704 this H2088 day H3117 .
|
10. ਕਿਉਂ ਜੋ ਓਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਦੇ ਵਿੱਚਕਾਰ ਖੜੇ ਰਹੇ ਜਦ ਤੀਕ ਸਭ ਕੁਝ ਪੂਰਾ ਨਾ ਹੋ ਗਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਲੋਕਾ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਅਰਥਾਤ ਉਨ੍ਹਾਂ ਸਾਰਿਆਂ ਹੁਕਮਾਂ ਅਨੁਸਾਰ ਜਿਹੜੇ ਮੂਸਾ ਨੇ ਯਹੋਸ਼ੁਆ ਨੂੰ ਦਿੱਤੇ ਸਨ ਤਾਂ ਲੋਕਾਂ ਛੇਤੀ ਕੀਤੀ ਅਤੇ ਪਾਰ ਲੰਘ ਗਏ
|
10. For the priests H3548 which bore H5375 the ark H727 stood H5975 in the midst H8432 of Jordan H3383 , until H5704 every thing H3605 H1697 was finished H8552 that H834 the LORD H3068 commanded H6680 H853 Joshua H3091 to speak H1696 unto H413 the people H5971 , according to all H3605 that H834 Moses H4872 commanded H6680 H853 Joshua H3091 : and the people H5971 hasted H4116 and passed over H5674 .
|
11. ਤਾਂ ਐਉਂ ਹੋਇਆ ਕਿ ਜਦ ਸਾਰੇ ਲੋਕ ਪਾਰ ਲੰਘ ਚੁੱਕੇ ਤਦ ਯਹੋਵਾਹ ਦਾ ਸੰਦੂਕ ਅਤੇ ਜਾਜਕ ਲੋਕਾਂ ਦੇ ਸਾਹਮਣੇ ਪਾਰ ਲੰਘੇ
|
11. And it came to pass H1961 , when H834 all H3605 the people H5971 were clean H8552 passed over H5674 , that the ark H727 of the LORD H3068 passed over H5674 , and the priests H3548 , in the presence H6440 of the people H5971 .
|
12. ਫੇਰ ਰਊਬੇਨ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਅੱਗੋਂ ਦੀ ਸ਼ਸਤਰ ਧਾਰੀ ਹੋ ਕੇ ਮੂਸਾ ਦੇ ਆਖਣ ਅਨੁਸਾਰ ਪਾਰ ਲੰਘੇ
|
12. And the children H1121 of Reuben H7205 , and the children H1121 of Gad H1410 , and half H2677 the tribe H7626 of Manasseh H4519 , passed over H5674 armed H2571 before H6440 the children H1121 of Israel H3478 , as H834 Moses H4872 spoke H1696 unto H413 them:
|
13. ਤਾਂ ਚਾਲੀ ਕੁ ਹਜ਼ਾਰ ਯਹੋਵਾਹ ਦੇ ਸਨਮੁਖ ਜੁੱਧ ਲਈ ਸ਼ਸਤਰ ਧਾਰੀ ਹੋ ਕੇ ਯਰੀਹੋ ਦੇ ਮਦਾਨ ਵਿੱਚ ਲੜਾਈ ਲਈ ਪਾਰ ਲੰਘੇ।।
|
13. About forty H705 thousand H505 prepared H2502 for war H6635 passed over H5674 before H6440 the LORD H3068 unto battle H4421 , to H413 the plains H6160 of Jericho H3405 .
|
14. ਉਸ ਦਿਨ ਯਹੋਵਾਹ ਨੇ ਸਾਰੇ ਇਸਰਾਏਲੀਆਂ ਦੀ ਨਿਗਾਹ ਵਿੱਚ ਯਹੋਸ਼ੁਆ ਨੂੰ ਵਡਿਆਈ ਦਿੱਤੀ ਤਾਂ ਜਿਵੇਂ ਓਹ ਮੂਸਾ ਕੋਲੋਂ ਉਸ ਦੀ ਸਾਰੀ ਅਵਸਥਾ ਤੀਕ ਡਰਦੇ ਰਹੇ ਸਨ ਤਿਵੇਂ ਉਸ ਦੇ ਕੋਲੋਂ ਵੀ ਡਰਦੇ ਸਨ।।
|
14. On that H1931 day H3117 the LORD H3068 magnified H1431 H853 Joshua H3091 in the sight H5869 of all H3605 Israel H3478 ; and they feared H3372 him, as H834 they feared H3372 H853 Moses H4872 , all H3605 the days H3117 of his life H2416 .
|
15. ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ
|
15. And the LORD H3068 spoke H559 unto H413 Joshua H3091 , saying H559 ,
|
16. ਕਿ ਉਨ੍ਹਾਂ ਜਾਜਕਾਂ ਨੂੰ ਜਿਹੜੇ ਸਾਖੀ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਦੇਹ ਭਈ ਓਹ ਯਰਦਨ ਤੋਂ ਉਤਾਹਾਂ ਆਉਣ
|
16. Command H6680 H853 the priests H3548 that bear H5375 the ark H727 of the testimony H5715 , that they come up H5927 out of H4480 Jordan H3383 .
|
17. ਉਪਰੰਤ ਯਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ ਕਿ ਯਰਦਨ ਤੋਂ ਉਤਾਹਾਂ ਆਓ
|
17. Joshua H3091 therefore commanded H6680 H853 the priests H3548 , saying H559 , Come ye up H5927 out of H4480 Jordan H3383 .
|
18. ਤਾਂ ਐਉਂ ਹੋਇਆ ਕਿ ਜਦ ਓਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਵਿੱਚੋਂ ਉਤਾਹਾਂ ਆਏ ਅਤੇ ਜਦ ਉਨ੍ਹਾਂ ਜਾਜਕਾਂ ਦਿਆਂ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ ਤਾਂ ਯਰਦਨ ਦੇ ਪਾਣੀ ਆਪਣੀ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਙੁ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।।
|
18. And it came to pass H1961 , when the priests H3548 that bore H5375 the ark H727 of the covenant H1285 of the LORD H3068 were come up H5927 out of the midst H4480 H8432 of Jordan H3383 , and the soles H3709 of the priests H3548 ' feet H7272 were lifted up H5423 unto H413 the dry land H2724 , that the waters H4325 of Jordan H3383 returned H7725 unto their place H4725 , and flowed H1980 over H5921 all H3605 his banks H1415 , as H8543 they did before H8032 .
|
19. ਤਾਂ ਲੋਕ ਪਹਿਲੇ ਮਹੀਨੇ ਦੀ ਦਸਵੀਂ ਤਰੀਕ ਨੂੰ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਚੜ੍ਹਦੀ ਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ
|
19. And the people H5971 came up H5927 out of H4480 Jordan H3383 on the tenth H6218 day of the first H7223 month H2320 , and encamped H2583 in Gilgal H1537 , in the east H4217 border H7097 of Jericho H3405 .
|
20. ਤਾਂ ਯਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਜਿਨ੍ਹਾਂ ਨੂੰ ਯਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਲ ਵਿੱਚ ਖੜਾ ਕੀਤਾ
|
20. And those H428 twelve H8147 H6240 stones H68 , which H834 they took H3947 out of H4480 Jordan H3383 , did Joshua H3091 pitch H6965 in Gilgal H1537 .
|
21. ਤਾਂ ਉਸ ਨੇ ਇਸਰਾਏਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਆਪਣਿਆਂ ਪੇਵਾਂ ਕੋਲੋਂ ਪੁੱਛਣ ਕਿ ਏਹ ਪੱਥਰ ਕੇਹੇ ਹਨ
|
21. And he spoke H559 unto H413 the children H1121 of Israel H3478 , saying H559 , When H834 your children H1121 shall ask H7592 H853 their fathers H1 in time to come H4279 , saying H559 , What H4100 mean these H428 stones H68 ?
|
22. ਤਦ ਤੁਸੀਂ ਆਪਣੇ ਬਾਲਕਾਂ ਨੂੰ ਇਉਂ ਸਮਝਾਇਓ ਕਿ ਇਸਰਾਏਲ ਏਸ ਯਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ
|
22. Then ye shall let H853 your children H1121 know H3045 , saying H559 , Israel H3478 came over H5674 H853 this H2088 Jordan H3383 on dry land H3004 .
|
23. ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੋਂ ਯਰਦਨ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ ਜਦ ਤੀਕ ਤੁਸੀਂ ਪਾਰ ਨਾ ਲੰਘ ਚੁੱਕੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਿਹ ਨੂੰ ਸਾਡੇ ਸਾਹਮਣੇ ਸੁਕਾ ਦਿੱਤਾ ਸੀ ਜਦ ਤੀਕ ਅਸੀਂ ਪਾਰ ਨਾ ਲੰਘੇ
|
23. For H834 the LORD H3068 your God H430 dried up H3001 H853 the waters H4325 of Jordan H3383 from before H4480 H6440 you, until H5704 ye were passed over H5674 , as H834 the LORD H3068 your God H430 did H6213 to the Red H5488 sea H3220 , which H834 he dried up H3001 from before H4480 H6440 us, until H5704 we were gone over H5674 :
|
24. ਏਸ ਲਈ ਭਈ ਧਰਤੀ ਦੇ ਸਾਰੇ ਲੋਕ ਯਹੋਵਾਹ ਦੇ ਹੱਥ ਨੂੰ ਜਾਣਨ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਸਦਾ ਤੀਕ ਡਰਦੇ ਰਿਹਾ ਕਰੋ।।
|
24. That H4616 all H3605 the people H5971 of the earth H776 might know H3045 H853 the hand H3027 of the LORD H3068 , that H3588 it H1931 is mighty H2389 : that H4616 ye might fear H3372 H853 the LORD H3068 your God H430 forever H3605 H3117 .
|