Bible Versions
Bible Books

Leviticus 22:10 (PAV) Punjabi Old BSI Version

1 ਨਾਲੇ ਯਹੋਵਾਹ ਮੂਸਾ ਨੂੰ ਬੋਲਿਆ ਕਿ
2 ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਆਖ, ਜੋ ਓਹ ਆਪਣੇ ਆਪ ਇਸਰਾਏਲੀਆਂ ਦੀਆਂ ਪਵਿੱਤ੍ਰ ਵਸਤਾਂ ਤੋਂ ਅੱਡ ਹੋਣ, ਅਤੇ ਜਿਨ੍ਹਾਂ ਨੂੰ ਉਹ ਮੇਰੇ ਅੱਗੇ ਪਵਿੱਤ੍ਰ ਕਰਦੇ ਹਨ ਉਨ੍ਹਾਂ ਗੱਲਾਂ ਤੋਂ ਮੇਰੇ ਪਵਿੱਤ੍ਰ ਨਾਮ ਦਾ ਨਿਰਾਦਰ ਨਾ ਕਰਨ। ਮੈਂ ਯਹੋਵਾਹ ਹਾਂ
3 ਉਨ੍ਹਾਂ ਨੂੰ ਆਖ, ਤੁਹਾਡੀਆਂ ਪੀੜ੍ਹੀਆਂ ਵਿੱਚੋਂ ਤੁਹਾਡੀ ਸਾਰੀ ਸੰਤਾਨ ਵਿੱਚ ਕੋਈ ਪਵਿੱਤ੍ਰ ਵਸਤਾਂ ਦੇ ਅੱਗੇ, ਜੋ ਇਸਰਾਏਲੀ ਯਹੋਵਾਹ ਦੇ ਅੱਗੇ ਪਵਿੱਤ੍ਰ ਕਰਦੇ ਹਨ, ਉੱਥੇ ਅਸ਼ੁੱਧ ਹੋਕੇ ਜਾਵੇ, ਤਾਂ ਉਹ ਪ੍ਰਾਣੀ ਮੇਰੇ ਅੱਗੋਂ ਛੇਕਿਆ ਜਾਵੇ। ਮੈਂ ਯਹੋਵਾਹ ਹਾਂ
4 ਹਾਰੂਨ ਦੀ ਸੰਤਾਨ ਵਿੱਚ ਜਿਹੜਾ ਕੋਹੜਾ ਹੋਵੇ ਯਾ ਜਿਸ ਨੂੰ ਪ੍ਰਮੇਹ ਹੋਵੇ, ਉਹ ਜਦ ਤੀਕੁਰ ਸ਼ੁੱਧ ਨਾ ਹੋਵੇ ਪਵਿੱਤ੍ਰ ਵਸਤ ਨੂੰ ਨਾ ਖਾਵੇ ਅਤੇ ਜਿਹੜਾ ਕਿਸੇ ਵਸਤ ਨੂੰ ਜੋ ਮੁਰਦੇ ਦੇ ਕਾਰਨ ਅਸ਼ੁੱਧ ਹੈ ਯਾ ਕਿਸੇ ਮਨੁੱਖ ਨੂੰ ਜਿਸ ਦੀ ਬਿੰਦ ਉਸ ਤੋਂ ਨਿਕੱਲੇ, ਛੋਹੇ
5 ਯਾ ਜਿਹੜਾ ਕਿਸੇ ਘਿਸਰਨ ਵਾਲੀ ਵਸਤ ਨੂੰ ਜਿਸ ਦੇ ਕਾਰਨ ਉਹ ਅਸ਼ੁੱਧ ਹੋ ਜਾਵੇ, ਛੋਹੇ ਯਾ ਕਿਸੇ ਮਨੁੱਖ ਨੂੰ ਜਿਸ ਤੋਂ ਉਸ ਨੂੰ ਅਸ਼ੁੱਧਤਾਈ ਲੱਗੇ, ਭਾਵੇਂ ਕਿਹੀ ਅਸ਼ੁੱਧਤਾਈ ਉਸ ਨੂੰ ਹੋਵੇ
6 ਤਾਂ ਜਿਹੜਾ ਪ੍ਰਾਣੀ ਏਹੋ ਜਿਹੀ ਵਸਤ ਨੂੰ ਛੋਹੇ ਸੋ ਸੰਧਿਆ ਤੋੜੀ ਅਸ਼ੁੱਧ ਰਹੇ ਅਤੇ ਆਪਣਾ ਸਰੀਰ ਪਾਣੀ ਨਾਲ ਧੋਣ ਤੋਂ ਬਿਨਾ ਪਵਿੱਤ੍ਰ ਵਸਤ ਨੂੰ ਨਾ ਖਾਵੇ
7 ਜਾਂ ਸੂਰਜ ਆਥਵੇਂ ਤਾਂ ਸ਼ੁੱਧ ਹੋਵੇ ਅਤੇ ਫੇਰ ਪਵਿੱਤ੍ਰ ਵਸਤਾਂ ਤੋਂ ਖਾਵੇ, ਉਸ ਦਾ ਭੋਜਨ ਜੋ ਹੈ
8 ਉਹ ਜੋ ਆਪੇ ਮਰ ਜਾਵੇ, ਯਾ ਪਸੂਆਂ ਨੇ ਪਾੜਿਆ ਹੋਵੇ, ਉਸ ਨੂੰ ਉਹ ਆਪ ਮਲੀਨ ਹੋਕੇ ਨਾ ਖਾਵੇ। ਮੈਂ ਯਹੋਵਾਹ ਹਾਂ
9 ਸੋ ਓਹ ਮੇਰੇ ਹੁਕਮ ਨੂੰ ਮੰਨਣ ਅਜਿਹਾ ਨਾ ਹੋਵੇ, ਜੋ ਉਹ ਉਸ ਦੀ ਗਿਲਾਨ ਕਰਨ ਵਿੱਚ ਉਸ ਦਾ ਪਾਪ ਉਨ੍ਹਾਂ ਦੇ ਜੁੰਮੇ ਹੋਵੇ ਅਤੇ ਓਹ ਮਰ ਜਾਣ। ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਵਾਲਾ ਹਾਂ
10 ਪਵਿੱਤ੍ਰ ਵਸਤ ਤੋਂ ਕੋਈ ਓਪਰਾ ਨਾ ਖਾਵੇ, ਜਾਜਕ ਦੇ ਕੋਲ ਭਾਵੇਂ ਕੋਈ ਰਹੇ ਯਾ ਕੋਈ ਨੌਕਰ ਉਹ ਪਵਿੱਤ੍ਰ ਵਸਤ ਤੋਂ ਨਾ ਖਾਏ
11 ਪਰ ਜੇ ਕਦੀ ਜਾਜਕ ਕਿਸੇ ਪ੍ਰਾਣੀ ਨੂੰ ਆਪਣੀ ਰੋਕੜ ਨਾਲ ਮੁੱਲ ਲਵੇ ਤਾਂ ਉਹ ਉਸ ਤੋਂ ਖਾਏ ਅਤੇ ਉਹ ਭੀ ਜੋ ਉਸ ਦੇ ਘਰ ਵਿੱਚ ਜੰਮਿਆਂ ਹੋਵੇ, ਉਹ ਉਸ ਦੇ ਭੋਜਨ ਤੋਂ ਖਾਣ
12 ਜੇ ਜਾਜਕ ਦੀ ਧੀ ਕਿਸੇ ਓਪਰੇ ਨਾਲ ਵਿਆਹੀ ਜਾਵੇ ਤਾਂ ਉਹ ਪਵਿੱਤ੍ਰ ਵਸਤਾਂ ਦੀ ਭੇਟ ਤੋਂ ਨਾ ਖਾਵੇ
13 ਪਰ ਜੇ ਜਾਜਕ ਦੀ ਧੀ ਰੰਡੀ ਯਾ ਕੱਢੀ ਹੋਈ ਯਾ ਔਤਰੀ ਹੋਵੇ ਅਤੇ ਆਪਣੇ ਪਿਉ ਦੇ ਘਰ ਵਿੱਚ ਮੁੜ ਆਵੇ, ਅੱਗੇ ਵਾਕਰ, ਤਾਂ ਉਹ ਆਪਣੇ ਪਿਉ ਦੇ ਭੋਜਨ ਤੋਂ ਖਾਵੇ, ਪਰ ਕੋਈ ਓਪਰਾ ਉਸ ਤੋਂ ਨਾ ਖਾਵੇ।।
14 ਅਤੇ ਜੇ ਕੋਈ ਮਨੁੱਖ ਅਣਜਾਣਤਾ ਨਾਲ ਪਵਿੱਤ੍ਰ ਵਸਤ ਤੋਂ ਖਾਵੇ ਤਾਂ ਉਹ ਉਸ ਦੇ ਨਾਲ ਉਸ ਦਾ ਪੰਜਵਾਂ ਹਿੱਸਾ ਰਲਾਕੇ ਜਾਜਕ ਨੂੰ ਪਵਿੱਤ੍ਰ ਵਸਤ ਦੇ ਨਾਲ ਹੀ ਉਹ ਦੇ ਦੇਵੇ
15 ਅਤੇ ਉਹ ਜਿਹੜੇ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ ਇਸਰਾਏਲੀਆਂ ਦੀਆਂ ਪਵਿੱਤ੍ਰ ਵਸਤਾਂ ਦਾ ਨਿਰਾਦਰ ਨਾ ਕਰਨ
16 ਜਿਸ ਵੇਲੇ ਉਹ ਉਨ੍ਹਾਂ ਦੀਆਂ ਪਵਿੱਤ੍ਰ ਵਸਤਾਂ ਤੋਂ ਖਾਣ, ਉਨ੍ਹਾਂ ਕੋਲੋਂ ਬਦੀ ਦਾ ਦੋਸ਼ ਨਾ ਚੁਕਾਉਣ. ਕਿਉਂ ਜੋ ਮੈਂ ਯਹੋਵਾਹ ਉਨ੍ਹਾਂ ਨੂੰ ਪਵਿੱਤ੍ਰ ਕਰਨ ਵਾਲਾ ਹਾਂ।।
17 ਫੇਰ ਯਹੋਵਾਹ ਮੂਸਾ ਨਾਲ ਬੋਲਿਆ ਕਿ
18 ਹਾਰੂਨ ਅਤੇ ਉਸ ਦੇ ਪੁੱਤ੍ਰਾਂ ਨੂੰ ਅਤੇ ਇਸਰਾਏਲ ਦੇ ਸਾਰੇ ਪਰਵਾਰ ਨੂੰ ਐਉਂ ਬੋਲ ਕਿ ਇਸਰਾਏਲੀਆਂ ਤੋਂ ਯਾ ਇਸਾਰਏਲ ਦੇ ਓਪਰਿਆਂ ਵਿੱਚੋਂ ਜਿਹੜਾ ਜਣਾਂ ਆਪਣੀਆਂ ਸਾਰੀਆਂ ਸੁੱਖਣਾਂ ਕਰਕੇ ਅਤੇ ਆਪਣੀ ਮਰਜੀ ਦੀਆਂ ਭੇਟਾਂ ਕਰਕੇ ਜੋ ਉਹ ਯਹੋਵਾਹ ਦੇ ਅੱਗੇ ਚੜ੍ਹਾਉਂਦੇ ਹਨ ਚੜ੍ਹਤ ਚੜ੍ਹਾਵੇ
19 ਸੋ ਤੁਸੀਂ ਆਪਣੇ ਕਬੂਲ ਹੋਣ ਲਈ ਇੱਕ ਨਰ ਬੱਜ ਤੋਂ ਰਹਿਤ ਬਲਦਾਂ ਵਿੱਚੋਂ ਯਾ ਭੇਡਾਂ ਵਿੱਚੋਂ ਯਾ ਬੱਕਰੀਆਂ ਵਿੱਚੋਂ ਚੜ੍ਹਾਉ
20 ਪਰ ਜਿਸ ਨੂੰ ਕੋਈ ਬੱਜ ਹੋਵੇ ਉਹ ਤੁਸਾਂ ਨਾ ਚੜ੍ਹਾਉਣਾ ਕਿਉਂ ਜੋ ਉਹ ਤੁਹਾਡੇ ਵੱਲੋਂ ਮੰਨਿਆ ਨਾ ਜਾਵੇਗਾ
21 ਅਤੇ ਜਿਹੜਾ ਯਹੋਵਾਹ ਦੇ ਅੱਗੇ ਆਪਣੀ ਸੁੱਖਣਾ ਪੂਰੀ ਕਰਨ ਨੂੰ ਯਹੋਵਾਹ ਦੇ ਅੱਗੇ ਸੁਖ ਸਾਂਦ ਦੀਆਂ ਭੇਟਾਂ ਦੀ ਬਲੀ ਚੜ੍ਹਾਵੇ, ਯਾ ਬਲਦਾਂ ਵਿੱਚੋਂ ਯਾ ਭੇਡਾਂ ਵਿੱਚੋਂ ਆਪਣੀ ਮਰਜੀ ਨਾਲ ਭੇਟ ਚੜ੍ਹਾਵੇ, ਚਾਹੀਦਾ ਹੈ ਜੋ ਉਹ ਮੰਨੀ ਜਾਣ ਲਈ ਪੂਰੀ ਹੋਵੇ, ਉਸ ਦੇ ਵਿੱਚ ਕੋਈ ਬੱਜ ਨਾ ਹੋਵੇ
22 ਅੰਨ੍ਹਾ ਯਾ ਟੁੱਟਾ ਹੋਇਆ ਯਾ ਲੂਲਾ ਯਾ ਜਿਸ ਨੂੰ ਮੁਹਕੇ ਹੋਣ, ਯਾ ਦਾਦ ਵਾਲਾ ਯਾ ਖੁਜਲੀ ਵਾਲਾ, ਇਨ੍ਹਾਂ ਤੋਂ ਤੁਸਾਂ ਯਹੋਵਾਹ ਦੇ ਅੱਗ ਨਾ ਚੜ੍ਹਾਉਣੇ, ਨਾ ਉਨ੍ਹਾਂ ਨੂੰ ਅੱਗੇ ਦੀ ਭੇਟ ਕਰਕੇ ਜਗਵੇਦੀ ਦੇ ਉੱਤੇ ਯਹੋਵਾਹ ਦੇ ਅੱਗੇ ਚੜ੍ਹਾਉਣੇ
23 ਕੋਈ ਬਲਦ ਯਾ ਪੱਠ, ਜਿਸ ਦਾ ਕੋਈ ਅੰਗ ਵੱਧ ਯਾ ਘੱਟ ਹੋਵੇ, ਉਹ ਤੁਸੀਂ ਆਪਣੀ ਮਰਜੀ ਦੀ ਭੇਟ ਵਿੱਚ ਚੜ੍ਹਾਓ ਤਾਂ ਚੜ੍ਹਾਓ, ਪਰ ਸੁੱਖਣਾ ਕਰਕੇ ਉਹ ਮੰਨਿਆਂ ਨਾ ਜਾਵੇਗਾ
24 ਜਿਸ ਦੇ ਨਲ ਨੂੰ ਸੱਟ ਲੱਗੀ ਹੋਵੇ ਯਾ ਫਿੱਸਿਆ ਹੋਇਆ, ਯਾ ਭੱਜਿਆ ਹੋਇਆ, ਯਾ ਫੱਟਿਆ ਹੋਇਆ ਹੋਵੇ, ਉਹ ਤੁਸਾਂ ਯਹੋਵਾਹ ਦੇ ਅੱਗੇ ਨਾ ਚੜ੍ਹਾਉਣਾ, ਅਤੇ ਨਾ ਆਪਣੇ ਦੇਸ ਵਿੱਚ ਕੋਈ ਅਜਿਹੀ ਭੇਟ ਚੜ੍ਹਾਉਣੀ
25 ਅਤੇ ਨਾ ਆਪਣੇ ਪਰਮੇਸ਼ੁਰ ਦਾ ਭੋਜਨ ਇਨ੍ਹਾਂ ਵਿੱਚੋਂ ਕਿਸੇ ਵਸਤ ਨੂੰ ਓਪਰੇ ਦੇ ਹੱਥੋਂ ਲੈਕੇ ਤੁਸਾਂ ਚੜ੍ਹਾਉਣਾ ਕਿਉਂ ਜੋ ਉਨ੍ਹਾਂ ਦੀ ਸੜਨ ਉਨ੍ਹਾਂ ਦੇ ਵਿੱਚ ਹੈ ਅਤੇ ਬੱਜਾ ਭੀ ਹਨ, ਉਹ ਤੁਹਾਡੇ ਹੱਥੋਂ ਮੰਨੇ ਨਾ ਜਾਣਗੇ।।
26 ਤਾਂ ਯਹੋਵਾਹ ਮੂਸਾ ਨਾਲ ਬਲਿਆ ਕਿ
27 ਜਾਂ ਕੋਈ ਬਲਦ ਯਾ ਭੇਡ ਯਾ ਬੱਕਰਾ ਜੰਮੇ ਤਾਂ ਉਹ ਸੱਤ ਦਿਨ ਤੋੜੀ ਮਾਂ ਦੇ ਕੋਲ ਰਹੇ ਅਤੇ ਅੱਠਵੇਂ ਦਿਨ ਤੋਂ ਲੈਕੇ ਉਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਦੇ ਲਈ ਮੰਨਣ ਜੋਗਾ ਹੋਵੇਗਾ
28 ਭਾਵੇਂ ਗਾਉ ਹੋਵੇ, ਭਾਵੇਂ ਬੱਕਰੀ ਹੋਵੇ, ਤਾਂ ਉਸ ਨੂੰ ਅਤੇ ਉਸ ਦੇ ਵੱਛੇ ਨੂੰ ਇੱਕ ਦਿਨ ਵਿੱਚ ਦੋਵੇਂ ਨਾ ਵੱਢੀ
29 ਅਤੇ ਜਿਸ ਵੇਲੇ ਤੁਸੀਂ ਯਹੋਵਾਹ ਦੇ ਅੱਗੇ ਧੰਨਵਾਦ ਦੀ ਬਲੀ ਚੜ੍ਹਾਉ, ਤਾਂ ਤੁਸਾਂ ਆਪਣੇ ਕਬੂਲ ਹੋਣ ਲਈ ਚੜ੍ਹਾਉਣੀ
30 ਉਸੇ ਦਿਨ ਉਹ ਖਾਧੀ ਜਾਵੇ, ਤੁਸਾਂ ਉਸ ਤੋਂ ਸਵੇਰ ਤੀਕਰ ਕੁਝ ਨਾ ਛੱਡਣਾ। ਮੈਂ ਯਹੋਵਾਹ ਹਾਂ
31 ਸੋ ਤੁਸਾਂ ਮੇਰੀਆਂ ਆਗਿਆਂ ਮੰਨ ਕੇ ਪੂਰੀਆਂ ਕਰਨਾ ਮੈਂ ਯਹੋਵਾਹ ਹਾਂ
32 ਤੁਸਾਂ ਮੇਰੇ ਪਵਿੱਤ੍ਰ ਨਾਮ ਨੂੰ ਭਰਿਸ਼ਟ ਨਾ ਕਰਨਾ, ਪਰ ਮੈਂ ਇਸਰਾਏਲੀਆਂ ਵਿੱਚ ਪਵਿੱਤ੍ਰ ਸਮਝਿਆ ਜਾਵਾਂਗਾ। ਮੈਂ ਉਹ ਯਹੋਵਾਹ ਹਾਂ, ਜੋ ਤੁਹਾਨੂੰ ਪਵਿੱਤ੍ਰ ਕਰਦਾ ਹਾਂ
33 ਜਿਸ ਨੇ ਤੁਹਾਡਾ ਪਰਮੇਸ਼ੁਰ ਬਣਨ ਲਈ ਤੁਹਾਨੂੰ ਮਿਸਰ ਦੇ ਦੇਸ ਵਿੱਚੋਂ ਲਿਆਂਦਾ, ਮੈਂ ਯਹੋਵਾਹ ਹਾਂ।।
1 And the LORD H3068 EDS spoke H1696 W-VPY3MS unto H413 PREP Moses H4872 , saying H559 ,
2 Speak H1696 VPFC unto H413 PREP Aaron H175 and to H413 W-PREP his sons H1121 CMP-3MS , that they separate themselves H5144 from the holy things H6944 of the children H1121 of Israel H3478 , and that they profane H2490 not H3808 W-NPAR my holy H6944 name H8034 CMS in those things which H834 RPRO they H1992 PPRO-3MP hallow H6942 unto me : I H589 PPRO-1MS am the LORD H3068 NAME-4MS .
3 Say H559 unto H413 PREP them , Whosoever H376 NMS he be of all H3605 NMS your seed H2233 CMS-2MP among your generations H1755 , that H834 RPRO goeth H7126 unto H413 PREP the holy things H6944 , which H834 RPRO the children H1121 of Israel H3478 hallow H6942 unto the LORD H3068 L-EDS , having his uncleanness H2932 upon H5921 PREP-3MS him , that H1931 D-PPRO-3FS soul H5315 D-NFS shall be cut off H3772 from my presence H6440 : I H589 PPRO-1MS am the LORD H3068 NAME-4MS .
4 What man soever H376 NMS of the seed H2233 of Aaron H175 is a leper H6879 , or H176 CONJ hath a running issue H2100 ; he shall not H3808 NADV eat H398 VQY3MS of the holy things H6944 , until H5704 PREP he be clean H2891 . And whoso toucheth H5060 any thing H3605 B-CMS that is unclean H2931 by the dead H5315 GFS , or H176 CONJ a man H376 NMS whose H834 RPRO seed H7902 goeth H3318 from H4480 M-PREP-3MS him ;
5 Or H176 CONJ whosoever H376 NMS toucheth H5060 VQY3MS any H3605 B-CMS creeping thing H8318 , whereby H834 RPRO he may be made unclean H2930 , or H176 CONJ a man H120 of whom H834 RPRO he may take uncleanness H2930 , whatsoever H3605 uncleanness H2932 he hath ;
6 The soul H5315 GFS which H834 RPRO hath touched H5060 VQY3FS any such shall be unclean H2930 until H5704 PREP even H6153 , and shall not H3808 W-NPAR eat H398 VQY3MS of H4480 PREP the holy things H6944 , unless H518 PART he wash H7364 his flesh H1320 CMS-3MS with water H4325 .
7 And when the sun H8121 D-NMS is down H935 , he shall be clean H2891 , and shall afterward H310 W-ADV eat H398 VQY3MS of H4480 PREP the holy things H6944 ; because H3588 CONJ it H1931 PPRO-3MS is his food H3899 CMS-3MS .
8 That which dieth of itself H5038 , or is torn H2966 with beasts , he shall not H3808 NADV eat H398 VQY3MS to defile H2930 himself therewith : I H589 PPRO-1MS am the LORD H3068 NAME-4MS .
9 They shall therefore keep H8104 mine ordinance H4931 , lest H3808 W-NPAR they bear H5375 VQY3MP sin H2399 for H5921 PREP-3MS it , and die H4191 therefore , if H3588 CONJ they profane H2490 it : I H589 PPRO-1MS the LORD H3068 EDS do sanctify H6942 them .
10 There shall no H3808 NADV stranger H2114 VQPMS eat H398 VQY3MS of the holy thing H6944 : a sojourner H8453 of the priest H3548 , or a hired servant H7916 , shall not H3808 NADV eat H398 VQY3MS of the holy thing H6944 .
11 But if H3588 CONJ the priest H3548 buy H7069 any soul H5315 GFS with his money H7075 , he H1931 PPRO-3MS shall eat H398 VQY3MS of it , and he that is born H3211 in his house H1004 NMS-3MS : they H1992 PPRO-3MP shall eat H398 of his meat H3899 .
12 If H3588 CONJ the priest H3548 \'s daughter H1323 also be H1961 married unto a stranger H2114 VQPMS , she H1931 PPRO-3FS may not H3808 NADV eat H398 of an offering H8641 of the holy things H6944 .
13 But if H3588 CONJ the priest H3548 \'s daughter H1323 be H1961 a widow H490 NFS , or divorced H1644 , and have no H369 NPAR child H2233 , and is returned H7725 unto H413 PREP her father H1 \'s house H1004 CMS , as in her youth H5271 , she shall eat H398 VQY3FS of her father\'s meat H3899 : but there shall no H3605 W-CMS stranger H2114 VQPMS eat H398 VQY3MS thereof .
14 And if H3588 CONJ a man H376 W-NMS eat H398 VQY3MS of the holy thing H6944 unwittingly H7684 , then he shall put H3254 the fifth H2549 part thereof unto H5921 PREP-3MS it , and shall give H5414 W-VQQ3MS it unto the priest H3548 with the holy thing H6944 .
15 And they shall not H3808 W-NPAR profane H2490 the holy things H6944 of the children H1121 of Israel H3478 , which H834 RPRO they offer H7311 unto the LORD H3068 ;
16 Or suffer them to bear H5375 the iniquity H5771 of trespass H819 , when they eat H398 their holy things H6944 : for H3588 CONJ I H589 PPRO-1MS the LORD H3068 EDS do sanctify H6942 them .
17 And the LORD H3068 EDS spoke H1696 W-VPY3MS unto H413 PREP Moses H4872 , saying H559 ,
18 Speak H1696 VPFC unto H413 PREP Aaron H175 , and to H413 W-PREP his sons H1121 CMP-3MS , and unto H413 W-PREP all H3605 NMS the children H1121 CMP-3MS of Israel H3478 , and say H559 unto H413 PREP-3MS them , Whatsoever H376 NMS he be of the house H1004 of Israel H3478 , or of H4480 W-PREP the strangers H1616 in Israel H3478 , that H834 RPRO will offer H7126 his oblation H7133 for all H3605 NMS his vows H5088 , and for all H3605 NMS his freewill offerings H5071 , which H834 RPRO they will offer H7126 unto the LORD H3068 L-EDS for a burnt offering H5930 ;
19 Ye shall offer at your own will H7522 a male H2145 NMS without blemish H8549 AMS , of the beefs H1241 , of the sheep H3775 , or of the goats H5795 .
20 But whatsoever H3605 NMS hath a blemish H3971 , that shall ye not H3808 NADV offer H7126 : for H3588 CONJ it shall not H3808 NADV be H1961 VQY3MS acceptable H7522 for you .
21 And whosoever H376 W-NMS offereth H7126 a sacrifice H2077 of peace offerings H8002 unto the LORD H3068 L-EDS to accomplish H6381 his vow H5088 , or H176 CONJ a freewill offering H5071 in beefs H1241 or H176 CONJ sheep H6629 , it shall be H1961 VQY3MS perfect H8549 AMS to be accepted H7522 ; there shall be H1961 VQY3MS no H3808 NADV blemish H3971 therein .
22 Blind H5788 , or H176 CONJ broken H7665 , or H176 CONJ maimed H2782 , or H176 CONJ having a wen H2990 , or H176 CONJ scurvy H1618 , or H176 CONJ scabbed H3217 , ye shall not H3808 NADV offer H7126 these H428 PMP unto the LORD H3068 L-EDS , nor H3808 NADV make H5414 an offering by fire H801 of H4480 them upon H5921 PREP the altar H4196 D-NMS unto the LORD H3068 .
23 Either a bullock H7794 or a lamb H7716 that hath any thing superfluous H8311 or lacking in his parts H7038 , that mayest thou offer H6213 VQY2MS for a freewill offering H5071 ; but for a vow H5088 it shall not H3808 NADV be accepted H7521 .
24 Ye shall not H3808 NADV offer H7126 unto the LORD H3068 L-EDS that which is bruised H4600 , or crushed H3807 , or broken H5423 , or cut H3772 ; neither H3808 NADV shall ye make H6213 any offering thereof in your land H776 .
25 Neither H3808 NADV from a stranger\'s hand H3027 WM-GFS shall ye offer H7126 the bread H3899 NMS of your God H430 of any H3605 M-CMS of these H428 PMP ; because H3588 CONJ their corruption H4893 is in them , and blemishes H3971 be in them : they shall not H3808 NADV be accepted H7521 for you .
26 And the LORD H3068 EDS spoke H1696 W-VPY3MS unto H413 PREP Moses H4872 , saying H559 ,
27 When H3588 CONJ a bullock H7794 CMS , or H176 CONJ a sheep H3775 , or H176 CONJ a goat H5795 , is brought forth H3205 , then it shall be H1961 W-VQQ3MS seven H7651 RMS days H3117 NMP under H8478 NMS the dam H517 GFS-3MS ; and from the eighth day H3117 and thenceforth H1973 it shall be accepted H7521 for an offering H7133 made by fire H801 unto the LORD H3068 .
28 And whether it be cow H7794 or H176 CONJ ewe H7716 , ye shall not H3808 NADV kill H7819 it and her young H1121 CMS-3MS both in one H259 ONUM day H3117 B-NMS .
29 And when H3588 ye will offer H2076 a sacrifice H2077 of thanksgiving H8426 NFS unto the LORD H3068 L-EDS , offer H2076 it at your own will H7522 .
30 On the same H1931 D-PPRO-3MS day H3117 B-AMS it shall be eaten up H398 ; ye shall leave H3498 none H3808 ADV of H4480 M-PREP-3MS it until H5704 PREP the morrow H1242 NMS : I H589 PPRO-1MS am the LORD H3068 NAME-4MS .
31 Therefore shall ye keep H8104 my commandments H4687 , and do H6213 them : I H589 PPRO-1MS am the LORD H3068 NAME-4MS .
32 Neither H3808 W-NPAR shall ye profane H2490 my holy H6944 name H8034 CMS ; but I will be hallowed H6942 among H8432 B-NMS the children H1121 of Israel H3478 : I H589 PPRO-1MS am the LORD H3068 EDS which hallow H6942 you ,
33 That brought you out H3318 of the land H776 M-NFS of Egypt H4714 EFS , to be H1961 your God H430 : I H589 PPRO-1MS am the LORD H3068 NAME-4MS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×