Bible Versions
Bible Books

Luke 15:8 (PAV) Punjabi Old BSI Version

1 ਸਭ ਮਸੂਲੀਏ ਅਰ ਪਾਪੀ ਉਹ ਦੀ ਸੁਣਨ ਲਈ ਉਹ ਦੇ ਨੇੜੇ ਆਉਂਦੇ ਸਨ
2 ਅਤੇ ਫ਼ਰੀਸੀ ਅਰ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ ਭਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਨ੍ਹਾਂ ਨਾਲ ਖਾਂਦਾ ਹੈ!
3 ਤਾਂ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ,
4 ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹ ਦੇ ਕੋਲ ਸੌ ਭੇਡਾਂ ਹੋਣ ਅਰ ਜੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਤਾਂ ਉਹ ਉਨ੍ਹਾਂ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਦੀ ਭਾਲ ਵਿੱਚ ਨਾ ਜਾਵੇ ਜਦ ਤਾਈਂ ਉਹ ਉਸ ਨੂੰ ਨਾ ਲੱਭੇ?
5 ਅਰ ਜਾਂ ਲੱਭ ਪਵੇ ਤਾਂ ਉਹ ਨੂੰ ਖੁਸ਼ੀ ਨਾਲ ਆਪਣਿਆਂ ਮੋਢਿਆਂ ਉਤੇ ਰੱਖ ਲੈਂਦਾ
6 ਅਤੇ ਘਰ ਜਾ ਕੇ ਆਪਣੇ ਮਿੱਤ੍ਰਾਂ ਅਤੇ ਗੁਆਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਨ੍ਹਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ
7 ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰਾਂ ਸੁਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਨੜਿੰਨਵਿਆਂ ਧਰਮੀਆਂ ਨਾਲੋਂ ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ ਹੋਵੇਗੀ।।
8 ਕਿਹੜੀ ਤੀਵੀਂ ਹੈ ਜਿਹ ਦੇ ਕੋਲ ਦੱਸ ਅਠੰਨੀਆਂ ਹੋਣ ਜੇ ਇੱਕ ਅਠੰਨੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਝ ਹਾਂਝ ਕੇ ਉਹ ਨੂੰ ਜਤਨ ਨਾਲ ਨਾ ਢੂੰਡੇ ਜਦ ਤੀਕੁਰ ਉਹ ਨੂੰ ਨਾ ਲੱਭੇ?
9 ਅਰ ਜਾਂ ਲੱਭ ਲਏ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਢਣਾਂ ਨੂੰ ਇੱਕਠੀਆਂ ਬੁਲਾ ਤੇ ਆਖਦੀ ਹੈ,ਮੇਰੇ ਨਾਲ ਅਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਠੰਨੀ ਲੱਭੀ ਹੈ
10 ਮੈਂ ਤੁਹਾਨੂੰ ਆਖਦਾ ਹਾਂ ਭਈ ਇਸੇ ਤਰਾਂ ਪਰਮੇਸ਼ੁਰ ਦਿਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ।।
11 ਫੇਰ ਉਸ ਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤ੍ਰ ਸਨ
12 ਅਤੇ ਉਨ੍ਹਾਂ ਵਿੱਚੋਂ ਛੋਟੇ ਨੇ ਪਿਉ ਨੂੰ ਆਖਿਆ, ਪਿਤਾ ਜੀ ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ ਤਾਂ ਉਸ ਨੇ ਉਨ੍ਹਾਂ ਨੂੰ ਪੂੰਜੀ ਵੰਡ ਦਿੱਤੀ
13 ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤ੍ਰ ਸੱਭੋ ਕੁਝ ਇੱਕਠਾ ਕਰ ਕੇ ਦੂਰ ਦੇਸ ਨੂੰ ਚੱਲਿਆ ਗਿਆ ਅਰ ਉੱਥੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ
14 ਜਾਂ ਉਹ ਸਭ ਖ਼ਰਚ ਕਰ ਚੁੱਕਿਆਂ ਤਾਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ
15 ਤਾਂ ਉਹ ਉਸ ਦੇਸ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸ ਨੇ ਉਹ ਨੂੰ ਆਪਣਿਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ
16 ਅਰ ਉਹ ਉਨ੍ਹਾਂ ਛਿੱਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ ਪਰ ਕਿਨੇ ਉਹ ਨੂੰ ਕੁਝ ਨਾ ਦਿੱਤਾ
17 ਪਰ ਉਹ ਨੇ ਸੁਰਤ ਵਿੱਚ ਆਣ ਕੇ ਕਿਹਾ ਭਈ ਮੇਰੇ ਪਿਉ ਦੇ ਕਿੰਨੇ ਹੀ ਕਾਮਿਆਂ ਲਈ ਵਾਫ਼ਰ ਰੋਟੀਆਂ ਹਨ ਅਤੇ ਮੈਂ ਐੱਥੇ ਭੁੱਖਾ ਮਰਦਾ ਹਾਂ
18 ਮੈਂ ਉੱਠ ਕੇ ਆਪਣੇ ਪਿਉ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ
19 ਹੁਣ ਮੈਂ ਇਸ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ। ਮੈਨੂੰ ਆਪਣਿਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ
20 ਸੋ ਉਹ ਉੱਠ ਕੇ ਆਪਣੇ ਪਿਉ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹ ਦੇ ਪਿਉ ਨੇ ਉਹ ਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅਰ ਦੌੜ ਕੇ ਗਲੇ ਲਾ ਲਿਆ ਅਤੇ ਉਹ ਨੂੰ ਚੁੰਮਿਆਂ
21 ਅਰ ਪੁੱਤ੍ਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਅਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਜੋਗ ਨਹੀਂ ਜੋ ਫੇਰ ਤੁਹਾਡਾ ਪੁੱਤ੍ਰ ਸਦਾਵਾਂ
22 ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਬਸਤ੍ਰ ਛੇਤੀ ਕੱਢ ਕੇ ਇਹ ਨੂੰ ਪਹਿਨਾਓ ਅਰ ਇਹ ਦੇ ਹੱਥ ਵਿੱਚ ਅੰਗੂਠੀ ਅਰ ਪੈਰੀਂ ਜੁੱਤੀ ਪਾਓ
23 ਅਤੇ ਪਲਿਆ ਹੋਇਆ ਵੱਛਾ ਲਿਆ ਕੇ ਕੱਟੋ ਭਈ ਖਾਈਏ ਅਤੇ ਖੁਸ਼ੀ ਕਰੀਏ
24 ਕਿਉਂ ਜੋ ਮੇਰਾ ਇਹ ਪੁੱਤ੍ਰ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫੇਰ ਲੱਭ ਪਿਆ ਹੈ। ਸੋ ਓਹ ਲੱਗੇ ਖੁਸ਼ੀ ਕਰਨ।।
25 ਪਰ ਉਹ ਦਾ ਵੱਡਾ ਪੁੱਤ੍ਰ ਖੇਤ ਵਿੱਚ ਸੀ ਅਰ ਜਾਂ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਤੇ ਨੱਚਣ ਦੀ ਅਵਾਜ਼ ਸੁਣੀ
26 ਤਦ ਨੌਕਰਾਂ ਵਿੱਚੋਂ ਇੱਕ ਨੂੰ ਆਪਣੇ ਕੋਲ ਸੱਦ ਕੇ ਪੁੱਛਿਆ ਭਈ ਇਹ ਕੀ ਹੈ?
27 ਉਸ ਨੇ ਉਹ ਨੂੰ ਆਖਿਆ, ਤੇਰਾ ਭਰਾ ਆਇਆ ਹੈ ਅਰ ਤੇਰੇ ਪਿਉ ਨੇ ਪਲਿਆ ਹੋਇਆ ਵੱਛਾ ਕੱਟਿਆ ਹੈ ਇਸ ਲਈ ਜੋ ਉਹ ਨੂੰ ਭਲਾ ਚੰਗਾ ਪਾਇਆ
28 ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹ ਦਾ ਜੀ ਨਾ ਕੀਤਾ। ਸੋ ਉਹ ਦਾ ਪਿਉ ਬਾਹਰ ਆਣ ਕੇ ਉਹ ਨੂੰ ਮਨਾਉਣ ਲੱਗਾ
29 ਪਰ ਓਨ ਆਪਣੇ ਪਿਉ ਨੂੰ ਉੱਤਰ ਦਿੱਤਾ, ਵੇਖ ਮੈਂ ਐੱਨੇ ਵਰਿਹਾਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ ਪਰ ਤੁਸਾਂ ਮੈਨੂੰ ਕਦੇ ਇੱਕ ਪਠੋਰਾ ਭੀ ਨਾ ਦਿੱਤਾ ਜੋ ਮੈਂ ਆਪਣਿਆਂ ਬੇਲੀਆਂ ਨਾਲ ਖੁਸ਼ੀ ਕਰਾਂ
30 ਪਰ ਜਦ ਤੁਹਾਡਾ ਇਹ ਪੁੱਤ੍ਰ ਆਇਆ ਜਿਹ ਨੇ ਕੰਜਰੀਆਂ ਦੇ ਮੂੰਹ ਤੇਰੀ ਪੂਜੀ ਉਡਾ ਦਿੱਤੀ ਤੁਸਾਂ ਉਹ ਦੇ ਲਈ ਪਲਿਆ ਹੋਇਆ ਵੱਛਾ ਕੱਟਿਆ
31 ਪਰ ਓਨ ਉਸ ਨੂੰ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈਂ ਅਤੇ ਮੇਰਾ ਸੱਭੋ ਕੁਝ ਤੇਰਾ ਹੈ
32 ਪਰ ਖੁਸ਼ੀ ਕਰਨੀ ਅਤੇ ਅਨੰਦ ਕਰਨਾ ਜੋਗ ਸੀ ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫੇਰ ਜੀ ਪਿਆ ਹੈ ਅਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ।।
1 Then G1161 CONJ drew near G1448 V-PAP-NPM unto him G846 P-DSM all G3956 A-NPM the G3588 T-NPM publicans G5057 N-NPM and G2532 CONJ sinners G268 A-NPM for to hear G191 V-PAN him G846 P-GSM .
2 And G2532 CONJ the G3588 T-NPM Pharisees G5330 N-NPM and G2532 CONJ scribes G1122 N-NPM murmured G1234 V-IAI-3P , saying G3004 V-PAP-NPM , This man G3778 D-NSM receiveth G4327 V-PNI-3S sinners G268 A-APM , and G2532 CONJ eateth with G4906 V-PAI-3S them G846 P-DPM .
3 And G1161 CONJ he spake G2036 V-2AAI-3S this G3588 T-ASF parable G3850 N-ASF unto G4314 PREP them G846 P-APM , saying G3004 V-PAP-NSM ,
4 What G5101 I-NSM man G444 N-NSM of G1537 PREP you G5216 P-2GP , having G2192 V-PAP-NSM a hundred G1540 A-NUI sheep G4263 N-APN , if G2532 CONJ he lose G622 V-AAP-NSM one G1520 A-ASN of G1537 PREP them G846 P-GPN , doth not G3756 PRT-N leave G2641 V-PAI-3S the G3588 T-APN ninety and nine G1768 A-NUI in G1722 PREP the G3588 T-DSF wilderness G2048 A-DSF , and G2532 CONJ go G4198 V-PNI-3S after G1909 PREP that which is lost G622 V-2RAP-ASN , until G2193 CONJ he find G2147 V-2AAS-3S it G846 P-ASN ?
5 And G2532 CONJ when he hath found G2147 V-2AAP-NSM it , he layeth G2007 V-PAI-3S it on G1909 PREP his G3588 T-APM shoulders G5606 N-APM , rejoicing G5463 V-PAP-NSM .
6 And G2532 CONJ when he G3588 T-ASM cometh G2064 V-2AAP-NSM home G3624 N-ASM , he calleth together G4779 V-PAI-3S his friends G5384 A-APM and G2532 CONJ neighbors G1069 N-APM , saying G3004 V-PAP-NSM unto them G846 P-DPM , Rejoice with G4796 V-2AOM-2P me G3427 P-1DS ; for G3754 CONJ I have found G2147 V-2AAI-1S my G3588 T-ASN sheep G4263 N-ASN which was lost G622 V-2RAP-ASN .
7 I say G3004 V-PAI-1S unto you G5213 P-2DP , that G3754 CONJ likewise G3779 ADV joy G5479 N-NSF shall be G2071 V-FXI-3S in G1722 PREP heaven G3772 N-DSM over G1909 PREP one G1520 A-DSM sinner G268 A-DSM that repenteth G3340 V-PAP-DSM , more than G2228 PRT over G1909 PREP ninety and nine G1768 A-NUI just persons G1342 A-DPM , which G3748 R-NPM need G2192 V-PAI-3P no G3756 PRT-N repentance G3341 N-GSF .
8 Either G2228 PRT what G5101 I-NSF woman G1135 N-NSF having G2192 V-PAP-NSF ten G1176 A-NUI pieces of silver G1406 N-APF , if G1437 COND she lose G622 V-AAS-3S one G3391 piece G1406 N-ASF , doth not G3780 PRT-I light G681 V-PAI-3S a candle G3088 N-ASF , and G2532 CONJ sweep G4563 V-PAI-3S the G3588 T-ASF house G3614 N-ASF , and G2532 CONJ seek G2212 V-PAI-3S diligently G1960 ADV till G2193 CONJ she find G2147 V-2AAS-3S it ?
9 And G2532 CONJ when she hath found G2147 V-2AAP-NSF it , she calleth her friends and her neighbors together G4779 V-PMI-3S , saying G3004 V-PAP-NSF , Rejoice with G4796 V-2AOM-2P me G3427 P-1DS ; for G3754 CONJ I have found G2147 V-2AAI-1S the G3588 T-ASF piece G1406 N-ASF which G3739 R-ASF I had lost G622 V-AAI-1S .
10 Likewise G3779 ADV , I say G3004 V-PAI-1S unto you G5213 P-2DP , there is G1096 V-PNI-3S joy G5479 N-NSF in the presence G1799 ADV of G3588 T-GPM the G3588 T-GPM angels G32 N-GPM of God G2316 N-GSM over G1909 PREP one G1520 A-DSM sinner G268 A-DSM that repenteth G3340 V-PAP-DSM .
11 And G1161 CONJ he said G2036 V-2AAI-3S , A certain G5100 X-NSM man G444 N-NSM had G2192 V-IAI-3S two G1417 A-NUI sons G5207 N-APM :
12 And G2532 CONJ the G3588 T-NSM younger G3501 A-NSM-C of them G846 P-GPM said G2036 V-2AAI-3S to his father G3962 N-DSM , Father G3962 N-VSM , give G1325 V-2AAM-2S me G3427 P-1DS the G3588 T-DSM portion G3313 N-ASN of G3588 T-ASN goods G3776 N-GSF that falleth G1911 V-PAP-ASN to me . And G2532 CONJ he divided G1244 V-2AAI-3S unto them G3588 T-ASM his living G979 N-ASM .
13 And G2532 CONJ not G3756 PRT-N many G4183 A-APF days G2250 N-APF after G3326 PREP the G3588 T-NSM younger G3501 A-NSM-C son G5207 N-NSM gathered all together G4863 V-2AAP-NSM , and took his journey G589 V-AAI-3S into G1519 PREP a far G3117 A-ASF country G5561 N-ASF , and G2532 CONJ there G1563 ADV wasted G1287 V-AAI-3S his G3588 T-ASF substance G3776 N-ASF with riotous G811 ADV living G2198 V-PAP-NSM .
14 And G1161 CONJ when he G846 P-GSM had spent G1159 V-AAP-GSM all G3956 A-APN , there arose G1096 V-2ADI-3S a mighty G2478 A-NSM famine G3042 N-NSM in G2596 PREP that G3588 T-ASF land G5561 N-ASF ; and G2532 CONJ he G846 P-NSM began G756 V-ADI-3S to be in want G5302 V-PPN .
15 And G2532 CONJ he went G4198 V-AOP-NSM and joined G2853 V-API-3S himself to a G1520 A-DSM citizen G4177 N-GPM of G3588 T-GSF that G3588 T-GSF country G5561 N-GSF ; and G2532 CONJ he sent G3992 V-AAI-3S him G846 P-ASM into G1519 PREP his G3588 T-APM fields G68 N-APM to feed G1006 V-PAN swine G5519 N-APM .
16 And G2532 CONJ he would fain G1937 V-IAI-3S have filled G1072 V-AAN his G3588 T-ASF belly G2836 N-ASF with G575 PREP the G3588 T-GPN husks G2769 N-GPN that G3739 R-GPN the G3588 T-NPM swine G5519 N-NPM did eat G2068 V-IAI-3P : and G2532 CONJ no man G3762 A-NSM gave G1325 V-IAI-3S unto him G846 P-GSM .
17 And G1161 CONJ when he came G2064 V-2AAP-NSM to G1519 PREP himself G1438 F-3ASM , he said G2036 V-2AAI-3S , How many G4214 Q-NPM hired servants G3407 A-NPM of G3588 T-GSM my G3588 T-GSM father G3962 N-GSM \'s have bread enough and to spare G4052 V-PAI-3P , and G1161 CONJ I G1473 P-1NS perish G622 V-PMI-1S with hunger G3042 N-DSM !
18 I will arise G450 V-2AAP-NSM and go G4198 V-FDI-1S to G4314 PREP my G3588 T-ASM father G3962 N-ASM , and G2532 CONJ will say G2046 V-FAI-1S unto him G846 P-DSM , Father G3962 N-VSM , I have sinned G264 V-2AAI-1S against G1519 PREP heaven G3772 N-ASM , and G2532 CONJ before G1799 ADV thee G4675 P-2GS ,
19 And G2532 CONJ am G1510 V-PXI-1S no more G3765 ADV worthy G514 A-NSM to be called G2564 V-APN thy G4675 P-2GS son G5207 N-NSM : make G4160 V-AAM-2S me G3165 P-1AS as G5613 ADV one G1520 A-ASM of G3588 T-GPM thy G3588 T-GPM hired servants G3407 A-GPM .
20 And G2532 CONJ he arose G450 V-2AAP-NSM , and came G2064 V-2AAI-3S to G4314 PREP his G3588 T-ASM father G3962 N-ASM . But G1161 CONJ when he G846 P-GSM was yet a great way off G568 V-PAP-GSM , his G3588 T-NSM father G3962 N-NSM saw G1492 V-2AAI-3S him G846 P-ASM , and G2532 CONJ had compassion G4697 V-AOI-3S , and G2532 CONJ ran G5143 V-2AAP-NSM , and fell G1968 V-2AAI-3S on G1909 PREP his G3588 T-ASM neck G5137 N-ASM , and G2532 CONJ kissed G2705 V-AAI-3S him G846 P-GSM .
21 And G1161 CONJ the G3588 T-NSM son G5207 N-NSM said G2036 V-2AAI-3S unto him G846 P-DSM , Father G3962 N-VSM , I have sinned G264 V-2AAI-1S against G1519 PREP heaven G3772 N-ASM , and G2532 CONJ in thy sight G1799 ADV , and G2532 CONJ am G1510 V-PXI-1S no more G3765 ADV worthy G514 A-NSM to be called G2564 V-APN thy G4675 P-2GS son G5207 N-NSM .
22 But G1161 CONJ the G3588 T-NSM father G3962 N-NSM said G2036 V-2AAI-3S to G4314 PREP his G3588 T-APM servants G1401 N-APM , Bring forth G1627 V-AAM-2P the G3588 T-ASF best G4413 A-ASF robe G4749 N-ASF , and G2532 CONJ put it on G1746 V-AAM-2P him G846 P-GSM ; and G2532 CONJ put G1325 V-2AAM-2P a ring G1146 N-ASM on G1519 PREP his G3588 T-ASF hand G5495 N-ASF , and G2532 CONJ shoes G5266 N-APN on G1519 PREP his feet G4228 N-APM :
23 And G2532 CONJ bring hither G5342 V-AAP-NPM the G3588 T-ASM fatted G4618 A-ASM calf G3448 A-ASM , and kill G2380 V-AAM-2P it ; and G2532 CONJ let us eat G5315 V-2AAP-NPM , and be merry G2165 V-APS-1P :
24 For G3754 CONJ this G3778 D-NSM my G3588 T-NSM son G5207 N-NSM was G2258 V-IXI-3S dead G3498 A-NSM , and G2532 CONJ is alive again G326 V-AAI-3S ; he was G2258 V-IXI-3S lost G622 V-2RAP-NSM , and G2532 CONJ is found G2147 V-API-3S . And G2532 CONJ they began G756 V-ADI-3P to be merry G2165 V-PPN .
25 Now G1161 CONJ his G3588 T-NSM elder G4245 A-NSM son G5207 N-NSM was G2258 V-IXI-3S in G1722 PREP the field G68 N-DSM : and G2532 CONJ as G5613 ADV he came G2064 V-PNP-NSM and drew nigh G1448 V-AAI-3S to the G3588 T-DSF house G3614 N-DSF , he heard G191 V-AAI-3S music G4858 N-GSF and G2532 CONJ dancing G5525 N-GPM .
26 And G2532 CONJ he called G4341 V-ADP-NSM one G1520 A-ASM of G3588 T-GPM the G3588 T-GPM servants G3816 N-GPM , and G2532 CONJ asked G4441 V-INI-3S what G5101 I-NSN these things G5023 D-NPN meant G1498 V-PXO-3S .
27 And G1161 CONJ he G3588 T-NSM said G2036 V-2AAI-3S unto him G846 P-DSM , Thy G3588 T-NSM brother G80 N-NSM is come G2240 V-PAI-3S ; and G2532 CONJ thy G3588 T-NSM father G3962 N-NSM hath killed G2380 V-AAI-3S the G3588 T-ASM fatted G4618 A-ASM calf G3448 A-ASM , because G3754 CONJ he hath received G618 V-2AAI-3S him G846 P-ASM safe and sound G5198 V-PAP-ASM .
28 And G1161 CONJ he was angry G3710 V-API-3S , and G2532 CONJ would G2309 V-IAI-3S not G3756 PRT-N go in G1525 V-2AAN : therefore G3767 CONJ came his father out G1831 V-2AAP-NSM , and G2532 CONJ entreated G3870 V-IAI-3S him G846 P-GSM .
29 And G1161 CONJ he G3588 T-NSM answering G611 V-AOP-NSM said G2036 V-2AAI-3S to his father G3962 N-DSM , Lo G2400 V-2AAM-2S , these many G5118 D-APN years G2094 N-APN do I serve G1398 V-PAI-1S thee G4671 P-2DS , neither G2532 CONJ transgressed G3928 V-2AAI-1S I at any time G3763 ADV thy G4675 P-2GS commandment G1785 N-ASF : and G2532 CONJ yet thou never G3763 ADV gavest G1325 V-AAI-2S me G1698 P-1DS a kid G2056 N-ASM , that G2443 CONJ I might make merry G2165 V-APS-1S with G3326 PREP my G3588 T-GPM friends G5384 A-GPM :
30 But G1161 CONJ as soon as G3753 ADV this G3778 D-NSM thy G3588 T-NSM son G5207 N-NSM was come G2064 V-2AAI-3S , which G3588 T-ASM hath devoured G2719 V-2AAP-NSM thy living G979 N-ASM with G3326 PREP harlots G4204 N-GPF , thou hast killed G2380 V-AAI-2S for him G846 P-DSM the G3588 T-ASM fatted G4618 A-ASM calf G3448 A-ASM .
31 And G1161 CONJ he G3588 T-NSM said G2036 V-2AAI-3S unto him G846 P-DSM , Son G5043 N-VSN , thou G4771 P-2NS art G1488 V-PXI-2S ever G3842 ADV with G3326 PREP me G1700 P-1GS , and G2532 CONJ all G3956 A-NPN that I have G1699 S-1NPN is G2076 V-PXI-3S thine G4674 S-2NPN .
32 It G1161 CONJ was meet G1163 V-IQI-3S that we should make merry G2165 V-APN , and G2532 CONJ be glad G5463 V-2AON : for G3754 CONJ this G3778 D-NSM thy G3588 T-NSM brother G80 N-NSM was G2258 V-IXI-3S dead G3498 A-NSM , and G2532 CONJ is alive again G326 V-AAI-3S ; and G2532 CONJ was G2258 V-IXI-3S lost G622 V-2RAP-NSM , and G2532 CONJ is found G2147 V-API-3S .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×