Bible Versions
Bible Books

Malachi 4:2 (PAV) Punjabi Old BSI Version

1 ਤਾਂ ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਙੁ ਸਾੜਨ ਵਾਲਾ। ਸਾਰੇ ਆਕੜ ਬਾਜ਼ ਅਤੇ ਸਾਰੇ ਦੁਸ਼ਟ ਭੁਠਾ ਹੋਣਗੇ। ਉਹ ਦਿਨ ਓਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਓਹਨਾਂ ਲਈ ਟੁੰਡ ਮੁੰਡ ਨਾ ਛੱਡੇਗਾ
2 ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਙੁ ਬਾਹਰ ਨਿੱਕਲੋਗੇ ਅਤੇ ਕੁੱਦੋਗੇ
3 ਤੁਸੀਂ ਦੁਸ਼ਟਾਂ ਨੂੰ ਮਿੱਧੋਗੇ, ਓਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਕੰਮ ਕਰਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ
4 ਤੁਸੀਂ ਮੇਰੇ ਦਾਸ ਮੂਸਾ ਦੀ ਬਿਵਸਥਾ ਨੂੰ ਚੇਤੇ ਰੱਖੋ ਅਤੇ ਬਿਧੀਆਂ ਅਤੇ ਨਿਆਵਾਂ ਨੂੰ ਜਿਨ੍ਹਾਂ ਦਾ ਮੈਂ ਸਾਰੇ ਇਸਰਾਏਲ ਲਈ ਹੋਰੇਬ ਵਿੱਚ ਹੁਕਮ ਦਿੱਤਾ
5 ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਘੱਲਾਂਗਾ ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ ਆਵੇ
6 ਉਹ ਪੇਵਾਂ ਦੇ ਦਿਲ ਬਾਲਕਾਂ ਵੱਲ ਅਤੇ ਬਾਲਕਾਂ ਦੇ ਦਿਲ ਪੇਵਾਂ ਵੱਲ ਮੋੜੇਗਾ, ਮਤੇ ਮੈਂ ਆਵਾਂ ਅਤੇ ਧਰਤੀ ਦਾ ਸੱਤਿਆ ਨਾਸ ਕਰਾਂ!।।
1 For H3588 , behold H2009 , the day H3117 D-AMS cometh H935 VQPMS , that shall burn H1197 as an oven H8574 ; and all H3605 CMS the proud H2086 , yea , and all H3605 W-CMS that do H6213 wickedly H7564 , shall be H1961 W-VQQ3MS stubble H7179 NMS : and the day H3117 D-AMS that cometh H935 shall burn them up H3857 , saith H559 VQQ3MS the LORD H3068 EDS of hosts H6635 , that H834 it shall leave H5800 them neither H3808 NADV root H8328 nor branch H6057 .
2 But unto you that fear H3373 my name H8034 shall the Sun H8121 of righteousness H6666 NFS arise H2224 with healing H4832 in his wings H3671 ; and ye shall go forth H3318 , and grow up H6335 as calves H5695 of the stall H4770 .
3 And ye shall tread down H6072 the wicked H7563 ; for H3588 they shall be H1961 VQY3MP ashes H665 NMS under H8478 NMS the soles H3709 of your feet H7272 in the day H3117 B-AMS that H834 I H589 PPRO-1MS shall do H6213 VQPMS this , saith H559 VQQ3MS the LORD H3068 EDS of hosts H6635 .
4 Remember H2142 ye the law H8451 CFS of Moses H4872 my servant H5650 CMS-1MS , which H834 I commanded unto H6680 him in Horeb H2722 for H5921 PREP all H3605 Israel H3478 , with the statutes H2706 and judgments H4941 .
5 Behold H2009 , I H595 PPRO-1MS will send H7971 you Elijah H452 the prophet H5030 before H6440 the coming H935 VQFC of the great H1419 D-AMS and dreadful H3372 day H3117 NMS of the LORD H3068 EDS :
6 And he shall turn H7725 the heart H3820 of the fathers H1 to H5921 PREP the children H1121 NMP , and the heart H3820 W-CMS of the children H1121 NMP to H5921 PREP their fathers H1 CMP-3MP , lest H6435 I come H935 VQI1MS and smite H5221 the earth H776 D-GFS with a curse H2764 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×