Bible Versions
Bible Books

Mark 7:37 (PAV) Punjabi Old BSI Version

1 ਫਰੀਸੀ ਅਰ ਕਈ ਗ੍ਰੰਥੀ ਯਰੂਸ਼ਲਮ ਤੋਂ ਕੇ ਉਹ ਦੇ ਕੋਲ ਇਕੱਠੇ ਹੋਏ
2 ਅਤੇ ਉਨ੍ਹਾਂ ਨੇ ਉਹ ਦੇ ਕਿੰਨਿਆਂ ਚੇਲਿਆਂ ਨੂੰ ਅਸ਼ੁੱਧ ਅਰਥਾਤ ਅਣਧੋਤੇ ਹੱਥਾਂ ਨਾਲ ਰੋਟੀ ਖਾਂਦੇ ਵੇਖਿਆ ਸੀ
3 (ਕਿਉਂ ਜੋ ਫਰੀਸੀ ਅਤੇ ਸਾਰੇ ਯਹੂਦੀ ਵੱਡਿਆਂ ਦੀ ਰੀਤ ਨੂੰ ਮੰਨ ਕੇ ਜਦ ਤੀਕਰ ਹੱਥਾਂ ਨੂੰ ਮਲ ਮਲ ਕੇ ਨਾ ਧੋ ਲੈਣ ਖਾਂਦੇ ਨਹੀਂ
4 ਅਤੇ ਬਜਾਰੋਂ ਆਣ ਕੇ ਨਹੀਂ ਖਾਂਦੇ ਜਿੰਨਾਂ ਚਿਰ ਨ੍ਹਾ ਨਾ ਲੈਣ ਅਤੇ ਹੋਰ ਬਥੇਰੀਆਂ ਗੱਲਾਂ ਹਨ ਜਿਹੜੀਆਂ ਉਨ੍ਹਾਂ ਨੇ ਮੰਨਣ ਲਈ ਕਬੂਲ ਕੀਤੀਆਂ ਹਨ ਜਿਵੇਂ ਕਟੋਰਿਆਂ ਅਰ ਗੜਵਿਆਂ ਅਰ ਪਿਤੱਲ ਦੇ ਭਾਂਡਿਆਂ ਦਾ ਧੋਣਾ)
5 ਤਦ ਫਰੀਸੀਆਂ ਅਤੇ ਗ੍ਰੰਥੀਆਂ ਨੇ ਉਹ ਨੂੰ ਪੁੱਛਿਆ, ਤੇਰੇ ਚੇਲੇ ਵੱਡਿਆਂ ਦੀ ਰੀਤ ਉੱਤੇ ਕਿਉਂ ਨਹੀਂ ਚੱਲਦੇ ਪਰ ਅਸ਼ੁੱਧ ਹੱਥੀਂ ਰੋਟੀ ਖਾਂਦੇ ਹਨ?
6 ਉਸ ਨੇ ਉਨ੍ਹਾਂ ਨੂੰ ਕਿਹਾ, ਤੁਸਾਂ ਕਪਟੀਆਂ ਦੇ ਵਿਖੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ ਜਿੱਦਾਂ ਲਿਖਿਆ ਹੈ ਕਿ ਏਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੈਥੋਂ ਦੂਰ ਹੈ।
7 ਓਹ ਵਿਰਥਾ ਮੇਰੀ ਉਪਾਸਨਾ ਕਰਦੇ ਹਨ, ਓਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ।।
8 ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨ ਲੈਂਦੇ ਹੋ
9 ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਚੰਗੀ ਤਰਾਂ ਟਾਲ ਦਿੰਦੇ ਹੋ ਤਾਂ ਜੋ ਆਪਣੀ ਰੀਤ ਨੂੰ ਕਾਇਮ ਰੱਖੋ
10 ਕਿਉਂਕਿ ਮੂਸਾ ਨੇ ਕਿਹਾ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਜਿਹੜਾ ਪਿਤਾ ਯਾ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ
11 ਪਰ ਤੁਸੀਂ ਆਖਦੇ ਹੋ, ਜੇ ਕੋਈ ਮਨੁੱਖ ਪਿਤਾ ਯਾ ਮਾਤਾ ਨੂੰ ਕਹੇ ਭਈ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸੱਕਦਾ ਸੀ ਸੋ ਕੁਰਬਾਨ ਅਰਥਾਤ ਭੇਟ ਚੜ੍ਹਾ ਦਿੱਤਾ ਹੈ
12 ਤੁਸੀਂ ਫੇਰ ਉਹ ਨੂੰ ਉਹ ਦੇ ਪਿਤਾ ਯਾ ਮਾਤਾ ਦੇ ਲਈ ਕੁਝ ਨਹੀਂ ਕਰਨ ਦਿੰਦੇ
13 ਇਸ ਤਰ੍ਹਾਂ ਤੁਸੀਂ ਪਰਮੇਸ਼ੁਰ ਦੇ ਬਚਨ ਨੂੰ ਆਪਣੀ ਰੀਤ ਨਾਲ ਜਿਹੜੀ ਤੁਸਾਂ ਚਲਾਈ ਹੈ ਅਕਾਰਥ ਕਰਦੇ ਹੋ ਅਤੇ ਹੋਰ ਬਥੇਰੇ ਇਹੋ ਜਿਹੇ ਕੰਮ ਤੁਸੀਂ ਕਰਦੇ ਹੋ।।
14 ਉਸ ਨੇ ਲੋਕਾਂ ਨੂੰ ਫੇਰ ਕੋਲ ਸੱਦ ਕੇ ਉਨ੍ਹਾਂ ਨੂੰ ਆਖਿਆ, ਤੁਸੀਂ ਸਭ ਦੇ ਸਭ ਮੇਰੀ ਸੁਣੋ ਅਤੇ ਸਮਝੋ
15 ਇਹੋ ਜਿਹੀ ਕੋਈ ਚੀਜ਼ ਨਹੀਂ ਹੈ ਜਿਹੜੀ ਮਨੁੱਖ ਦੇ ਬਾਹਰੋਂ ਉਹ ਦੇ ਅੰਦਰ ਜਾਕੇ ਉਹ ਨੂੰ ਭਰਿਸ਼ਟ ਕਰ ਸੱਕੇ
16 ਪਰ ਜਿਹੜੀਆਂ ਚੀਜਾਂ ਉਹ ਦੇ ਅੰਦਰੋਂ ਨਿੱਕਲਦੀਆਂ ਹਨ ਓਹੋ ਮਨੁੱਖ ਨੂੰ ਭਰਿਸ਼ਟ ਕਰਦੀਆਂ ਹਨ।।
17 ਜਾਂ ਉਹ ਲੋਕਾਂ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਹ ਦੇ ਚੇਲੇਆਂ ਨੇ ਉਹ ਦ੍ਰਿਸ਼ਟਾਂਤ ਉਸ ਤੋਂ ਪੁੱਛਿਆ
18 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ਭਲਾ, ਤੁਸੀਂ ਵੀ ਅਜੇਹੇ ਨਿਰਬੁੱਧ ਹੋ? ਕੀ ਤੁਸੀਂ ਨਹੀਂ ਸਮਝਦੇ ਭਈ ਜੋ ਕੁਝ ਬਾਹਰੋਂ ਮਨੁੱਖ ਵਿੱਚ ਜਾਂਦਾ ਹੈ ਸੋ ਉਹ ਨੂੰ ਭਰਿਸ਼ਟ ਨਹੀਂ ਕਰ ਸੱਕਦਾ?
19 ਕਿਉਂਕਿ ਉਹ ਉਸ ਦੇ ਦਿਲ ਵਿੱਚ ਨਹੀਂ ਪਰ ਢਿੱਡ ਵਿੱਚ ਜਾਂਦਾ ਹੈ ਅਤੇ ਸੇਦਖਾਨੇ ਵਿੱਚ ਨਿਕਲ ਜਾਂਦਾ ਹੈ। ਇਹ ਕਹਿ ਕੇ ਉਹ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ
20 ਫੇਰ ਓਨ ਆਖਿਆ, ਜੋ ਮਨੁੱਖ ਦੇ ਅੰਦਰੋਂ ਨਿਕਲਦਾ ਹੈ ਸੋਈ ਮਨੁੱਖ ਨੂੰ ਭਰਿਸ਼ਟ ਕਰਦਾ ਹੈ
21 ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਖਿਆਲ, ਹਰਾਮਕਾਰੀਆਂ
22 ਚੋਰੀਆਂ, ਖੂਨ, ਜ਼ਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿੱਕਲਦੀ ਹੈ
23 ਇਹ ਸਾਰੀਆਂ ਬੁਰੀਆਂ ਗੱਲਾਂ ਅੰਦਰੋਂ ਨਿੱਕਲਦੀਆਂ ਅਤੇ ਮਨੁੱਖ ਨੂੰ ਭਰਿਸ਼ਟ ਕਰਦੀਆਂ ਹਨ।।
24 ਫੇਰ ਉਹ ਉੱਥੋਂ ਉੱਠ ਕੇ ਸੂਰ ਅਤੇ ਸੈਦਾ ਦੀਆਂ ਹੱਦਾਂ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ ਅਤੇ ਚਾਹੁੰਦਾ ਸੀ ਭਈ ਕਿਸੇ ਨੂੰ ਖਬਰ ਨਾ ਹੋਵੇ, ਪਰ ਉਹ ਲੁਕਿਆ ਨਾ ਰਹਿ ਸੱਕਿਆ
25 ਕਿਉਂ ਜੋ ਓਵੇਂ ਇੱਕ ਤੀਵੀਂ ਜਿਹ ਦੀ ਛੋਟੀ ਧੀ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ ਉਹ ਦੀ ਖਬਰ ਸੁਣ ਕੇ ਆਈ ਅਤੇ ਉਹ ਦੇ ਪੈਰੀਂ ਪਈ
26 ਉਹ ਤੀਵੀਂ ਯੂਨਾਨਣ ਅਤੇ ਜਨਮ ਦੀ ਸੂਰੁਫੈਨੀਕਣ ਸੀ। ਉਸ ਨੇ ਉਹ ਦੇ ਅੱਗੇ ਅਰਜ਼ ਕੀਤੀ ਜੋ ਤੁਸੀਂ ਮੇਰੀ ਧੀ ਵਿੱਚੋਂ ਭੂਤ ਨੂੰ ਕੱਢ ਦਿਓ
27 ਪਰ ਓਹ ਨੇ ਉਸ ਨੂੰ ਕਿਹਾ, ਪਹਿਲਾਂ ਬਾਲਕਾਂ ਨੂੰ ਰੱਜ ਕੇ ਖਾਣ ਦਿਹ ਕਿਉਂ ਜੋ ਬਾਲਕਾਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਅੱਛੀ ਨਹੀਂ ਹੈ
28 ਉਸ ਨੇ ਓਹ ਨੂੰ ਉੱਤਰ ਦਿੱਤਾ, ਠੀਕ ਪ੍ਰਭੁ ਜੀ, ਕਤੂਰੇ ਭੀ ਤਾਂ ਮੇਜ਼ ਦੇ ਹੇਠ ਬਾਲਕਾਂ ਦੇ ਚੂਰੇ ਭੂਰੇ ਖਾਂਦੇ ਹਨ
29 ਤਦ ਉਹ ਨੇ ਉਸ ਨੂੰ ਆਖਿਆ, ਇਸ ਗੱਲ ਦੇ ਕਾਰਨ ਚੱਲੀ ਜਾਹ। ਭੂਤ ਤੇਰੀ ਧੀ ਵਿੱਚੋਂ ਨਿੱਕਲ ਗਿਆ ਹੈ
30 ਅਤੇ ਉਸ ਨੇ ਆਪਣੇ ਘਰ ਜਾਕੇ ਵੇਖਿਆ ਜੋ ਲੜਕੀ ਮੰਜੇ ਉੱਤੇ ਲੰਮੀ ਪਈ ਹੋਈ ਹੈ ਅਤੇ ਭੂਤ ਨਿੱਕਲ ਗਿਆ ਹੈ।।
31 ਉਹ ਫੇਰ ਸੂਰ ਦੀਆਂ ਹੱਦਾਂ ਤੋਂ ਨਿੱਕਲ ਕੇ ਸੈਦਾ ਦੇ ਰਾਹ ਦਿਕਾਪੁਲਿਸ ਦੀਆਂ ਹੱਦਾਂ ਵਿੱਚੋ ਦੀ ਹੋ ਕੇ ਗਲੀਲ ਦੀ ਝੀਲ ਨੂੰ ਗਿਆ
32 ਅਤੇ ਲੋਕਾਂ ਨੇ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ ਉਹ ਦੇ ਕੋਲ ਲਿਆ ਕੇ ਉਹ ਦੀ ਮਿੰਨਤ ਕੀਤੀ ਜੋ ਉਸ ਉੱਤੇ ਆਪਣਾ ਹੱਥ ਰੱਖੇ
33 ਉਹ ਉਸ ਨੂੰ ਭੀੜ ਤੋਂ ਅਲੱਗ ਲੈ ਗਿਆ ਅਰ ਆਪਣੀਆਂ ਉਂਗਲੀਆਂ ਉਹ ਦੇ ਕੰਨਾਂ ਵਿੱਚ ਦਿੱਤੀਆਂ ਅਤੇ ਥੁੱਕ ਕੇ ਉਹ ਦੀ ਜੀਭ ਛੋਹੀ
34 ਅਤੇ ਆਕਾਸ਼ ਵੱਲ ਵੇਖ ਕੇ ਹਾਉਕਾ ਭਰਿਆ ਅਰ ਉਹ ਨੂੰ ਆਖਿਆ ਇੱਫਤਾ ਅਰਥਾਤ ਖੁੱਲ੍ਹ ਜਾਹ
35 ਅਤੇ ਉਹ ਦੇ ਕੰਨ ਖੁੱਲ੍ਹ ਗਏ ਅਰ ਉਹ ਦੀ ਜੀਭ ਦਾ ਅਟਕਣਾ ਜਾਂਦਾ ਰਿਹਾ ਅਤੇ ਉਹ ਸਾਫ ਬੋਲਣ ਲਗ ਪਿਆ
36 ਤਦ ਉਸ ਨੇ ਉਨ੍ਹਾਂ ਨੂੰ ਤਗੀਦ ਨਾਲ ਆਖਿਆ ਭਈ ਕਿਸੇ ਕੋਲ ਨਾ ਕਹਿਣਾ! ਪਰ ਜਿੰਨੀ ਉਸ ਨੇ ਉਨ੍ਹਾਂ ਨੂੰ ਤਗੀਦ ਕੀਤੀ ਓਹ ਉਨਾਂ ਉਸ ਗੱਲ ਨੂੰ ਹੋਰ ਵੀ ਬਹੁਤ ਉਜਾਗਰ ਕਰਦੇ ਰਹੇ
37 ਅਤੇ ਲੋਕ ਡਾਢੇ ਹੈਰਾਨ ਹੋ ਕੇ ਬੋਲੇ ਕਿ ਉਹ ਨੇ ਸੱਭੋ ਕੁਝ ਅੱਛਾ ਕੀਤਾ ਹੈ! ਉਹ ਬੋਲਿਆਂ ਨੂੰ ਸੁਣਨ ਅਤੇ ਗੁੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!।।
1 Then G2532 CONJ came together G4863 V-PPI-3P unto G4314 PREP him G846 P-ASM the G3588 T-NPM Pharisees G5330 N-NPM , and G2532 CONJ certain G5100 X-NPM of G3588 T-GPM the G3588 T-GPM scribes G1122 N-GPM , which came G2064 V-2AAP-NPM from G575 PREP Jerusalem G2414 N-GPN .
2 And G2532 CONJ when they saw G1492 V-2AAP-NPM some G5100 X-APM of G3588 T-GPM his G3588 T-GPM disciples G3101 N-GPM eat G2068 V-PAP-APM bread G740 N-APM with defiled G2839 A-DPF , that is to say G5123 , with unwashen G449 A-DPM , hands G5495 N-DPF , they found fault G3201 V-ADI-3P .
3 For G1063 CONJ the G3588 T-NPM Pharisees G5330 N-NPM , and G2532 CONJ all G3956 A-NPM the G3588 T-NPM Jews G2453 A-NPM , except G3362 they G3588 T-APF wash G3538 V-AMS-3P their hands G5495 N-APF oft G4435 N-DSF , eat G2068 V-PAI-3P not G3756 PRT-N , holding G2902 V-PAP-NPM the G3588 T-ASF tradition G3862 N-ASF of G3588 T-GPM the G3588 T-GPM elders G4245 A-GPM .
4 And G2532 CONJ when they come from G575 PREP the market G58 N-GSF , except G3362 they wash G907 V-AMS-3P , they eat G2068 V-PAI-3P not G3756 PRT-N . And G2532 CONJ many G4183 A-NPN other things G243 A-NPN there be G2076 V-PXI-3S , which G3739 R-APN they have received G3880 V-2AAI-3P to hold G2902 V-PAN , as the washing G909 N-APM of cups G4221 N-GPN , and G2532 CONJ pots G3582 N-GPM , brazen vessels G5473 N-GPN , and G2532 CONJ of tables G2825 N-GPF .
5 Then G1899 ADV the G3588 T-NPM Pharisees G5330 N-NPM and G2532 CONJ scribes G1122 N-NPM asked G1905 V-PAI-3P him G846 P-ASM , Why G1302 walk G4043 V-PAI-3P not G3756 PRT-N thy G3588 T-NPM disciples G3101 N-NPM according G2596 PREP to the G3588 T-ASF tradition G3862 N-ASF of G3588 T-GPM the G3588 T-GPM elders G4245 A-GPM , but G235 CONJ eat G2068 V-PAI-3P bread G740 N-ASM with unwashen G449 A-DPM hands G5495 N-DPF ?
6 He G3588 T-NSM answered G611 V-AOP-NSM and said G2036 V-2AAI-3S unto them G846 P-DPM , Well G2573 ADV hath Isaiah G2268 N-NSM prophesied G4395 V-AAI-3S of G4012 PREP you G3588 T-GPM hypocrites G5273 N-GPM , as G5613 ADV it is written G1125 V-RPI-3S , This G3588 T-NSM people G2992 N-NSM honoreth G5091 V-PAI-3S me G3165 P-1AS with their G3588 T-NSM lips G5491 N-DPN , but G1161 CONJ their G846 P-GPM heart G2588 N-NSF is far G568 V-PAI-3S from G575 PREP me G1700 P-1GS .
7 Howbeit G1161 CONJ in vain G3155 ADV do they worship G4576 V-PNI-3P me G3165 P-1AS , teaching G1321 V-PAP-NPM for doctrines G1319 N-APF the commandments G1778 N-APN of men G444 N-GPM .
8 For G1063 CONJ laying aside G863 V-2AAP-NPM the G3588 T-ASF commandment G1785 N-ASF of God G2316 N-GSM , ye hold G2902 V-PAI-2P the G3588 T-ASF tradition G3862 N-ASF of men G444 N-GPM , as the washing G909 N-APM of pots G3582 N-GPM and G2532 CONJ cups G4221 N-GPN : and G2532 CONJ many G4183 A-APN other G243 A-APN such G5108 D-APN like things G3946 A-APN ye do G4160 V-PAI-2P .
9 And G2532 CONJ he said G3004 V-IAI-3S unto them G846 P-DPM , Full well G2573 ADV ye reject G114 V-PAI-2P the G3588 T-ASF commandment G1785 N-ASF of God G2316 N-GSM , that G2443 CONJ ye may keep G5083 V-AAS-2P your G3588 T-ASF own G5216 P-2GP tradition G3862 N-ASF .
10 For G1063 CONJ Moses G3475 N-NSM said G2036 V-2AAI-3S , Honor G5091 V-PAM-2S thy G3588 T-ASM father G3962 N-ASM and G2532 CONJ thy G3588 T-ASF mother G3384 N-ASF ; and , whoso curseth G2551 V-PAP-NSM father G3962 N-ASM or G2228 PRT mother G3384 N-ASF , let him die G5053 V-PAM-3S the death G2288 N-DSM :
11 But G1161 CONJ ye G5210 P-2NP say G3004 V-PAI-2P , If G1437 COND a man G444 N-NSM shall say G2036 V-2AAS-3S to his father G3962 N-DSM or G2228 PRT mother G3384 N-DSF , It is Corban G2878 HEB , that is to say G3603 , a gift G1435 N-NSN , by whatsoever G3739 R-NSN thou mightest be profited G5623 V-APS-2S by G1537 PREP me G1700 P-1GS ; he shall be free .
12 And G2532 CONJ ye suffer G863 V-PAI-2P him G846 P-ASM no more G3765 ADV to do G4160 V-AAN aught G3762 A-ASN for G3588 T-DSM his G3588 T-DSM father G3962 N-DSM or G2228 PRT his G3588 T-DSF mother G3384 N-DSF ;
13 Making the word of God of none effect G208 V-PAP-NPM through your G3588 T-DSF tradition G3862 N-DSF , which G3739 R-DSF ye have delivered G3860 V-AAI-2P : and G2532 CONJ many G4183 A-APN such G5108 D-APN like things G3946 A-APN do G4160 V-PAI-2P ye .
14 And G2532 CONJ when he had called G4341 V-ADP-NSM all G3956 A-ASM the G3588 T-ASM people G3793 N-ASM unto him , he said G3004 V-IAI-3S unto them G846 P-DPM , Hearken G191 V-PAM-2P unto me G3450 P-1GS every one G3956 A-NPM of you , and G2532 CONJ understand G4920 V-PAM-2P :
15 There is G2076 V-PXI-3S nothing G3762 A-NSN from without G1855 ADV a man G444 N-GSM , that G3739 R-NSN entering G1531 V-PNP-NSN into G1519 PREP him G846 P-ASM can G1410 V-PNI-3S defile G2840 V-AAN him G846 P-ASM : but G235 CONJ the G3588 T-NPN things which come G1607 V-PNP-NPN out of G575 PREP him G846 P-GSM , those G1565 D-NPN are G2076 V-PXI-3S they that defile G2840 V-PAP-NPN the G3588 T-ASM man G444 N-ASM .
16 If any man G1536 have G2192 V-PAI-3S ears G3775 N-APN to hear G191 V-PAN , let him hear G191 V-PAM-3S .
17 And G2532 CONJ when G3753 ADV he was entered G1525 V-2AAI-3S into G1519 PREP the house G3624 N-ASM from G575 PREP the G3588 T-GSM people G3793 N-GSM , his G3588 T-NPM disciples G3101 N-NPM asked G1905 V-IAI-3P him G846 P-GSM concerning G4012 PREP the G3588 T-GSF parable G3850 N-GSF .
18 And G2532 CONJ he saith G3004 V-PAI-3S unto them G846 P-DPM , Are G2075 V-PXI-2P ye G5210 P-2NP so G3779 ADV without understanding G801 A-NPM also G2532 CONJ ? Do ye not G3756 PRT-N perceive G3539 V-PAI-2P , that G3754 CONJ whatsoever thing G3956 A-NSN from without G1855 ADV entereth G1531 V-PNP-NSN into G1519 PREP the G3588 T-ASM man G444 N-ASM , it cannot G1410 V-PNI-3S defile G2840 V-AAN him G846 P-ASM ;
19 Because G3754 CONJ it entereth G1531 V-PNI-3S not G3756 PRT-N into G1519 PREP his G3588 T-ASF heart G2588 N-ASF , but G235 CONJ into G1519 PREP the G3588 T-ASF belly G2836 N-ASF , and G2532 CONJ goeth out G1607 V-PNI-3S into G1519 PREP the G3588 T-ASM draught G856 N-ASM , purging G2511 V-PAP-NSN all G3956 A-APN meats G1033 N-APN ?
20 And G1161 CONJ he said G3004 V-IAI-3S , That G3588 T-NSN which G3588 T-NSN cometh G1607 V-PNP-NSN out of G1537 PREP the G3588 T-GSM man G444 N-GSM , that G1565 D-NSN defileth G2840 V-PAI-3S the G3588 T-ASM man G444 N-ASM .
21 For G1063 CONJ from within G2081 ADV , out of G1537 PREP the G3588 T-GSF heart G2588 N-GSF of men G444 N-GPM , proceed G1607 V-PNI-3P evil G2556 A-NPM thoughts G1261 N-NPM , adulteries G3430 N-NPF , fornications G4202 N-NPF , murders G5408 N-NPM ,
22 Thefts G2829 N-NPF , covetousness G4124 N-NPF , wickedness G4189 N-NPF , deceit G1388 N-NSM , lasciviousness G766 N-NSF , an evil G4190 A-NSM eye G3788 N-NSM , blasphemy G988 N-NSF , pride G5243 N-NSF , foolishness G877 N-NSF :
23 All G3956 A-NPN these G3588 T-NPN evil things G4190 A-NPN come G1607 V-PNI-3S from within G2081 ADV , and G2532 CONJ defile G2840 V-PAI-3S the G3588 T-ASM man G444 N-ASM .
24 And G2532 CONJ from thence G1564 ADV he arose G450 V-2AAP-NSM , and went G565 V-2AAI-3S into G1519 PREP the G3588 T-APN borders G3181 N-APN of Tyre G5184 N-GSF and G2532 CONJ Sidon G4605 N-GSF , and G2532 CONJ entered G1525 V-2AAP-NSM into G1519 PREP a house G3614 N-ASF , and would G2309 V-IAI-3S have no man G3762 A-ASM know G1097 V-2AAN it , but G2532 CONJ he could G1410 V-AOI-3S not G3756 PRT-N be hid G2990 V-2AAN .
25 For G1063 CONJ a certain woman G1135 N-NSF , whose G3739 R-GSF young daughter G2365 N-NSN had G2192 V-IAI-3S an unclean G169 A-ASN spirit G4151 N-ASN , heard G191 V-AAP-NSF of G4012 PREP him G846 P-GSM , and came G2064 V-2AAP-NSF and fell G4363 V-2AAI-3S at G4314 PREP his G3588 T-APM feet G4228 N-APM :
26 The G3588 T-NSF woman G1135 N-NSF was G2258 V-IXI-3S a Greek G1674 N-NSF , a Syrophenician G4949 N-NSF by nation G1085 N-DSN ; and G2532 CONJ she besought G2065 V-IAI-3S him G846 P-ASM that G2443 CONJ he would cast forth G1544 V-2AAS-3S the G3588 T-ASN devil G1140 N-ASN out of G1537 PREP her G3588 T-GSF daughter G2364 N-GSF .
27 But G1161 CONJ Jesus G2424 N-NSM said G2036 V-2AAI-3S unto her G846 P-DSF , Let G863 V-2AAM-2S the G3588 T-APN children G5043 N-APN first G4412 ADV be filled G5526 V-APN : for G1063 CONJ it is G2076 V-PXI-3S not G3756 PRT-N meet G2570 A-NSN to take G2983 V-2AAN the G3588 T-GPN children G5043 N-GPN \'s bread G740 N-ASM , and G2532 CONJ to cast G906 V-2AAN it unto the G3588 T-DPN dogs G2952 N-DPN .
28 And G1161 CONJ she G3588 T-NSF answered G611 V-ADI-3S and G2532 CONJ said G3004 V-PAI-3S unto him G846 P-DSM , Yes G3483 PRT , Lord G2962 N-VSM : yet G1063 CONJ the G3588 T-NPN dogs G2952 N-NPN under G5270 ADV the G3588 T-GSF table G5132 N-GSF eat G2068 V-PAI-3S of G575 PREP the G3588 T-GPN children G3813 N-GPN \'s crumbs G5589 N-GPN .
29 And G2532 CONJ he said G2036 V-2AAI-3S unto her G846 P-DSF , For G1223 PREP this G3588 T-ASM saying G3056 N-ASM go thy way G5217 V-PAM-2S ; the G3588 T-NSN devil G1140 N-NSN is gone G1831 V-RAI-3S out of G1537 PREP thy G3588 T-GSF daughter G2364 N-GSF .
30 And G2532 CONJ when she was come G565 V-2AAP-NSF to G1519 PREP her G3588 T-ASM house G3624 N-ASM , she found G2147 V-2AAI-3S the G3588 T-NSN devil G1140 N-NSN gone out G1831 V-RAP-ASN , and G2532 CONJ her daughter G2364 N-ASF laid G906 V-RPP-ASF upon G1909 PREP the G3588 T-GSF bed G2825 N-GSF .
31 And G2532 CONJ again G3825 ADV , departing G1831 V-2AAP-NSM from G1537 PREP the G3588 T-GPN coasts G3725 N-GPN of Tyre G5184 N-GSF and G2532 CONJ Sidon G4605 N-GSF , he came G2064 V-2AAI-3S unto G4314 PREP the G3588 T-ASF sea G2281 N-ASF of Galilee G1056 N-GSF , through G303 PREP the midst G3319 A-ASN of G3588 T-GPN the G3588 T-GPN coasts G3725 N-GPN of Decapolis G1179 N-GSF .
32 And G2532 CONJ they bring G5342 V-PAI-3P unto him G846 P-DSM one that was deaf G2974 A-ASM , and had an impediment in his speech G3424 A-ASM ; and G2532 CONJ they beseech G3870 V-PAI-3P him G846 P-ASM to G2443 CONJ put his hand upon G2007 V-2AAS-3S him G846 P-DSM .
33 And G2532 CONJ he took G618 V-2AMP-NSM him G846 P-ASM aside G2596 PREP from G575 PREP the G3588 T-GSM multitude G3793 N-GSM , and put G906 V-2AAI-3S his G3588 T-APM fingers G1147 N-APM into G1519 PREP his G3588 T-APN ears G3775 N-APN , and G2532 CONJ he spit G4429 V-AAP-NSM , and touched G680 V-ADI-3S his G3588 T-GSF tongue G1100 N-GSF ;
34 And G2532 CONJ looking up G308 V-AAP-NSM to G1519 PREP heaven G3772 N-ASM , he sighed G4727 V-AAI-3S , and G2532 CONJ saith G3004 V-PAI-3S unto him G846 P-DSM , Ephphatha G2188 ARAM , that is G3603 , Be opened G1272 V-APM-2S .
35 And G2532 CONJ straightway G2112 ADV his G3588 T-NPF ears G189 N-NPF were opened G1272 V-API-3P , and G2532 CONJ the G3588 T-NSM string G1199 N-NSM of G3588 T-GSF his G3588 T-GSF tongue G1100 N-GSF was loosed G3089 V-API-3S , and G2532 CONJ he spake G2980 V-IAI-3S plain G3723 ADV .
36 And G2532 CONJ he charged G1291 V-AMI-3S them G846 P-DPM that G2443 CONJ they should tell G2036 V-2AAS-3P no man G3367 A-DSM : but G1161 CONJ the more G3745 K-ASN he G846 P-NSM charged G1291 V-IMI-3S them G846 P-DPM , so much the more G3123 ADV a great deal G4054 A-ASN-C they published G2784 V-IAI-3P it ;
37 And G2532 CONJ were beyond measure G5249 ADV astonished G1605 V-IPI-3P , saying G3004 V-PAP-NPM , He hath done G4160 V-RAI-3S all things G3956 A-APN well G2573 ADV : he maketh G4160 V-PAI-3S both G2532 CONJ the G3588 T-APM deaf G2974 A-APM to hear G191 V-PAN , and G2532 CONJ the G3588 T-APM dumb G216 A-APM to speak G2980 V-PAN .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×