Bible Versions
Bible Books

Psalms 116:3 (PAV) Punjabi Old BSI Version

1 ਮੈਂ ਯਹੋਵਾਹ ਨਾਲ ਪ੍ਰੇਮ ਰੱਖਦਾ ਹਾਂ ਇਸ ਲਈ ਕਿ ਉਹ ਮੇਰੀ ਅਵਾਜ਼ ਤੇ ਮੇਰੀਆਂ ਅਰਜੋਈਆਂ ਨੂੰ ਸੁਣਦਾ ਹੈ।
2 ਉਹ ਨੇ ਜੋ ਮੇਰੀ ਵੱਲ ਕੰਨ ਲਾਇਆ ਹੈ, ਮੈਂ ਜੀਵਨ ਭਰ ਉਹ ਨੂੰ ਪੁਕਾਰਾਂਗਾ।
3 ਮੌਤ ਦੀਆਂ ਡੋਰੀਆਂ ਨੇ ਮੈਨੂੰ ਵਲ ਲਿਆ, ਪਤਾਲ ਦੇ ਦੁਖਾਂ ਨੇ ਮੈਨੂੰ ਆਣ ਲੱਭਿਆ, ਮੈਨੂੰ ਦੁਖ ਤੇ ਸੋਗ ਮਿਲਿਆ।
4 ਤਾਂ ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਿਆ, - ਹੇ ਯਹੋਵਾਹ, ਕਿਰਪਾ ਕਰ ਕੇ ਮੇਰੀ ਜਾਨ ਨੂੰ ਛੁਡਾ ਲੈ!
5 ਯਹੋਵਾਹ ਦਯਾਵਾਨ ਤੇ ਧਰਮੀ ਹੈ, ਸਾਡਾ ਪਰਮੇਸ਼ੁਰ ਰਹੀਮ ਹੈ।
6 ਯਹੋਵਾਹ ਭੋਲਿਆਂ ਦੀ ਰੱਛਿਆ ਕਰਦਾ ਹੈ, ਮੈਂ ਹੀਣਾ ਪੈ ਗਿਆ ਪਰ ਉਹ ਨੇ ਮੈਨੂੰ ਬਚਾਇਆ।
7 ਹੇ ਮੇਰੀ ਜਾਨ, ਆਪਣੇ ਟਿਕਾਣੇ ਨੂੰ ਮੁੜ ਚੱਲ, ਯਹੋਵਾਹ ਨੇ ਤੇਰੇ ਉੱਤੇ ਪਰਉਪਕਾਰ ਜੋ ਕੀਤਾ ਹੈ,
8 ਕਿਉਂ ਜੋ ਤੈਂ ਮੇਰੀ ਜਾਨ ਨੂੰ ਮੌਤ ਤੋਂ, ਮੇਰੀਆਂ ਅੱਖਾਂ ਨੂੰ ਅੰਝੂਆਂ ਤੋਂ, ਮੇਰੇ ਪੈਰਾਂ ਤੋਂ ਤਿਲਕਣ ਤੋਂ ਛੁਡਾਇਆ ਹੈ।
9 ਮੈਂ ਯਹੋਵਾਹ ਦੇ ਅੱਗੇ ਅੱਗੇ ਜੀਉਂਦਿਆਂ ਦੇ ਦੇਸਾਂ ਵਿੱਚ ਤੁਰਾਂਗਾ।
10 ਮੈਂ ਨਿਹਚਾ ਕੀਤੀ ਤਾਂ ਮੈਂ ਬੋਲਾਂਗਾ, ਮੈਂ ਬਹੁਤ ਅਧੀਨ ਹੋਇਆ,
11 ਮੈਂ ਆਪਣੀ ਘਬਰਾਹਟ ਵਿੱਚ ਆਖ ਬੈਠਾ, ਭਈ ਹਰੇਕ ਆਦਮੀ ਝੂਠਾ ਹੈ।
12 ਯਹੋਵਾਹ ਦੇ ਮੇਰੇ ਉੱਤੇ ਸਾਰੇ ਉਪਕਾਰਾਂ ਲਈ ਮੈਂ ਉਹ ਨੂੰ ਕੀ ਮੋੜ ਕੇ ਦਿਆਂॽ
13 ਮੈਂ ਮੁਕਤੀ ਦਾ ਪਿਆਲਾ ਚੁੱਕਾਂਗਾ, ਅਤੇ ਯਹੋਵਾਹ ਦੇ ਨਾਮ ਉੱਤੇ ਪੁਕਾਰਾਂਗਾ।
14 ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ।
15 ਯਹੋਵਾਹ ਦੀ ਨਿਗਾਹ ਵਿੱਚ ਉਹ ਦੇ ਸੰਤਾਂ ਦੀ ਮੌਤ ਬਹੁਮੁੱਲੀ ਹੈ!
16 ਹੇ ਯਹੋਵਾਹ, ਮੈਂ ਸੱਚ ਮੁੱਚ ਤੇਰਾ ਦਾਸ ਹਾਂ, ਮੈਂ ਤੇਰਾ ਹੀ ਦਾਸ ਹਾਂ,ਤੇਰੀ ਗੋੱਲੀ ਦਾ ਪੁੱਤ੍ਰ, ਤੈਂ ਤਾਂ ਮੇਰੇ ਬੰਧਨ ਖੋਲ੍ਹੇ ਹਨ।
17 ਮੈਂ ਤੇਰੇ ਲਈ ਧੰਨਵਾਦ ਦਾ ਬਲੀਦਾਨ ਚੜ੍ਹਾਵਾਂਗਾ, ਮੈਂ ਯਹੋਵਾਹ ਦੇ ਨਾਮ ਨੂੰ ਪੁਕਾਰਾਂਗਾ।
18 ਮੈਂ ਯਹੋਵਾਹ ਲਈ ਆਪਣੀਆਂ ਸੁੱਖਣਾਂ ਲਾਹਵਾਂਗਾ, ਹਾਂ, ਉਹ ਦੀ ਸਾਰੀ ਪਰਜਾ ਦੇ ਸਾਹਮਣੇ ਯਹੋਵਾਹ ਦੇ ਭਵਨ ਦੀਆਂ ਦਰਗਾਹਾਂ ਵਿੱਚ, ਹੇ ਯਰੂਸ਼ਲਮ, ਤੇਰੇ ਐਨ ਵਿਚਕਾਰ। ਹਲਲੂਯਾਹ!।।
1 I love H157 VQQ1MS the LORD H3068 EDS , because H3588 CONJ he hath heard H8085 VQY3MS my voice H6963 NMS-1MS and my supplications H8469 .
2 Because H3588 CONJ he hath inclined H5186 his ear H241 unto me , therefore will I call upon H7121 him as long as I live H3117 .
3 The sorrows H2256 of death H4194 NMS compassed H661 VQQ3MP-1MS me , and the pains H4712 of hell H7585 NMS got hold upon H4672 me : I found H4672 trouble H6869 NFS and sorrow H3015 .
4 Then called H7121 I upon the name H8034 of the LORD H3068 EDS ; O LORD H3068 EDS , I beseech H577 IJEC thee , deliver H4422 my soul H5315 CFS-1MS .
5 Gracious H2587 AMS is the LORD H3068 NAME-4MS , and righteous H6662 W-AMS ; yea , our God H430 is merciful H7355 .
6 The LORD H3068 NAME-4MS preserveth H8104 the simple H6612 NMP : I was brought low H1809 , and he helped H3467 me .
7 Return H7725 unto thy rest H4494 , O my soul H5315 CFS-1MS ; for H3588 CONJ the LORD H3068 EDS hath dealt bountifully H1580 with H5921 thee .
8 For H3588 CONJ thou hast delivered H2502 my soul H5315 CFS-1MS from death H4194 M-NMS , mine eyes H5869 CMS-1MS from H4480 PREP tears H1832 , and my feet H7272 CFS-1MS from falling H1762 .
9 I will walk H1980 before H6440 L-CMP the LORD H3068 EDS in the land H776 of the living H2416 D-NMP .
10 I believed H539 , therefore H3588 CONJ have I H589 PPRO-1MS spoken H1696 VPY1MS : I was greatly H3966 ADV afflicted H6031 :
11 I H589 PPRO-1MS said H559 VQQ1MS in my haste H2648 , All H3605 CMS men H120 D-NMS are liars H3576 .
12 What H4100 IGAT shall I render H7725 unto the LORD H3068 L-EDS for all H3605 CMS his benefits H8408 toward H5921 me ?
13 I will take H5375 VQY1MS the cup H3563 of salvation H3444 , and call H7121 upon the name H8034 of the LORD H3068 EDS .
14 I will pay H7999 my vows H5088 unto the LORD H3068 L-EDS now H4994 IJEC in the presence H5048 of all H3605 L-CMS his people H5971 .
15 Precious H3368 AMS in the sight H5869 B-CMP of the LORD H3068 EDS is the death H4194 of his saints H2623 .
16 O LORD H3068 EDS , truly H577 I H589 PPRO-1MS am thy servant H5650 ; I H589 PPRO-1MS am thy servant H5650 , and the son H1121 of thine handmaid H519 : thou hast loosed H6605 my bonds H4147 .
17 I will offer H2076 to thee the sacrifice H2077 NMS of thanksgiving H8426 NFS , and will call H7121 upon the name H8034 of the LORD H3068 EDS .
18 I will pay H7999 my vows H5088 unto the LORD H3068 L-EDS now H4994 IJEC in the presence H5048 of all H3605 L-CMS his people H5971 ,
19 In the courts H2691 of the LORD H3068 EDS \'s house H1004 CMS , in the midst H8432 of thee , O Jerusalem H3389 . Praise H1984 ye the LORD H3050 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×