Bible Versions
Bible Books

Psalms 30 (PAV) Punjabi Old BSI Version

1 ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ, ਕਿਉਂ ਜੋ ਤੈਂ ਮੈਨੂੰ ਉਤਾਹਾਂ ਖਿੱਚਿਆ, ਅਤੇ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਅਨੰਦ ਹੋਣ ਨਾ ਦਿੱਤਾ।
2 ਹੇ ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਤੇਰੀ ਦੁਹਾਈ ਦਿੱਤੀ, ਅਤੇ ਤੈਂ ਮੈਨੂੰ ਚੰਗਿਆਂ ਕੀਤਾ।
3 ਹੇ ਯਹੋਵਾਹ, ਤੈਂ ਮੇਰੀ ਜਾਨ ਨੂੰ ਪਤਾਲੋਂ ਉਠਾ ਲਿਆ ਹੈ, ਤੈਂ ਮੈਨੂੰ ਜੀਉਂਦਿਆਂ ਰੱਖਿਆ ਹੈ ਭਈ ਮੈਂ ਗੋਰ ਵਿੱਚ ਨਾ ਉਤਰ ਜਾਵਾਂ।
4 ਹੇ ਯਹੋਵਾਹ ਦੇ ਸੰਤੋਂ, ਉਹ ਦੇ ਗੁਣ ਗਾਓ, ਅਤੇ ਉਹ ਦੀ ਪਵਿੱਤਰਤਾਈ ਚੇਤੇ ਰੱਖ ਕੇ ਉਹ ਦਾ ਧੰਨਵਾਦ ਕਰੋ!
5 ਉਹ ਦਾ ਕ੍ਰੋਧ ਪਲ ਭਰ ਦਾ ਹੈ, ਪਰ ਉਹ ਦੀ ਕਿਰਪਾ ਜੀਉਣ ਭਰ ਦੀ ਹੈ, ਭਾਵੇਂ ਰੋਣਾ ਰਾਤ ਨੂੰ ਟਿਕੇ, ਪਰ ਸਵੇਰ ਨੂੰ ਜੈ ਜੈ ਕਾਰ ਹੋਵੇਗੀ।
6 ਮੈਂ ਤਾਂ ਆਪਣੀ ਭਾਗਵਾਨੀ ਦੇ ਵੇਲੇ ਆਖਿਆ ਸੀ, ਭਈ ਮੈਂ ਕਦੀ ਨਹੀਂ ਡੋਲਾਂਗਾ।
7 ਹੇ ਯਹੋਵਾਹ, ਤੈਂ ਆਪਣੀ ਕਿਰਪਾ ਦੇ ਨਾਲ ਮੇਰੇ ਪਹਾੜ ਨੂੰ ਇਸਥਿਰ ਰੱਖਿਆ, ਤੈਂ ਆਪਣਾ ਮੁਖ ਲੁਕਾਇਆ, ਮੈਂ ਘਬਰਾਇਆ।
8 ਹੇ ਯਹੋਵਾਹ, ਮੈਂ ਤੈਨੂੰ ਪੁਕਾਰਿਆ, ਅਤੇ ਪ੍ਰਭੁ ਅੱਗੇ ਮੈਂ ਇਹ ਅਰਜੋਈ ਕੀਤੀ,
9 ਭਈ ਮੇਰੇ ਲਹੂ ਦਾ ਕੀ ਲਾਭ ਹੈ ਜਦੋਂ ਮੈਂ ਗੋਰ ਵਿੱਚ ਉੱਤਰ ਜਾਵਾਂॽ ਭਲਾ, ਖ਼ਾਕ ਤੇਰਾ ਧੰਨਵਾਦ ਕਰੇਗੀॽ ਭਲਾ, ਉਹ ਤੇਰੀ ਸਚਿਆਈ ਦੱਸੇਗੀॽ
10 ਹੇ ਯਹੋਵਾਹ, ਸੁਣ ਅਤੇ ਮੇਰੇ ਉੱਤੇ ਦਯਾ ਕਰ, ਹੇ ਯਹੋਵਾਹ, ਤੂੰ ਮੇਰਾ ਸਹਾਇਕ ਹੋ!
11 ਤੈਂ ਮੇਰੇ ਪਿੱਟਣ ਨੂੰ ਨੱਚਣ ਨਾਲ ਵਟਾ ਦਿੱਤਾ, ਤੈਂ ਮੇਰਾ ਤੱਪੜ ਲਾਹ ਕੇ ਅਨੰਦ ਦਾ ਕਮਰ-ਕੱਸਾ ਬੱਧਾ,
12 ਭਈ ਮੇਰੀ ਜਾਨ ਤੇਰੀ ਉਸਤਤ ਗਾਵੇ ਅਤੇ ਚੁੱਪ ਨਾ ਰਹੇ, - ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਸਦਾ ਤੇਰਾ ਧੰਨਵਾਦ ਕਰਾਂਗਾ।।
1 A Psalm H4210 and Song H7892 at the dedication H2598 of the house H1004 D-NMS of David H1732 . I will extol H7311 thee , O LORD H3068 EDS ; for H3588 CONJ thou hast lifted me up H1802 , and hast not H3808 W-NPAR made my foes H341 to rejoice H8055 over me .
2 O LORD H3068 EDS my God H430 , I cried H7768 VPQ1MS unto H413 PREP-2MS thee , and thou hast healed H7495 me .
3 O LORD H3068 , thou hast brought up H5927 my soul H5315 CFS-1MS from H4480 PREP the grave H7585 NMS : thou hast kept me alive H2421 , that I should not go down H3381 to the pit H953 .
4 Sing H2167 unto the LORD H3068 L-EDS , O ye saints H2623 of his , and give thanks H3034 at the remembrance H2143 of his holiness H6944 .
5 For H3588 CONJ his anger H639 B-CMS-3MS endureth but a moment H7281 NMS ; in his favor H7522 is life H2416 NMP : weeping H1065 may endure H3885 VQY3MS for a night H6153 , but joy H7440 cometh in the morning H1242 .
6 And in my prosperity H7959 I H589 W-PPRO-1MS said H559 VQQ1MS , I shall never H1077 ADV be moved H4131 .
7 LORD H3068 , by thy favor H7522 thou hast made my mountain H2042 to stand H5975 strong H5797 NMS : thou didst hide H5641 thy face H6440 CMP-2MS , and I was H1961 VQQ1MS troubled H926 .
8 I cried H7121 to H413 PREP-2MS thee , O LORD H3068 EDS ; and unto H413 W-PREP the LORD H136 EDS I made supplication H2603 VTY1MS .
9 What H4100 IPRO profit H1215 NMS is there in my blood H1818 , when I go down H3381 to H413 PREP the pit H7845 NFS ? Shall the dust H6083 NMS praise H3034 thee ? shall it declare H5046 thy truth H571 ?
10 Hear H8085 VQI2MS , O LORD H3068 EDS , and have mercy H2603 upon me : LORD H3068 EDS , be H1961 thou my helper H5826 VQPMS .
11 Thou hast turned H2015 for me my mourning H4553 into dancing H4234 : thou hast put off H6605 my sackcloth H8242 , and girded H247 me with gladness H8057 ;
12 To the end that H4616 L-CONJ my glory H3519 may sing praise H2167 to thee , and not H3808 W-NPAR be silent H1826 . O LORD H3068 EDS my God H430 , I will give thanks H3034 unto thee forever H5769 L-NMS .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×