Bible Versions
Bible Books

Psalms 98:7 (PAV) Punjabi Old BSI Version

1 ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਕਿਉਂ ਜੋ ਉਹ ਨੇ ਅਚਰਜ ਕੰਮ ਕੀਤੇ ਹਨ, ਉਹ ਦੇ ਸੱਜੇ ਹੱਥ ਅਤੇ ਉਹ ਦੀ ਪਵਿੱਤਰ ਬਾਂਹ ਨੇ ਉਹ ਦੇ ਲਈ ਫ਼ਤਹ ਪਾਈ ਹੈ।
2 ਯਹੋਵਾਹ ਨੇ ਆਪਣੀ ਫ਼ਤਹ ਪਰਗਟ ਕੀਤੀ ਹੈ, ਉਹ ਨੇ ਆਪਣਾ ਧਰਮ ਕੌਮਾਂ ਨੂੰ ਅੱਖੀਂ ਵਿਖਾਇਆ ਹੈ।
3 ਉਹ ਨੇ ਆਪਣੀ ਦਯਾ ਅਤੇ ਆਪਣੀ ਵਫ਼ਾਦਾਰੀ ਨੂੰ ਇਸਰਾਏਲ ਦੇ ਘਰਾਣੇ ਲਈ ਚੇਤੇ ਰੱਖਿਆ ਹੈ, ਧਰਤੀ ਦੇ ਸਾਰੇ ਕੰਢਿਆਂ ਨੇ ਸਾਡੇ ਪਰਮੇਸ਼ੁਰ ਦੀ ਫ਼ਤਹ ਨੂੰ ਡਿੱਠਾ ਹੈ।।
4 ਹੇ ਸਾਰੀ ਧਰਤੀ ਦਿਓ, ਯਹੋਵਾਹ ਲਈ ਖੁਸ਼ੀ ਦਾ ਲਲਕਾਰਾ ਮਾਰੋ, ਰਾਗ ਛੇੜੋ, ਜੈ ਜੈ ਕਰ ਕਰੋ, ਭਜਨ ਗਾਓ,
5 ਬਰਬਤ ਵਜਾ ਕੇ ਯਹੋਵਾਹ ਲਈ ਭਜਨ ਗਾਓ, ਰਸੀਲੇ ਸੁਰ ਨਾਲ ਬਰਬਤ ਵਜਾ ਕੇ
6 ਤੁਰ੍ਹੀਆਂ ਅਤੇ ਨਰਸਿੰਗੇ ਦੀ ਅਵਾਜ਼ ਨਾਲ ਯਹੋਵਾਹ ਪਾਤਸ਼ਾਹ ਦੇ ਅੱਗੇ ਲਲਕਾਰੋ।
7 ਸਮੁੰਦਰ ਅਤੇ ਉਹ ਦੀ ਭਰਪੂਰੀ ਅਵਾਜ਼ ਦੇਵੇ, ਜਗਤ ਅਤੇ ਉਹ ਦੇ ਵਾਸੀ ਵੀ।
8 ਨਦੀਆਂ ਤਾਲ ਦੇਣ, ਪਹਾੜ ਰਲ ਕੇ ਜੈ ਜੈ ਕਾਰ ਕਰਨ,
9 ਯਹੋਵਾਹ ਦੇ ਹਜ਼ੂਰ ਕਿਉਂ ਜੋ ਉਹ ਧਰਤੀ ਦਾ ਨਿਆਉਂ ਕਰਨ ਲਈ ਰਿਹਾ ਹੈ, ਉਹ ਜਗਤ ਦਾ ਧਰਮ ਨਾਲ ਅਤੇ ਲੋਕਾਂ ਦਾ ਇਨਸਾਫ਼ ਨਾਲ ਨਿਆਉਂ ਕਰੇਗਾ।
1 A Psalm H4210 . O sing H7891 unto the LORD H3068 L-EDS a new H2319 song H7892 ; for H3588 CONJ he hath done H6213 VQQ3MS marvelous things H6381 VNPFP : his right hand H3225 CFS-3MS , and his holy H6944 arm H2220 W-NFS , hath gotten him the victory H3467 .
2 The LORD H3068 EDS hath made known H3045 his salvation H3444 : his righteousness H6666 CFS-3MS hath he openly showed H1540 in the sight H5869 of the heathen H1471 D-NMP .
3 He hath remembered H2142 his mercy H2617 and his truth H530 toward the house H1004 of Israel H3478 : all H3605 CMS the ends H657 of the earth H776 NFS have seen H7200 VQQ3MP the salvation H3444 of our God H430 .
4 Make a joyful noise H7321 unto the LORD H3068 L-EDS , all H3605 NMS the earth H776 D-GFS : make a loud noise H6476 , and rejoice H7442 , and sing praise H2167 .
5 Sing H2167 unto the LORD H3068 L-EDS with the harp H3658 ; with the harp H3658 , and the voice H6963 W-CMS of a psalm H2172 .
6 With trumpets H2689 and sound H6963 W-CMS of cornet H7782 make a joyful noise H7321 before H6440 L-CMP the LORD H3068 NAME-4MS , the King H4428 D-NMS .
7 Let the sea H3220 D-NMS roar H7481 , and the fullness H4393 thereof ; the world H8398 NFS , and they that dwell H3427 therein .
8 Let the floods H5104 NMP clap H4222 their hands H3709 : let the hills H2022 NMP be joyful H7442 together H3162 ADV
9 Before H6440 the LORD H3068 EDS ; for H3588 CONJ he cometh H935 to judge H8199 the earth H776 D-GFS : with righteousness H6664 shall he judge H8199 the world H8398 NFS , and the people H5971 with equity H4339 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×