Bible Books

:

PAV
1. ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ ਕਿ
1. And the LORD H3068 spoke H1696 unto H413 Moses H4872 , saying H559 ,
2. ਇਸਰਾਏਲੀਆਂ ਨੂੰ ਫ਼ਰਮਾ ਭਈ ਓਹ ਮੇਰੇ ਲਈ ਚੜ੍ਹਾਵਾ ਲਿਆਉਣ। ਹਰ ਇੱਕ ਮਨੁੱਖ ਤੋਂ ਜਿਹ ਦਾ ਮਨ ਉਹ ਨੂੰ ਪਰੇਰੇ ਤੁਸੀਂ ਮੇਰਾ ਚੜ੍ਹਾਵਾ ਲਿਓ
2. Speak H1696 unto H413 the children H1121 of Israel H3478 , that they bring H3947 me an offering H8641 : of H4480 H854 every H3605 man H376 that H834 giveth it willingly H5068 with his heart H3820 ye shall take H3947 H853 my offering H8641 .
3. ਏਹ ਉਹ ਚੜ੍ਹਾਵਾ ਹੈ ਜਿਹੜਾ ਤੁਸੀਂ ਉਨ੍ਹਾਂ ਤੋਂ ਲਿਓ ਅਰਥਾਤ ਸੋਨਾ ਚਾਂਦੀ ਪਿੱਤਲ
3. And this H2063 is the offering H8641 which H834 ye shall take H3947 of H4480 H854 them; gold H2091 , and silver H3701 , and brass H5178 ,
4. ਨੀਲਾ ਅਰ ਬੈਂਗਣੀ ਅਰ ਕਿਰਮਚੀ ਰੰਗ ਅਤੇ ਮਹੀਨ ਕਤਾਨ ਅਰ ਪਸ਼ਮ
4. And blue H8504 , and purple H713 , and scarlet H8438 H8144 , and fine linen H8336 , and goats H5795 ' hair ,
5. ਅਰ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਅਰ ਬੱਕਰਿਆਂ ਦੀਆਂ ਖੱਲਾਂ ਅਤੇ ਸ਼ਿੱਟੀਮ ਦੀ ਲੱਕੜੀ
5. And rams H352 ' skins H5785 dyed red H119 , and badgers H8476 ' skins H5785 , and shittim H7848 wood H6086 ,
6. ਅਤੇ ਦੀਵੇ ਦਾ ਤੇਲ ਅਰ ਮਸਹ ਕਰਨ ਦੇ ਤੇਲ ਦਾ ਅਤੇ ਸੁਗੰਧੀ ਦੀ ਧੂਪ ਦਾ ਮਸਾਲਾ
6. Oil H8081 for the light H3974 , spices H1314 for anointing H4888 oil H8081 , and for sweet H5561 incense H7004 ,
7. ਸੁਲੇਮਾਨੀ ਪੱਥਰ ਅਰ ਏਫ਼ੋਦ ਵਿੱਚ ਅਰ ਸੀਨੇ ਬੰਦ ਵਿੱਚ ਜੜਨ ਲਈ ਨਗ
7. Onyx H7718 stones H68 , and stones H68 to be set H4394 in the ephod H646 , and in the breastplate H2833 .
8. ਅਤੇ ਓਹ ਮੇਰੇ ਲਈ ਇੱਕ ਪਵਿੱਤ੍ਰ ਅਸਥਾਨ ਬਣਾਉਣ ਤਾਂ ਜੋ ਮੈਂ ਉਨ੍ਹਾਂ ਦੇ ਵਿਚਕਾਰ ਵੱਸਾਂ
8. And let them make H6213 me a sanctuary H4720 ; that I may dwell H7931 among H8432 them.
9. ਜਿਵੇਂ ਮੈਂ ਤੈਨੂੰ ਸਭ ਕੁਝ ਵਿਖਾਉਂਦਾ ਹਾਂ ਡੇਹਰੇ ਦੇ ਨਮੂਨੇ ਉੱਤੇ ਅਤੇ ਉਸ ਦੇ ਸਾਰੇ ਸਮਾਨ ਦੇ ਨਮੂਨੇ ਉੱਤੇ ਓਵੇਂ ਹੀ ਬਣਾਇਓ।।
9. According to all H3605 that H834 I H589 show H7200 thee, after H853 the pattern H8403 of the tabernacle H4908 , and the pattern H8403 of all H3605 the instruments H3627 thereof , even so H3651 shall ye make H6213 it .
10. ਓਹ ਸ਼ਿੱਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਉਣ ਜਿਸ ਦੀ ਲੰਬਾਈ ਢਾਈ ਹੱਥ ਅਤੇ ਚੁੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ
10. And they shall make H6213 an ark H727 of shittim H7848 wood H6086 : two cubits H520 and a half H2677 shall be the length H753 thereof , and a cubit H520 and a half H2677 the breadth H7341 thereof , and a cubit H520 and a half H2677 the height H6967 thereof.
11. ਤੂੰ ਉਸ ਉੱਤੇ ਕੁੰਦਨ ਸੋਨਾ ਮੜ੍ਹੀਂ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜ੍ਹੀਂ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫੇਰੇ ਬਣਾਈਂ
11. And thou shalt overlay H6823 it with pure H2889 gold H2091 , within H4480 H1004 and without H4480 H2351 shalt thou overlay H6823 it , and shalt make H6213 upon H5921 it a crown H2213 of gold H2091 round about H5439 .
12. ਉਸ ਦੇ ਲਈ ਸੋਨੇ ਦੇ ਚਾਰ ਕੜੇ ਢਾਲ ਕੇ ਉਹ ਦਿਆਂ ਚੌਹਾਂ ਪਾਵਿਆਂ ਵਿੱਚ ਲਾਈਂ ਅਰਥਾਤ ਦੋ ਕੜੇ ਇੱਕ ਪਾਸੇ ਦੋ ਕੜੇ ਦੂਜੇ ਪਾਸੇ
12. And thou shalt cast H3332 four H702 rings H2885 of gold H2091 for it , and put H5414 them in H5921 the four H702 corners H6471 thereof ; and two H8147 rings H2885 shall be in H5921 the one H259 side H6763 of it , and two H8147 rings H2885 in H5921 the other H8145 side H6763 of it.
13. ਨਾਲੇ ਤੂੰ ਸ਼ਿੱਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈ ਅਤੇ ਉਨ੍ਹਾਂ ਉੱਤੇ ਸੋਨਾ ਮੜ੍ਹੀਂ
13. And thou shalt make H6213 staves H905 of shittim H7848 wood H6086 , and overlay H6823 them with gold H2091 .
14. ਤੂੰ ਉਨ੍ਹਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀਂ ਤਾਂ ਜੋ ਉਨ੍ਹਾਂ ਨਾਲ ਸੰਦੂਕ ਚੁੱਕਿਆ ਜਾਵੇ
14. And thou shalt put H935 H853 the staves H905 into the rings H2885 by H5921 the sides H6763 of the ark H727 , that H853 the ark H727 may be borne H5375 with them.
15. ਚੋਬਾਂ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਓਹ ਉਨ੍ਹਾਂ ਵਿੱਚੋਂ ਕੱਢੀਆਂ ਨਾ ਜਾਣ
15. The staves H905 shall be H1961 in the rings H2885 of the ark H727 : they shall not H3808 be taken H5493 from H4480 it.
16. ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀਂ ਜਿਹੜੀ ਮੈਂ ਤੈਨੂੰ ਦੇਵਾਂਗਾ
16. And thou shalt put H5414 into H413 the ark H727 H853 the testimony H5715 which H834 I shall give H5414 H413 thee.
17. ਤੂੰ ਪਰਾਸਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈਂ ਜਿਸ ਦੀ ਲੰਬਾਈ ਢਾਈ ਹੱਥ ਅਰ ਚੁੜਾਈ ਡੇਢ ਹੱਥ ਹੋਵੇ
17. And thou shalt make H6213 a mercy seat H3727 of pure H2889 gold H2091 : two cubits H520 and a half H2677 shall be the length H753 thereof , and a cubit H520 and a half H2677 the breadth H7341 thereof.
18. ਤੂੰ ਸੋਨੇ ਦੇ ਦੋ ਕਰੂਬੀ ਬਣਾਈਂ। ਤੂੰ ਉਨ੍ਹਾਂ ਨੂੰ ਘੜਕੇ ਪਰਾਸਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਬਣਾਈਂ
18. And thou shalt make H6213 two H8147 cherubims H3742 of gold H2091 , of beaten work H4749 shalt thou make H6213 them , in the two H4480 H8147 ends H7098 of the mercy seat H3727 .
19. ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਅਰ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈਂ। ਪਰਾਸਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਇਓ
19. And make H6213 one H259 cherub H3742 on the one end H4480 H2088 H4480 H7098 , and the other H259 cherub H3742 on the other end H4480 H2088 H4480 H7098 : even of H4480 the mercy seat H3727 shall ye make H6213 H853 the cherubims H3742 on H5921 the two H8147 ends H7098 thereof.
20. ਅਤੇ ਓਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਲਾਰੇ ਹੋਏ ਹੋਣ ਅਤੇ ਓਹ ਆਪਣੇ ਖੰਭਾਂ ਨਾਲ ਪਰਾਸਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਅਰ ਉਨ੍ਹਾਂ ਦੇ ਮੂੰਹ ਆਹਮੋ ਸਾਹਮਣੇ ਹੋਣ ਕਰੂਬੀਆਂ ਦੇ ਮੂੰਹ ਪਰਾਸਚਿਤ ਦੇ ਸਰਪੋਸ਼ ਵੱਲ ਹੋਣ
20. And the cherubims H3742 shall H1961 stretch forth H6566 their wings H3671 on high H4605 , covering H5526 H5921 the mercy seat H3727 with their wings H3671 , and their faces H6440 shall look one H376 to H413 another H251 ; toward H413 the mercy seat H3727 shall the faces H6440 of the cherubims H3742 be H1961 .
21. ਅਤੇ ਤੂੰ ਪਰਾਸਚਿਤ ਨੂੰ ਉਤਾਂਹ ਸੰਦੂਕ ਦੇ ਉੱਤੇ ਰੱਖੀਂ ਅਰ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀਂ
21. And thou shalt put H5414 H853 the mercy seat H3727 above H4480 H4605 upon H5921 the ark H727 ; and in H413 the ark H727 thou shalt put H5414 H853 the testimony H5715 that H834 I shall give H5414 H413 thee.
22. ਤਾਂ ਮੈਂ ਤੈਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪਰਾਸਚਿਤ ਦੇ ਸਰਪੋਸ਼ ਦੇ ਉੱਤੋਂ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ ਮੈਂ ਓਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਸਰਾਏਲੀਆਂ ਲਈ ਹੁਕਮ ਦਿਆਂਗਾ।।
22. And there H8033 I will meet H3259 with thee , and I will commune H1696 with H854 thee from above H4480 H5921 the mercy seat H3727 , from between H4480 H996 the two H8147 cherubims H3742 which H834 are upon H5921 the ark H727 of the testimony H5715 , H853 of all H3605 things which H834 I will give thee in commandment H6680 H853 unto H413 the children H1121 of Israel H3478 .
23. ਤੂੰ ਸ਼ਿੱਟੀਮ ਦੀ ਲੱਕੜੀ ਦੀ ਇੱਕ ਮੇਜ਼ ਬਣਾਈਂ। ਉਸ ਦੀ ਲੰਬਾਈ ਦੋ ਹੱਥ ਅਰ ਉਸ ਦੀ ਚੁੜਾਈ ਇੱਕ ਹੱਥ ਅਰ ਉਸ ਦੀ ਉਚਾਈ ਡੇਢ ਹੱਥ ਹੋਵੇ
23. Thou shalt also make H6213 a table H7979 of shittim H7848 wood H6086 : two cubits H520 shall be the length H753 thereof , and a cubit H520 the breadth H7341 thereof , and a cubit H520 and a half H2677 the height H6967 thereof.
24. ਤੂੰ ਉਸ ਨੂੰ ਕੁੰਦਨ ਸੋਨੇ ਨਾਲ ਮੜ੍ਹੀਂ ਅਤੇ ਉਸ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈਂ
24. And thou shalt overlay H6823 it with pure H2889 gold H2091 , and make H6213 thereto a crown H2213 of gold H2091 round about H5439 .
25. ਤੂੰ ਉਹ ਦੇ ਲਈ ਚੁਫੇਰੇ ਇੱਕ ਚੱਪਾ ਕਨਾਰੀ ਬਣਾਈਂ ਅਤੇ ਤੂੰ ਕਨਾਰੀ ਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈਂ
25. And thou shalt make H6213 unto it a border H4526 of a handbreadth H2948 round about H5439 , and thou shalt make H6213 a golden H2091 crown H2213 to the border H4526 thereof round about H5439 .
26. ਤੂੰ ਉਹ ਦੇ ਲਈ ਸੋਨੇ ਦੇ ਚਾਰ ਕੜੇ ਬਣਾਈਂ ਅਰ ਤੂੰ ਉਨ੍ਹਾਂ ਕੜਿਆਂ ਨੂੰ ਉਹ ਦੇ ਚੌਹਾਂ ਖੂੰਜਿਆਂ ਉੱਤੇ ਜਿਹੜੇ ਉਸ ਦੇ ਚੌਹਾਂ ਪਾਵਿਆਂ ਉੱਤੇ ਹਨ ਪਾਈਂ
26. And thou shalt make H6213 for it four H702 rings H2885 of gold H2091 , and put H5414 H853 the rings H2885 in H5921 the four H702 corners H6285 that H834 are on the four H702 feet H7272 thereof.
27. ਕਨਾਰੀ ਦੇ ਕੋਲ ਹੀ ਕੜੇ ਹੋਣ ਅਤੇ ਓਹ ਮੇਜ਼ ਦੇ ਚੁੱਕਣ ਨੂੰ ਚੋਬਾਂ ਦੇ ਲਈ ਥਾਂ ਹੋਣ
27. Over against H5980 the border H4526 shall the rings H2885 be H1961 for places H1004 of the staves H905 to bear H5375 H853 the table H7979 .
28. ਤੂੰ ਓਹ ਚੋਬਾਂ ਸ਼ਿੱਟੀਮ ਦੀ ਲੱਕੜੀ ਦੀਆਂ ਬਣਾਈਂ। ਤੂੰ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ ਤਾਂ ਜੋ ਮੇਜ਼ ਉਨ੍ਹਾਂ ਨਾਲ ਚੁੱਕੀ ਜਾਵੇ
28. And thou shalt make H6213 H853 the staves H905 of shittim H7848 wood H6086 , and overlay H6823 them with gold H2091 , that H853 the table H7979 may be borne H5375 with them.
29. ਨਾਲੇ ਤੂੰ ਉਸ ਦੀਆਂ ਥਾਲੀਆਂ ਚਮਚੇ ਉਸ ਦੇ ਗੜਵੇ ਅਰ ਡੋਹਲਣ ਦੇ ਕਟੋਰੇ ਬਣਾਈਂ ਓਹ ਕੁੰਦਨ ਸੋਨੇ ਦੇ ਬਣਾਈ
29. And thou shalt make H6213 the dishes H7086 thereof , and spoons H3709 thereof , and covers H7184 thereof , and bowls H4518 thereof , to cover H5258 withal H834 H2004 : of pure H2889 gold H2091 shalt thou make H6213 them.
30. ਤੂੰ ਮੇਜ਼ ਦੇ ਉੱਤੇ ਮੇਰੇ ਅੱਗੇ ਹਜ਼ੂਰੀ ਦੀਆਂ ਰੋਟੀਆਂ ਸਦਾ ਲਈ ਰੱਖਿਆ ਕਰੀਂ।।
30. And thou shalt set H5414 upon H5921 the table H7979 shewbread H3899 H6440 before H6440 me always H8548 .
31. ਤੂੰ ਸ਼ਮਾਦਾਨ ਕੁੰਦਨ ਸੋਨੇ ਦਾ ਬਣਾਈਂ। ਉਹ ਸ਼ਮਾਦਾਨ ਘੜਕੇ ਬਣਾਇਆ ਜਾਵੇ। ਉਸ ਦਾ ਪਾਏਦਾਨ ਅਤੇ ਉਸ ਦਾ ਡੰਡਾ ਉਸ ਦੇ ਕਟੋਰੇ ਉਸ ਦੇ ਗੋਲੇ ਅਰ ਉਸ ਦੇ ਫੁੱਲ ਉਸ ਦੇ ਵਿੱਚੋਂ ਹੀ ਹੋਣ
31. And thou shalt make H6213 a candlestick H4501 of pure H2889 gold H2091 : of beaten work H4749 shall the candlestick H4501 be made H6213 : his shaft H3409 , and his branches H7070 , his bowls H1375 , his knops H3730 , and his flowers H6525 , shall be H1961 of H4480 the same.
32. ਛੇ ਟਹਿਣੀਆਂ ਉਸ ਦੇ ਦੋਹਾਂ ਪਾਸਿਆਂ ਤੋਂ ਨਿੱਕਲਣ। ਸ਼ਮਾਦਾਨ ਦੇ ਇੱਕ ਪਾਸਿਓ ਤਿੰਨ ਟਹਿਣੀਆਂ ਅਤੇ ਸ਼ਮਾਦਾਨ ਦੇ ਦੂਜੇ ਪਾਸਿਓਂ ਤਿੰਨ ਟਹਿਣੀਆਂ
32. And six H8337 branches H7070 shall come out H3318 of the sides H4480 H6654 of it; three H7969 branches H7070 of the candlestick H4501 out of the one side H4480 H6654 H259 , and three H7969 branches H7070 of the candlestick H4501 out of the other side H4480 H6654 H8145 :
33. ਇੱਕ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਰ ਇੱਕ ਫੁੱਲ ਅਰ ਦੂਜੀ ਟਹਿਣੀ ਉੱਤੇ ਤਿੰਨ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਇੱਕ ਗੋਲਾ ਅਰ ਇੱਕ ਫੁੱਲ ਅਤੇ ਐਉਂ ਹੀ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ
33. Three H7969 bowls H1375 made like unto almonds H8246 , with a knop H3730 and a flower H6525 in one H259 branch H7070 ; and three H7969 bowls H1375 made like almonds H8246 in the other H259 branch H7070 , with a knop H3730 and a flower H6525 : so H3651 in the six H8337 branches H7070 that come out H3318 of H4480 the candlestick H4501 .
34. ਅਤੇ ਸ਼ਮਾਦਾਨ ਵਿੱਚ ਚਾਰ ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹ ਦੇ ਗੋਲੇ ਅਰ ਉਹ ਦੇ ਫੁੱਲ
34. And in the candlestick H4501 shall be four H702 bowls H1375 made like unto almonds H8246 , with their knops H3730 and their flowers H6525 .
35. ਅਤੇ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਰ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਅਰ ਫੇਰ ਉਸੇ ਤੋਂ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਹੋਵੇ ਅਤੇ ਐਉਂ ਹੀ ਉਨ੍ਹਾਂ ਛੇਆਂ ਟਹਿਣੀਆਂ ਲਈ ਜਿਹੜੀਆਂ ਸ਼ਮਾਦਾਨ ਤੋਂ ਨਿੱਕਲਦੀਆਂ ਹਨ ਹੋਵੇ
35. And there shall be a knop H3730 under H8478 two H8147 branches H7070 of H4480 the same , and a knop H3730 under H8478 two H8147 branches H7070 of H4480 the same , and a knop H3730 under H8478 two H8147 branches H7070 of H4480 the same , according to the six H8337 branches H7070 that proceed out H3318 of H4480 the candlestick H4501 .
36. ਉਨਾਂ ਦੇ ਗੋਲੇ ਅਤੇ ਉਨ੍ਹਾਂ ਦੀਆਂ ਟਹਿਣੀਆਂ ਉਸ ਤੋਂ ਹੋਣ ਅਰਥਾਤ ਏਹ ਸਾਰਾ ਘੜਿਆ ਹੋਇਆ ਕੁੰਦਨ ਸੋਨੇ ਦੇ ਇੱਕ ਟੁਕੜੇ ਤੋਂ ਹੋਵੇ
36. Their knops H3730 and their branches H7070 shall be H1961 of H4480 the same: all H3605 it shall be one H259 beaten work H4749 of pure H2889 gold H2091 .
37. ਤੂੰ ਉਸ ਦੇ ਸੱਤ ਦੀਵੇ ਬਣਾਈਂ ਅਰ ਜਦ ਉਹ ਦੇ ਦੀਵੇ ਬਾਲੇ ਜਾਣ ਤਾਂ ਓਹ ਆਹਮੋ ਸਾਹਮਣੇ ਚਾਨਣ ਦੇਣ
37. And thou shalt make H6213 the H853 seven H7651 lamps H5216 thereof : and they shall light H5927 H853 the lamps H5216 thereof , that they may give light H215 over against H5921 H5676 H6440 it.
38. ਉਸ ਦੇ ਗੁਲ ਤਰਾਸ਼ ਅਰ ਉਸ ਦੇ ਗੁਲਦਾਨ ਕੁੰਦਨ ਸੋਨੇ ਦੇ ਹੋਣ
38. And the tongs H4457 thereof , and the censers H4289 thereof, shall be of pure H2889 gold H2091 .
39. ਅਤੇ ਕੁੰਦਨ ਸੋਨੇ ਦੇ ਇੱਕ ਮਣ ਦੇ ਲਗ ਭਗ ਤੋਂ ਏਹ ਅਤੇ ਏਹ ਸਾਰੇ ਭਾਂਡੇ ਬਣਾਏ ਜਾਣ
39. Of a talent H3603 of pure H2889 gold H2091 shall he make H6213 it, with H854 all H3605 these H428 vessels H3627 .
40. ਸੋ ਵੇਖ ਤੂੰ ਉਨ੍ਹਾਂ ਨੂੰ ਉਸੇ ਨਮੂਨੇ ਦੇ ਬਣਾਈਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ।।
40. And look H7200 that thou make H6213 them after their pattern H8403 , which H834 was showed H7200 thee H859 in the mount H2022 .
Copy Rights © 2023: biblelanguage.in; This is the Non-Profitable Bible Word analytical Website, Mainly for the Indian Languages. :: About Us .::. Contact Us
×

Alert

×