|
|
1. ਏਹ ਨੂਹ ਦੇ ਪੁੱਤ੍ਰਾਂ ਸ਼ੇਮ, ਹਾਮ ਅਰ ਯਾਫਥ ਦੀਆਂ ਕੁਲਪਤ੍ਰੀਆਂ ਹਨ ਅਤੇ ਪਰਲੋ ਦੇ ਪਿੱਛੋਂ ਉਨ੍ਹਾਂ ਤੋਂ ਪੁੱਤ੍ਰ ਜੰਮੇ
|
1. Now these H428 are the generations H8435 of the sons H1121 of Noah H5146 , Shem H8035 , Ham H2526 , and Japheth H3315 : and unto them were sons H1121 born H3205 after H310 the flood H3999 .
|
2. ਯਾਫਥ ਦੇ ਪੁੱਤ੍ਰ ਗੋਮਰ ਅਰ ਮਾਗੋਗ ਅਰ ਮਾਦਈ ਅਰ ਯਾਵਾਨ ਅਰ ਤੂਬਲ ਅਰ ਮਸਕ ਅਰ ਤੀਰਾਸ ਸਨ
|
2. The sons H1121 of Japheth H3315 ; Gomer H1586 , and Magog H4031 , and Madai H4074 , and Javan H3120 , and Tubal H8422 , and Meshech H4902 , and Tiras H8494 .
|
3. ਗੋਮਰ ਦੇ ਪੁੱਤ੍ਰ ਅਸ਼ਕਨਜ਼ ਅਰ ਰੀਫਤ ਅਰ ਤੋਗਰਮਾਹ
|
3. And the sons H1121 of Gomer H1586 ; Ashkenaz H813 , and Riphath H7384 , and Togarmah H8425 .
|
4. ਯਾਵਾਨ ਦੇ ਪੁੱਤ੍ਰ ਅਲੀਸਾਹ ਅਰ ਤਰਸ਼ੀਸ਼ ਕਿੱਤੀਮ ਅਰ ਦੋਦਾਨੀਮ
|
4. And the sons H1121 of Javan H3120 ; Elishah H473 , and Tarshish H8659 , Kittim H3794 , and Dodanim H1721 .
|
5. ਏਨ੍ਹਾਂ ਤੋਂ ਕੌਮਾਂ ਦੇ ਟਾਪੂ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਦੇ ਵਿੱਚ ਅਰ ਹਰ ਇੱਕ ਦੀ ਬੋਲੀ ਅਰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਵੰਡੇ ਗਏ।।
|
5. By these H4480 H428 were the isles H339 of the Gentiles H1471 divided H6504 in their lands H776 ; every one H376 after his tongue H3956 , after their families H4940 , in their nations H1471 .
|
6. ਹਾਮ ਦੇ ਪੁੱਤ੍ਰ ਕੂਸ਼ ਅਰ ਮਿਸਰਇਮ ਅਰ ਪੂਟ ਅਰ ਕਨਾਨ ਸਨ
|
6. And the sons H1121 of Ham H2526 ; Cush H3568 , and Mizraim H4714 , and Phut H6316 , and Canaan H3667 .
|
7. ਕੂਸ਼ ਦੇ ਪੁੱਤ੍ਰ ਸਬਾ ਅਰ ਹਵੀਲਾਹ ਅਰ ਸਬਤਾਹ ਅਰ ਰਾਮਾਹ ਅਰ ਸਬਤਕਾ ਸਨ ਅਤੇ ਰਾਮਾਹ ਦੇ ਪੁੱਤ੍ਰ ਸਬਾ ਅਰ ਦਦਾਨ ਸਨ
|
7. And the sons H1121 of Cush H3568 ; Seba H5434 , and Havilah H2341 , and Sabtah H5454 , and Raamah H7484 , and Sabtecha H5455 : and the sons H1121 of Raamah H7484 ; Sheba H7614 , and Dedan H1719 .
|
8. ਕੂਸ਼ ਤੋਂ ਨਿਮਰੋਦ ਜੰਮਿਆਂ। ਉਹ ਧਰਤੀ ਉੱਤੇ ਇੱਕ ਸੂਰਬੀਰ ਹੋਣ ਲੱਗਾ
|
8. And Cush H3568 begot H3205 H853 Nimrod H5248 : he H1931 began H2490 to be H1961 a mighty one H1368 in the earth H776 .
|
9. ਉਹ ਯਹੋਵਾਹ ਦੇ ਅੱਗੇ ਇੱਕ ਬਲਵੰਤ ਸ਼ਿਕਾਰੀ ਸੀ। ਏਸ ਲਈ ਕਿਹਾ ਜਾਂਦਾ ਹੈ ਕਿ ਨਿਮਰੋਦ ਵਰਗਾ ਯਹੋਵਾਹ ਦੇ ਅੱਗੇ ਬਲਵੰਤ ਸ਼ਿਕਾਰੀ
|
9. He H1931 was H1961 a mighty H1368 hunter H6718 before H6440 the LORD H3068 : wherefore H5921 H3651 it is said H559 , Even as Nimrod H5248 the mighty H1368 hunter H6718 before H6440 the LORD H3068 .
|
10. ਉਸ ਦੀ ਬਾਦਸ਼ਾਹੀ ਦਾ ਅਰੰਭ ਬਾਬਲ ਅਰ ਅਰਕ ਅਰ ਅਕੱਦ ਅਰ ਕਲਨੇਹ ਸ਼ਿਨਾਰ ਦੇ ਦੇਸ ਵਿੱਚ ਹੋਇਆ ਸੀ
|
10. And the beginning H7225 of his kingdom H4467 was H1961 Babel H894 , and Erech H751 , and Accad H390 , and Calneh H3641 , in the land H776 of Shinar H8152 .
|
11. ਉਸ ਦੇਸ ਤੋਂ ਅੱਸ਼ੂਰ ਨਿੱਕਲਿਆ ਅਤੇ ਉਸ ਨੇ ਨੀਨਵਾਹ ਅਰ ਰਹੋਬੋਥ-ਈਰ ਅਰ ਕਾਲਹ ਨੂੰ ਬਣਾਇਆ
|
11. Out of H4480 that H1931 land H776 went forth H3318 Asshur H804 , and built H1129 H853 Nineveh H5210 , and the city H5892 Rehoboth H7344 , and Calah H3625 ,
|
12. ਅਤੇ ਨੀਨਵਾਹ ਅਰ ਕਾਲਹ ਦੇ ਵਿਚਕਾਰ ਰਸਨ ਨੂੰ ਜਿਹੜਾ ਵੱਡਾ ਸ਼ਹਿਰ ਹੈ ਬਣਾਇਆ
|
12. And Resen H7449 between H996 Nineveh H5210 and Calah H3625 : the same H1931 is a great H1419 city H5892 .
|
13. ਮਿਸਰਇਮ ਤੋਂ ਲੂਦੀ ਅਰ ਅਨਾਮੀ ਅਰ ਲਹਾਬੀ ਅਰ ਨਫਤੂਹੀ
|
13. And Mizraim H4714 begot H3205 H853 Ludim H3866 , and Anamim H6047 , and Lehabim H3853 , and Naphtuhim H5320 ,
|
14. ਅਤੇ ਪਤਰੂਸੀ ਅਰ ਕੁਸਲੂਹੀ ਜਿਨ੍ਹਾਂ ਤੋਂ ਫਲਿਸਤੀ ਨਿੱਕਲੇ ਅਰ ਕਫਤੋਰੀ ਜੰਮੇ।।
|
14. And Pathrusim H6625 , and Casluhim H3695 , (out of whom H4480 H8033 H834 came H3318 Philistim H6430 ,) and Caphtorim H3732 .
|
15. ਕਨਾਨ ਤੋਂ ਸੀਦੋਨ ਉਹ ਦਾ ਪਲੌਠਾ ਅਰ ਹੇਥ ਜੰਮੇ
|
15. And Canaan H3667 begot H3205 H853 Sidon H6721 his firstborn H1060 , and Heth H2845 ,
|
16. ਨਾਲੇ ਯਬੂਸੀ ਅਰ ਅਮੋਰੀ ਅਰ ਗਿਰਗਾਸ਼ੀ
|
16. And the Jebusite H2983 , and the Amorite H567 , and the Girgasite H1622 ,
|
17. ਅਰ ਹਿੱਵੀ ਅਰ ਅਰਕੀ ਅਰ ਸੀਨੀ
|
17. And the Hivite H2340 , and the Arkite H6208 , and the Sinite H5513 ,
|
18. ਅਰ ਅਰਵਾਦੀ ਅਰ ਸਮਾਰੀ ਅਰ ਹਮਾਤੀ ਅਤੇ ਏਸ ਤੋਂ ਪਿੱਛੋਂ ਕਨਾਨੀਆਂ ਦੇ ਘਰਾਣੇ ਖਿੰਡ ਗਏ
|
18. And the Arvadite H721 , and the Zemarite H6786 , and the Hamathite H2577 : and afterward H310 were the families H4940 of the Canaanites H3669 spread abroad H6327 .
|
19. ਅਤੇ ਕਨਾਨੀਆਂ ਦੀ ਹੱਦ ਸੀਦੋਨ ਤੋਂ ਗਰਾਰ ਨੂੰ ਜਾਂਦੇ ਹੋਏ ਅੱਜ਼ਾਹ ਤਾਈਂ ਸੀ ਅਤੇ ਸਦੂਮ ਅਰ ਅਮੂਰਾਹ ਅਰ ਅਦਮਾਹ ਅਰ ਸਬੋਈਮ ਨੂੰ ਜਾਂਦੇ ਹੋਏ ਲਾਸ਼ਾ ਤਾਈਂ ਸੀ
|
19. And the border H1366 of the Canaanites H3669 was H1961 from Sidon H4480 H6721 , as thou comest H935 to Gerar H1642 , unto H5704 Gaza H5804 ; as thou goest H935 , unto Sodom H5467 , and Gomorrah H6017 , and Admah H126 , and Zeboim H6636 , even unto H5704 Lasha H3962 .
|
20. ਏਹ ਹਾਮ ਦੇ ਪੁੱਤ੍ਰ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਅਰ ਉਨ੍ਹਾਂ ਦੇ ਦੇਸਾਂ ਅਰ ਕੌਮਾਂ ਵਿੱਚ ਹਨ।।
|
20. These H428 are the sons H1121 of Ham H2526 , after their families H4940 , after their tongues H3956 , in their countries H776 , and in their nations H1471 .
|
21. ਸ਼ੇਮ ਦੇ ਵੀ ਜਿਹੜਾ ਏਬਰ ਦੇ ਸਾਰੇ ਪੁੱਤ੍ਰਾਂ ਦਾ ਪਿਤਾ ਅਰ ਯਾਫਥ ਦਾ ਵੱਡਾ ਭਰਾ ਸੀ ਪੁੱਤ੍ਰ ਜੰਮੇ
|
21. Unto Shem H8035 also the father H1 of all H3605 the children H1121 of Eber H5677 , the brother H251 of Japheth H3315 the elder H1419 , even H1571 to him H1931 were children born H3205 .
|
22. ਸ਼ੇਮ ਦੇ ਪੁੱਤ੍ਰ ਏਲਾਮ ਅਰ ਅੱਸ਼ੂਰ ਅਰਪਕਸ਼ਦ ਅਰ ਲੂਦ ਅਰ ਅਰਾਮ ਸਨ
|
22. The children H1121 of Shem H8035 ; Elam H5867 , and Asshur H804 , and Arphaxad H775 , and Lud H3865 , and Aram H758 .
|
23. ਅਰਾਮ ਦੇ ਪੁੱਤ੍ਰ ਊਸ ਅਰ ਹੂਲ ਅਰ ਗਥਰ ਅਰ ਮਸ਼ ਸਨ
|
23. And the children H1121 of Aram H758 ; Uz H5780 , and Hul H2343 , and Gether H1666 , and Mash H4851 .
|
24. ਅਰਪਕਸ਼ਦ ਤੋਂ ਸ਼ਾਲਹ ਅਤੇ ਸ਼ਾਲਹ ਤੋਂ ਏਬਰ
|
24. And Arphaxad H775 begot H3205 H853 Salah H7974 ; and Salah H7974 begot H3205 H853 Eber H5677 .
|
25. ਏਬਰ ਦੇ ਦੋ ਪੁੱਤ੍ਰ ਜੰਮੇ, ਇੱਕ ਦਾ ਨਾਉਂ ਪਲਗ ਸੀ ਕਿਉਂਕਿ ਉਹ ਦੇ ਦਿਨਾਂ ਵਿੱਚ ਧਰਤੀ ਵੰਡੀ ਗਈ ਅਰ ਉਸ ਦੇ ਭਰਾ ਦਾ ਨਾਉਂ ਯਾਕਟਾਨ ਸੀ
|
25. And unto Eber H5677 were born H3205 two H8147 sons H1121 : the name H8034 of one H259 was Peleg H6389 ; for H3588 in his days H3117 was the earth H776 divided H6385 ; and his brother H251 's name H8034 was Joktan H3355 .
|
26. ਅਰ ਯਾਕਟਾਨ ਤੋਂ ਅਲਮੋਦਾਦ ਅਰ ਸਾਲਫ ਅਰ ਹਸਰਮਾਵਤ ਅਰ ਯਾਰਹ
|
26. And Joktan H3355 begot H3205 H853 Almodad H486 , and Sheleph H8026 , and Hazarmaveth H2700 , and Jerah H3392 ,
|
27. ਅਰ ਹਦੋਰਾਮ ਅਰ ਊਜ਼ਾਲ ਅਰ ਦਿਕਲਾਹ
|
27. And Hadoram H1913 , and Uzal H187 , and Diklah H1853 ,
|
28. ਅਰ ਓਬਾਲ ਅਰ ਅਬੀਮਾਏਲ ਅਰ ਸ਼ਬਾ
|
28. And Obal H5745 , and Abimael H39 , and Sheba H7614 ,
|
29. ਅਰ ਓਫਿਰ ਅਰ ਹਵੀਲਾਹ ਅਰ ਯੋਬਾਬ ਜੰਮੇ। ਏਹ ਸਭ ਯਾਕਟਾਨ ਦੇ ਪੁੱਤ੍ਰ ਸਨ
|
29. And Ophir H211 , and Havilah H2341 , and Jobab H3103 : all H3605 these H428 were the sons H1121 of Joktan H3355 .
|
30. ਉਨ੍ਹਾਂ ਦਾ ਵਾਸ ਮੇਸ਼ਾ ਤੋਂ ਜਾਂਦੇ ਹੋਏ ਸਫਾਰ ਤੀਕ ਹੈ ਜੋ ਪੂਰਬ ਦਾ ਇੱਕ ਪਹਾੜ ਹੈ
|
30. And their dwelling H4186 was H1961 from Mesha H4480 H4852 , as thou goest H935 unto Sephar H5611 a mount H2022 of the east H6924 .
|
31. ਏਹ ਸ਼ੇਮ ਦੇ ਪੁੱਤ੍ਰ ਹਨ ਉਨ੍ਹਾਂ ਦੇ ਘਰਾਣਿਆਂ ਅਰ ਬੋਲੀਆਂ ਦੇ ਅਨੁਸਾਰ ਉਨ੍ਹਾਂ ਦੇ ਦੇਸਾਂ ਵਿੱਚ ਉਨ੍ਹਾਂ ਦੀਆਂ ਕੌਮਾਂ ਦੇ ਅਨੁਸਾਰ
|
31. These H428 are the sons H1121 of Shem H8035 , after their families H4940 , after their tongues H3956 , in their lands H776 , after their nations H1471 .
|
32. ਏਹ ਨੂਹ ਦੇ ਪੁੱਤ੍ਰਾਂ ਦੇ ਘਰਾਣੇ ਹਨ ਉਨ੍ਹਾਂ ਦੀਆਂ ਪੀੜ੍ਹੀਆਂ ਦੇ ਅਨੁਸਾਰ ਅਰ ਉਨ੍ਹਾਂ ਦੀਆਂ ਕੌਮਾਂ ਵਿੱਚ । ਇਨ੍ਹਾਂ ਤੋਂ ਧਰਤੀ ਉੱਤੇ ਪਰਲੋ ਦੇ ਪਿੱਛੋਂ ਕੌਮਾਂ ਖਿੰਡ ਗਈਆਂ।।
|
32. These H428 are the families H4940 of the sons H1121 of Noah H5146 , after their generations H8435 , in their nations H1471 : and by these H4480 H428 were the nations H1471 divided H6504 in the earth H776 after H310 the flood H3999 .
|